manali Archives - Daily Post Punjabi

ਹਿਮਾਚਲ ‘ਚ ਮੌਸਮ ਵਿਭਾਗ ਵੱਲੋਂ Alert ਜਾਰੀ, ਮਨਾਲੀ ‘ਚ ਬਰਫਬਾਰੀ ਕਰਕੇ ਫਸੇ 500 ਤੋਂ ਵੱਧ ਟੂਰਿਸਟ
Meteorological department issues : ਕੁੱਲੂ (ਹਿਮਾਚਲ ਪ੍ਰਦੇਸ਼) : ਮੌਸਮ ਵਿਭਾਗ ਨੇ ਹਿਮਾਚਲ ਪ੍ਰਦੇਸ਼ ਵਿੱਚ ਯੈਲੋ ਅਲਰਟ ਜਾਰੀ ਕੀਤਾ ਹੈ ਅਤੇ 3 ਤੇ 5 ਜਨਵਰੀ ਨੂੰ ਭਾਰੀ ਬਰਫਬਾਰੀ ਦੀ ਚਿਤਾਵਨੀ ਦਿੱਤੀ ਹੈ। ਉਥੇ ਹੀ ਭਾਰੀ ਬਾਰਸ਼ ਤੋਂ ਬਾਅਦ ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲੇ ਦੇ ਮਨਾਲੀ ਵਿਚ ਅਟਲ ਟਨਲ ਦੇ ਦੱਖਣੀ ਪੋਰਟਲ ਅਤੇ ਸੋਲੰਗ ਨਾਲਾ ਦੇ ਵਿਚਕਾਰ ਸੜਕ ‘ਤੇ ਫਸੇ ਹੋਏ 500 ਤੋਂ ਵੱਧ ਸੈਲਾਨੀ ਫਸ ਗਏ ਹਨ। ਜਿਨ੍ਹਾਂ ਦਾ ਬਚਾਅ ਕਾਰਜ ਚੱਲ ਰਿਹਾ ਹੈ।

Meteorological department issues

ਰਮਨ ਘਰਸੰਗੀ, ਸਬ ਡਵੀਜ਼ਨਲ ਮੈਜਿਸਟਰੇਟ (ਐਸਡੀਐਮ) ਮਨਾਲੀ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਵਾਹਨਾਂ ਦੀ ਆਵਾਜਾਈ ਅਤੇ ਫਸੇ ਲੋਕਾਂ ਨੂੰ ਬਚਾਉਣ ਲਈ ਯਤਨ ਕੀਤੇ ਜਾ ਰਹੇ ਹਨ। “ਬਚਾਅ ਟੀਮਾਂ ਰਾਤ ਕਰੀਬ 8 ਵਜੇ ਧੂੰਡੀ ਪਹੁੰਚੀਆਂ। ਬਚਾਅ ਟੀਮਾਂ ਵਾਲੇ 20 ਤੋਂ ਉਪਰ 4X4 ਬਚਾਅ ਵਾਹਨਾਂ ਨਾਲ ਮਿਲੇ ਹੁਕਮਾਂ ਮੁਤਾਬਕ ਫਸੇ ਲੋਕਾਂ ਨੂੰ ਸਹੂਲਤਾਂ ਦੇਣ ਪਹੁੰਚੇ। ਟੈਕਸੀ ਅਤੇ ਇਕ 48 ਸੀਟਰ ਬੱਸ ਵੀ ਕੁਲਾਂਗ ਵੱਲ ਚਲਾਈ ਗਈ ਤਾਂ ਜੋ ਲੋਕਾਂ ਨੂੰ ਬਾਹਰ ਕੱਢਿਆ ਜਾ ਸਕੇ। ਬਚਾਅ ਕਾਰਜ ਅਜੇ ਵੀ ਜਾਰੀ ਹੈ।

Meteorological department issues

ਇਸ ਦੌਰਾਨ ਮੌਸਮ ਵਿਭਾਗ ਨੇ ਮੰਗਲਵਾਰ ਨੂੰ ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਬਰਫਬਾਰੀ ਲਈ ‘yellow’ ਮੌਸਮ ਦੀ ਚੇਤਾਵਨੀ ਜਾਰੀ ਕੀਤੀ। ਵਿਭਾਗ ਨੇ 5 ਜਨਵਰੀ ਨੂੰ ਮੱਧ ਅਤੇ ਉੱਚ ਪਹਾੜੀਆਂ ਵਿੱਚ ਭਾਰੀ ਬਰਫਬਾਰੀ ਅਤੇ 3 ਤੋਂ 5 ਜਨਵਰੀ ਤੱਕ ਮੈਦਾਨਾਂ ਅਤੇ ਨੀਵੀਂ ਪਹਾੜੀਆਂ ਵਿੱਚ ਤੂਫਾਨੀ ਅਤੇ ਬਿਜਲੀ ਡਿੱਗਣ ਦੀ ‘ਪੀਲੇ’ ਮੌਸਮ ਦੀ ਚੇਤਾਵਨੀ ਜਾਰੀ ਕੀਤੀ ਹੈ।

The post ਹਿਮਾਚਲ ‘ਚ ਮੌਸਮ ਵਿਭਾਗ ਵੱਲੋਂ Alert ਜਾਰੀ, ਮਨਾਲੀ ‘ਚ ਬਰਫਬਾਰੀ ਕਰਕੇ ਫਸੇ 500 ਤੋਂ ਵੱਧ ਟੂਰਿਸਟ appeared first on Daily Post Punjabi.

ਮਨਾਲੀ ਪਹੁੰਚੇ PM ਮੋਦੀ, ਰੋਹਤਾਂਗ ‘ਚ ਕਰਨਗੇ ਅਟਲ ਸੁਰੰਗ ਦਾ ਉਦਘਾਟਨ
PM Modi reaches Manali: ਲਾਹੌਲ ਘਾਟੀ ਦੇ ਵਸਨੀਕਾਂ ਲਈ ਅੱਜ ਇੱਕ ਵੱਡਾ ਦਿਨ ਹੈ। ਰਣਨੀਤਕ ਦ੍ਰਿਸ਼ਟੀਕੋਣ ਤੋਂ ਬੇਹੱਦ ਮਹੱਤਵਪੂਰਨ ‘ਅਟਲ ਸੁਰੰਗ’ ਦਾ ਉਦਘਾਟਨ ਹੋਣ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਯਾਨੀ ਕਿ 3 ਅਕਤੂਬਰ ਸਵੇਰੇ 10 ਵਜੇ ਦੁਨੀਆ ਦੀ ਸਭ ਤੋਂ ਵੱਡੀ ‘ਅਟਲ ਸੁਰੰਗ’ ਦਾ ਉਦਘਾਟਨ ਕਰਨ ਜਾ ਰਹੇ ਹਨ।

PM Modi reaches Manali

ਦਰਅਸਲ, ਇਸ ਸੁਰੰਗ ਦੇ ਉਦਘਾਟਨ ਲਈ ਪੀਐਮ ਮੋਦੀ ਮਨਾਲੀ ਪਹੁੰਚ ਗਏ ਹਨ। ਉਹ ਸਵੇਰੇ 9:35 ‘ਤੇ ਸਾਊਥ ਪੋਰਟਲ ਤੋਂ ਰਵਾਨਾ ਹੋ ਚੁੱਕੇ ਹਨ।  ਜਿਸ ਤੋਂ ਬਾਅਦ ਉਦਘਾਟਨੀ ਸਮਾਰੋਹ ਸਵੇਰੇ 10 ਵਜੇ ਤੋਂ 11:45 ਵਜੇ ਤੱਕ ਚੱਲੇਗਾ। ਇਸ ਤੋਂ ਬਾਅਦ 11:50 ਵਜੇ ਪੀਐੱਮ ਮੋਦੀ ਸੁਰੰਗ ਦੇ ਰਸਤੇ ਤੋਂ ਹੋ ਕੇ ਨਾਰਥ ਪੋਰਟਲ ਪਹੁੰਚਣਗੇ। ਜਿੱਥੇ ਦੁਪਹਿਰ 12 ਤੋਂ 12: 45 ਵਜੇ ਤੱਕ ਸਿਸੂ ਵਿੱਚ ਜਨਤਕ ਮੀਟਿੰਗ ਕਰਨਗੇ, ਜਦੋਂ ਕਿ ਸੁਰੰਗ ਰਾਹੀਂ 12:50 ‘ਤੇ ਸਲੰਗਨਾਲਾ ਵਾਪਸ ਆਉਣਗੇ ਅਤੇ ਭਾਜਪਾ ਨੇਤਾਵਾਂ ਨੂੰ ਸੰਬੋਧਨ ਕਰਨਗੇ।

PM Modi reaches Manali

ਦੱਸ ਦੇਈਏ ਕਿ ‘ਅਟਲ ਸੁਰੰਗ’ ਦਾ ਨਿਰਮਾਣ ਅਤਿ ਆਧੁਨਿਕ ਤਕਨਾਲੋਜੀ ਦੀ ਸਹਾਇਤਾ ਨਾਲ ਪੀਰ ਪੰਜਾਲ ਦੀਆਂ ਪਹਾੜੀਆਂ ਵਿੱਚ ਕੀਤਾ ਗਿਆ ਹੈ। ਇਹ ਸਮੁੰਦਰ ਤੱਟ ਤੋਂ 10,000 ਫੁੱਟ ਦੀ ਉਚਾਈ ‘ਤੇ ਸਥਿਤ ਹੈ। ‘ਅਟਲ ਸੁਰੰਗ’ ਦੇ ਬਣਨ ਕਾਰਨ ਮਨਾਲੀ ਅਤੇ ਲੇਹ ਵਿਚਾਲੇ ਦੂਰੀ 46 ਕਿਲੋਮੀਟਰ ਘੱਟ ਹੋ ਗਈ ਹੈ ਅਤੇ ਦੋਵਾਂ ਥਾਵਾਂ ਦੇ ਵਿਚਕਾਰ ਯਾਤਰਾ ਦੇ ਸਮੇਂ ਵਿੱਚ 4 ਤੋਂ 5 ਘੰਟਿਆਂ ਤੱਕ ਦੀ ਕਮੀ ਆਵੇਗੀ ।

‘ਅਟਲ ਸੁਰੰਗ’ ਦਾ ਆਕਾਰ ਘੋੜੇ ਦੀ ਨਾਲ ਵਰਗਾ ਹੈ। ਇਸ ਦਾ ਦੱਖਣੀ ਕਿਨਾਰਾ ਮਨਾਲੀ ਤੋਂ 25 ਕਿਲੋਮੀਟਰ ਦੀ ਦੂਰੀ ‘ਤੇ ਸਮੁੰਦਰੀ ਤਲ ਤੋਂ 3060 ਮੀਟਰ ਦੀ ਉਚਾਈ ‘ਤੇ ਸਥਿਤ ਹੈ, ਜਦੋਂ ਕਿ ਉੱਤਰੀ ਕਿਨਾਰਾ ਲਾਹੌਲ ਘਾਟੀ ਵਿੱਚ ਤੇਲਿੰਗ ਅਤੇ ਸਿਸੂ ਪਿੰਡ ਦੇ ਨੇੜੇ ਸਮੁੰਦਰ ਦੇ ਪੱਧਰ ਤੋਂ 3071 ਮੀਟਰ ਦੀ ਉੱਚਾਈ ‘ਤੇ ਸਥਿਤ ਹੈ। 10.5 ਮੀਟਰ ਚੌੜੀ ਇਸ ਸੁਰੰਗ ‘ਤੇ 3.6 x 2.25 ਮੀਟਰ ਦਾ ਅੱਗ ਬੁਝਾਉਣ ਵਾਲਾ ਐਮਰਜੈਂਸੀ ਐਗਜ਼ਿਟ ਗੇਟ ਬਣਾਇਆ ਗਿਆ ਹੈ। ‘ਅਟਲ ਸੁਰੰਗ’ ਤੋਂ ਰੋਜ਼ਾਨਾ 3000 ਕਾਰਾਂ, ਅਤੇ 1500 ਟਰੱਕ 80 ਕਿਲੋਮੀਟਰ ਦੀ ਰਫਤਾਰ ਨਾਲ ਨਿਕਲ ਸਕਣਗੇ।

The post ਮਨਾਲੀ ਪਹੁੰਚੇ PM ਮੋਦੀ, ਰੋਹਤਾਂਗ ‘ਚ ਕਰਨਗੇ ਅਟਲ ਸੁਰੰਗ ਦਾ ਉਦਘਾਟਨ appeared first on Daily Post Punjabi.