mankirt aulakh challan news Archives - Daily Post Punjabi

ਟ੍ਰੈਫਿਕ ਪੁਲਿਸ ਨੇ ਪੰਜਾਬੀ ਗਾਇਕ ਮਨਪ੍ਰੀਤ ਔਲਖ ਦੀ ਗੱਡੀ ਦਾ ਕੱਟਿਆ ਚਲਾਨ
mankirt aulakh challan news: ਪੰਜਾਬ ਦੇ ਮਸ਼ਹੂਰ ਗਾਇਕ ਮਨਪ੍ਰੀਤ ਔਲਖ ਇਨ੍ਹੀਂ ਦਿਨੀਂ ਕਾਫੀ ਚਰਚਾ ‘ਚ ਬਣੇ ਹੋਏ ਹਨ। ਹਾਲ ਹੀ ਵਿੱਚ ਖ਼ਬਰ ਆ ਰਹੀ ਹੈ ਮੋਹਾਲੀ ਤੋਂ ਜਿਥੇ ਮੋਹਾਲੀ ਟ੍ਰੈਫਿਕ ਪੁਲਿਸ ਨੇ ਗਾਇਕ ਮਨਪ੍ਰੀਤ ਔਲਖ ਦੀ ਗੱਡੀ ਦਾ ਬਲੈਕ ਫ਼ਿਲਮ ਲੱਗੇ ਹੋਣ ਕਾਰਨ ਉਸਦਾ ਚਲਾਨ ਕੱਟਿਆ।

mankirt aulakh challan news

ਦੱਸ ਦੇਈਏ ਫੋਰਡ ਇੰਡੇਵਰ ਗੱਡੀ ਨੂੰ ਮਨਪ੍ਰੀਤ ਔਲਖ ਦਾ ਭਾਈ ਹਰਪ੍ਰੀਤ ਚਲਾ ਰਿਹਾ ਸੀ, ਫੇਸ -8 ਚੌਕ ‘ਤੇ ਟ੍ਰੈਫ਼ਿਕ ਇੰਚਾਰਜ ਇੰਸਪੈਕਟਰ ਸੁਰਿੰਦਰ ਨੇ ਬਲੈਕ ਸ਼ੀਸ਼ਿਆਂ ਫਿਲਮ ਲੱਗੀ ਗੱਡੀ ਨੂੰ ਰੋਕਿਆ ਤਾਂ ਔਲਖ ਦੇ ਭਾਈ ਨੇ ਦੱਸਿਆ ਕਿ ਸਕਿਉਰਿਟਜ਼ ਰੀਜਿਨ ਕਰਕੇ ਬਲੈਕ ਫਿਲਮ ਲਗਾਈ ਹੈ। ਪੁਲਿਸ ਨੇ ਜਦੋਂ ਪਰਮਿਸ਼ਨ ਮੰਗੀ, ਜੋਂ ਔਲਖ ਦਾ ਭਾਈ ਨਹੀਂ ਦਿਖਾ ਸਕਿਆ, ਪੁਲਿਸ ਨੇ ਉਸਦਾ ਇਕ ਹਜ਼ਾਰ ਰੁਪਏ ਦਾ ਚਲਾਨ ਕੱਟ ਦਿੱਤਾ।

ਜਾਣਕਾਰੀ ਲਈ ਦੱਸ ਦੇਈਏ ਮਨਪ੍ਰੀਤ ਔਲਖ ਅਕਸਰ ਸੋਸ਼ਲ ਮੀਡੀਆ ‘ਤੇ ਪੋਸਟਾਂ ਸਾਂਝੀਆਂ ਕਰਦੇ ਰਹਿੰਦੇ ਨੇ, ਜੋ ਫੈਨਸ ਵੱਲੋਂ ਕਾਫੀ ਪਸੰਦ ਕੀਤੀਆਂ ਜਾਂਦੀਆਂ ਹਨ ਅਤੇ ਉਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਾਫੀ ਹਿੱਟ ਗੀਤ ਦਿੱਤੇ ਹਨ। ਉਨ੍ਹਾਂ ਦੁਆਰਾ ਗਾਏ ਗਏ ਗੀਤਾਂ ਨੂੰ ਫੈਨ ਸੁਣਨਾ ਪਸੰਦ ਕਰਦੇ ਹਨ। ਉਹ ਅਕਸਰ ਆਪਣੇ ਫੈਨਜ਼ ਲਈ ਪੋਸਟਾਂ ਸਾਂਝੀਆਂ ਕਰਦੇ ਨਜ਼ਰ ਆਉਂਦੇ ਹਨ।

The post ਟ੍ਰੈਫਿਕ ਪੁਲਿਸ ਨੇ ਪੰਜਾਬੀ ਗਾਇਕ ਮਨਪ੍ਰੀਤ ਔਲਖ ਦੀ ਗੱਡੀ ਦਾ ਕੱਟਿਆ ਚਲਾਨ appeared first on Daily Post Punjabi.