Mann Ki Baat 100th Episode Archives - Daily Post Punjabi

‘ਮਨ ਕੀ ਬਾਤ’ ਦੇ 100ਵੇਂ ਐਪੀਸੋਡ ‘ਚ ਬੋਲੇ PM ਮੋਦੀ, ਕਿਹਾ- ‘ਜਨ ਅੰਦੋਲਨ ਬਣਿਆ ਇਹ ਪ੍ਰੋਗਰਾਮ’
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ‘ਮਨ ਕੀ ਬਾਤ’ ਦੇ 100ਵੇਂ ਐਪੀਸੋਡ ਨੂੰ ਸੰਬੋਧਿਤ ਕੀਤਾ । ਇਸ ਦੌਰਾਨ ਪੀਐੱਮ ਮੋਦੀ ਨੇ ਕਿਹਾ ਕਿ ‘ਮਨ ਕੀ ਬਾਤ’ ਪ੍ਰੋਗਰਾਮ ਇੱਕ ਜਨ ਅੰਦੋਲਨ ਬਣ ਗਿਆ ਹੈ । ‘ਮਨ ਕੀ ਬਾਤ’ ਕਰੋੜਾਂ ਭਾਰਤੀਆਂ ਦੇ ਮਨ ਕੀ ਬਾਤ ਹੈ। 3 ਅਕਤੂਬਰ 2014 ਨੂੰ ਅਸੀਂ ‘ਮਨ ਕੀ ਬਾਤ’ ਦਾ ਸਫ਼ਰ ਸ਼ੁਰੂ ਕੀਤਾ । ਦੇਸ਼ ਦੇ ਕੋਨੇ-ਕੋਨੇ ਤੋਂ ਲੋਕ ਮਨ ਕੀ ਬਾਤ ਨਾਲ ਜੁੜੇ ਹਨ । ਹਰ ਉਮਰ-ਵਰਗ ਦੇ ਲੋਕ ਜੁੜੇ ਹਨ।

Mann Ki Baat 100th episode

ਪੀਐਮ ਮੋਦੀ ਨੇ ਕਿਹਾ ਕਿ ਅੱਜ ‘ਮਨ ਕੀ ਬਾਤ’ ਦਾ 100ਵਾਂ ਐਪੀਸੋਡ ਹੈ । ਮੈਨੂੰ ਤੁਹਾਡੇ ਸਾਰਿਆਂ ਦੇ ਹਜ਼ਾਰਾਂ ਪੱਤਰ, ਲੱਖਾਂ ਸੰਦੇਸ਼ ਮਿਲੇ ਹਨ ਅਤੇ ਮੈਂ ਕੋਸ਼ਿਸ਼ ਕੀਤੀ ਹੈ ਕਿ ਵੱਧ ਤੋਂ ਵੱਧ ਚਿੱਠੀਆਂ ਨੂੰ ਪੜ੍ਹ ਸਕਾਂ, ਦੇਖ ਸਕਾਂ, ਸੰਦੇਸ਼ਾਂ ਨੂੰ ਜ਼ਰਾ ਸਮਝਣ ਦੀ ਕੋਸ਼ਿਸ਼ ਕਰਾਂ। ਤੁਹਾਡੇ ਪੱਤਰ ਪੜ੍ਹਦੇ ਹੋਏ ਕਈ ਵਾਰ ਮੈਂ ਭਾਵੁਕ ਵੀ ਹੋਇਆ ਅਤੇ ਖੁਦ ਨੂੰ ਫਿਰ ਸੰਭਾਲ ਮਵ ਲਿਆ। ਤੁਸੀਂ ਮੈਨੂੰ ‘ਮਨ ਕੀ ਬਾਤ’ ਦੇ 100ਵੇਂ ਐਪੀਸੋਡ ‘ਤੇ ਵਧਾਈ ਦਿੱਤੀ ਹੈ, ਪਰ ਮੈਂ ਇਹ ਦਿਲੋਂ ਆਖਦਾ ਹਾਂ। ਵਧਾਈ ਦੇ ਪਾਤਰ ਤਾਂ ਤੁਸੀਂ ਸਾਰੇ ‘ਮਨ ਕੀ ਬਾਤ’ ਦੇ ਸਰੋਤੇ ਹੋ, ਸਾਡੇ ਦੇਸ਼ਵਾਸੀ ਹਨ।

ਇਹ ਵੀ ਪੜ੍ਹੋ: ਲੁਧਿਆਣਾ ਦੀ ਗਿਆਸਪੁਰਾ ਫੈਕਟਰੀ ‘ਚ ਗੈਸ ਲੀਕ, 9 ਮੌਤਾਂ, ਕਈ ਬੇਹੋਸ਼, ਇਲਾਕਾ ਸੀਲ

ਪੀਐਮ ਮੋਦੀ ਨੇ ਕਿਹਾ ਕਿ 3 ਅਕਤੂਬਰ 2014 ਨੂੰ ਵਿਜੇ ਦਸ਼ਮੀ ਦਾ ਉਹ ਤਿਉਹਾਰ ਸੀ ਅਤੇ ਅਸੀਂ ਸਾਰਿਆਂ ਨੇ ਮਿਲ ਕੇ ਵਿਜੇ ਦਸ਼ਮੀ ਦੇ ਦਿਨ ‘ਮਨ ਕੀ ਬਾਤ’ ਦੀ ਯਾਤਰਾ ਸ਼ੁਰੂ ਕੀਤੀ ਸੀ । ਵਿਜੇ ਦਸ਼ਮੀ ਯਾਨੀ ਬੁਰਾਈ ‘ਤੇ ਚੰਗਿਆਈ ਦੀ ਜਿੱਤ ਦਾ ਤਿਉਹਾਰ ‘ਮਨ ਕੀ ਬਾਤ’ ਵੀ ਦੇਸ਼ ਵਾਸੀਆਂ ਦੀ ਚੰਗਿਆਈ ਦੀ ਸਕਾਰਾਤਮਕਤਾ ਦਾ ਵਿਲੱਖਣ ਤਿਉਹਾਰ ਬਣ ਗਿਆ ਹੈ। ਇੱਕ ਅਜਿਹਾ ਤਿਉਹਾਰ, ਜੋ ਹਰ ਮਹੀਨੇ ਆਉਂਦਾ ਹੈ, ਜਿਸਦਾ ਅਸੀਂ ਸਾਰੇ ਇੰਤਜ਼ਾਰ ਕਰਦੇ ਹਾਂ।

Mann Ki Baat 100th episode

ਦੱਸ ਦੇਈਏ ਕਿ ‘ਮਨ ਕੀ ਬਾਤ’ ਦੇ 100ਵੇਂ ਐਪੀਸੋਡ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ‘ਮਨ ਕੀ ਬਾਤ’ ਜਿਸ ਵਿਸ਼ੇ ਨਾਲ ਜੁੜਿਆ ਉਹ ਜਨ-ਅੰਦੋਲਨ ਬਣ ਗਿਆ ਤੇ ਜਨ-ਅੰਦੋਲਨ ਤੁਸੀਂ ਲੋਕਾਂ ਨੇ ਬਣਾਇਆ । ਜਦੋਂ ਮੈਂ ਅਮਰੀਕਾ ਦੇ ਤਤਕਾਲੀ ਰਾਸ਼ਟਰਪਤੀ ਬਰਾਕ ਓਬਾਮਾ ਨਾਲ ‘ਮਨ ਕੀ ਬਾਤ’ ਸਾਂਝੀ ਕੀਤੀ ਤਾਂ ਦੁਨੀਆਂ ਭਰ ਵਿੱਚ ਇਸ ਦੀ ਚਰਚਾ ਹੋਈ। ‘ਮਨ ਕੀ ਬਾਤ’ ਮੇਰੇ ਲਈ ਦੂਜਿਆਂ ਦੇ ਗੁਣਾਂ ਦੀ ਪੂਜਾ ਕਰਨ ਵਰਗੀ ਰਹੀ ਹੈ।

ਵੀਡੀਓ ਲਈ ਕਲਿੱਕ ਕਰੋ -:

“12 ਵੀ ਪਾਸ ਜੱਟ ਨੇ SHARE MARKET ‘ਚ ਪਾਈ ਧੱਕ , ਇੱਕ ਦਿਨ ‘ਚ ਕਮਾ ਲੈਂਦਾ ਲੱਖਾਂ ਰੁਪਏ ! “

The post ‘ਮਨ ਕੀ ਬਾਤ’ ਦੇ 100ਵੇਂ ਐਪੀਸੋਡ ‘ਚ ਬੋਲੇ PM ਮੋਦੀ, ਕਿਹਾ- ‘ਜਨ ਅੰਦੋਲਨ ਬਣਿਆ ਇਹ ਪ੍ਰੋਗਰਾਮ’ appeared first on Daily Post Punjabi.

UN ਹੈੱਡਕੁਆਰਟਰ ‘ਚ ਸੁਣਿਆ ਜਾਵੇਗਾ ‘ਮਨ ਕੀ ਬਾਤ’, ਬਿਲ ਗੇਟਸ ਨੇ PM ਮੋਦੀ ਨੂੰ ਦਿੱਤੀ ਵਧਾਈ
ਮਨ ਕੀ ਬਾਤ ਦਾ 100ਵਾਂ ਐਪੀਸੋਡ ਕੱਲ ਯਾਨੀ 30 ਅਪ੍ਰੈਲ ਨੂੰ ਆਉਣ ਜਾ ਰਿਹਾ ਹੈ। ਇਸ ਦਾ ਨਿਊਯਾਰਕ ਵਿੱਚ ਸੰਯੁਕਤ ਰਾਸ਼ਟਰ ਦੇ ਮੁੱਖ ਦਫ਼ਤਰ ਤੋਂ ਸਿੱਧਾ ਪ੍ਰਸਾਰਣ ਵੀ ਕੀਤਾ ਜਾਵੇਗਾ। ਸੰਯੁਕਤ ਰਾਸ਼ਟਰ ਵਿੱਚ ਭਾਰਤ ਦੇ ਮਿਸ਼ਨ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਲਿਖਿਆ- PM ਮੋਦੀ ਦੀ ਮਨ ਕੀ ਬਾਤ ਦਾ 100ਵਾਂ ਐਪੀਸੋਡ ਆਉਣ ਵਾਲਾ ਹੈ। ਇਸ ਇਤਿਹਾਸਕ ਪਲ ਲਈ ਤਿਆਰ ਰਹੋ। ਇਹ ਸੰਯੁਕਤ ਰਾਸ਼ਟਰ ਦੇ ਹੈੱਡਕੁਆਰਟਰ ਵਿਖੇ ਟਰੱਸਟੀ ਕੌਂਸਲ ਚੈਂਬਰ ਵਿੱਚ ਲਾਈਵ ਹੋਵੇਗਾ।

‘Mann Ki Baat’ To Be Broadcast

ਇਸ ਦੇ ਨਾਲ ਹੀ ਮਾਈਕ੍ਰੋਸਾਫਟ ਦੇ ਸਹਿ-ਸੰਸਥਾਪਕ ਬਿਲ ਗੇਟਸ ਨੇ ਵੀ PM ਮੋਦੀ ਨੂੰ ਮਨ ਕੀ ਬਾਤ ਲਈ ਵਧਾਈ ਦਿੱਤੀ। ਉਨ੍ਹਾਂ ਕਿਹਾ- ਮਨ ਕੀ ਬਾਤ ਨੇ ਸਵੱਛਤਾ, ਸਿਹਤ, ਮਹਿਲਾ ਸਸ਼ਕਤੀਕਰਨ ਅਤੇ ਵਿਕਾਸ ਵਰਗੇ ਕਈ ਮੁੱਦਿਆਂ ਨੂੰ ਮਹੱਤਵ ਦਿੱਤਾ ਹੈ। ਇਸ ਕਾਰਨ ਅੱਜ ਬਹੁਤ ਸਾਰੇ ਭਾਈਚਾਰਿਆਂ ਦੇ ਲੋਕ ਅੱਗੇ ਆ ਰਹੇ ਹਨ ਅਤੇ ਉਨ੍ਹਾਂ ‘ਤੇ ਕੰਮ ਕਰ ਰਹੇ ਹਨ। PM ਮੋਦੀ ਦੀ ਮਨ ਕੀ ਬਾਤ ਦਾ 100ਵਾਂ ਐਪੀਸੋਡ ਐਤਵਾਰ ਨੂੰ ਸਵੇਰੇ 11 ਵਜੇ ਲਾਈਵ ਹੋਵੇਗਾ।

‘Mann Ki Baat’ To Be Broadcast

ਨਿਊਯਾਰਕ ਦੇ ਸਮੇਂ ਮੁਤਾਬਕ ਇਹ ਦੁਪਹਿਰ ਡੇਢ ਵਜੇ ਦੇ ਕਰੀਬ ਪ੍ਰਸਾਰਿਤ ਹੋਵੇਗਾ। ਭਾਰਤ ਦੇ ਸਥਾਈ ਮਿਸ਼ਨ ਨੇ ਕਿਹਾ- ਹਰ ਮਹੀਨੇ ਮਨ ਕੀ ਬਾਤ ਰਾਸ਼ਟਰੀ ਪਰੰਪਰਾ ਬਣ ਗਈ ਹੈ। ਇਹ ਕਰੋੜਾਂ ਭਾਰਤੀਆਂ ਨੂੰ ਵਿਕਾਸ ਦੀ ਯਾਤਰਾ ਵਿੱਚ ਆਪਣਾ ਫਰਜ਼ ਨਿਭਾਉਣ ਲਈ ਪ੍ਰੇਰਿਤ ਕਰਦਾ ਹੈ। ਸੰਯੁਕਤ ਰਾਸ਼ਟਰ ਤੋਂ ਇਲਾਵਾ, ਨਿਊਯਾਰਕ ਵਿੱਚ ਭਾਰਤ ਦਾ ਕੌਂਸਲੇਟ ਜਨਰਲ ਵੀ ਭਾਰਤੀ ਅਮਰੀਕੀਆਂ ਅਤੇ ਪ੍ਰਵਾਸੀ ਭਾਰਤੀਆਂ ਲਈ ਨਿਊ ਜਰਸੀ ਵਿੱਚ ਇਸ ਨੂੰ ਲਾਈਵ ਸਟ੍ਰੀਮ ਕਰੇਗਾ।

ਇਹ ਵੀ ਪੜ੍ਹੋ : ਰੋਹਤਕ ‘ਚ SBI ਬੈਂਕ ਦੇ ਕੈਸ਼ੀਅਰ ਤੋਂ ਲੁੱਟ, ਲੁਟੇਰਿਆਂ ਨੇ 25 ਹਜ਼ਾਰ ਨਕਦੀ ਤੇ ਸੋਨੇ ਦੀ ਚੇਨ ਖੋਹੀ

CEO ਦਿਵੇਦੀ ਨੇ ਦੱਸਿਆ ਕਿ ‘ਮਨ ਕੀ ਬਾਤ’ ਦਾ ਪ੍ਰਸਾਰਣ 22 ਭਾਰਤੀ ਭਾਸ਼ਾਵਾਂ ਅਤੇ 29 ਉਪਭਾਸ਼ਾਵਾਂ ਤੋਂ ਇਲਾਵਾ 11 ਵਿਦੇਸ਼ੀ ਭਾਸ਼ਾਵਾਂ ਵਿੱਚ ਕੀਤਾ ਜਾਂਦਾ ਹੈ। ਇਨ੍ਹਾਂ ਵਿੱਚ ਫ੍ਰੈਂਚ, ਚੀਨੀ, ਇੰਡੋਨੇਸ਼ੀਆਈ, ਤਿੱਬਤੀ, ਬਰਮੀ, ਬਲੂਚੀ, ਅਰਬੀ, ਪਸ਼ਤੂ, ਫਾਰਸੀ, ਦਾਰੀ ਅਤੇ ਸਵਾਹਿਲੀ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਮਨ ਕੀ ਬਾਤ ਦਾ ਪ੍ਰਸਾਰਣ ਆਲ ਇੰਡੀਆ ਰੇਡੀਓ ਦੇ 500 ਤੋਂ ਵੱਧ ਪ੍ਰਸਾਰਣ ਸਟੇਸ਼ਨਾਂ ਵੱਲੋਂ ਕੀਤਾ ਜਾ ਰਿਹਾ ਹੈ।

ਵੀਡੀਓ ਲਈ ਕਲਿੱਕ ਕਰੋ -:

“12 ਵੀ ਪਾਸ ਜੱਟ ਨੇ SHARE MARKET ‘ਚ ਪਾਈ ਧੱਕ , ਇੱਕ ਦਿਨ ‘ਚ ਕਮਾ ਲੈਂਦਾ ਲੱਖਾਂ ਰੁਪਏ ! “

The post UN ਹੈੱਡਕੁਆਰਟਰ ‘ਚ ਸੁਣਿਆ ਜਾਵੇਗਾ ‘ਮਨ ਕੀ ਬਾਤ’, ਬਿਲ ਗੇਟਸ ਨੇ PM ਮੋਦੀ ਨੂੰ ਦਿੱਤੀ ਵਧਾਈ appeared first on Daily Post Punjabi.