Man lifts the Horse Archives - Daily Post Punjabi

ਮੋਢਿਆਂ ਤੇ ਘੋੜਾ ਚੁੱਕ ਕੇ ਦੌੜਦਾ ਹੈ ਇਹ ਆਦਮੀ, ਇੱਕ ਹੱਥ ਨਾਲ ਚੁੱਕ ਸਕਦਾ ਹੈ 152 ਕਿਲੋ ਭਾਰ, ਹੁਣ ਤੱਕ ਬਣਾਏ ਕਈ ਰਿਕਾਰਡ
Man lifts the Horse: ਤੁਸੀਂ ਹਮੇਸ਼ਾਂ ਲੋਕਾਂ ਨੂੰ ਘੋੜੇ ਉੱਤੇ ਬੈਠੇ ਵੇਖਿਆ ਹੋਵੇਗਾ, ਪਰ ਕੀ ਤੁਸੀਂ ਕਦੇ ਕਿਸੇ ਵਿਅਕਤੀ ਨੂੰ ਆਪਣੇ ਮੋਢਿਆਂ ਤੇ ਘੋੜਾ ਚੁੱਕਦੇ ਹੋਏ ਵੇਖਿਆ ਹੈ। ਤੁਹਾਡੀ ਜਾਣਕਾਰੀ ਲਈ, ਤੁਹਾਨੂੰ ਦੱਸ ਦਈਏ ਕਿ ਦੁਨੀਆ ਵਿਚ ਇਕ ਅਜਿਹਾ ਵਿਅਕਤੀ ਹੈ, ਜੋ ਆਪਣੇ ਮੋਢਿਆਂ ‘ਤੇ ਘੋੜੇ ਚੁੱਕ ਕੇ ਦੌੜਦਾ ਹੈ, ਇਸ ਤੋਂ ਇਲਾਵਾ ਉਹ ਉਂਠ ਸਮੇਤ ਹੋਰ ਕਿੰਨੇ ਜਾਨਵਰਾ ਨੂੰ ਚੁੱਕ ਸੱਕਦਾ ਹੈ। ਜਿਸ ਨੂੰ ਦੇਖ ਕੇ ਤੁਹਾਨੂੰ ਯਕੀਨ ਨਹੀਂ ਹੋਵੋਗਾ। ਫੋਟੋ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਇਸ ਆਦਮੀ ਨੇ ਆਪਣੇ ਮੋਢਿਆਂ ‘ਤੇ ਇਕ ਬਲਦ ਚੁੱਕਿਆ ਹੈ।

Dmitriy Khaladzhi lifting bull

ਇਹ ਵਿਅਕਤੀ ਯੂਕ੍ਰੇਨ ਦਾ ਵਸਨੀਕ ਹੈ ਅਤੇ ਇਸਦਾ ਨਾਮ ਦਿਮਿਤਰੀ ਖਲਾਦਜ਼ੀ ਹੈ। ਇਹ ਵਿਅਕਤੀ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਲੋਕਾਂ ਵਿੱਚ ਗਿਣਿਆ ਜਾਂਦਾ ਹੈ। ਇਹ ਆਦਮੀ ਇੰਨਾ ਸ਼ਕਤੀਸ਼ਾਲੀ ਹੈ ਕਿ ਉਹ ਇਕ ਵਾਰ ਵਿਚ 6 ਵਿਅਕਤੀਆਂ ਨੂੰ ਵੀ ਚੁੱਕ ਸਕਦਾ ਹੈ।

Dmitriy Khaladzhi

ਦਿਮਿਤਰੀ ਪਹਿਲਾਂ ਸਰਕਸ ਵਿਚ ਕੰਮ ਕਰਦਾ ਸੀ, ਜੇ ਤੁਸੀਂ ਦਿਮਿਤਰੀ ਦਾ ਫੋਟੋਆਂ ਵੇਖੋਗੇ, ਤਾਂ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਉਹ ਕਿਵੇਂ ਵਿਲੱਖਣ ਚੀਜ਼ਾਂ ਕਰ ਸਕਦਾ ਹੈ। ਉਸ ਦੇ ਹੱਥ ਇੰਨੇ ਮਜ਼ਬੂਤ ​​ਹਨ ਕਿ ਉਹ ਹੱਥਾਂ ਨਾਲ ਹੀ ਮੇਖਾਂ ਠੋਕ ਦਿੰਦਾ ਹੈ।

Dmitriy Khaladzhi

ਦਿਮਿਤਰੀ ਆਪਣੇ ਦੰਦਾਂ ਨਾਲ ਲੋਹੇ ਦੀ ਰਾਡ ਨੂੰ ਮਰੋੜ ਦਿੰਦਾ ਹੈ। ਯਾਤਰੀਆਂ ਨਾਲ ਭਰੀ ਇੱਕ ਪੂਰੀ ਐਸਯੂਵੀ ਕਾਰ ਉਨ੍ਹਾਂ ਦੇ ਉੱਪਰੋਂ ਲੰਘਦੀ ਹੈ ਅਤੇ ਉਨ੍ਹਾਂ ਨੂੰ ਕੁਝ ਨਹੀਂ ਹੁੰਦਾ। ਅਗਲੀ ਫੋਟੋ ਵਿਚ ਤੁਸੀਂ ਦੇਖੋਗੇ ਕਿ ਉਨ੍ਹਾਂ ਦੇ ਪੈਰਾਂ ‘ਤੇ ਇਕ ਪਿਆਨੋ ਰੱਖਿਆ ਹੋਇਆ ਹੈ ਅਤੇ ਇਕ ਕੁੜੀ ਉਸ ‘ਤੇ ਬੈਠੀ ਹੈ।

Dmitriy Khaladzhi

ਦਿਮਿਤਰੀ ਇੱਕ ਹੱਥ ਨਾਲ 152 ਕਿਲੋ ਭਾਰ ਚੁੱਕ ਸੱਕਦਾ ਹੈ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਦਿਮਿਤਰੀ ਦਾ ਨਾਮ ਇਕ ਜਾਂ ਦੋ ਵਾਰ ਨਹੀਂ ਬਲਕਿ 60 ਵਾਰ ਗਿੰਨੀਜ਼ ਬੁੱਕ ਆਫ਼ ਵਰਲਡ ਰਿਕਾਰਡ ਵਿਚ ਦਰਜ ਹੋ ਚੁੱਕਾ ਹੈ।

ਇਹ ਵੀ ਦੇਖੋ: ਰਾਜੇਵਾਲ ‘ਤੇ ਉਂਗਲ ਚੁੱਕਣ ਵਾਲੇ ਰਵਨੀਤ ਬਿੱਟੂ ਦਾ ਫੜਿਆ ਝੂਠ, ਕਿਸਾਨ ਲੀਡਰ ਨੇ ਕਿਹਾ ਬਿੱਟੂ ਮੌਤਾਂ ‘ਤੇ ਕਰਦੇ ਰਾਜਨੀਤੀ

The post ਮੋਢਿਆਂ ਤੇ ਘੋੜਾ ਚੁੱਕ ਕੇ ਦੌੜਦਾ ਹੈ ਇਹ ਆਦਮੀ, ਇੱਕ ਹੱਥ ਨਾਲ ਚੁੱਕ ਸਕਦਾ ਹੈ 152 ਕਿਲੋ ਭਾਰ, ਹੁਣ ਤੱਕ ਬਣਾਏ ਕਈ ਰਿਕਾਰਡ appeared first on Daily Post Punjabi.