Manish tewari on agnipath scheme said Agnipath scheme reform in right... Archives - Daily Post Punjabi

‘ਅਗਨੀਪਥ’ ਸਕੀਮ ਦੇ ਹੱਕ ‘ਚ ਆਏ MP ਮਨੀਸ਼ ਤਿਵਾੜੀ, ਦੱਸਿਆ ਕੇਂਦਰ ਦਾ ਸਹੀ ਦਿਸ਼ਾ ‘ਚ ਚੁੱਕਿਆ ਕਦਮ
ਕੇਂਦਰ ਸਰਕਾਰ ਦੀ ਨਵੀਂ ਅਗਨੀਪਥ ਯੋਜਨਾ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ । ਕਾਂਗਰਸ ਪਾਰਟੀ ਦੇ ਕਈ ਆਗੂ ਵੀ ਇਸ ਯੋਜਨਾ ਦਾ ਵਿਰੋਧ ਕਰ ਰਹੇ ਹਨ। ਉੱਥੇ ਹੀ ਦੂਜੇ ਪਾਸੇ ਕਾਂਗਰਸ ਦੇ ਸੀਨੀਅਰ ਆਗੂ ਮਨੀਸ਼ ਤਿਵਾੜੀ ਨੇ ਪਾਰਟੀ ਲਾਈਨ ਤੋਂ ਵੱਖਰੀ ਰਾਏ ਰੱਖੀ ਹੈ । ਉਨ੍ਹਾਂ ਨੇ ਇਸ ਯੋਜਨਾ ਨੂੰ ਸਰਕਾਰ ਦਾ ਸਹੀ ਦਿਸ਼ਾ ਵੱਲ ਕਦਮ ਦੱਸਿਆ ਹੈ। ਤਿਵਾਰੀ ਨੇ ਕਿਹਾ ਕਿ ਇਸ ਸਮੇਂ ਦੇਸ਼ ਨੂੰ ਇੱਕ ਮੋਬਾਈਲ ਆਰਮੀ, ਇੱਕ ਨੌਜਵਾਨ ਫੌਜ ਦੀ ਲੋੜ ਹੈ। ਤੁਸੀਂ ਇਸਨੂੰ ਪਸੰਦ ਕਰੋ ਜਾਂ ਨਾ ਕਰੋ, ਪਰ ਮੈਨੂੰ ਲੱਗਦਾ ਹੈ ਕਿ ਵਨ ਰੈਂਕ-ਵਨ ਪੈਨਸ਼ਨ ਸਕੀਮ ਦੇ ਚੱਲਦਿਆਂ, ਵਧਦਾ ਪੈਨਸ਼ਨ ਦਾ ਬੋਝ ਸਰਕਾਰ ਦੀ ਗਿਣਤੀ ਤੋਂ ਅੱਗੇ ਨਿਕਲ ਗਿਆ ਹੋਵੇਗਾ।

Manish tewari on agnipath scheme

ਤਿਵਾੜੀ ਪਹਿਲਾਂ ਵੀ ਕਈ ਮੌਕਿਆਂ ‘ਤੇ ਪਾਰਟੀ ਲਾਈਨ ਤੋਂ ਅਲੱਗ ਬਿਆਨ ਦੇ ਚੁੱਕੇ ਹਨ । ਉਨ੍ਹਾਂ ਕਿਹਾ ਕਿ ਤਕਨੀਕ ਅਤੇ ਹਥਿਆਰਾਂ ‘ਤੇ ਜ਼ਿਆਦਾ ਖਰਚੇ ਦੀ ਲੋੜ ਹੁੰਦੀ ਹੈ। ਇਸ ‘ਤੇ ਜ਼ਿਆਦਾਤਰ ਪੈਸਾ ਖਰਚ ਹੁੰਦਾ ਹੈ। ਪਿਛਲੇ 10 ਸਾਲਾਂ ਵਿੱਚ ਜੰਗ ਦਾ ਸੁਭਾਅ ਬਦਲਿਆ ਹੈ ਅਤੇ ਇਹ ਬਹੁਤ ਮਹੱਤਵਪੂਰਨ ਹੈ । ਇਸਦੀ 30 ਸਾਲ ਪਹਿਲਾਂ ਨਾਲ ਤੁਲਨਾ ਕਰੋ ਤਾਂ ਮੌਜੂਦਾ ਸਮੇਂ ਵਿੱਚ ਸਾਡੀ ਫੌਜ ਜ਼ਿਆਦਾ ਤਿਆਰ ਹੈ । ਅੱਜ ਸਾਡੀ ਫੌਜ ਤਕਨਾਲੋਜੀ ਅਤੇ ਆਧੁਨਿਕ ਹਥਿਆਰਾਂ ‘ਤੇ ਜ਼ਿਆਦਾ ਨਿਰਭਰ ਹੈ । ਇਸ ਵਿੱਚ ਜ਼ਿਆਦਾਤਰ ਲੋਕ ਘੱਟ ਉਮਰ ਦੇ ਹਨ। ਅਜਿਹੇ ਵਿੱਚ ਫੌਜ ਵਿੱਚ ਅਜਿਹੇ ਸੁਧਾਰਾਂ ਦੀ ਸਖ਼ਤ ਲੋੜ ਹੈ।

ਇਹ ਵੀ ਪੜ੍ਹੋ: ਪੰਜਾਬ ‘ਚ ਅੱਜ ਵੀ ਹੋਵੇਗੀ ਭਾਰੀ ਬਾਰਿਸ਼, ਅਗਲੇ ਤਿੰਨ ਦਿਨਾਂ ਤੱਕ ਜਾਰੀ ਰਹੇਗਾ ਦੌਰ, ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ

ਦੱਸ ਦੇਈਏ ਕਿ ਕਾਂਗਰਸ ਕੇਂਦਰ ਸਰਕਾਰ ਦੀ ਇਸ ਯੋਜਨਾ ਦਾ ਵਿਰੋਧ ਕਰ ਰਹੀ ਹੈ । ਇਸ ਯੋਜਨਾ ਦੇ ਖਿਲਾਫ ਕਈ ਰਾਜਾਂ ਵਿੱਚ ਜ਼ਬਰਦਸਤ ਪ੍ਰਦਰਸ਼ਨ ਵੀ ਹੋ ਰਹੇ ਹਨ । ਰਾਹੁਲ ਗਾਂਧੀ ਨੇ ਵੀ ਇਸ ਮਾਮਲੇ ‘ਤੇ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ । ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਟਵੀਟ ਕਰਦਿਆਂ ਲਿਖਿਆ,”ਕੋਈ ਰੈਂਕ ਨਹੀਂ, ਕੋਈ ਪੈਨਸ਼ਨ ਨਹੀਂ, 2 ਸਾਲਾਂ ਲਈ ਕੋਈ ਸਿੱਧੀ ਭਰਤੀ ਨਹੀਂ, 4 ਸਾਲਾਂ ਬਾਅਦ ਕੋਈ ਸਥਿਰ ਭਵਿੱਖ ਨਹੀਂ, ਨਾ ਸਰਕਾਰ ਦਾ ਫੌਜ ਪ੍ਰਤੀ ਕੋਈ ਸਨਮਾਨ । ਦੇਸ਼ ਦੇ ਬੇਰੋਜ਼ਗਾਰ ਨੌਜਵਾਨਾਂ ਦੀ ਅਵਾਜ਼ ਸੁਣੋ, ਪ੍ਰਧਾਨ ਮੰਤਰੀ ਜੀ, ਉਨ੍ਹਾਂ ਨੂੰ ਅਗਨੀਪਥ ‘ਤੇ ਚਲਾ ਕੇ ਉਨ੍ਹਾਂ ਦੇ ਸੰਜਮ ਦਾ ‘ਅਗਨੀ ਇਮਤਿਹਾਨ’ ਨਾ ਲਓ, ਪ੍ਰਧਾਨ ਮੰਤਰੀ ਜੀ ।

ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਨਵੀਂ ਐਕਸਾਈਜ਼ ਪਾਲਿਸੀ ‘ਤੇ ਮਨਜਿੰਦਰ ਸਿਰਸਾ ਨੇ ਖੋਲ੍ਹੇ ਭੇਦ ! 12% ਫਿਕਸ 1 ਦਾਰੂ ਦੀ ਬੋਤਲ ‘ਤੇ? ਦੇਖੋ “

The post ‘ਅਗਨੀਪਥ’ ਸਕੀਮ ਦੇ ਹੱਕ ‘ਚ ਆਏ MP ਮਨੀਸ਼ ਤਿਵਾੜੀ, ਦੱਸਿਆ ਕੇਂਦਰ ਦਾ ਸਹੀ ਦਿਸ਼ਾ ‘ਚ ਚੁੱਕਿਆ ਕਦਮ appeared first on Daily Post Punjabi.