Man vs Wild Host Bear Grills Archives - Daily Post Punjabi

ਬੇਅਰ ਗ੍ਰਿਲਸ ਨੇ PM ਮੋਦੀ ਨੂੰ ਕੀਤਾ ਯਾਦ, ਫੋਟੋ ਸਾਂਝੀ ਕਰ ਕਹੀ ਇਹ ਵੱਡੀ ਗੱਲ
Man vs Wild Host Bear Grills: ਦੁਨੀਆ ਭਰ ਵਿੱਚ ਪਸੰਦ ਕੀਤੇ ਜਾਣ ਵਾਲੇ ਇੱਕ ਟੀਵੀ ਸ਼ੋਅ ਦੇ ਹੋਸਟ ਬੀਅਰ ਗ੍ਰਿਲਸ ਨੇ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਸਵੀਰ ਸਾਂਝੀ ਕਰਦਿਆਂ ਟਵੀਟ ਕੀਤਾ । ਉਸਨੇ ਲਿਖਿਆ ਕਿ “ਮੇਰੀ ਇੱਕ ਮਨਪਸੰਦ ਤਸਵੀਰ ਵਿੱਚੋਂ ਇੱਕ: ਸਾਡੇ ਜੰਗਲ ਅਡਵੈਂਚਰ ਦੌਰਾਨ ਭਿੱਜ ਜਾਣ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨਾਲ ਚਾਹ ਪੀਣਾ। ਇਹ ਪਲ ਸਾਨੂੰ ਯਾਦ ਦਿਵਾਉਂਦਾ ਹੈ ਕਿ ਕਿਵੇਂ ਮਾਸਕ ਅਤੇ ਉਹਦੋਂ ਦੇ ਪਿੱਛੇ ਅਸੀਂ ਸਭ ਇੱਕੋ ਜਿਹੇ ਹਾਂ।”

One of my favourite photos: soaking wet and sharing a cup of tea with Prime Minister Modi after our @Discovery  jungle adventure together. This moment reminds me of how the wild is the ultimate leveller. We are all the same behind the titles and masks. #adventureunitesus pic.twitter.com/9EQPAeUOLO
— Bear Grylls (@BearGrylls) February 5, 2021

ਬੀਅਰ ਗ੍ਰਿਲਸ ਦਾ ਇਹ ਟਵੀਟ ਅਜਿਹੇ ਸਮੇਂ ਆਇਆ ਹੈ ਜਦੋਂ ਪੂਰੀ ਦੁਨੀਆਂ ਵਿੱਚ ਕਿਸਾਨ ਅੰਦੋਲਨ ਨੂੰ ਲੈ ਕੇ ਸਮਰਥਨ ਅਤੇ ਵਿਰੋਧ ਪ੍ਰਦਰਸ਼ਨ ਦੀ ਚਰਚਾ ਹੋ ਰਹੀ ਹੈ । ਇੰਟਰਨੈਸ਼ਨਲ ਸੇਲਿਬ੍ਰਿਟੀ ਰਿਹਾਨਾ ਦੇ ਟਵੀਟ ਤੋਂ ਬਾਅਦ ਦੇਸ਼ ਦੇ ਕਈ ਦਿੱਗਜ ਖਿਡਾਰੀਆਂ ਨੇ ਵੀ ਇਸ ‘ਤੇ ਟਵੀਟ ਕੀਤਾ ਹੈ । ਅਜਿਹੇ ਵਿੱਚ ਬੀਅਰ ਗਰਿਲਸ ਦੇ ਟਵੀਟ ਤੋਂ ਅਲੱਗ-ਅਲੱਗ ਅਰਥ ਕੱਢੇ ਜਾ ਰਹੇ ਹਨ। ਹਾਲਾਂਕਿ, ਇਸ ਸ਼ੋਅ ਦੇ ਮੇਜ਼ਬਾਨ ਨੇ ਕਿਸਾਨ ਅੰਦੋਲਨ ਨਾਲ ਸਬੰਧਤ ਕੋਈ ਵੀ ਟਿੱਪਣੀ ਨਹੀਂ ਕੀਤੀ ਹੈ।

Man vs Wild Host Bear Grills

ਦੱਸ ਦੇਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਬੀਅਰ ਗਰਿਲਸ ਦੇ ਨਾਲ ਇੱਕ ਨਿੱਜੀ ਚੈਨਲ ‘ਤੇ ਪ੍ਰਸਾਰਿਤ ਹੋਣ ਵਾਲੇ ਇਸ ਸ਼ੋਅ ਦੇ ਇੱਕ ਵਿਸ਼ੇਸ਼ ਐਪੀਸੋਡ ਵਿੱਚ ਨਜ਼ਰ ਆਏ ਸਨ। ਆਪਣੇ ਸਮੇੰ ਵਿੱਚ ਇਹ ਟਰੈਂਡਿੰਗ ਟੈਲੀਵਿਜ਼ਨ ਈਵੈਂਟ ਬਣਿਆ ਸੀ।

ਇਹ ਵੀ ਦੇਖੋ: ਹਿੰਮਤ ਸੰਧੂ ਤੇ ਕੰਵਰ ਗਰੇਵਾਲ ਪਿੱਛੇ ਪਈ ਸਰਕਾਰ, ਬੈਨ ਕੀਤੇ ‘ਅਸੀਂ ਵੱਢਾਗੇਂ’ ਤੇ ‘ਐਲਾਨ’ ਗਾਣੇ, ਹੁਣ ਕਿਸਦੀ ਵਾਰੀ ?

The post ਬੇਅਰ ਗ੍ਰਿਲਸ ਨੇ PM ਮੋਦੀ ਨੂੰ ਕੀਤਾ ਯਾਦ, ਫੋਟੋ ਸਾਂਝੀ ਕਰ ਕਹੀ ਇਹ ਵੱਡੀ ਗੱਲ appeared first on Daily Post Punjabi.