mandi gobindgarh Archives - Daily Post Punjabi

ਮੰਡੀ ਗੋਬਿੰਦਗੜ੍ਹ : ਬੈਰੀਕੇਡ ‘ਚ ਵੱਜੀ ਕਾਰ, ਹਾਦਸੇ ‘ਚ ਬੱਚੀ ਸਣੇ 3 ਜਣਿਆਂ ਦੀ ਗਈ ਜਾਨ
ਮੰਡੀ ਗੋਬਿੰਦਗੜ੍ਹ ਨੇੜੇ ਦਰਦਨਾਕ ਹਾਦਸਾ ਵਾਪਰਿਆ ਹੈ, ਜਿਸ ਵਿਚ ਇਕ ਬੱਚੀ ਸਣੇ 3 ਜਣਿਆਂ ਦੀ ਮੌਤ ਹੋ ਜਾਣ ਦੀ ਖਬਰ ਹੈ। ਜਾਣਕਾਰੀ ਮੁਤਾਬਕ ਇਕ ਗੱਡੀ ਜਿਵੇਂ ਮੰਡੀ ਗੋਬਿੰਦਗੜ੍ਹ ਨੇੜੇ ਪਹੁੰਚੀ ਤਾਂ ਡਿਵਾਈਡਰ ਨਾਲ ਟਕਰਾ ਗਈ।

ਪੁਲਿਸ ਘਟਨਾ ਵਾਲੀ ਥਾਂ ਉਤੇ ਪਹੁੰਚ ਚੁੱਕੀ ਹੈ ਤੇ ਉਸ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮੌਕੇ ‘ਤੇ ਮੌਜੂਦ ਲੋਕਾਂ ਮੁਤਾਬਕ ਗੱਡੀ ਚਾਲਕ ਨੂੰ ਨੀਂਦ ਦੀ ਝਪਕੀ ਆ ਗਈ ਸੀ ਜਿਸ ਕਾਰਨ ਹਾਦਸਾ ਵਾਪਰਿਆ ਹੈ। ਇਹ ਵੀ ਖਬਰ ਹੈ ਕਿ ਗੱਡੀ ਦਿੱਲੀ ਵਾਲੀ ਸਾਈਡ ਤੋਂ ਆ ਰਹੀ ਸੀ ਤੇ ਜਿਵੇਂ ਹੀ ਉਹ ਮੰਡੀ ਗੋਬਿੰਦਗੜ੍ਹ ਨੇੜੇ ਪਹੁੰਚੀ ਤਾਂ ਸੁਰੱਖਿਆ ਲਈ ਛੱਡੇ ਹੋਏ ਬੈਰੀਕੇਡ ਨਾਲ ਗੱਡੀ ਟਕਰਾ ਗਈ ਤੇ ਪੂਰੇ ਦਾ ਪੂਰਾ ਟੱਬਰ ਹੀ ਹਾਦਸੇ ਵਿਚ ਖਤਮ ਹੋ ਗਿਆ। ਪੁਲਿਸ ਵੱਲੋਂ ਘਟਨਾ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਲਈ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਵੀਡੀਓ ਲਈ ਕਲਿੱਕ ਕਰੋ -:

“ਆਖਿਰ ਕਿੱਥੇ ਲੈ ਕੇ ਜਾਵਾਂ ਮੈਂ 6 ਧੀਆਂ ਸਣੇ 2 ਪੁੱਤਾਂ ਨੂੰ?” ਬੰਦੇ ਨੂੰ ਟੱਬਰ ਸਣੇ ਪਿੰਡ ‘ਚੋਂ ਕੱਢਣ ਦਾ ਕੀਤਾ ਫੈਸਲਾ

The post ਮੰਡੀ ਗੋਬਿੰਦਗੜ੍ਹ : ਬੈਰੀਕੇਡ ‘ਚ ਵੱਜੀ ਕਾਰ, ਹਾਦਸੇ ‘ਚ ਬੱਚੀ ਸਣੇ 3 ਜਣਿਆਂ ਦੀ ਗਈ ਜਾਨ appeared first on Daily Post Punjabi.

ਮੰਡੀ ਗੋਬਿੰਦਗੜ੍ਹ ‘ਚ ਮਜ਼ਦੂਰ ਦਾ ਕਤ.ਲ, ਪਤਨੀ ਨੂੰ ਫੋਨ ‘ਤੇ ਕਹਿੰਦਾ ਬਸ ਆ ਰਿਹਾਂ… ਆਈ ਮੌ.ਤ ਦੀ ਖ਼ਬਰ
ਫਤਿਹਗੜ੍ਹ ਸਾਹਿਬ ਦੇ ਮੰਡੀ ਗੋਬਿੰਦਗੜ੍ਹ ‘ਚ ਜੀ.ਪੀ.ਐੱਸ.(ਗੋਬਿੰਦਗੜ੍ਹ ਪਬਲਿਕ ਸਕੂਲ) ਨੇੜੇ ਨੈਸ਼ਨਲ ਹਾਈਵੇ ‘ਤੇ ਇਕ ਪ੍ਰਵਾਸੀ ਮਜ਼ਦੂਰ ਨੂੰ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸਟੀਲ ਮਿੱਲ ‘ਚ ਕੰਮ ਕਰਦੇ ਇਸ ਮਜ਼ਦੂਰ ਤੋਂ ਪਹਿਲਾਂ ਲਿਫਟ ਮੰਗੀ ਗਈ, ਫਿਰ ਰਸਤੇ ਵਿਚ ਉਸ ਦਾ ਗਲਾ ਚਾਕੂ ਨਾਲ ਵੱਢ ਦਿੱਤਾ ਗਿਆ। ਉਸ ਦੇ ਪੇਟ ਅਤੇ ਛਾਤੀ ‘ਤੇ ਵੀ ਬੇਰਹਿਮੀ ਨਾਲ ਹਮਲਾ ਕੀਤਾ ਗਿਆ। ਮ੍ਰਿਤਕ ਦੀ ਪਛਾਣ ਪ੍ਰਮੋਦ ਕੁਮਾਰ (32) ਵਜੋਂ ਹੋਈ ਹੈ।

ਜਾਣਕਾਰੀ ਮੁਤਾਬਕ ਪ੍ਰਮੋਦ ਕੁਮਾਰ ਮੁਗਲਮਾਜਰਾ ਵਿੱਚ ਇੱਕ ਸਟੀਲ ਮਿੱਲ ਵਿੱਚ ਕੰਮ ਕਰਦਾ ਸੀ। ਬੀਤੀ ਰਾਤ ਉਹ ਆਪਣਾ ਕੰਮ ਖਤਮ ਕਰਕੇ ਬਾਹਰ ਨਿਕਲਿਆ। ਫਿਰ ਰਸਤੇ ਵਿੱਚ ਉਸ ਨੂੰ ਇੱਕ ਬੰਦਾ ਮਿਲਿਆ ਜਿਸ ਨੇ ਅੰਬੇਮਾਜਰਾ ਜਾਣ ਲਈ ਲਿਫਟ ਮੰਗੀ। ਪ੍ਰਮੋਦ ਨੇ ਆਪਣੀ ਪਤਨੀ ਨੂੰ ਫੋਨ ਕਰਕੇ ਦੱਸਿਆ ਕਿ ਉਹ ਕਿਸੇ ਨੂੰ ਛੱਡ ਕੇ ਘਰ ਆ ਜਾਵੇਗਾ।

ਇਸ ਤੋਂ ਬਾਅਦ ਜਦੋਂ ਕਾਫੀ ਦੇਰ ਤੱਕ ਪ੍ਰਮੋਦ ਘਰ ਨਹੀਂ ਪਹੁੰਚਿਆ ਤਾਂ ਉਨ੍ਹਾਂ ਨੂੰ ਫੋਨ ‘ਤੇ ਸੂਚਨਾ ਮਿਲੀ ਕਿ ਪ੍ਰਮੋਦ ਦਾ ਕਤਲ ਹੋ ਗਿਆ ਹੈ। ਪਰਿਵਾਰ ਮੌਕੇ ‘ਤੇ ਪਹੁੰਚ ਗਿਆ। ਉੱਥੇ ਉਨ੍ਹਾਂ ਨੇ ਦੇਖਿਆ ਕਿ ਉਸ ਦੇ ਪੇਟ ਅਤੇ ਛਾਤੀ ‘ਤੇ ਚਾਕੂ ਨਾਲ ਵਾਰ ਕੀਤੇ ਗਏ ਸਨ। ਗਲਾ ਵੱਢਿਆ ਗਿਆ ਸੀ, ਜਿਸ ਕਾਰਨ ਪ੍ਰਮੋਦ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਇਹ ਵੀ ਪੜ੍ਹੋ : ਬਾਬਾ ਰਾਮਦੇਵ ਨੂੰ ਵੱਡਾ ਝਟਕਾ, ਪਤੰਜਲੀ ਦੇ 14 ਉਤਪਾਦਾਂ ਨੂੰ ਬਣਾਉਣ ਦਾ ਲਾਇਸੈਂਸ ਰੱਦ

ਪ੍ਰਮੋਦ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਇਹ ਲੁੱਟ ਦਾ ਮਾਮਲਾ ਨਹੀਂ ਹੈ। ਕਿਉਂਕਿ ਮੌਕੇ ‘ਤੇ ਪ੍ਰਮੋਦ ਦਾ ਮੋਬਾਈਲ, ਪੈਸੇ ਅਤੇ ਬਾਈਕ ਮਿਲੇ ਹਨ। ਇਹ ਕਤਲ ਕਿਸੇ ਰੰਜਿਸ਼ ਕਰਕੇ ਹੋਈ ਹੈਸ ਜਿਸ ਦੀ ਪੁਲਿਸ ਜਾਂਚ ਕਰ ਰਹੀ ਹੈ। ਪਰਿਵਾਰਕ ਮੈਂਬਰਾਂ ਮੁਤਾਬਕ ਇਹ ਕਤਲ ਕਿਸੇ ਇੱਕ ਬੰਦੇ ਨੇ ਨਹੀਂ, ਸਗੋਂ ਉਸ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਕੀਤਾ ਹੈ। ਪ੍ਰਮੋਦ ਵੀ ਤਕੜਾ ਸੀ। ਇਕੱਲੇ ਬੰਦੇ ਵੱਲੋਂ ਕਤਲ ਨਹੀਂ ਕੀਤਾ ਜਾ ਸਕਦਾ। ਪੁਲਿਸ ਨੂੰ ਇਸ ਦੀ ਬਾਰੀਕੀ ਨਾਲ ਜਾਂਚ ਕਰਕੇ ਕਾਤਲਾਂ ਨੂੰ ਜਲਦੀ ਫੜਨਾ ਚਾਹੀਦਾ ਹੈ।

ਫਤਿਹਗੜ੍ਹ ਸਾਹਿਬ ਦੇ ਐਸਪੀ (ਆਈ) ਰਾਕੇਸ਼ ਯਾਦਵ ਨੇ ਦੱਸਿਆ ਕਿ ਪੁਲਿਸ ਦੇਰ ਰਾਤ ਤੋਂ ਜਾਂਚ ਵਿੱਚ ਰੁੱਝੀ ਹੋਈ ਹੈ। ਨੇੜੇ ਲੱਗੇ ਕੈਮਰਿਆਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ। ਪੁਲਿਸ ਨੂੰ ਕੁਝ ਸੁਰਾਗ ਮਿਲੇ ਹਨ, ਜਿਸ ਦੇ ਆਧਾਰ ‘ਤੇ ਕਾਤਲਾਂ ਦੀ ਭਾਲ ਕੀਤੀ ਜਾ ਰਹੀ ਹੈ। ਜਲਦ ਹੀ ਅਹਿਮ ਖੁਲਾਸੇ ਕੀਤੇ ਜਾਣਗੇ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਮੰਡੀ ਗੋਬਿੰਦਗੜ੍ਹ ‘ਚ ਮਜ਼ਦੂਰ ਦਾ ਕਤ.ਲ, ਪਤਨੀ ਨੂੰ ਫੋਨ ‘ਤੇ ਕਹਿੰਦਾ ਬਸ ਆ ਰਿਹਾਂ… ਆਈ ਮੌ.ਤ ਦੀ ਖ਼ਬਰ appeared first on Daily Post Punjabi.

ਅਕਾਲੀ ਆਗੂ ਰਾਜੀਵ ਸਿੰਗਲਾ ‘ਤੇ ਦਿਨ ਦਿਹਾੜੇ ਕਾਤਲਾਨਾ ਹਮਲਾ, ਸਿੰਗਲਾ ਸਣੇ 2 ਲੋਕ ਜ਼ਖਮੀ
ਮੰਡੀ ਗੋਬਿੰਦਗੜ੍ਹ ਦੀ ਕੰਗ ਮਾਰਕੀਟ ‘ਚ ਮੋਟਰਸਾਈਕਲ ਸਵਾਰ ਦੋ ਨਕਾਬਪੋਸ਼ਾਂ ਨੇ ਦਿਨ ਦਿਹਾੜੇ ਅਕਾਲੀ ਆਗੂ ਰਾਜੀਵ ਸਿੰਗਲਾ ‘ਤੇ ਕਾਤਲਾਨਾ ਹਮਲਾ ਕੀਤਾ। ਹਮਲਾਵਰਾਂ ਨੇ ਸਿੰਗਲਾ ਦਾ ਰਿਵਾਲਵਰ ਖੋਹ ਲਿਆ ਅਤੇ ਉਸ ਨੂੰ ਗੋਲੀ ਮਾਰ ਦਿੱਤੀ । ਸਿੰਗਲਾ ਦਾ ਸਾਥੀ ਅਤੇ ਲੋਹੇ ਦਾ ਵਪਾਰੀ ਗਗਨਦੀਪ ਸਿੰਘ ਨੀਤੂ, ਜੋ ਦਫਤਰ ਵਿਚ ਬੈਠਾ ਸੀ, ਵੀ ਹਮਲੇ ਵਿਚ ਜ਼ਖਮੀ ਹੋ ਗਿਆ। ਦੋਵਾਂ ਨੂੰ ਸਿਵਲ ਹਸਪਤਾਲ ਮੰਡੀ ਗੋਬਿੰਦਗੜ੍ਹ ਤੋਂ ਰਾਜਿੰਦਰਾ ਹਸਪਤਾਲ ਪਟਿਆਲਾ ਰੈਫ਼ਰ ਕਰ ਦਿੱਤਾ ਗਿਆ ਤੇ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।

ਦੱਸਿਆ ਜਾ ਰਿਹਾ ਹੈ ਕਿ ਸਿੰਗਲਾ ਆਪਣੇ ਦਫਤਰ ਵਿਚ ਬੈਠਾ ਸੀ। ਦੋ ਨਕਾਬਪੋਸ਼ ਵਿਅਕਤੀ ਸਿੱਧਾ ਅੰਦਰ ਦਾਖਲ ਹੋਏ ਅਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਸ ਦੌਰਾਨ ਸਿੰਗਲਾ ਦਾ ਰਿਵਾਲਵਰ ਖੋਹ ਲਿਆ ਗਿਆ ਅਤੇ ਫਾਇਰਿੰਗ ਕੀਤੀ ਗਈ ਅਤੇ ਫਰਾਰ ਹੋ ਗਏ। ਨੇੜਲੇ ਦੁਕਾਨਦਾਰਾਂ ਨੇ ਹਮਲਾਵਰਾਂ ਨੂੰ ਰਿਵਾਲਵਰਸ ਲੈ ਜਾਂਦੇ ਵੇਖਿਆ, ਪਰ ਕਿਸੇ ਨੇ ਡਰ ਤੋਂ ਉਨ੍ਹਾਂ ਦਾ ਪਿੱਛਾ ਨਹੀਂ ਕੀਤਾ। ਡੀਐਸਪੀ ਸੁਖਵਿੰਦਰ ਸਿੰਘ ਅਤੇ ਪ੍ਰੋਵੀਜ਼ਨਲ ਐਸਐਚਓ ਰੁਪਿੰਦਰ ਕੌਰ ਬਾਜਵਾ ਮੌਕੇ ‘ਤੇ ਪਹੁੰਚੇ ਅਤੇ ਸੀਸੀਟੀਵੀ ਫੁਟੇਜ ਦੀ ਜਾਂਚ ਸ਼ੁਰੂ ਕਰ ਦਿੱਤੀ।

ਇਹ ਵੀ ਪੜ੍ਹੋ : 10 ਤੋਂ ਵੱਧ ਅਪਰਾਧਿਕ ਮਾਮਲਿਆਂ ‘ਚ ਲੋੜੀਂਦੇ ਗੈਂਗਸਟਰ ਨੇ ਪੁਲਿਸ ਨੂੰ ਦੇਖ ਖੁਦ ਨੂੰ ਮਾਰੀ ਗੋਲੀ, ਫਿਰ ਟਰੈਕਟਰ ਲੈ ਕੇ ਹੋਇਆ ਫਰਾਰ, ਪੜ੍ਹੋ ਪੂਰਾ ਮਾਮਲਾ

ਰਾਜੀਵ ਸਿੰਗਲਾ ‘ਤੇ ਪਹਿਲਾਂ ਵੀ ਦੋ ਵਾਰ ਹਮਲਾ ਹੋਇਆ ਹੈ। ਇਕ ਵਾਰ ਉਸ ਦੇ ਘਰ ਦੇ ਬਾਹਰ ਖੜੀ ਇਕ ਕਾਰ ਨੂੰ ਪੈਟਰੋਲ ਛਿੜਕ ਕੇ ਅੱਗ ਲਾ ਦਿੱਤੀ ਗਈ। ਪੁਲਿਸ ਕੋਲ ਕੇਸ ਦਰਜ ਕਰਨ ਦੇ ਬਾਵਜੂਦ, ਇਹ ਲਾਪ੍ਰਵਾਹੀ ਕੀਤੀ ਗਈ ਕਿ ਸਿੰਗਲਾ ਨੂੰ ਨਿਸ਼ਾਨਾ ਬਣਾਉਣ ਵਾਲਿਆਂ ਦੀ ਪਛਾਣ ਨਹੀਂ ਹੋ ਸਕੀ। ਪੁਲਿਸ ਮਾਮਲੇ ਦੀ ਜਾਂਚ ਵਿਚ ਲੱਗੀ ਹੋਈ ਹੈ ।

ਇਹ ਵੀ ਪੜ੍ਹੋ : ਪੰਜਾਬ ‘ਚ ਇਸ ਦਿਨ ਤੋਂ ਖੁੱਲ੍ਹਣਗੇ ਬਾਰ, ਪੱਬ ਤੇ ਯੂਨੀਵਰਸਿਟੀਆਂ, CM ਨੇ 10 ਜੁਲਾਈ ਤੱਕ ਵਧਾਈਆਂ ਪਾਬੰਦੀਆਂ

The post ਅਕਾਲੀ ਆਗੂ ਰਾਜੀਵ ਸਿੰਗਲਾ ‘ਤੇ ਦਿਨ ਦਿਹਾੜੇ ਕਾਤਲਾਨਾ ਹਮਲਾ, ਸਿੰਗਲਾ ਸਣੇ 2 ਲੋਕ ਜ਼ਖਮੀ appeared first on Daily Post Punjabi.

ਪੰਜਾਬ ਦੇ ਮੰਡੀ ਗੋਬਿੰਦਗੜ੍ਹ ‘ਚ ਗੈਂਗਰੇਪ, ਫਾਈਨਾਂਸਰ ਦੇ ਦਫਤਰ ‘ਚ 6 ਦਰਿੰਦਿਆਂ ਨੇ ਕੁੜੀ ਨੂੰ ਬਣਾਇਆ ਹਵਸ ਦਾ ਸ਼ਿਕਾਰ
The girl in the financier office : ਫਤਹਿਗੜ੍ਹ ਸਾਹਿਬ ਵਿਚ ਇਕ ਕੁੜੀ ਨਾਲ ਗੈਂਗਰੇਪ ਦਾ ਮਾਮਲਾ ਸਾਹਮਣੇ ਆਇਆ ਹੈ। ਮੰਡੀ ਗੋਬਿੰਦਗੜ ਪੁਲਿਸ ਨੇ ਕੁੜੀ ਦੀ ਸ਼ਿਕਾਇਤ ‘ਤੇ ਛੇ ਨੌਜਵਾਨਾਂ ਖਿਲਾਫ ਸਮੂਹਿਕ ਜਬਰ ਜਨਾਹ ਦਾ ਕੇਸ ਦਰਜ ਕੀਤਾ ਹੈ। ਦੋਸ਼ੀ ਫਾਈਨਾਂਸਰ ਨੇ ਕੁੜੀ ਨੂੰ ਪਹਿਲਾਂ ਆਪਣੇ ਦਫਤਰ ਵਿੱਚ ਬੁਲਾਇਆ ਤੇ ਫਿਰ ਉਥੇ ਲੜਕੀ ਨਾਲ ਸਾਰਿਆਂ ਨੇ ਬਲਾਤਕਾਰ ਕੀਤਾ। ਇਸਤ ਤੋਂ ਬਾਅਦ ਉਨ੍ਹਾਂ ਨੇ ਕਿਸੇ ਨੂੰ ਦੱਸਣ ‘ਤੇ ਉਸ ਨੂੰ ਗੋਲੀ ਮਾਰਨ ਦੀ ਧਮਕੀ ਦਿੱਤੀ। ਮੁਲਜ਼ਮਾਂ ਦੀ ਪਛਾਣ ਪਰਮਜੀਤ ਸਿੰਘ ਨਿਵਾਸੀ ਪਿੰਡ ਭੱਲਾ ਸਦਰ ਥਾਣਾ ਖੰਨਾ ਜ਼ਿਲ੍ਹਾ ਲੁਧਿਆਣਾ, ਗੋਲਡੀ ਗਿੱਲ, ਠੇਕੇਦਾਰ ਅਸ਼ਵਨੀ ਵਰਮਾ, ਦੀਸ਼ਾ, ਮੰਗਾ ਸਿੰਘ ਅਤੇ ਰਜਿੰਦਰ ਸਿੰਘ ਰਾਜੀ ਵਜੋਂ ਹੋਈ ਹੈ, ਦੋਸ਼ੀ ਰਾਜਿੰਦਰ ਅਤੇ ਮੰਗਾ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

The girl in the financier office

ਔਰਤ ਨੇ ਸ਼ਿਕਾਇਤ ਵਿਚ ਕਿਹਾ ਕਿ ਉਹ ਲੁਧਿਆਣਾ ਦੇ ਇਕ ਪਾਰਲਰ ਵਿਚ ਕੰਮ ਕਰਦੀ ਹੈ। 22 ਮਾਰਚ ਨੂੰ ਦੁਪਹਿਰ 1:30 ਵਜੇ ਮੁਲਜ਼ਮ ਪਰਮਜੀਤ ਸਿੰਘ ਉਰਫ ਪੰਮਾ ਨੇ ਉਸਨੂੰ ਮੰਡੀ ਗੋਬਿੰਦਗੜ੍ਹ ਬੱਸ ਅੱਡੇ ’ਤੇ ਬੁਲਾਇਆ। ਸਾਢੇ ਤਿੰਨ ਵਜੇ ਉਹ ਉਸ ਨੂੰ ਚਿੱਟੇ ਰੰਗ ਦੀ ਸਵਿਫਟ ਕਾਰ ਵਿਚ ਬਿਠਾ ਕੇ ਮੰਗਾ ਸਿੰਘ ਫਾਇਨਾਂਸਰ ਚੜਦੀ ਕਲਾ ਫਾਈਨੈਂਸ ਅਮਲੋਹ ਰੋਡ ਮੰਡੀ ਗੋਬਿੰਦਗੜ ਦੇ ਦਫਤਰ ਲੈ ਗਿਆ। ਗੋਲਡੀ ਗਿੱਲ, ਅਸ਼ਵਨੀ ਵਰਮਾ ਠੇਕੇਦਾਰ, ਦੀਸ਼ਾ ਪਹਿਲਾਂ ਹੀ ਮੌਜੂਦ ਸੀ। ਦੋਸ਼ੀ ਉਸ ਨੂੰ ਦਫਤਰ ਦੇ ਉੱਪਰ ਵਾਲੇ ਕਮਰੇ ਵਿੱਚ ਲੈ ਗਿਆ ਅਤੇ ਉਸ ਨਾਲ ਸਮੂਹਿਕ ਬਲਾਤਕਾਰ ਕੀਤਾ।

ਜਦੋਂ ਮੰਗਾ ਸਿੰਘ ਅਤੇ ਰਜਿੰਦਰ ਸਿੰਘ ਨੇ ਵੀ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਵਿਰੋਧ ਕੀਤਾ। ਇਸ ‘ਤੇ ਦੋਸ਼ੀ ਨੇ ਉਸਨੂੰ ਧਮਕੀ ਦਿੱਤੀ ਅਤੇ ਕੁੱਟ-ਮਾਰ ਕੀਤੀ। ਥੋੜ੍ਹੀ ਦੇਰ ਬਾਅਦ ਸਾਰੇ ਲੋਕ ਦਫਤਰ ਦੇ ਹੇਠ ਆ ਗਏ। ਉਹ ਵੀ ਦਫਤਰ ਦੇ ਹੇਠਾਂ ਆ ਗਈ ਅਤੇ ਰੌਲਾ ਪਾ ਦਿੱਤਾ। ਇਸ ਤੋਂ ਬਾਅਦ ਦੋਸ਼ੀ ਉਥੋਂ ਫਰਾਰ ਹੋ ਗਏ। ਕੁੜੀ ਨੇ ਦੱਸਿਆ ਕਿ ਦੋਸ਼ੀਆਂ ਨੇ ਉਸ ‘ਤੇ ਰਾਜ਼ੀਨਾਮੇ ਦਾ ਦਬਾਅ ਵੀ ਬਣਾਇਆ। ਮਹਿਲਾ ਪੁਲਿਸ ਅਧਿਕਾਰੀ ਰਾਜਪਾਲ ਕੌਰ ਅਤੇ ਸਬ ਇੰਸਪੈਕਟਰ ਨਵਨੀਤ ਕੌਰ ਨੇ ਪੀੜਤ ਲੜਕੀ ਦਾ ਬਿਆਨ ਦਰਜ ਕਰਕੇ ਮਾਮਲੇ ਦੀ ਜਾਂਚ ਏਐਸਆਈ ਮੋਹਨ ਸਿੰਘ ਨੂੰ ਸੌਂਪ ਦਿੱਤੀ। ਏਐਸਆਈ ਮੋਹਨ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਦੋ ਵਿਅਕਤੀਆਂ ਰਜਿੰਦਰ ਸਿੰਘ ਅਤੇ ਮੰਗਾ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

The post ਪੰਜਾਬ ਦੇ ਮੰਡੀ ਗੋਬਿੰਦਗੜ੍ਹ ‘ਚ ਗੈਂਗਰੇਪ, ਫਾਈਨਾਂਸਰ ਦੇ ਦਫਤਰ ‘ਚ 6 ਦਰਿੰਦਿਆਂ ਨੇ ਕੁੜੀ ਨੂੰ ਬਣਾਇਆ ਹਵਸ ਦਾ ਸ਼ਿਕਾਰ appeared first on Daily Post Punjabi.

ਮਾਂ ਨੂੰ ਫੋਨ ਕਰਕੇ ਬੁਲਾਇਆ ਨਹਿਰ ‘ਤੇ- ਸਾਹਮਣੇ ਮਾਰ ਦਿੱਤੀ ਛਾਲ, ਚਚੇਰਾ ਭਰਾ ਬਚਾਉਣ ਗਿਆ ਤਾਂ…
Called mother on the canal : ਮੰਡੀ ਗੋਬਿੰਦਗੜ੍ਹ : ਪੰਜਾਬ ਦੇ ਮੰਡੀ ਗੋਬਿੰਦਗੜ ਦੇ ਪਿੰਡ ਨਸਰਾਲੀ ਦੇ ਸਰਹਿੰਦ ਵਿੱਚ ਦਿਲ ਵਲੂੰਧਰ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਇਕ ਨੌਜਵਾਨ ਨੇ ਨਹਿਰ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਅਤੇ ਜਦੋਂ ਉਸ ਦਾ ਚਚੇਰਾ ਭਰਾ ਉਸ ਨੂੰ ਬਚਾਉਣ ਲਈ ਗਿਆ ਤਾਂ ਉਹ ਵੀ ਨਹਿਰ ਵਿੱਚ ਵਹਿ ਗਿਆ। ਦੋਵਾਂ ਦੇ ਵਹਿਣ ਦੇ 24 ਘੰਟਿਆਂ ਬਾਅਦ ਵੀ ਕੋਈ ਸੁਰਾਗ ਨਹੀਂ ਮਿਲਿਆ ਹੈ। ਉਥੇ ਹੀ ਨੌਜਵਾਨਾਂ ਦੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। 26 ਸਾਲਾ ਕਿਰਨਜੀਤ ਸਿੰਘ ਦੇ ਪਿਤਾ ਪਰਮਜੀਤ ਸਿੰਘ ਨੇ ਦੱਸਿਆ ਕਿ ਸ਼ੁੱਕਰਵਾਰ ਸਵੇਰੇ ਨੌਂ ਵਜੇ ਉਨ੍ਹਾਂ ਦਾ ਪੁੱਤਰ ਕਿਰਨਜੀਤ ਨੇ ਘਰੋਂ ਜਾਂਦੇ ਹੋਏ ਉਸ ਨੂੰ ਕਿਹਾ ਕਿ “ਚੰਗਾ ਡੈਡੀ ਮੈਂ ਜਾ ਰਿਹਾ ਹਾਂ।”

Called mother on the canal

ਉਨ੍ਹਾਂ ਦੱਸਿਆ ਕਿ ਬੇਟਾ ਬਹੁਤ ਘਬਰਾਇਆ ਹੋਇਆ ਸੀ ਪਰ ਉਨ੍ਹਾਂ ਧਿਆਨ ਨਹੀਂ ਦਿੱਤਾ। ਹਾਲਾਂਕਿ ਉਨ੍ਹਾਂ ਪੁੱਛਿਆ ਕਿ ਉਸ ਨੂੰ ਕਿਸ ਦਾ ਫੋਨ ਆਇਆ ਹੈ, ਇਸ ’ਤੇ ਉਸ ਨੇ ਨਾ ਵਿੱਚ ਜਵਾਬ ਦਿੱਤਾ। ਇਸ ਤੋਂ ਬਾਅਦ ਉਹ ਆਪਣੇ ਕੰਮ ’ਤੇ ਚਲੇ ਗਏ। ਦੁਪਹਿਰ ਲਗਭਗ 12 ਵਜੇ ਬੇਟੇ ਕਿਰਨਜੀਤ ਨੇ ਆਪਣੀ ਮਾਂ ਨੂੰ ਫੋਨ ਕਰਕੇ ਦੱਸਿਆ ਕਿ ’ਮੰਮੀ ਤੂੰ ਨਹਿਰ ਤੇ ਆਜਾ, ਮੈਂ ਪਿੰਡ ਡੇਰਾ ਮੀਰ ਮੀਰਾ ਨਹਿਰ ਪੁਲ ’ਤੇ ਖੜ੍ਹਾ ਹਾਂ’।

Called mother on the canal

ਇਸ ਤੋਂ ਬਾਅਦ ਉਹ ਭਾਖੜਾ ਨਹਿਰ ਦੇ ਪੁਲ ‘ਤੇ ਮਾਂ ਦਾ ਇੰਤਜ਼ਾਰ ਕਰਦਾ ਰਿਹਾ। ਪਰਮਜੀਤ ਸਿੰਘ ਨੇ ਦੱਸਿਆ ਕਿ ਜਿਵੇਂ ਹੀ ਪੁੱਤਰ ਕਿਰਨਜੀਤ ਨੇ ਆਪਣੀ ਮਾਂ ਨੂੰ ਪੁਲ ਦੇ ਕੋਲ ਆਉਂਦੇ ਵੇਖਿਆ, ਉਸ ਨੇ ਨਹਿਰ ਵਿੱਚ ਛਾਲ ਮਾਰ ਦਿੱਤੀ। ਉਸ ਦੀ ਪਤਨੀ ਦੇ ਨਾਲ ਗਏ ਕਿਰਨਜੀਤ ਦੇ ਚਾਚੇ ਦੇ ਲੜਕੇ ਪਵਿੱਤਰ ਸਿੰਘ (25) ਨੇ ਉਸ ਨੂ ਬਚਾਉਣ ਲਈ ਰੱਸੀ ਸੁੱਟੀ ਤਾਂ ਉਹ ਵੀ ਪੈਰ ਫਿਸਲਣ ਨਾਲ ਨਹਿਰ ਵਿੱਚ ਵਹਿ ਗਿਆ।

Called mother on the canal

ਕਰਨਜੀਤ ਦੀ ਮਾਂ ਨਹਿਰ ਦੇ ਕੰਢੇ ਰੌਲਾ ਪਾਉਂਦੀ ਰਹੀ ਅਤੇ ਮਦਦ ਲਈ ਚੀਕਦੀ ਰਹੀ। ਇਸ ਦੌਰਾਨ ਕੁਝ ਪਿੰਡ ਵਾਸੀ ਵੀ ਪਹੁੰਚੇ। ਪਿੰਡ ਵਾਸੀਆਂ ਨੇ ਦੋਵਾਂ ਨੂੰ ਬਚਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਅਸਫਲ ਰਹੇ। ਦੋਵੇਂ ਨੌਜਵਾਨ ਨਹਿਰ ਵਿੱਚ ਵਹਿ ਰਹੇ ਸਨ ਅਤੇ ਉਨ੍ਹਾਂ ਦੀ ਮਾਂ ਨਹਿਰ ਦੇ ਕਿਨਾਰੇ ਦੌੜਦੀ ਰਹੀ। ਤਕਰੀਬਨ ਇੱਕ ਕਿਲੋਮੀਟਰ ਤੱਕ ਦੋਵੇਂ ਨੌਜਵਾਨ ਆਪਣੀ ਮਾਂ ਨੂੰ ਦਿਖਾਈ ਦਿੱਤੇ, ਇਸ ਤੋਂ ਬਾਅਦ ਹ ਪਾਣੀ ਵਿਚ ਵਹਿ ਗਏ ਅਤੇ ਦਿਖਾਈ ਦੇਣਾ ਬੰਦ ਹੋ ਗਏ।

Called mother on the canal

ਸਰਹਿੰਦ ਥਾਣੇ ਦੇ ਐਸਐਚਓ ਰਜਨੀਸ਼ ਸੂਦ ਨੇ ਦੱਸਿਆ ਕਿ ਪੁਲਿਸ ਗੋਤਾਖੋਰਾਂ ਦੀ ਮਦਦ ਨਾਲ ਦੋਵਾਂ ਨੌਜਵਾਨਾਂ ਦੀ ਭਾਲ ਕਰ ਰਹੀ ਹੈ। ਫਿਲਹਾਲ ਪੁਲਿਸ ਨੇ ਇਸ ਮਾਮਲੇ ਵਿਚ ਪਰਿਵਾਰ ਦੇ ਬਿਆਨ ‘ਤੇ ਡੀ.ਡੀ.ਆਰ. ਦਰਜ ਕੀਤੀ ਹੈ ਅਤੇ ਦੋਵਾਂ ਦੀ ਭਾਵ ਜਾਰੀ ਹੈ। ਦੂਜੇ ਪਾਸੇ ਇਸ ਘਟਨਾ ਨੂੰ ਲੈ ਕੇ ਸਾਰੇ ਸ਼ਹਿਰ ਵਿੱਚ ਸੋਗ ਦੀ ਲਹਿਰ ਫੈਲ ਗਈ। ਨੌਜਵਾਨ ਨੇ ਨਹਿਰ ਵਿੱਚ ਛਾਲ ਕਿਉਂ ਮਾਰੀ, ਇਸ ਦੀ ਜਾਂਚ ਕੀਤੀ ਜਾ ਰਹੀ ਹੈ।

The post ਮਾਂ ਨੂੰ ਫੋਨ ਕਰਕੇ ਬੁਲਾਇਆ ਨਹਿਰ ‘ਤੇ- ਸਾਹਮਣੇ ਮਾਰ ਦਿੱਤੀ ਛਾਲ, ਚਚੇਰਾ ਭਰਾ ਬਚਾਉਣ ਗਿਆ ਤਾਂ… appeared first on Daily Post Punjabi.

ਬੇਕਾਬੂ ਹੋਇਆ ਲੋਹੇ ਨਾਲ ਭਰਿਆ ਟਰੱਕ ਫੈਕਟਰੀ ‘ਚ ਵੜਿਆ
ludhiana accident in mandi gobindgarh three injured: ਗੁਜਰੀ ਨੈਸ਼ਨਲ ਹਾਈਵੇ ਸਰਵਿਸ ਰੋਡ ਨੇੜੇ ਬਿਧੀ ਚੰਦ ਕਾਲੋਨੀ ਦੇ ਕੋਲ ਇੱਕ ਲੋਹੇ ਨਾਲ ਲੱਦਿਆ ਟਰੱਕ ਬੇਕਾਬੂ ਹੋ ਕੇ ਇੱਕ ਫੈਕਟਰੀ ਦੀ ਕੰਧ ਤੋੜ ਕੇ ਅੰਦਰ ਵੜ ਗਿਆ।ਹਾਦਸੇ ‘ਚ ਟਰੱਕ ਚਾਲਕ ਦੀ ਲੱਤ ਟੁੱਟ ਗਈ।ਟਰੱਕ ਦਾ ਕਲੀਨਰ ਅਤੇ ਫੈਕਟਰੀ ਦਾ ਚਪੜਾਸੀ ਗੰਭੀਰ ਜ਼ਖਮੀ ਹੋ ਗਿਆ।

ludhiana accident in mandi gobindgarh

ਦੋਵਾਂ ਜ਼ਖਮੀਆਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ।ਹਸਪਤਾਲ ‘ਚ ਜ਼ਖਮੀ ਨੇ ਦੱਸਿਆ ਕਿ ਉਹ ਕਲਕੱਤਾ ਤੋਂ ਲੋਹਾ ਜਲੰਧਰ ਲੈ ਕੇ ਜਾ ਰਿਹਾ ਸੀ। ਉਕਤ ਜਗ੍ਹਾ ‘ਤੇ ਹੀ ਪਹਿਲਾਂ ਹੀ ਇੱਕ ਹੋਰ ਟਰੱਕ ਖੜੇ ਹੋਣ ਕਾਰਨ ਉਸ ਦੀ ਟੱਕਰ ਹੋ ਗਈ।ਟੱਕਰ ਤੋਂ ਬਚਾਅ ਲਈ ਉਸਨੇ ਕੱਟ ਮਾਰਿਆ ਤਾਂ ਟਰੱਕ ਬੇਕਾਬੂ ਹੋ ਗਿਆ ਅਤੇ ਫੈਕਟਰੀ ਦੀ ਕੰਧ ‘ਚ ਵੱਜਿਆ।ਜਿਸ ਕਰਕੇ ਉਹ ਅਤੇ ਉਸ ਦਾ ਸਾਥੀ ਗੰਭੀਰ ਜ਼ਖਮੀ ਹੋ ਗਏ।ਮੰਡੀ ਗੋਬਿੰਦਗੜ ਪੁਲਸ ਨੇ ਦੋਵਾਂ ਟਰੱਕਾਂ ਨੂੰ ਕਬਜ਼ੇ ‘ਚ ਲੈ ਕੇ ਜਾਂਚ ‘ਚ ਜੁੱਟ ਗਈ ਹੈ।ਮਾਮਲੇ ਦੀ ਜਾਂਚ ਏ.ਐੱਸ. ਆਈ. ਗੁਰਭੇਜ ਸਿੰਘ ਕਰ ਰਹੇ ਹਨ।ਉਕਤ ਜ਼ਖਮੀ ਦੀ ਪਛਾਣ ਹਰਪ੍ਰੀਤ ਸਿੰਘ ਪੁੱਤਰ ਬਲਵੀਰ ਸਿੰਘ ਅਤੇ ਕਲੀਨਰ ਕੁਲਵੰਤ ਸਿੰਘ ਪੁੱਤਰ ਬਲਵੀਰ ਸਿੰਘ ਨਿਵਾਸੀ ਪਿੰਡ ਆਲਮਪੁਰ ਭਾਖਾ ਜ਼ਿਲਾ ਜਲੰਧਰ ਵਜੋਂ ਹੋਈ ਹੈ।

The post ਬੇਕਾਬੂ ਹੋਇਆ ਲੋਹੇ ਨਾਲ ਭਰਿਆ ਟਰੱਕ ਫੈਕਟਰੀ ‘ਚ ਵੜਿਆ appeared first on Daily Post Punjabi.