man commits Archives - Daily Post Punjabi

ਦੋਰਾਹਾ ਨਹਿਰ ‘ਚ ਛਾਲ ਮਾਰਨ ਵਾਲੇ ਬਜ਼ੁਰਗ ਦੀ ਮੌਤ, ਪੁਲਸ ਕਰ ਰਹੀ ਮਾਮਲੇ ਦੀ ਜਾਂਚ…..
man commits suicide jumping canal: ਲੁਧਿਆਣਾ, (ਤਰਸੇਮ ਭਾਰਦਵਾਜ)-ਲੁਧਿਆਣਾ ਜ਼ਿਲੇ ‘ਚ ਪੈਂਦੇ ਦੋਰਾਹਾ ਵਿੱਚ ਸ਼ਨੀਵਾਰ ਨੂੰ ਇੱਕ ਬਜ਼ੁਰਗ ਨੇ ਨਹਿਰ ‘ਚ ਛਾਲ ਮਾਰ ਕੇ ਜੀਵਨ ਲੀਲਾ ਖਤਮ ਕਰ ਲਈ।ਜਾਣਕਾਰੀ ਮੁਤਾਬਕ ਮ੍ਰਿਤਕ ਹਰਿਆਣਾ ਦਾ ਰਹਿਣ ਵਾਲਾ ਹੈ।ਹਾਲਾਂਕਿ ਇਹ ਪਤਾ ਨਹੀਂ ਲੱਗ ਸਕਿਆ ਬਜ਼ੁਰਗ ਪੰਜਾਬ ‘ਚ ਕੀ ਕਰ ਰਿਹਾ ਸੀ।ਫਿਲਹਾਲ ਲਾਸ਼ ਨੂੰ ਮੋਰਚਰੀ ‘ਚ ਰਖਵਾਉਣ ਤੋਂ ਬਾਅਦ ਪੁਲਸ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਆਉਣ ਦੀ ਉਡੀਕ ਕਰ ਰਹੀ ਹੈ।

man commits suicide jumping canal

ਦੋਰਾਹਾ ਥਾਣਾ ਦੇ ਐੱਸ.ਐੱਚ.ਓ. ਨਛੱਤਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਸ ਨੂੰ ਰਾਮਪੁਰ ਰੋਡ ‘ਤੇ ਬਣੇ ਰੇਲਵੇ ਫਾਟਕ ਕੋਲ ਇੱਕ ਵਿਅਕਤੀ ਦੇ ਨਹਿਰ ‘ਚ ਛਾਲ ਮਾਰ ਦੇਣ ਦੀ ਖਬਰ ਮਿਲੀ ਸੀ।ਪੁਲਸ ਮੌਕੇ ‘ਤੇ ਪਹੁੰਚ ਕੇ ਗੋਤਾਖੋਰਾਂ ਦੀ ਮੱਦਦ ਨਾਲ ਉਕਤ ਬਜ਼ੁਰਗ ਦੀ ਭਾਲ ਕਰਨੀ ਸ਼ੁਰੂ ਕੀਤੀ।ਕੁਝ ਦੇਰ ਬਾਅਦ ਬਾਹਰ ਕੱਢਿਆ ਗਿਆ, ਤਾਂ ਉਦੋਂ ਤੱਕ ਬਜ਼ੁਰਗ ਦੀ ਮੌਤ ਹੋ ਚੁੱਕੀ ਸੀ।ਤਲਾਸ਼ੀ ਲੈਣ ‘ਤੇ ਉਸਦੇ ਆਧਾਰ ਕਾਰਡ ਤੋਂ ਉਸਦੀ ਪਛਾਣ ਹਰਿਆਣਾ ਫਤਿਹਬਾਦ ਸੁਰਜੀਤ ਸਿੰਘ (60) ਵਜੋਂ ਹੋਈ।ਉਹ ਉਸਦੇ ਆਧਾਰ ਕਾਰਡ ‘ਤੇ ਮਕਾਨ ਨੰਬਰ 388, ਵਾਰਡ ਨੰਬਰ 13, ਕਾਠ ਮੰਡੀ, ਫਤੇਹਬਾਦ, ਹਰਿਆਣਾ ਦਾ ਪਤਾ ਮਿਲ ਚੁੱਕਾ ਹੈ।ਫਿਲਹਾਲ ਪੁਲਸ ਨੇ ਲਾਸ਼ ਨੂੰ 72 ਘੰਟਿਆਂ ਲਈ ਮੋਰਚਰੀ ‘ਚ ਰੱਖਵਾਇਆ ਗਿਆ ਹੈ।ਨਾਲ ਹੀ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਨਾ ਭੇਜਣ ਦਾ ਯਤਨ ਕੀਤਾ ਜਾ ਰਿਹਾ ਹੈ।

The post ਦੋਰਾਹਾ ਨਹਿਰ ‘ਚ ਛਾਲ ਮਾਰਨ ਵਾਲੇ ਬਜ਼ੁਰਗ ਦੀ ਮੌਤ, ਪੁਲਸ ਕਰ ਰਹੀ ਮਾਮਲੇ ਦੀ ਜਾਂਚ….. appeared first on Daily Post Punjabi.