mandi Archives - Daily Post Punjabi

ਹਿਮਾਚਲ ਦੇ ਮੰਡੀ ‘ਚ ਸੜਕ ਤੋਂ 200 ਫੁੱਟ ਹੇਠਾਂ ਖੱਡ ‘ਚ ਡਿੱਗੀ ਬੱਸ, 15 ਤੋਂ 20 ਯਾਤਰੀ ਹੋਏ ਜ਼ਖਮੀ
ਹਿਮਾਚਲ ਪ੍ਰਦੇਸ਼ ਦੇ ਮੰਡੀ ਵਿੱਚ ਭਾਰੀ ਬਾਰਿਸ਼ ਦੌਰਾਨ ਅੱਜ ਮੰਗਲਵਾਰ ਨੂੰ ਇੱਕ ਨਿੱਜੀ ਬੱਸ ਹਾਦਸਾਗ੍ਰਸਤ ਹੋ ਗਈ। ਇਹ ਹਾਦਸਾ ਕਾਲਖਰ-ਪਟਡੀਘਾਟ ਸੜਕ ‘ਤੇ ਵਾਪਰਿਆ। ਇਸ ਵਿੱਚ 20 ਤੋਂ ਵੱਧ ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਡਰਾਈਵਰ ਅਤੇ ਇੱਕ ਹੋਰ ਯਾਤਰੀ ਅਜੇ ਵੀ ਬੱਸ ਦੇ ਹੇਠਾਂ ਫਸੇ ਹੋਏ ਹਨ। ਉਨ੍ਹਾਂ ਨੂੰ ਬਚਾਉਣ ਲਈ ਮੌਕੇ ‘ਤੇ ਇੱਕ ਕਰੇਨ ਬੁਲਾਈ ਗਈ ਹੈ। ਜ਼ਖਮੀਆਂ ਨੂੰ ਮੰਡੀ ਦੇ ਨੇਰਚੌਕ ਮੈਡੀਕਲ ਕਾਲਜ ਲਿਆਂਦਾ ਜਾ ਰਿਹਾ ਹੈ।

ਜਾਣਕਾਰੀ ਅਨੁਸਾਰ, ਬੱਸ ਕੁਠੇਹਰਾ ਤੋਂ ਮੰਡੀ ਵੱਲ ਆ ਰਹੀ ਸੀ ਅਤੇ ਸਵੇਰੇ 7.55 ਵਜੇ ਪਟਡੀਘਾਟ ਨੇੜੇ ਪਲਟ ਗਈ। ਹਾਦਸੇ ਸਮੇਂ ਬੱਸ ਵਿੱਚ 25 ਯਾਤਰੀ ਦੱਸੇ ਜਾ ਰਹੇ ਹਨ। ਮੌਕੇ ‘ਤੇ ਮੌਜੂਦ ਲੋਕਾਂ ਨੇ ਤੁਰੰਤ ਪੁਲਿਸ ਨੂੰ ਇਸ ਬਾਰੇ ਸੂਚਿਤ ਕੀਤਾ। ਜਿਨ੍ਹਾਂ ਯਾਤਰੀਆਂ ਨੂੰ ਘੱਟ ਸੱਟਾਂ ਲੱਗੀਆਂ, ਉਹ ਖੁਦ ਪੈਦਲ ਹੀ ਸੜਕ ‘ਤੇ ਪਹੁੰਚ ਗਏ। ਸੋਸ਼ਲ ਮੀਡੀਆ ਤੋਂ ਜਾਣਕਾਰੀ ਮਿਲਣ ਤੋਂ ਬਾਅਦ, ਨੇੜਲੇ ਇਲਾਕਿਆਂ ਦੇ ਵੱਡੀ ਗਿਣਤੀ ਵਿੱਚ ਲੋਕ ਵੀ ਰਾਹਤ ਅਤੇ ਬਚਾਅ ਕਾਰਜਾਂ ਲਈ ਮੌਕੇ ‘ਤੇ ਪਹੁੰਚੇ ਅਤੇ ਜ਼ਖਮੀਆਂ ਨੂੰ ਬੱਸ ਤੋਂ ਕੱਢਣ ਵਿੱਚ ਮਦਦ ਕੀਤੀ। ਪਰ ਭਾਰੀ ਬਾਰਿਸ਼ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਰੁਕਾਵਟਾਂ ਪੈਦਾ ਕਰ ਰਹੀ ਹੈ।

ਇਹ ਵੀ ਪੜ੍ਹੋ : ਹਿਮਾਚਲ ‘ਚ ਵੱਡਾ ਹਾਦਸਾ, ਟੈਂਪੂ ਟਰੈਵਲਰ ਪਲਟਣ ਨਾਲ 22 ਲੋਕ ਜ਼ਖਮੀ, 2 ਸੈਲਾਨੀਆਂ ਦੀ ਮੌ.ਤ

ਇਹ ਇਲਾਕਾ ਥਾਣਾ ਹਟਲੀ ਅਧੀਨ ਆਉਂਦਾ ਹੈ। ਦੱਸਿਆ ਜਾ ਰਿਹਾ ਹੈ ਕਿ ਠਾਕੁਰ ਕੋਚ ਬੱਸ ਸੜਕ ਤੋਂ ਲਗਭਗ 200 ਫੁੱਟ ਹੇਠਾਂ ਡੂੰਘੀ ਖੱਡ ਵਿੱਚ ਡਿੱਗ ਗਈ ਹੈ। ਸਥਾਨਕ ਲੋਕ ਪੁਲਿਸ ਦੇ ਨਾਲ ਜ਼ਖਮੀਆਂ ਨੂੰ ਸੜਕ ‘ਤੇ ਲੈ ਜਾ ਰਹੇ ਹਨ। ਇੱਥੋਂ ਜ਼ਖਮੀਆਂ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਲਿਜਾਇਆ ਜਾ ਰਿਹਾ ਹੈ। ਹਾਦਸੇ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਹਿਮਾਚਲ ਦੇ ਮੰਡੀ ‘ਚ ਸੜਕ ਤੋਂ 200 ਫੁੱਟ ਹੇਠਾਂ ਖੱਡ ‘ਚ ਡਿੱਗੀ ਬੱਸ, 15 ਤੋਂ 20 ਯਾਤਰੀ ਹੋਏ ਜ਼ਖਮੀ appeared first on Daily Post Punjabi.

ਲੁਧਿਆਣਾ ਦੀਆਂ ਮੰਡੀਆਂ ‘ਚ ਪਹੁੰਚੀ ਝੋਨੇ ਦੀ ਫਸਲ, ਹੁਣ ਤੱਕ 1550 ਕੁਇੰਟਲ ਤੱਕ ਹੋ ਚੁੱਕੀ ਖਰੀਦ
Paddy crop arrives Ludhiana mandi: ਲੁਧਿਆਣਾ (ਤਰਸੇਮ ਭਾਰਦਵਾਜ)- ਮਾਰਕੀਟ ਕਮੇਟੀ ਲੁਧਿਆਣਾ ਦੇ ਅਧੀਨ ਪੈਂਦੀਆਂ ਦਾਣਾ ਮੰਡੀਆਂ ਵਿਚ ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੂ ਹੋ ਗਈ ਹੈ। ਮੰਡੀਆਂ ‘ਚ ਕੁੱਲ 2800 ਕੁਇੰਟਲ ਝੋਨੇ ਦੀ ਆਮਦ ਹੋਈ ਹੈ, ਜਿਸ ‘ਚੋਂ ਅੱਜ 1550 ਕੁਇੰਟਲ ਝੋਨੇ ਦੀ ਫ਼ਸਲ ਦੀ ਖ਼ਰੀਦ ਕੀਤੀ ਗਈ ਹੈ।

Paddy crop arrives Ludhiana mandi

ਮਾਰਕੀਟ ਕਮੇਟੀ ਲੁਧਿਆਣਾ ਦੀ ਸਲੇਮ ਟਾਬਰੀ ਦਾਣਾ ਮੰਡੀ ‘ਚ ਅੱਜ ਤੱਕ 2 ਹਜ਼ਾਰ ਕੁਇੰਟਲ, ਖਾਸੀ ਕਲਾਂ ਮੰਡੀ ‘ਚ 700 ਕੁਇੰਟਲ ਤੇ ਮੱਤੇਵਾੜਾ ਮੰਡੀ ‘ਚ 100 ਕੁਇੰਟਲ ਕਣਕ ਦੀ ਆਮਦ ਹੋਈ ਹੈ, ਜਿਸ ‘ਚੋਂ ਅੱਜ ਪਨਗ੍ਰੇਨ ਨੇ 800 ਕੁਇੰਟਨ ਤੇ ਪਨਸਪ ਨੇ 750 ਕੁਇੰਟਨ ਝੋਨੇ ਦੀ ਖ਼ਰੀਦ ਕੀਤੀ ਹੈ। ਸਲੇਮ ਟਾਬਰੀ ਦਾਣਾ ਮੰਡੀ ‘ਚ 750 ਕੁਇੰਟਲ, ਖਾਂਸੀ ਕਲਾਂ ‘ਚ 400 ਕੁਇੰਟਲ ਤੇ ਮੱਤੇਵਾੜਾਂ ‘ਚ 100 ਕੁਇੰਟਲ ਝੋਨੇ ਦੀ ਖ਼ਰੀਦ ਹਾਲੇ ਬਾਕੀ ਹੈ। ਇਸੇ ਤਰ੍ਹਾਂ ਸਲੇਮ ਟਾਬਰੀ ਦਾਣਾ ਮੰਡੀ ‘ਚ 1250 ਕੁਇੰਟਲ ਤੇ ਖਾਂਸੀ ਕਲਾਂ ਮੰਡੀ ‘ਚ 300 ਕੁਇੰਟਨ ਝੋਨੇ ਦੀ ਚੁਕਾਈ ਬਾਕੀ ਹੈ। ਮਾਰਕੀਟ ਕਮੇਟੀ ਦੀ ਦਾਣਾ ਮੰਡੀ ਗਿੱਲ ਰੋਡ, ਲਲਤੋਂ ਕਲਾਂ, ਇਯਾਲੀ ਖੁਰਦ, ਬੱਗਾ ਖੁਰਦ, ਧਾਂਦਰਾ ਵਿਖੇ ਅੱਜ ਤੱਕ ਇਕ ਵੀ ਦਾਣਾ ਝੋਨੇ ਦਾ ਨਹੀਂ ਆਇਆ।

Paddy crop arrives Ludhiana mandi

ਮਾਰਕੀਟ ਕਮੇਟੀ ਲੁਧਿਆਣਾ ਦੇ ਸਕੱਤਰ ਵਿਨੋਦ ਸ਼ਰਮਾ ਨੇ ਕਿਹਾ ਕਿ ਝੋਨੇ ਦੀ ਸਰਕਾਰੀ ਖ਼ਰੀਦ ਦੀ ਅੱਜ ਸ਼ੁਰੂਆਤ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਮੰਡੀਆਂ ‘ਚ ਝੋਨੇ ਦੀ ਸੁਚੱਜੇ ਖ਼ਰੀਦ ਕਰਨ ਲਈ ਸਾਰੇ ਪ੍ਰਬੰਧ ਮੁਕੰਮਲ ਕੀਤੇ ਗਏ ਹਨ ਅਤੇ ਮੰਡੀਆਂ ‘ਚ ਕੋਰੋਨਾ ਮਹਾਮਾਰੀ ਕਰਕੇ ਸਮਾਜਿਕ ਦੂਰੀ, ਮਾਸਕ ਪਾਉਣ, ਵਾਰ-ਵਾਰ ਹੱਥ ਧੋਣ ਸਮੇਂ ਕੋਰੋਨਾ ਨਿਯਮਾਂ ਦੀ ਪਾਲਣਾ ਕਰਨ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੰਡੀਆਂ ‘ਚ ਮਾਰਕੀਟ ਕਮੇਟੀ ਤੇ ਵੱਖ-ਵੱਖ ਖ਼ਰੀਦ ਏਜੰਸੀਆਂ ਦਾ ਸਟਾਫ਼ ਮੌਜੂਦਾ ਹੈ, ਜੇਕਰ ਕਿਸੇ ਨੂੰ ਕੋਈ ਮੁਸ਼ਕਿਲ ਆਉਂਦੀ ਹੈ ਤਾਂ ਉਹ ਉਸ ਨਾਲ ਸੰਪਰਕ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਮੰਡੀਆਂ ‘ਚ ਕਿਸੇ ਕਿਸਾਨ ਜਾਂ ਹੋਰ ਵਿਅਕਤੀ ਦੀ ਸਮੱਸਿਆ ਦਾ ਹੱਲ ਨਹੀਂ ਹੁੰਦਾ ਤਾਂ ਉਹ ਉਨ੍ਹਾਂ ਦੇ ਨਾਲ ਸੰਪਰਕ ਕਰ ਸਕਦਾ ਹੈ।

The post ਲੁਧਿਆਣਾ ਦੀਆਂ ਮੰਡੀਆਂ ‘ਚ ਪਹੁੰਚੀ ਝੋਨੇ ਦੀ ਫਸਲ, ਹੁਣ ਤੱਕ 1550 ਕੁਇੰਟਲ ਤੱਕ ਹੋ ਚੁੱਕੀ ਖਰੀਦ appeared first on Daily Post Punjabi.