Man marries both his girlfriends Archives - Daily Post Punjabi

ਅਨੋਖਾ ਵਿਆਹ: ਨੌਜਵਾਨ ਨੇ ਆਪਣੀਆਂ ਦੋ Girlfriends ਨਾਲ ਇੱਕੋ ਮੰਡਪ ‘ਚ ਰਚਾਇਆ ਵਿਆਹ
Man marries both his girlfriends: ਛੱਤੀਸਗੜ੍ਹ ਦੇ ਬਸਤਰ ਜ਼ਿਲ੍ਹੇ ਵਿੱਚ ਇੱਕ ਨੌਜਵਾਨ ਨੇ ਇੱਕ ਹੀ ਮੰਡਪ ਵਿੱਚ ਦੋ ਲਾੜੀਆਂ ਨਾਲ ਵਿਆਹ ਕਰਵਾ ਲਿਆ ਹੈ । ਇਸ ਵਿਆਹ ਵਿੱਚ ਤਕਰੀਬਨ 600 ਲੋਕ ਸ਼ਾਮਿਲ ਹੋਏ ਸਨ । ਸੱਤ ਫੇਰਿਆਂ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਵਿਆਹ ਤਿੰਨ ਪਰਿਵਾਰਾਂ ਦੀ ਸਹਿਮਤੀ ਨਾਲ ਹੋਇਆ ਹੈ। ਇਸ ਦੇ ਨਾਲ ਹੀ ਵਿਆਹ ਲਈ ਛਾਪੇ ਗਏ ਕਾਰਡ ਵਿੱਚ ਦੋਵਾਂ ਲਾੜੀਆਂ ਦੇ ਨਾਮ ਵੀ ਸ਼ਾਮਿਲ ਸਨ।

Man marries both his girlfriends

ਦਰਅਸਲ, ਇਹ ਅਨੌਖਾ ਵਿਆਹ ਬਸਤਰ ਜ਼ਿਲ੍ਹ ਦੇ ਟਿਕਰਾਲੋਂਹਗਾ ਵਿੱਚ ਹੋਈ ਹੈ । ਟਿਕਰਾਲੋਂਹਗਾ ਦੇ ਰਹਿਣ ਵਾਲੇ ਚੰਦੂ ਮੌਰਿਆ ਨੇ ਕਰੰਜੀ ਦੀ ਰਹਿਣ ਵਾਲੀ ਸੁੰਦਰੀ ਕਸ਼ਯਪ ਤੇ ਹਸੀਨਾ ਬਘੇਲ ਨਾਲ ਵਿਆਹ ਕਰਵਾਇਆ ਹੈ । ਚੰਦੂ ਵਿਆਹ ਤੋਂ ਪਹਿਲਾਂ ਦੋਵਾਂ ਨਾਲ ਰਿਸ਼ਤੇ ਵਿੱਚ ਸੀ। ਇਸਦੇ ਨਾਲ ਹਸੀਨਾ ਅਤੇ ਸੁੰਦਰੀ ਨੂੰ ਪਤਾ ਸੀ ਕਿ ਚੰਦੂ ਸਾਨੂੰ ਦੋਵਾਂ ਨੂੰ ਪਿਆਰ ਕਰਦਾ ਹੈ। ਉਸ ਤੋਂ ਬਾਅਦ ਵੀ ਦੋਵੇਂ ਚੰਦੂ ਨਾਲ ਵਿਆਹ ਕਰਵਾਉਣ ਲਈ ਤਿਆਰ ਹੋ ਗਈਆਂ ।

Man marries both his girlfriends

ਜਾਣਕਾਰੀ ਅਨੁਸਾਰ ਚੰਦੂ ‘ਤੇ ਸਭ ਤੋਂ ਪਹਿਲਾਂ ਸੁੰਦਰੀ ਕਸ਼ਯਪ ਦੇ ਘਰ ਦੇ ਲੋਕਾਂ ਨੇ ਵਿਆਹ ਲਈ ਦਬਾਅ ਪਾਇਆ ਸੀ । ਇਸ ਦੌਰਾਨ ਚੰਦੂ ਨੇ ਪਰਿਵਾਰ ਸਾਹਮਣੇ ਦੋਵਾਂ ਲੜਕੀਆਂ ਦਾ ਵਿਆਹ ਕਰਵਾਉਣ ਦੀ ਇੱਛਾ ਜ਼ਾਹਿਰ ਕੀਤੀ ਸੀ । ਜਿਸ ਤੋਂ ਬਾਅਦ ਤਿੰਨੋਂ ਪਰਿਵਾਰਕ ਮੈਂਬਰ ਇਕੱਠੇ ਬੈਠ ਗਏ ਅਤੇ ਵਿਆਹ ਕਰਨ ਲਈ ਸਹਿਮਤੀ ਹੋ ਗਈ। ਜਿਸ ਤੋਂ ਬਾਅਦ ਤਿੰਨਾਂ ਦਾ ਵਿਆਹ ਕਰਵਾ ਦਿੱਤਾ ਗਿਆ।

ਦੱਸ ਦੇਈਏ ਕਿ ਇਹ ਵਿਆਹ 3 ਜਨਵਰੀ ਨੂੰ ਹੋਇਆ ਸੀ। ਜਿਸਦੀ ਵੀਡੀਓ ਹੁਣ ਸਾਹਮਣੇ ਆਈ ਹੈ। ਵਿਆਹ ਤੋਂ ਬਾਅਦ ਪਿੰਡ ਵਿੱਚ ਰਿਸੈਪਸ਼ਨ ਵੀ ਆਯੋਜਿਤ ਕੀਤੀ ਗਈ, ਜਿਸ ਵਿੱਚ ਹਜ਼ਾਰਾਂ ਲੋਕ ਸ਼ਾਮਿਲ ਹੋਏ ਅਤੇ ਉਨ੍ਹਾਂ ਨੇ ਲਾੜੇ-ਲਾੜੀਆਂ ਨੂੰ ਆਸ਼ੀਰਵਾਦ ਦਿੱਤਾ।

ਇਹ ਵੀ ਦੇਖੋ: ਟ੍ਰੈਕਟਰ ਸਣੇ MODI ਦਾ ਵੀ ਧੂੰਆਂ ਕੱਢਿਆ 80 ਸਾਲਾਂ ਦੀ ਬੇਬੇ, ਸੁਣੋ ਕਿਵੇਂ ਜਿਆਣੀ ਤੇ ਗਰੇਵਾਲ ਦੀ ਬਣਾਈ ਰੇਲ !

The post ਅਨੋਖਾ ਵਿਆਹ: ਨੌਜਵਾਨ ਨੇ ਆਪਣੀਆਂ ਦੋ Girlfriends ਨਾਲ ਇੱਕੋ ਮੰਡਪ ‘ਚ ਰਚਾਇਆ ਵਿਆਹ appeared first on Daily Post Punjabi.