Mann govt will boost tourism Archives - Daily Post Punjabi

ਸੂਬੇ ‘ਚ ਸੈਰ-ਸਪਾਟੇ ਨੂੰ ਹੁਲਾਰਾ ਦੇਵੇਗੀ ਮਾਨ ਸਰਕਾਰ, ਫਿਲਮਾਂ ‘ਚ ਦਿਖਣਗੀਆਂ ਹਵੇਲੀਆਂ, ਅੰਮ੍ਰਿਤਸਰ ਬਣੇਗਾ ਵੈਡਿੰਗ ਡੇਸਟੀਨੇਸ਼ਨ
ਪੰਜਾਬ ‘ਚ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਇਤਿਹਾਸਕ ਕਿਲਿਆਂ ਨੂੰ ਸੈਰ-ਸਪਾਟਾ ਕੇਂਦਰ ਵਜੋਂ ਵਿਕਸਤ ਕਰੇਗੀ। ਰਾਜ ਦੇ ਖੇਤ, ਦਰਿਆ ਅਤੇ ਮਹਿਲ ਬਾਲੀਵੁਡ ਅਤੇ ਹਾਲੀਵੁੱਡ ਫਿਲਮਾਂ ਵਿੱਚ ਦਿਖਾਈ ਦੇਣਗੇ, ਇਸ ਲਈ ਨਵੀਂ ਮਨੋਰੰਜਨ ਅਤੇ ਸੱਭਿਆਚਾਰ ਨੀਤੀ ਬਣਾਈ ਜਾਵੇਗੀ। ਨਵੀਂ ਨੀਤੀ ਵਿੱਚ ਸੈਰ-ਸਪਾਟਾ ਖੇਤਰ ਵਿੱਚ ਨਿਵੇਸ਼ ਕਰਨ ਵਾਲਿਆਂ ਨੂੰ ਕੁਝ ਰਿਆਇਤਾਂ ਵੀ ਦਿੱਤੀਆਂ ਜਾਣਗੀਆਂ।

Mann govt will boost tourism

ਟੂਰ ਪ੍ਰਮੋਟਰਾਂ ਅਤੇ ਨਿਵੇਸ਼ਕਾਂ ਲਈ ਪੰਜਾਬ ਨੂੰ ਨੇੜਿਓਂ ਸਮਝਣ ਲਈ ਸਰਕਾਰ 11 ਤੋਂ 13 ਸਤੰਬਰ ਤੱਕ ਮੋਹਾਲੀ ਵਿੱਚ ਪੰਜਾਬ ਟੂਰਿਜ਼ਮ ਸਮਿਟ ਦਾ ਆਯੋਜਨ ਕਰੇਗੀ। ਹਰ ਰੋਜ਼ ਇੱਕ ਲੱਖ ਤੋਂ ਵੱਧ ਸੈਲਾਨੀ ਰਾਜ ਦਾ ਦੌਰਾ ਕਰਨ ਲਈ ਆਉਂਦੇ ਹਨ। ਇਸ ਸੈਲਾਨੀਆਂ ਵਿੱਚ ਧਾਰਮਿਕ ਸਥਾਨਾਂ ਤੋਂ ਲੈ ਕੇ ਬਾਰਡਰ ਟੂਰਿਜ਼ਮ ਤੱਕ ਦੇ ਲੋਕ ਸ਼ਾਮਲ ਹੁੰਦੇ ਹਨ। ਹਾਲਾਂਕਿ ਹੁਣ ਸਰਕਾਰ ਨੇ ਇਸ ਖੇਤਰ ਵਿੱਚ ਪੂਰੀ ਤਨਦੇਹੀ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ।

Mann govt will boost tourism

ਸਰਕਾਰ ਨੇ ਸੂਬੇ ਦੇ ਸੈਰ-ਸਪਾਟਾ ਸਥਾਨਾਂ ਨੂੰ ਵੱਖ-ਵੱਖ ਹਿੱਸਿਆਂ ਵਿੱਚ ਵੰਡ ਦਿੱਤਾ ਹੈ। ਇਸ ਵਿੱਚ ਹੈਰੀਟੇਜ ਸਰਕਟ, ਬਾਰਡਰ ਸਰਕਟ, ਕੁਦਰਤ ਸਰਕਟ, ਐਡਵੈਂਚਰ ਅਤੇ ਵਾਟਰ ਅਤੇ ਈਕੋ ਟੂਰਿਜ਼ਮ ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ ਸੂਬੇ ਦੇ ਭੋਜਨ ਅਤੇ ਲੋਕ ਸੰਗੀਤ ਦਾ ਵੀ ਆਪਣਾ ਜਾਦੂ ਹੈ। ਸਰਕਾਰ ਮੰਨ ਰਹੀ ਹੈ ਕਿ ਸੈਰ ਸਪਾਟਾ ਸੰਮੇਲਨ ਦਾ ਸੂਬੇ ਨੂੰ ਬਹੁਤ ਫਾਇਦਾ ਹੋਵੇਗਾ। ਇਸ ਦੇ ਨਾਲ ਹੀ ਲੋਕਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ।

ਲੁਧਿਆਣਾ ਨੇੜੇ ਮੱਤੇਵਾੜਾ ਦੇ ਜੰਗਲ ਹੁਣ ਈਕੋ-ਟੂਰਿਜ਼ਮ ਦੇ ਗੜ੍ਹ ਬਣ ਜਾਣਗੇ। ਉਥੇ ਅੱਠ ਜੰਗਲ ਹਨ। ਇਸ ਤੋਂ ਇਲਾਵਾ ਢਾਈ ਕਿਲੋਮੀਟਰ ਦਾ ਵਾਟਰ ਫਰੰਟ ਹੈ। ਸਰਕਾਰ ਨੇ ਇਸ ਨੂੰ ਸੁਧਾਰਨ ਲਈ ਕਦਮ ਚੁੱਕੇ ਹਨ। ਸਰਕਾਰ ਅੰਮ੍ਰਿਤਸਰ ਨੂੰ ਵੈਡਿੰਗ ਡੇਸਟੀਨੇਸ਼ਨ ਵਜੋਂ ਵਿਕਸਤ ਕਰੇਗੀ। ਇਹ ਰਾਜਸਥਾਨ ਦੇ ਉਦੈਪੁਰ, ਜੈਪੁਰ ਅਤੇ ਜੋਧਪੁਰ ਦੀ ਤਰਜ਼ ‘ਤੇ ਹੋਵੇਗਾ। ਅਜਿਹਾ ਦੇਸ਼ ਦੇ ਦੂਜੇ ਰਾਜਾਂ ਵਿੱਚ ਵੱਡੇ ਸਿੱਖ ਅਤੇ ਪੰਜਾਬੀ ਪਰਿਵਾਰਾਂ ਨੂੰ ਕੇਂਦਰਿਤ ਕਰਕੇ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ : ਚੰਦਰਯਾਨ-3 ਲਾਂਚਿੰਗ ‘ਚ ਲੁਧਿਆਣਾ ਦੇ ਮੋਹਿਤ ਦੀ ਅਹਿਮ ਭੂਮਿਕਾ, ਲੈਂਡਿੰਗ ਸੈਂਸਰ ਦਾ ਸੰਭਾਲਿਆ ਕੰਮ

ਇਸ ਦੇ ਨਾਲ ਹੀ ਸਰਕਾਰ ਹੁਣ ਇੱਥੇ ਕਨਵੈਨਸ਼ਨ ਸੈਂਟਰ ਬਣਾਉਣ ਜਾ ਰਹੀ ਹੈ। ਇਸ ਤੋਂ ਇਲਾਵਾ ਇੱਥੇ ਯੂਨਿਟੀ ਪਾਰਕ ਵੀ ਸਥਾਪਿਤ ਕੀਤਾ ਜਾ ਰਿਹਾ ਹੈ। ਪੰਜਾਬ ਵਿੱਚ ਸੈਰ ਸਪਾਟੇ ਦੀ ਅਥਾਹ ਸੰਭਾਵਨਾ ਹੈ। ਇਸ ਸਬੰਧੀ ਸਰਕਾਰ ਦੀਆਂ ਕਈ ਸਕੀਮਾਂ ਹਨ। ਸਤੰਬਰ ਮਹੀਨੇ ਮੋਹਾਲੀ ਵਿਖੇ ਸੈਰ ਸਪਾਟਾ ਸੰਮੇਲਨ ਕਰਵਾਇਆ ਜਾ ਰਿਹਾ ਹੈ। ਇਸ ਦੇ ਲਈ ਕਈ ਵੱਡੇ ਸ਼ਹਿਰਾਂ ਵਿੱਚ ਰੋਡ ਸ਼ੋਅ ਕੀਤੇ ਜਾ ਰਹੇ ਹਨ। ਅਨਮੋਲ ਗਗਨ ਮਾਨ, ਸੈਰ ਸਪਾਟਾ ਮੰਤਰੀ ਪੰਜਾਬ।

ਪੰਜਾਬ ਦੇ ਸੈਰ-ਸਪਾਟਾ ਸਥਾਨਾਂ ‘ਤੇ ਜਾਣ ਦੇ ਚਾਹਵਾਨ ਸੈਲਾਨੀਆਂ ਲਈ ਸਰਕਾਰ ਇਕ ਵਿਸ਼ੇਸ਼ ਐਪ ਅਤੇ ਵੈੱਬਸਾਈਟ ਬਣਾਉਣ ਜਾ ਰਹੀ ਹੈ। ਇਸ ਵਿੱਚ ਸੂਬੇ ਦੇ ਹਰ ਸੈਰ ਸਪਾਟਾ ਸਥਾਨ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਜਾਵੇਗੀ। ਉਸ ਇਲਾਕੇ ਦੇ ਹੋਟਲਾਂ ਅਤੇ ਪਰਿਵਾਰ ਲਈ ਸਹੂਲਤਾਂ ਬਾਰੇ ਵੇਰਵੇ ਹੋਣਗੇ। ਇਸ ਤੋਂ ਇਲਾਵਾ ਟੂਰ ਦੇ ਅੰਦਾਜ਼ਨ ਬਜਟ ਦੀ ਜਾਣਕਾਰੀ ਵੀ ਐਪ ‘ਤੇ ਉਪਲਬਧ ਹੋਵੇਗੀ। ਇਹ ਸਾਰਾ ਕੰਮ ਵਿਭਾਗ ਵੱਲੋਂ ਇੱਕ ਮਹੀਨੇ ਵਿੱਚ ਮੁਕੰਮਲ ਕਰ ਲਿਆ ਜਾਵੇਗਾ।

ਵੀਡੀਓ ਲਈ ਕਲਿੱਕ ਕਰੋ -:

“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “

The post ਸੂਬੇ ‘ਚ ਸੈਰ-ਸਪਾਟੇ ਨੂੰ ਹੁਲਾਰਾ ਦੇਵੇਗੀ ਮਾਨ ਸਰਕਾਰ, ਫਿਲਮਾਂ ‘ਚ ਦਿਖਣਗੀਆਂ ਹਵੇਲੀਆਂ, ਅੰਮ੍ਰਿਤਸਰ ਬਣੇਗਾ ਵੈਡਿੰਗ ਡੇਸਟੀਨੇਸ਼ਨ appeared first on Daily Post Punjabi.