Mango health care benefits Archives - Daily Post Punjabi

ਗਰਮੀ ਦੇ ਮੌਸਮ ‘ਚ ਰੋਜ਼ਾਨਾ ਅੰਬ ਦਾ ਸੇਵਨ ਕਰਦਾ ਹੈ ਕਈ ਬੀਮਾਰੀਆਂ ਨੂੰ ਦੂਰ, ਜਾਣੋ ਕਿਵੇਂ ?
Mango health care benefits: ਅੰਬ ਹਰ ਕਿਸੇ ਦਾ ਪਸੰਦੀਦਾ ਫਲ ਹੁੰਦਾ ਹੈ। ਸੁਆਦ ਹੋਣ ਦੇ ਨਾਲ-ਨਾਲ ਤੁਹਾਡੀ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਨਾਲ ਸਰੀਰ ਦੀਆਂ ਕਈ ਸਮੱਸਿਆਵਾਂ ਤੋਂ ਵੀ ਛੁਟਕਾਰਾ ਮਿਲਦਾ ਹੈ। ਇਸ ‘ਚ ਵਿਟਾਮਿਨ-ਏ, ਵਿਟਾਮਿਨ-ਕੇ, ਮਿਨਰਲਜ਼ ਅਤੇ ਐਂਟੀ-ਆਕਸੀਡੈਂਟ ਭਰਪੂਰ ਮਾਤਰਾ ‘ਚ ਪਾਏ ਜਾਂਦੇ ਹਨ। ਅੰਬ ‘ਚ ਪਾਇਆ ਜਾਣ ਵਾਲਾ ਵਿਟਾਮਿਨ-ਕੇ ਨਾ ਸਿਰਫ ਬਲੱਡ ਕਲੋਟਸ ‘ਚ ਫਾਇਦੇਮੰਦ ਮੰਨਿਆ ਜਾਂਦਾ ਹੈ। ਇਹ ਤੁਹਾਨੂੰ ਅਨੀਮੀਆ ਦੇ ਖਤਰੇ ਤੋਂ ਵੀ ਬਚਾਉਂਦਾ ਹੈ ਅਤੇ ਹੱਡੀਆਂ ਨੂੰ ਵੀ ਮਜ਼ਬੂਤ ਬਣਾਉਂਦਾ ਹੈ। ਤਾਂ ਆਓ ਤੁਹਾਨੂੰ ਦੱਸਦੇ ਹਾਂ ਕਿ ਅੰਬ ਖਾਣ ਨਾਲ ਤੁਹਾਨੂੰ ਹੋਰ ਕਿਹੜੇ-ਕਿਹੜੇ ਫਾਇਦੇ ਮਿਲ ਸਕਦੇ ਹਨ।

ਇਮਿਊਨਿਟੀ ਹੁੰਦੀ ਹੈ ਮਜ਼ਬੂਤ: ਅੰਬ ‘ਚ ਪਾਏ ਜਾਣ ਵਾਲੇ ਪੌਸ਼ਟਿਕ ਤੱਤ ਤੁਹਾਡੇ ਸਰੀਰ ‘ਚ ਇਮਿਊਨਿਟੀ ਨੂੰ ਵਧਾਉਂਦੇ ਹਨ। ਇਸ ਦਾ ਸੇਵਨ ਕਰਨ ਨਾਲ ਇਮਿਊਨਿਟੀ ਵਧਦੀ ਹੈ।

Mango health care benefits

ਭਾਰ ਘਟਾਉਣ ‘ਚ ਮਦਦਗਾਰ: ਅੰਬ ਮੋਟਾਪਾ ਘੱਟ ਕਰਨ ਲਈ ਵੀ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਅੰਬ ਦੇ ਗੁੱਠਲੀ ‘ਚ ਪਾਏ ਜਾਣ ਵਾਲੇ ਫਾਈਬਰ ਤੁਹਾਡੇ ਸਰੀਰ ‘ਚੋਂ ਐਕਸਟ੍ਰਾ ਫੈਟ ਨੂੰ ਘਟਾਉਣ ‘ਚ ਮਦਦ ਕਰਦੇ ਹਨ। ਇਸ ਦਾ ਸੇਵਨ ਕਰਨ ਨਾਲ ਤੁਹਾਨੂੰ ਭੁੱਖ ਵੀ ਘੱਟ ਲਗਦੀ ਹੈ ਅਤੇ ਤੁਸੀਂ ਜ਼ਿਆਦਾ ਖਾਣ ਤੋਂ ਬਚਦੇ ਹੋ।

Mango health care benefits

ਯਾਦ ਸ਼ਕਤੀ ਹੁੰਦੀ ਹੈ ਤੇਜ਼: ਅੰਬ ਦਾ ਸੇਵਨ ਤੁਹਾਡੀ ਯਾਦਦਾਸ਼ਤ ਨੂੰ ਵੀ ਵਧਾਉਂਦਾ ਹੈ। ਜਿਨ੍ਹਾਂ ਲੋਕਾਂ ਨੂੰ ਭੁੱਲਣ ਦੀ ਸਮੱਸਿਆ ਹੈ ਉਨ੍ਹਾਂ ਲਈ ਅੰਬ ਦਾ ਸੇਵਨ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ ‘ਚ ਗਲੂਟਾਮਿਨ ਐਸਿਡ ਨਾਮਕ ਪੌਸ਼ਟਿਕ ਤੱਤ ਹੁੰਦਾ ਹੈ ਜੋ ਤੁਹਾਡੀ ਯਾਦ ਸ਼ਕਤੀ ਨੂੰ ਵਧਾਉਣ ‘ਚ ਮਦਦ ਕਰਦਾ ਹੈ। ਪ੍ਰੇਗਨੈਂਟ ਔਰਤਾਂ ਲਈ ਵੀ ਅੰਬ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ।

ਪਾਚਨ ਰਹਿੰਦਾ ਹੈ ਤੰਦਰੁਸਤ: ਅੰਬ ‘ਚ ਪਾਏ ਜਾਣ ਵਾਲੇ ਐਨਜ਼ਾਈਮ ਤੁਹਾਡੇ ਸਰੀਰ ‘ਚ ਪ੍ਰੋਟੀਨ ਨੂੰ ਤੋੜਨ ਦਾ ਕੰਮ ਕਰਦੇ ਹਨ ਜਿਸ ਨਾਲ ਤੁਹਾਡਾ ਭੋਜਨ ਵੀ ਆਸਾਨੀ ਨਾਲ ਪਚ ਜਾਂਦਾ ਹੈ। ਸਿਟਰਿਕ ਐਸਿਡ, ਟਰਟੈਰਿਕ ਐਸਿਡ ਸਰੀਰ ‘ਚ ਮੌਜੂਦ ਤੱਤਾਂ ਦੇ ਸੰਤੁਲਨ ਨੂੰ ਬਣਾਏ ਰੱਖਣ ‘ਚ ਮਦਦ ਕਰਦਾ ਹੈ।

ਸਕਿਨ ਲਈ ਫਾਇਦੇਮੰਦ: ਅੰਬ ਨੂੰ ਕੱਟਣ ਤੋਂ ਬਾਅਦ ਅੰਬ ਦੇ ਗੁੱਦੇ ਦਾ ਪੈਕ ਚਿਹਰੇ ‘ਤੇ ਲਗਾਉਣ ਨਾਲ ਸਕਿਨ ‘ਤੇ ਨਿਖਾਰ ਆਉਂਦਾ ਹੈ। ਤੁਹਾਡੀ ਸਕਿਨ ਵੀ ਵਿਟਾਮਿਨ ਸੀ ਦੇ ਸੰਕਰਮਣ ਤੋਂ ਬਚੀ ਰਹਿੰਦੀ ਹੈ।

ਕੈਂਸਰ ਤੋਂ ਰਹਿੰਦਾ ਹੈ ਬਚਾਅ: ਅੰਬ ‘ਚ ਪਾਏ ਜਾਣ ਵਾਲੇ ਐਂਟੀਆਕਸੀਡੈਂਟਸ ਕੈਂਸਰ ਵਰਗੀਆਂ ਖਤਰਨਾਕ ਬੀਮਾਰੀਆਂ ਤੋਂ ਵੀ ਬਚਾਉਂਦੇ ਹਨ। ਇਸ ‘ਚ ਪਾਏ ਜਾਣ ਵਾਲੇ ਤੱਤ ਜਿਵੇਂ ਕਿ ਕਵੇਰਸੇਟਿਨ, ਐਸਟਰਾਗੈਲਿਨ ਅਤੇ ਫਿਸੇਟਿਨ ਤੁਹਾਡੇ ਸਰੀਰ ਨੂੰ ਕੈਂਸਰ ਦੇ ਖਤਰੇ ਤੋਂ ਬਚਾਉਣ ‘ਚ ਮਦਦ ਕਰਦੇ ਹਨ।

The post ਗਰਮੀ ਦੇ ਮੌਸਮ ‘ਚ ਰੋਜ਼ਾਨਾ ਅੰਬ ਦਾ ਸੇਵਨ ਕਰਦਾ ਹੈ ਕਈ ਬੀਮਾਰੀਆਂ ਨੂੰ ਦੂਰ, ਜਾਣੋ ਕਿਵੇਂ ? appeared first on Daily Post Punjabi.