manjit jiti Archives - Daily Post Punjabi

ਪੰਜਾਬੀ ਜਗਤ ਵਿੱਚ ਛਾਈ ਸੋਗ ਦੀ ਲਹਿਰ, ਕਮਲ ਹੀਰ -ਮਨਮੋਹਨ ਵਾਰਿਸ ਸਣੇ ਕਈ ਗਾਇਕਾਂ ਨੇ ਜਤਾਇਆ ਦੁੱਖ
manjit jiti stage secretary passed away:ਪੰਜਾਬੀ ਸੰਗੀਤ ਜਗਤ ਅਤੇ ਇਲਾਕੇ ਵਿੱਚ ਉਸ ਸਮੇਂ ਸੋਗ ਦੀ ਲਹਿਰ ਛਾ ਗਈ ਜਦੋਂ ਸ਼ਨੀਵਾਰ ਸਵੇਰੇ ਪਿੰਡ ਛੋਕਰਾਂ ਤੋਂ ਇੱਕ ਬੁਰੀ ਖਬਰ ਆਈ।ਖਬਰਾਂ ਅਨੁਸਾਰ ਤੁਹਾਨੂੰ ਦੱਸ ਦੇਈਏ ਕਿ ਪੰਜਾਬੀ ਗਾਇਕਾਂ ਨਾਲ ਕੰਮ ਕਰਨ ਵਾਲੇ ਮਨਜੀਤ ਜੀਤੀ ਦਾ ਅੱਜ ਅਚਾਨਕ ਦਿਲ ਦਾ ਦੌਰਾ ਪੈਣ ਨਾਲ ਦੇਹਾਂਤ ਹੋ ਗਿਆ ਜੀ ਹਾਂ ਇਸ ਦੀ ਜਾਣਕਾਰੀ ਗਾਇਕਾਂ ਨੇ ਸੋਸ਼ਲ ਮੀਡੀਆ ਦੇ ਜਰੀਏ ਵੀ ਦਿੱਤੀ ਹੈ।ਮਨਮੋਹਨ ਵਾਰਿਸ ਨੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਲਿਖਿਆ ਕਿ ਸਾਡਾ ਪਿਆਰਾ ਵੀਰ ਮੰਚ ਸੰਚਾਲਕ ਮਹਾਨ ਕਲਾਕਾਰ ਸਰਪੰਚ ਮਨਜੀਤ ਜੀਤੀ ਛੋਕਰਾਂ ਵਾਲਾ ਭਰ ਜਵਾਨੀ ਸਦੀਵੀ ਵਿਛੋੜਾ ਦੇ ਗਿਆ।ਪ੍ਰਮਾਤਮਾ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ।

ਤੁਹਾਨੂੰ ਦੱਸ ਦੇਈਏ ਕਿ ਮਨਜੀਤ ਜੀਤੀ ਅੱਜ ਸਵੇਰੇ ਆਪਣੇ ਪਿੰਡ ਤੋਂ ਮੁਕੰਦਪੁਰ ਵੱਲ ਸਤਿਸੰਗ ਘਰ ਕੋਲ ਜਾ ਰਿਹਾ ਸੀ ਜਿੱਥੇ ਦਿਲ ਦਾ ਦੌਰਾ ਪੈਣਾ ਨਾਲ ਉਨ੍ਹਾਂ ਦਾ ਅਚਾਨਕ ਦੇਹਾਂਤ ਹੋ ਗਿਆ। ਜਿਵੇਂ ਹੀ ਉਨ੍ਹਾਂ ਦੇ ਮੌਤ ਦੀ ਖਬਰ ਪਿੰਡ ਤੱਕ ਪੁੱਜੀ ਤਾਂ ਹਰ ਪਾਸੇ ਸੋਗ ਦੀ ਲਹਿਰ ਛਾ ਗਈ ਅਤੇ ਪੰਜਾਬੀ ਗਾਇਕਾਂ ਨੇ ਵੀ ਧੱਕਾ ਲੱਗਿਆ।ਕਮਲ ਹੀਰ ਨੇ ਵੀ ਸੋਸ਼ਲ ਮੀਡੀਆ ਤੇ ਪੋਸਟ ਰਾਹੀਂ ਦੁੱਖ ਦਾ ਪ੍ਰਗਟਾਵਾ ਕੀਤਾ।ਤੁਹਾਨੂੰ ਦੱਸ ਦੇਈਏ ਕਿ ਮਨਜੀਤ ਜੀਤੀ ਨੇ ਪੰਜਾਬੀ ਜਗਤ ਵਿੱਚ ਕਮਲ ਹੀਰ , ਮਾਸਟਰ ਸਲੀਮ , ਮਨਮੋਹਨ ਵਾਰਿਸ ਸਮੇਤ ਕਈ ਗਾਇਕਾਂ ਨਾਲ ਕੰਮ ਕੀਤਾ ਸੀ।

The post ਪੰਜਾਬੀ ਜਗਤ ਵਿੱਚ ਛਾਈ ਸੋਗ ਦੀ ਲਹਿਰ, ਕਮਲ ਹੀਰ -ਮਨਮੋਹਨ ਵਾਰਿਸ ਸਣੇ ਕਈ ਗਾਇਕਾਂ ਨੇ ਜਤਾਇਆ ਦੁੱਖ appeared first on Daily Post Punjabi.