manpreet singh ayali Archives - Daily Post Punjabi

ਪੰਜਾਬ ‘ਚ ਸਿਆਸੀ ਆਗੂਆਂ ‘ਤੇ ਛਾਇਆ ਕੋਰੋਨਾ, ਹੁਣ ਅਕਾਲੀ ਵਿਧਾਇਕ ਦੀ ਰਿਪੋਰਟ ਮਿਲੀ ਪਾਜ਼ੀਟਿਵ
akali mla corona report positive: ਪੰਜਾਬ ਭਰ ‘ਚ ਖਤਰਨਾਕ ਕੋਰੋਨਾ ਵਾਇਰਸ ਦੇ ਵੱਧ ਰਹੇ ਪ੍ਰਸਾਰ ਨੇ ਭੜਥੂ ਪਾਇਆ ਹੋਇਆ ਹੈ। ਹੁਣ ਤਾਜ਼ਾ ਜਾਣਕਾਰੀ ਲੁਧਿਆਣਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਦਾਖਾ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਪਾਈ ਗਈ ਹੈ। ਇਸ ਦੀ ਪੁਸ਼ਟੀ ਖੁਦ ਮਨਪ੍ਰੀਤ ਸਿੰਘ ਇਆਲੀ ਵੱਲੋਂ ਫੇਸਬੁੱਕ ਦੇ ਰਾਹੀਂ ਕੀਤੀ ਗਈ ਹੈ।

akali mla corona report positive

ਮਨਪ੍ਰੀਤ ਸਿੰਘ ਇਆਲੀ ਨੇ ਆਪਣੇ ਫੇਸਬੁੱਕ ਅਕਾਊਂਟ ‘ਤੇ ਲਿਖਿਆ ਹੈ, “ਮੈਂ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹੁੰਦਾਂ ਹਾਂ ਕੀ ਮੇਰੀ ਕੋਰੋਨਾਂ ਰਿਪੋਰਟ ਪਾਜ਼ਿਟਿਵ ਆਈ ਸੀ। ਪਿਛਲੇ ਕਈ ਦਿਨਾਂ ਤੋਂ ਕੁਝ ਕੋਰੋਨਾਂ ਦੇ ਹਲਕੇ ਲੱਛਣਾਂ ਦੇ ਚੱਲਦੇ ਮੈਂ ਕੋਰੋਨਾਂ ਟੈਸਟ ਕਰਾਇਆ ਤਾਂ ਰਿਪੋਰਟ ਪਾਜ਼ਿਟਿਵ ਆਈ ਸੀ। ਹੁਣ ਮੈਂ ਇਕਾਂਤਵਾਸ ਹਾਂ ਤੇ ਬਿਲਕੁਲ ਤੰਦਰੁਸਤ ਹਾਂ। ਜਲਦੀ ਹੀ ਤੁਹਾਡੀ ਸੇਵਾ ਚ ਹਾਜ਼ਰ ਹੋਵਾਂਗਾਂ। ਤੁਹਾਡੇ ਕੰਮ ਕਾਰ ਕਰਵਾਉਣ ਦੇ ਲਈ ਮੇਰਾ ਫੋਨ 24 ਘੰਟੇ ਖੁੱਲਾ ਹੈ ਤੇ ਕਿਸੇ ਨੂੰ ਕੰਮ ਹੈ ਤਾਂ ਫੋਨ ਤੇ ਸੰਪਰਕ ਕਰ ਸਕਦੇ ਹੋ। ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕੇ ਆਪਣਾ ਧਿਆਨ ਰੱਖਿਆ ਜਾਵੇ ਅਤੇ ਬਚਾਅ ਕੀਤਾ ਜਾਵੇ।”

akali mla corona report positive

ਦੱਸਣਯੋਗ ਹੈ ਕਿ ਬੀਤੇ ਦਿਨ ਪੰਜਾਬ ਦੇ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਅਤੇ ਵਿਧਾਨ ਸਭਾ ਦੇ ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਪਾਈ ਗਈ ਸੀ।

The post ਪੰਜਾਬ ‘ਚ ਸਿਆਸੀ ਆਗੂਆਂ ‘ਤੇ ਛਾਇਆ ਕੋਰੋਨਾ, ਹੁਣ ਅਕਾਲੀ ਵਿਧਾਇਕ ਦੀ ਰਿਪੋਰਟ ਮਿਲੀ ਪਾਜ਼ੀਟਿਵ appeared first on Daily Post Punjabi.