manoj bajpayee new webseries Archives - Daily Post Punjabi

ਮਨੋਜ ਬਾਜਪਾਈ ਨੂੰ ਨਵੀਂ ਵੈੱਬ ਸੀਰੀਜ਼ Soup ਨੈੱਟਫਲਿਕਸ ‘ਤੇ ਹੋਣ ਜਾ ਰਹੀ ਰਿਲੀਜ਼, ਟੀਜ਼ਰ ਜਾਰੀ
ਬਾਲੀਵੁੱਡ ਕਲਾਕਾਰ ਮਨੋਜ ਬਾਜਪਾਈ ਨੇ ਜਦੋਂ ਵੈੱਬ ਸੀਰੀਜ਼ ‘ਦ ਫੈਮਿਲੀ ਮੈਨ’ ਵਿੱਚ ਆਪਣੀ ਸ਼ੁਰੂਆਤ ਕੀਤੀ ਤਾਂ ਲੋਕ ਇੱਕ ਵਾਰ ਫਿਰ ਉਨ੍ਹਾਂ ਦੇ ਕੰਮ ਦੇ ਪ੍ਰਸ਼ੰਸਕ ਬਣ ਗਏ। ਦੂਜੇ ਸੀਜ਼ਨ ‘ਚ ਵੀ ਮਨੋਜ ਨੇ ਆਪਣੇ ਕੰਮ ਨਾਲ ਦਰਸ਼ਕਾਂ ਨੂੰ ਕਾਫੀ ਰੋਮਾਂਚ ਦਿੱਤਾ ਸੀ ਅਤੇ ਫਿਲਹਾਲ ‘ਦਿ ਫੈਮਿਲੀ ਮੈਨ’ ਦੇ ਤੀਜੇ ਸੀਜ਼ਨ ਦਾ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ। ਪਰ ਜੇਕਰ ਤੁਸੀਂ ਮਨੋਜ ਬਾਜਪਾਈ ਨੂੰ ਵੈੱਬ ਸੀਰੀਜ਼ ‘ਚ ਦੁਬਾਰਾ ਦੇਖਣ ਦਾ ਇੰਤਜ਼ਾਰ ਕਰ ਰਹੇ ਹੋ ਤਾਂ ਹੁਣ ਨੈੱਟਫਲਿਕਸ ਇਹ ਮੌਕਾ ਦੇਣ ਜਾ ਰਿਹਾ ਹੈ।

ਨੈੱਟਫਲਿਕਸ ਦਾ ਗਲੋਬਲ ਫੈਨ ਈਵੈਂਟ ‘ਟੂਡਮ‘ ਅੱਜ ਹੋਇਆ ਅਤੇ ਇਸ ਈਵੈਂਟ ਵਿੱਚ ਇੰਡੀਅਨ ਓਰੀਜਨਲਜ਼ ਦੇ ਮਜ਼ੇਦਾਰ ਟੀਜ਼ਰ ਸਾਂਝੇ ਕੀਤੇ ਗਏ ਹਨ। ਇਸੇ ਈਵੈਂਟ ‘ਚ ਮਨੋਜ ਵਾਜਪਾਈ ਦੀ ਨਵੀਂ ਵੈੱਬ ਸੀਰੀਜ਼ ‘ਸੂਪ’ ਦਾ ਟੀਜ਼ਰ ਵੀ ਨੈੱਟਫਲਿਕਸ ਵੱਲੋਂ ਸਾਂਝਾ ਕੀਤਾ ਗਿਆ। ‘ਸੂਪ’ ‘ਚ ਮਨੋਜ ਦੇ ਨਾਲ ਕੋਂਕਣਾ ਸੇਨ ਸ਼ਰਮਾ ਵੀ ਮੌਜੂਦ ਹੈ ਤਾਂ ਜੋ ਮਾਹੌਲ ਨੂੰ ਹੋਰ ਵੀ ਜੋਸ਼ਦਾਰ ਬਣਾਇਆ ਜਾ ਸਕੇ।

ਵੀਡੀਓ ਲਈ ਕਲਿੱਕ ਕਰੋ -:

“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ !

ਦਮਦਾਰ ਅਭਿਨੇਤਰੀਆਂ ‘ਚ ਗਿਣੇ ਜਾਣ ਵਾਲੀ ਕੋਂਕਣਾ ਅਤੇ ਮਨੋਜ ਦੀ ਕੈਮਿਸਟਰੀ ‘ਸੂਪ’ ਦੇ ਟੀਜ਼ਰ ਦੀ ਵੱਡੀ ਖਾਸੀਅਤ ਹੈ। ਟੀਜ਼ਰ ਨੂੰ ਦੇਖ ਕੇ ਇਹ ਅੰਦਾਜ਼ਾ ਲਗਾਉਣਾ ਬਹੁਤ ਮੁਸ਼ਕਲ ਹੈ ਕਿ ਦੋਵਾਂ ਦੇ ਕਿਰਦਾਰ ਕਿਹੋ ਜਿਹੇ ਹਨ। ਪਰ ਦੋਵੇਂ ਇਕੱਠੇ ਕਿਸੇ ਵੱਡੇ ਸਕੈਂਡਲ ਦੀ ਪਲਾਨਿੰਗ ਕਰਦੇ ਨਜ਼ਰ ਆ ਰਹੇ ਹਨ ਅਤੇ ਉਨ੍ਹਾਂ ਦੀ ਯੋਜਨਾ ‘ਚ ਕਾਫੀ ਉਲਝਣ ਨਜ਼ਰ ਆ ਰਹੀ ਹੈ।

The post ਮਨੋਜ ਬਾਜਪਾਈ ਨੂੰ ਨਵੀਂ ਵੈੱਬ ਸੀਰੀਜ਼ Soup ਨੈੱਟਫਲਿਕਸ ‘ਤੇ ਹੋਣ ਜਾ ਰਹੀ ਰਿਲੀਜ਼, ਟੀਜ਼ਰ ਜਾਰੀ appeared first on Daily Post Punjabi.