Manan created record Archives - Daily Post Punjabi

ਬਠਿੰਡਾ ਦੇ 12 ਸਾਲ ਮਨਨ ਨੇ ਬਣਾਇਆ ਰਿਕਾਰਡ, 11 ਮਿੰਟ 13 ਸਕਿੰਟ ‘ਚ ਕੀਤਾ ਰਾਮਾਇਣ ਮਨਕਾ 108 ਦਾ ਪਾਠ
ਬਠਿੰਡਾ ਦੇ ਮੋੜ ਮੰਡੀ ਦੇ ਰਹਿਣ ਵਾਲੇ 12 ਸਾਲ ਦੇ ਬੱਚੇ ਨੇ ਰਾਮਾਇਣ ਮਨਕਾ 108 ਨੂੰ ਯਾਦ ਕਰਨ ਦਾ ਰਿਕਾਰਡ ਬਣਾਇਆ ਹੈ। ਕਰੀਬ 6 ਮਹੀਨੇ ਪਹਿਲਾਂ ਮਨਨ ਗੋਇਲ ਨੇ 11 ਮਿੰਟ 13 ਸਕਿੰਟ ‘ਚ ਰਾਮਾਇਣ ਮਨਕਾ ਦਾ ਪਾਠ ਕਰਕੇ ਇੰਡੀਆ ਬੁੱਕ ਆਫ ਰਿਕਾਰਡਜ਼ ਅਤੇ ਏਸ਼ੀਆ ਬੁੱਕ ਆਫ ਰਿਕਾਰਡਜ਼ ਦੇ ਨਾਲ-ਨਾਲ ਵਰਲਡ ਰਿਕਾਰਡ ਯੂਨੀਵਰਸਿਟੀ ‘ਚ ਆਪਣਾ ਨਾਂ ਦਰਜ ਕਰਵਾਇਆ ਸੀ।

Bathinda’s 12-year-old Manan

ਮਨਨ ਗੋਇਲ ਨੇ ਦੱਸਿਆ ਕਿ ਆਪਣੇ ਛੋਟੇ ਭਰਾ ਤੋਂ ਪ੍ਰੇਰਿਤ ਹੋ ਕੇ ਉਸ ਨੇ ਰਾਮਾਇਣ ਦੇ 108 ਸ਼ਲੋਕ ਨੂੰ ਯਾਦ ਕੀਤਾ ਅਤੇ ਇਸ ਦਾ ਰਿਕਾਰਡ ਬਣਾਇਆ। ਦਰਅਸਲ, ਮਨਨ ਗੋਇਲ ਦਾ ਛੋਟਾ ਭਰਾ ਜਿਸ ਦੀ ਉਮਰ 6 ਸਾਲ ਹੈ, ਨੇ ਹਨੂਮਾਨ ਚਾਲੀਸਾ ਦਾ ਪਾਠ ਕਰਕੇ ਵਿਸ਼ਵ ਰਿਕਾਰਡ ਬਣਾਇਆ ਸੀ। ਜਿਸ ਤੋਂ ਪ੍ਰੇਰਿਤ ਹੋ ਕੇ ਮਨਨ ਨੇ ਹੁਣ ਰਾਮਾਇਣ ਦੇ 108 ਸ਼ਲੋਕ ਨੂੰ ਯਾਦ ਕੀਤਾ।

Bathinda’s 12-year-old Manan

ਇਹ ਵੀ ਪੜ੍ਹੋ : ਮਨਾਲੀ ‘ਚ ਬੱਦਲ ਫ.ਟ.ਣ ਕਾਰਨ ਆਇਆ ਹੜ੍ਹ, ਬਿਆਸ ਦਰਿਆ ‘ਚ ਵਧਿਆ ਪਾਣੀ ਦਾ ਪੱਧਰ

ਮਨਨ ਗੋਇਲ ਦੀ ਮਾਂ ਨੇ ਦੱਸਿਆ ਕਿ ਉਸ ਦੇ ਬੱਚੇ ਨੇ 108 ਰਮਾਇਣ ਦੀਆਂ ਮਣਕਿਆਂ ਨੂੰ ਯਾਦ ਕੀਤਾ, ਜਿਸ ਤੋਂ ਬਾਅਦ ਉਸ ਨੇ ਰਿਕਾਰਡ ਬਣਾ ਕੇ ਵਰਲਡ ਰਿਕਾਰਡ ਬੁੱਕ ਵਿਚ ਆਪਣਾ ਨਾਂ ਦਰਜ ਕਰਵਾਇਆ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾ ਉਨ੍ਹਾਂ ਦੇ ਛੋਟੇ ਬੇਟੇ ਨੇ ਹਨੂਮਾਨ ਚਾਲੀਸਾ ਦਾ ਪਾਠ ਕਰਕੇ ਵਿਸ਼ਵ ਰਿਕਾਰਡ ਬਣਾਇਆ ਸੀ, ਜਿਸ ਤੋਂ ਬਾਅਦ ਦੇਸ਼ ਦੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਉਨ੍ਹਾਂ ਨੂੰ ਰਾਸ਼ਟਰਪਤੀ ਭਵਨ ਬੁਲਾ ਕੇ ਸਨਮਾਨਿਤ ਕੀਤਾ, ਪਰ ਰਾਸ਼ਟਰਪਤੀ ਭਵਨ ‘ਚ ਸਿਰਫ ਛੋਟੇ ਬੱਚਿਆਂ ਵਾਲੇ ਮਾਤਾ-ਪਿਤਾ ਦੀ ਹੀ ਐਂਟਰੀ ਸੀ, ਜਿਸ ਤੋਂ ਬਾਅਦ ਵੱਡੇ ਭਰਾ ਨੂੰ ਲੱਗਾ ਕਿ ਉਹ ਵੀ ਰਿਕਾਰਡ ਬਣਾ ਕੇ ਦੇਸ਼ ਦੇ ਰਾਸ਼ਟਰਪਤੀ ਜਾਂ ਪ੍ਰਧਾਨ ਮੰਤਰੀ ਨੂੰ ਮਿਲੇ।

ਵੀਡੀਓ ਲਈ ਕਲਿੱਕ ਕਰੋ -:

ਮਸ਼ਹੂਰ Youtuber ਪਿੱਛੇ ਸ.ਲ. ਫਾਸ ਖਾਣ ਵਾਲੀ ਕੁੜੀ ਆਈ ਕੈਮਰੇ ਸਾਹਮਣੇ, ਕਰ ’ਤੇ ਵੱਡੇ ਖੁਲਾਸੇ

The post ਬਠਿੰਡਾ ਦੇ 12 ਸਾਲ ਮਨਨ ਨੇ ਬਣਾਇਆ ਰਿਕਾਰਡ, 11 ਮਿੰਟ 13 ਸਕਿੰਟ ‘ਚ ਕੀਤਾ ਰਾਮਾਇਣ ਮਨਕਾ 108 ਦਾ ਪਾਠ appeared first on Daily Post Punjabi.