Manish Sisodia Surprise Raid Archives - Daily Post Punjabi

ਮਨੀਸ਼ ਸਿਸੋਦੀਆ ਨੇ ਫ਼ਿਲਮੀ ਅੰਦਾਜ਼ ‘ਚ ਮਾਰੀ ਰੇਡ, ਲੋਕਾਂ ਦੇ ਦੁਖੜੇ ਸੁਣ ਸਰਕਾਰੀ ਮੁਲਾਜ਼ਮਾਂ ਦੀ ਬਣਾਈ ਰੇਲ
Manish Sisodia Surprise Raid: ਸਰਕਾਰੀ ਮਹਿਕਮਿਆਂ ਵਿੱਚ ਜਦੋਂ ਕੋਈ ਆਮ ਬੰਦਾ ਤੁਹਾਡੇ ਸਾਡੇ ਵਰਗਾ ਕੰਮ ਕਰਵਾਉਣ ਚਲੇ ਜਾਂਦਾ ਹੈ ਤਾਂ ਉਸਦਾ ਹਾਲ ਕੀ ਹੁੰਦਾ ਇਹ ਸ਼ਾਇਦ ਦੱਸਣ ਦੀ ਵੀ ਲੋੜ ਨਹੀਂ ਹੈ। ਪਰ ਇੱਥੇ ਤਾਂ ਪੂਰਾ ਪਾਸਾ ਹੀ ਉਲਟਾ ਪਿਆ ਹੋਇਆ ਹੈ। ਜਿਸ ਕਾਰਨ ਹੋਂਸਲੇ ਨਾਲ ਭਰੇ ਲੋਕ ਤੇ ਸਰਕਾਰੀ ਮੁਲਾਜਮ ਹੱਕੇ ਬੱਕੇ ਹੋਏ ਦਿਖਾਈ ਦੇ ਰਹੇ ਹਨ । ਦਰਅਸਲ, ਇਹ ਖਬਰ ਦਿੱਲੀ ਦੇ ਡਿਸਟ੍ਰਿਕਟ ਲੇਬਰ ਦਫਤਰ ਦੀ ਹੈ, ਜਿੱਥੇ ਦਿੱਲੀ ਦੇ ਉਪ ਮੁਖ ਮੰਤਰੀ ਮਨੀਸ਼ ਸਿਸੋਦੀਆ ਨੇ ਅਚਾਨਕ ਖੁਦ ਹੀ ਰੇਡ ਮਾਰ ਦਿੱਤੀ ਤੇ ਸਾਰਾ ਪਾਸ ਹੀ ਪਲਟਾ ਦਿੱਤਾ। ਮਨੀਸ਼ ਸਿਸੋਦੀਆ ਨੇ ਇੱਥੇ ਅਚਾਨਕ ਫ਼ਿਲਮੀ ਅੰਦਾਜ਼ ਵਿੱਚ ਰੇਡ ਮਾਰ ਦਿੱਤੀ ਤੇ ਕਿਸੇ ਨੂੰ ਗੱਲ ਕਰਨ ਦਾ ਮੌਕਾ ਤੱਕ ਨਹੀਂ ਦਿੱਤਾ।  ਉਨ੍ਹਾਂ ਨੇ ਇਸ ਰੇਡ ਦੌਰਾਨ ਸਿੱਧਾ ਲੋਕਾਂ ਦੇ ਦੁਖੜੇ ਸੁਣੇ।  ਜਿਸ ਤੋਂ ਬਾਅਦ ਉਨ੍ਹਾਂ ਨੇ ਸਰਕਾਰੀ ਮੁਲਾਜਮਾਂ ਦੀ ਕੰਮ ਵਿੱਚ ਅਣਗਹਿਲੀ ਵਰਤਣ ਲਈ ਤੇ ਲਾਰੇ ਲਾਉਣ ਲਈ ਰੇਲ ਬਣਾਕੇ ਰੱਖ ਦਿੱਤੀ।

Manish Sisodia Surprise Raid

ਇਸ ਦੌਰਾਨ ਜਦੋਂ ਉਨ੍ਹਾਂ ਨੇ ਲੋਕਾਂ ਨਾਲ ਗੱਲ ਕੀਤੀ ਤਾਂ ਲੋਕਾਂ ਨੇ ਉਨ੍ਹਾਂ ਨਾਲ ਹੋ ਰਹੀ ਲਾਰੇਬਾਜ਼ੀ ਬਾਰੇ ਦੱਸਿਆ। ਉਨ੍ਹਾਂ ਦੱਸਿਆ ਕਿ ਕਿਵੇਂ ਛੋਟੇ-ਛੋਟੇ ਕੰਮਾਂ ਲਈ ਉਨ੍ਹਾਂ ਨੂੰ ਲਾਰੇ ਲਗਾਏ ਜਾਂਦੇ ਹਨ ਤੇਲੰਬੀਆਂ ਲਾਈਨਾਂ ਵਿੱਚ ਖੜ੍ਹਾ ਕੇ ਵਾਪਿਸ ਭੇਜ ਦਿੱਤਾ ਜਾਂਦਾ ਹੈ।

ਦੱਸ ਦੇਈਏ ਕਿ ਇਹ ਘਟਨਾ ਬੀਤੇ ਮੰਗਲਵਾਰ ਦੀ ਹੈ।  ਇਸ ਅਚਾਨਕ ਕੀਤੀ ਗਈ ਰੇਡ ਦੇ ਬਾਅਦ ਮਨੀਸ਼ ਸਿਸੋਦੀਆ ਨੇ ਡਿਊਟੀ ‘ਤੇ ਕੋਤਾਹੀ ਵਰਤਣ ਵਾਲੇ ਸਰਕਾਰੀ ਮਹਿਕਮੇ ਦੇ ਮੁਲਾਜ਼ਮਾਂ ਨੂੰ ਕਾਰਣ ਦੱਸੋ ਨੋਟਿਸ ਦੇ ਆਰਡਰ ਦੇ ਦਿੱਤੇ ਹਨ।  ਇਸ ਤੋਂ ਇਲਾਵਾ ਉਨ੍ਹਾਂ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਇਨ੍ਹਾਂ ਸਾਰਿਆਂ ਮੁੱਦਿਆਂ ਦਾ ਹੱਲ 24 ਘੰਟਿਆਂ ਦੇ ਅੰਦਰ ਕੀਤਾ ਜਾਵੇ। ਇਸ ਕਾਰਨਾਮੇ ਦੇ ਬਾਅਦ ਮਨੀਸ਼ ਸਿਸੋਦੀਆ ਇੱਥੇ ਹੀਰੋ ਜਰੂਰ ਬਣ ਗਏ ਹਨ।

The post ਮਨੀਸ਼ ਸਿਸੋਦੀਆ ਨੇ ਫ਼ਿਲਮੀ ਅੰਦਾਜ਼ ‘ਚ ਮਾਰੀ ਰੇਡ, ਲੋਕਾਂ ਦੇ ਦੁਖੜੇ ਸੁਣ ਸਰਕਾਰੀ ਮੁਲਾਜ਼ਮਾਂ ਦੀ ਬਣਾਈ ਰੇਲ appeared first on Daily Post Punjabi.