man calls polic Archives - Daily Post Punjabi

PM ਮੋਦੀ ਨੂੰ ਮਾਰਨ ਦੀ ਧਮਕੀ ਦੇਣ ਵਾਲਾ ਸਖਸ ਗ੍ਰਿਫਤਾਰ, ਪੁੱਛਗਿੱਛ ‘ਚ ਕਿਹਾ,’ ਜੇਲ ਜਾਣਾ ਚਾਹੁੰਦਾ ਸੀ’
delhi man calls polic threatening kill pm arrested: ਦਿੱਲੀ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਾਨ ਤੋਂ ਮਾਰਨ ਦੀ ਫੋਨ ਕਾਲ ਕਰਨ ਵਾਲੇ ਨੌਜਵਾਨ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ।ਖਜ਼ੂਰੀ ਖਾਸ ਥਾਣੇ ਦੀ ਪੁਲਿਸ ਨੇ ਦੋਸ਼ੀ ਸਲਮਾਨ ਨੂੰ ਗ੍ਰਿਫਤਾਰ ਕੀਤਾ ਹੈ।ਜਾਣਕਾਰੀ ਮੁਤਾਬਕ, ਬੀਤੀ ਰਾਤ 22 ਸਾਲ ਦੇ ਸਲਮਾਨ ਨੇ ਪੁਲਿਸ ਨੂੰ ਕਾਲ ਕਰਕੇ ਪੀਐੱਮ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਸੀ।ਦੋਸ਼ੀ ਤੋਂ ਦਿੱਲੀ ਪੁਲਿਸ ਦੇ ਸੀਨੀਅਰ ਆਫਿਸਰ ਪੁੱਛਗਿੱਛ ਕਰ ਰਹੇ ਹਨ।

delhi man calls polic threatening kill pm arrested

ਦੋਸ਼ੀਆਂ ਨੇ ਕਾਲ ਕਰਕੇ ਕਿਹਾ ਸੀ, ” ਮੈਂ ਮੋਦੀ ਨੂੰ ਮਾਰਨਾ ਹੈ।ਪੁਲਿਸ ਨੂੰ ਪਤਾ ਲੱਗਾ ਹੈ ਕਿ ਦੋਸ਼ੀ ਬੇਲ ‘ਤੇ ਜੇਲ ਤੋਂ ਬਾਹਰ ਆਇਆ ਹੈ।ਉਸਦੇ ਵਿਰੁੱਧ ਪਹਿਲਾਂ ਤੋਂ ਹੀ ਕਈ ਕੇਸ ਦਰਜ ਹਨ।ਦੋਸ਼ੀ ਨੇ ਸ਼ੁਰੂਆਤੀ ਪੁੱਛਗਿੱਛ ‘ਚ ਦੱਸਿਆ ਕਿ ਜੇਲ ਦੇ ਅੰਦਰ ਜਾਣ ਦੇ ਲਈ ਇਹ ਉਸਨੇ ਇਹ ਕਾਲ ਕੀਤਾ ਸੀ।ਪੁਲਿਸ ਦੋਸ਼ੀ ਤੋਂ ਪੁੱਛਗਿੱਛ ਕਰ ਰਹੀ ਹੈ।ਮਹੱਤਵਪੂਰਨ ਹੈ ਕਿ ਇਸ ਸਾਲ ਜਨਵਰੀ ‘ਚ ਵੀ ਦਿੱਲੀ ‘ਚ ਇੱਕ ਸਖਸ਼ ਨੇ ਪੁਲਿਸ ਨੂੰ ਕਾਲ ਕਰਕੇ ਪੀਐੱਮ ਮੋਦੀ ਨੂੰ ਮਾਰਨ ਦੀ ਧਮਕੀ ਦਿੱਤੀ ਸੀ।

ਇਹ ਵੀ ਪੜੋ:ਰਾਹਤ ਵਾਲੀ ਖਬਰ : ਲਗਾਤਾਰ ਘੱਟ ਰਹੇ ਨੇ ਮਾਮਲੇ, ਬੀਤੇ 24 ਘੰਟਿਆਂ ਦੌਰਾਨ ਸਾਹਮਣੇ ਆਏ ਕੋਰੋਨਾ ਦੇ 1.32 ਲੱਖ ਨਵੇਂ ਕੇਸ, 2,713 ਮੌਤਾਂ

ਇਸ ਸ਼ਖਸ ਨੇ ਫੋਨ ਕਰਦੇ ਹੋਏ ਪੁਲਿਸ ਨੂੰ ਕਿਹਾ ਸੀ ਕਿ ਪੀਐੱਮ ਨੂੰ ਮਾਰਨ ਲਈ ਉਹ 30 ਕਰੋੜ ਰੁਪਏ ਦੀ ਸੁਪਾਰੀ ਦੇਵੇਗਾ।ਪੁਲਿਸ ਨੇ ਇਸ ਕਾਲ ਕਰਨ ਵਾਲੇ ਸਖਸ਼ ਨੂੰ ਹਿਰਾਸਤ ‘ਚ ਲੈ ਲਿਆ ਸੀ।ਪੁਲਿਸ ਨੇ ਦੱਸਿਆ ਕਿ ਦੋਸ਼ੀ ਦਾ ਨਾਮ ਪਿੰਟੂ ਸਿੰਘ ਹੈ ਅਤੇ ਉਸਦੀ ਉਮਰ 30 ਸਾਲ ਹੈ।

ਪਿੰਟੂ ਕਾਰਪੇਂਟਰ ਦਾ ਕੰਮ ਕਰਦਾ ਹੈ ਅਤੇ ਦਿੱਲੀ ਦੇ ਸਾਗਰਪੁਰ ਇਲਾਕੇ ‘ਚ ਰਹਿੰਦਾ ਹੈ।ਦੋਸ਼ੀ ਨੇ ਸ਼ਰਾਬ ਦੇ ਨਸ਼ੇ ‘ਚ ਪੁਲਿਸ ਨੂੰ ਧਮਕੀ ਵਾਲਾ ਕਾਲ ਕੀਤਾ ਸੀ।ਜਾਂਚ ‘ਚ ਇਹ ਵੀ ਪਤਾ ਲੱਗਾ ਸੀ ਕਿ ਦੋਸ਼ੀ ਦੀ ਮਾਨਸਿਕ ਹਾਲਤ ਠੀਕ ਨਹੀਂ ਹੈ ਅਤੇ ਉਸਦਾ ਇਲਾਜ ਚੱਲ ਰਿਹਾ ਹੈ।

ਇਹ ਵੀ ਪੜੋ:ਵਰ੍ਹਦੀਆਂ ਗੋਲੀਆਂ ‘ਚ ਵੀ ਨਹੀਂ ਰੁਕਿਆ ਸੀ ਕੀਰਤਨ, ਸੰਤ ਭਿੰਡਰਾਂਵਾਲੇ ਨਾਲ ਮੌਜੂਦ ਸਿੰਘ ਤੋਂ ਸੁਣੋ ਅੱਖੀਂ ਡਿੱਠਾ ਹਾਲ

The post PM ਮੋਦੀ ਨੂੰ ਮਾਰਨ ਦੀ ਧਮਕੀ ਦੇਣ ਵਾਲਾ ਸਖਸ ਗ੍ਰਿਫਤਾਰ, ਪੁੱਛਗਿੱਛ ‘ਚ ਕਿਹਾ,’ ਜੇਲ ਜਾਣਾ ਚਾਹੁੰਦਾ ਸੀ’ appeared first on Daily Post Punjabi.