Mankirat aulakh controversy Archives - Daily Post Punjabi

ਮੂਸੇਵਾਲਾ ਕਤਲਕਾਂਡ ਮਗਰੋਂ ਮਨਕੀਰਤ ਔਲਖ ਦੀ 2014 ਦੀ ਪੋਸਟ ਵਾਇਰਲ, ਪੋਸਟ ‘ਚ ਲਾਰੈਂਸ ਬਿਸ਼ਨੋਈ ਨੂੰ ਦੱਸਿਆ ਆਪਣਾ ਭਰਾ
ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਪੰਜਾਬੀ ਗਾਇਕ ਮਨਕੀਰਤ ਔਲਖ ਇੱਕ ਵਾਰ ਫਿਰ ਵਿਵਾਦਾਂ ਵਿੱਚ ਘਿਰ ਗਏ ਹਨ। ਮਨਕੀਰਤ ਦੀ ਇੱਕ ਪੁਰਾਣੀ ਪੋਸਟ ਵਾਇਰਲ ਹੋ ਰਹੀ ਹੈ, ਜੋ ਉਸਨੇ ਰੋਪੜ ਜੇਲ੍ਹ ਵਿੱਚ ਸਟੇਜ ਸ਼ੋਅ ਤੋਂ ਬਾਅਦ ਪੋਸਟ ਕੀਤੀ ਸੀ । ਗੈਂਗਸਟਰ ਲਾਰੈਂਸ ਉਸ ਸਮੇਂ ਇਸੇ ਜੇਲ੍ਹ ਵਿੱਚ ਬੰਦ ਸੀ। 7 ਸਾਲ ਪੁਰਾਣੀ ਇਸ ਪੋਸਟ ਵਿੱਚ ਮਨਕੀਰਤ ਨੇ ਗੈਂਗਸਟਰ ਲਾਰੈਂਸ ਨੂੰ ਆਪਣਾ ਦੋਸਤ ਕਿਹਾ ਸੀ।

Mankirat aulakh controversy

ਇਹ ਸ਼ੋਅ ਵਿੱਕੀ ਮਿੱਡੂਖੇੜਾ ਨੇ ਸਪਾਂਸਰ ਕੀਤਾ ਸੀ, ਜਿਸਦਾ ਬਾਅਦ ਵਿੱਚ ਮੋਹਾਲੀ ਵਿੱਚ ਕਤਲ ਕਰ ਦਿੱਤਾ ਗਿਆ ਸੀ। ਸਿੱਧੂ ਮੂਸੇਵਾਲਾ ਦੇ ਕਤਲ ਨੂੰ ਲਾਰੈਂਸ ਗੈਂਗ ਵੱਲੋਂ ਵਿੱਕੀ ਮਿੱਡੂਖੇੜਾ ਦੇ ਕਤਲ ਦਾ ਬਦਲਾ ਦੱਸਿਆ ਗਿਆ ਹੈ। ਪੰਜਾਬ ਪੁਲਿਸ ਦੇ ਆਈਟੀ ਵਿੰਗ ਨੇ ਹੁਣ ਇਸ ਪੋਸਟ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ: ਲਾਰੈਂਸ ਬਿਸ਼ਨੋਈ ਨੂੰ ਹਾਈ ਕੋਰਟ ਦਾ ਵੱਡਾ ਝਟਕਾ, ਪ੍ਰੋਡਕਸ਼ਨ ਵਾਰੰਟ ‘ਤੇ ਪੰਜਾਬ ਨਾ ਲਿਆਉਣ ਦੀ ਪਟੀਸ਼ਨ ਕੀਤੀ ਖਾਰਜ

ਦੱਸ ਦੇਈਏ ਕਿ ਮਨਪ੍ਰੀਤ ਔਲਖ ਨੇ ਇਸ ਪੋਸਟ ਵਿੱਚ ਲਿਖਿਆ- ਸ਼ੋਅ ਬਹੁਤ ਕੀਤੇ ਪਰ ਕੱਲ੍ਹ ਜੇਲ੍ਹ ਵਿੱਚ ਪਹਿਲੀ ਵਾਰ ਕੀਤਾ । ਕੱਲ੍ਹ ਰੋਪੜ ਜੇਲ ਵਿੱਚ ਮੇਰੇ ਭਰਾ ਲਾਰੈਂਸ ਕੋਲ ਮੇਰਾ ਸ਼ੋਅ ਸੀ। ਵਾਹਿਗੁਰੂ ਮੇਰੇ ਦੋਸਤਾਂ ‘ਤੇ ਕਿਰਪਾ ਕਰੇ, ਇਹ ਸਭ ਜਲਦੀ ਨਾਹਰ ਆ ਜਾਣ । ਸ਼ੋਅ ਸਪਾਂਸਰਡ ਬਾਏ – ਵਿੱਕੀ ਮਿੱਡੂਖੇੜਾ।

Mankirat aulakh controversy

ਜ਼ਿਕਰਯੋਗ ਹੈ ਕਿ ਗੈਂਗਸਟਰ ਦਵਿੰਦਰ ਬੰਬੀਹਾ ਅਤੇ ਵਿੱਕੀ ਗੌਂਡਰ ਗਰੁੱਪ ਵੱਲੋਂ ਮਨਕੀਰਤ ਔਲਖ ‘ਤੇ ਮੂਸੇਵਾਲਾ ਦੇ ਕਤਲ ਦੀ ਸਾਜ਼ਿਸ਼ ਰਚਣ ਦਾ ਦੋਸ਼ ਲਗਾਇਆ ਜਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮਨਕੀਰਤ ਪੰਜਾਬੀ ਗਾਇਕਾਂ ਬਾਰੇ ਲਾਰੈਂਸ ਨੂੰ ਜਾਣਕਾਰੀ ਦਿੰਦਾ ਹੈ । ਇਸ ਤੋਂ ਬਾਅਦ ਲਾਰੈਂਸ ਗੈਂਗ ਉਨ੍ਹਾਂ ਨੂੰ ਧਮਕਾਉਂਦਾ ਹੈ। ਫਿਰ ਉਨ੍ਹਾਂ ਤੋਂ ਫਿਰੌਤੀ ਵਸੂਲੀ ਜਾਂਦੀ ਹੈ।

ਵੀਡੀਓ ਲਈ ਕਲਿੱਕ ਕਰੋ -:

“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”

The post ਮੂਸੇਵਾਲਾ ਕਤਲਕਾਂਡ ਮਗਰੋਂ ਮਨਕੀਰਤ ਔਲਖ ਦੀ 2014 ਦੀ ਪੋਸਟ ਵਾਇਰਲ, ਪੋਸਟ ‘ਚ ਲਾਰੈਂਸ ਬਿਸ਼ਨੋਈ ਨੂੰ ਦੱਸਿਆ ਆਪਣਾ ਭਰਾ appeared first on Daily Post Punjabi.