man killed wife Archives - Daily Post Punjabi

ਸ਼ਰਧਾ ਮਰਡਰ ਵਰਗਾ ਇੱਕ ਹੋਰ ਕਤਲਕਾਂਡ, ਬੰਦੇ ਨੇ ਦੂਜੀ ਪਤਨੀ ਨੂੰ ਮਾਰ ਕੀਤੇ ਕਈ ਟੋਟੇ
ਝਾਰਖੰਡ ਦੇ ਸਾਹਿਬਗੰਜ ਜ਼ਿਲ੍ਹੇ ‘ਚ ਦਿੱਲੀ ਦੇ ਸ਼ਰਧਾ ਕਤਲ ਵਰਗਾ ਇਕ ਮਾਮਲਾ ਸਾਹਮਣੇ ਆਇਆ ਹੈ। ਇੱਕ ਕਬਾਇਲੀ ਵਿਅਕਤੀ ਨੇ ਆਪਣੀ ਦੂਜੀ ਪਤਨੀ ਦਾ ਕਤਲ ਕਰਕੇ ਉਸਦੀ ਲਾਸ਼ ਦੇ ਕਈ ਟੁਕੜੇ ਕਰ ਦਿੱਤੇ। ਇਸ ਮਾਮਲੇ ਦੀ ਵਧੇਰੇ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸਾਹਿਬਗੰਜ ਦੀ ਰਹਿਣ ਵਾਲੀ 22 ਸਾਲਾ ਕਬਾਇਲੀ ਔਰਤ ਦੀ ਲਾਸ਼ ਦੇ 12 ਟੁਕੜੇ ਮਿਲੇ ਹਨ। ਲਾਸ਼ ਦੇ ਸਿਰ ਸਮੇਤ ਕੁਝ ਹਿੱਸਿਆਂ ਦੀ ਤਲਾਸ਼ ਕੀਤੀ ਜਾ ਰਹੀ ਹੈ। ਮ੍ਰਿਤਕ ਮੁਲਜ਼ਮ ਦੀ ਦੂਜੀ ਪਤਨੀ ਸੀ। ਪੁਲਿਸ ਨੇ ਮੁਲਜ਼ਮ ਪਤੀ ਦਿਲਦਾਰ ਅੰਸਾਰੀ ਨੂੰ ਗ੍ਰਿਫਤਾਰ ਕਰ ਲਿਆ ਹੈ।

ਪੁਲਿਸ ਮੁਤਾਬਕ 17 ਦਸੰਬਰ ਸ਼ਨੀਵਾਰ ਨੂੰ ਸ਼ਾਮ 6 ਵਜੇ ਸੰਥਾਲੀ ਮੋਮਿਨ ਟੋਲਾ ਇਲਾਕੇ ‘ਚ ਇਕ ਪੁਰਾਣੇ ਘਰ ‘ਚੋਂ ਇਕ ਔਰਤ ਦੀ ਲਾਸ਼ ਟੁਕੜਿਆਂ ‘ਚ ਬਰਾਮਦ ਹੋਈ। ਸ਼ੁਰੂਆਤੀ ਜਾਂਚ ‘ਚ ਸਾਹਮਣੇ ਆਇਆ ਹੈ ਕਿ ਦੋਸ਼ੀ ਔਰਤ ਨੂੰ ਵਿਆਹ ਦੇ ਬਹਾਨੇ ਲੈ ਕੇ ਆਇਆ ਸੀ। ਪੀੜਤਾ ਦੀ ਪਛਾਣ ਰੂਬੀਕਾ ਪਹਾੜੀਨ ਵਜੋਂ ਹੋਈ ਹੈ, ਜਿਸ ਦਾ ਕਥਿਤ ਤੌਰ ‘ਤੇ ਉਸ ਦੇ ਪਤੀ ਦਿਲਦਾਰ ਅੰਸਾਰੀ ਨੇ ਕਤਲ ਕੀਤਾ ਸੀ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਰੂਬੀਕਾ ਦਿਲਦਾਰ ਦੀ ਦੂਜੀ ਪਤਨੀ ਸੀ ਅਤੇ ਦੋਵੇਂ ਇੱਕ ਦੂਜੇ ਨੂੰ ਪਿਛਲੇ ਦੋ ਸਾਲਾਂ ਤੋਂ ਜਾਣਦੇ ਸਨ।

ਇਹ ਵੀ ਪੜ੍ਹੋ : ਦਿੱਲੀ ਏਅਰਪੋਰਟ ‘ਤੇ 15 ਕਰੋੜ ਦੀ ਕੋਕੀਨ ਬਰਾਮਦ, ਔਰਤ ਨੇ ਢਿੱਡ ‘ਚ ਲੁਕੋਏ ਸਨ ਕੈਪਸੂਲ, ਆਪ੍ਰੇਸ਼ਨ ਕਰ ਕੱਢੇ ਬਾਹਰ

ਜਾਣਕਾਰੀ ਅਨੁਸਾਰ ਇਸ ਘਟਨਾ ਦਾ ਪਤਾ ਉਦੋਂ ਲੱਗਾ ਜਦੋਂ ਔਰਤ ਦੇ ਪਰਿਵਾਰ ਵਾਲਿਆਂ ਨੇ ਪੁਲਿਸ ਕੋਲ ਗੁੰਮਸ਼ੁਦਗੀ ਦੀ ਸ਼ਿਕਾਇਤ ਦਰਜ ਕਰਵਾਈ। ਮਾਮਲਾ ਦਰਜ ਹੋਣ ‘ਤੋਂ ਬਾਅਦ ਜਾਂਚ ਦੌਰਾਨ ਪੁਲਿਸ ਨੂੰ ਰੂਬੀਕਾ ਦੀ ਕੱਟੀ ਹੋਈ ਲਾਸ਼ ਬਰਾਮਦ ਹੋਈ। ਪੁਲਿਸ ਨੂੰ ਸ਼ੱਕ ਹੈ ਕਿ ਮੁਲਜ਼ਮ ਨੇ ਔਰਤ ਦੇ ਸਰੀਰ ਦੇ ਕਈ ਟੁਕੜੇ ਕਰਨ ਲਈ ਇਲੈਕਟ੍ਰਿਕ ਕਟਰ ਵਰਗੀ ਤਿੱਖੀ ਚੀਜ਼ ਦੀ ਵਰਤੋਂ ਕੀਤੀ ਹੈ। ਪੁਲਿਸ ਅਧਿਕਾਰੀਆਂ ਵੱਲੋ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

The post ਸ਼ਰਧਾ ਮਰਡਰ ਵਰਗਾ ਇੱਕ ਹੋਰ ਕਤਲਕਾਂਡ, ਬੰਦੇ ਨੇ ਦੂਜੀ ਪਤਨੀ ਨੂੰ ਮਾਰ ਕੀਤੇ ਕਈ ਟੋਟੇ appeared first on Daily Post Punjabi.