manpreet singh hockey player Archives - Daily Post Punjabi

ਪਿੰਡ ਮਿੱਠਾਪੁਰ ਦੇ ਮਨਪ੍ਰੀਤ ਸਿੰਘ ਸਣੇ ਇੰਨ੍ਹਾਂ 12 ਖਿਡਾਰੀਆਂ ਨੂੰ ਮਿਲੇਗਾ ‘ਖੇਲ ਰਤਨ’
13 ਨਵੰਬਰ ਨੂੰ ਨਵੀਂ ਦਿੱਲੀ ਵਿੱਚ ਰਾਸ਼ਟਰੀ ਖੇਡ ਪੁਰਸਕਾਰ ਦਿੱਤੇ ਜਾਣਗੇ। ਇਸ ਦੌਰਾਨ ਟੋਕੀਓ ਓਲੰਪਿਕ ‘ਚ ਸੋਨ ਤਮਗਾ ਜਿੱਤ ਕੇ ਇਤਿਹਾਸ ਰਚਣ ਵਾਲੇ ਨੀਰਜ ਚੋਪੜਾ ਸਮੇਤ 12 ਖਿਡਾਰੀਆਂ ਨੂੰ ਮੇਜਰ ਧਿਆਨ ਚੰਦ ਖੇਡ ਰਤਨ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ।

major dhyan chand khel ratna award

ਨੀਰਜ ਤੋਂ ਇਲਾਵਾ ਓਲੰਪਿਕ ਖੇਡਾਂ ਵਿੱਚ ਦੇਸ਼ ਦਾ ਨਾਮ ਰੌਸ਼ਨ ਕਰਨ ਵਾਲੀ ਮੁੱਕੇਬਾਜ਼ ਲਵਲੀਨਾ ਬੋਰਗੋਹੇਨ, ਪਹਿਲਵਾਨ ਰਵੀ ਕੁਮਾਰ ਅਤੇ ਹਾਕੀ ਟੀਮ ਦੇ ਖਿਡਾਰੀ ਸ੍ਰੀਜੇਸ਼ ਪੀਆਰ ਨੂੰ ਵੀ ਇਸ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ। ਇਨ੍ਹਾਂ ਸਾਰੇ ਖਿਡਾਰੀਆਂ ਨੇ ਵਧੀਆ ਪ੍ਰਦਰਸ਼ਨ ਕਰਦੇ ਹੋਏ ਦੁਨੀਆ ਭਰ ਦੇ ਖਿਡਾਰੀਆਂ ਵਿੱਚ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ ਸੀ।

ਓਲੰਪਿਕ ਕਾਂਸੀ ਤਮਗਾ ਜੇਤੂ ਭਾਰਤੀ ਪੁਰਸ਼ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਨੂੰ ਮੰਗਲਵਾਰ ਨੂੰ ਮੇਜਰ ਧਿਆਨ ਚੰਦ ਖੇਲ ਰਤਨ ਪੁਰਸਕਾਰ ਜੇਤੂਆਂ ਦੀ ਸੂਚੀ ਵਿੱਚ ਸ਼ਾਮਿਲ ਕੀਤਾ ਗਿਆ ਸੀ, ਜਿਸ ਨਾਲ ਦੇਸ਼ ਦੇ ਸਰਵਉੱਚ ਖੇਡ ਪੁਰਸਕਾਰ ਦੇ ਜੇਤੂਆਂ ਦੀ ਇਸ ਸਾਲ ਦੀ ਗਿਣਤੀ 12 ਹੋ ਗਈ ਹੈ। ਪੁਰਸਕਾਰ ਸਮਾਰੋਹ 13 ਨਵੰਬਰ ਨੂੰ ਰਾਸ਼ਟਰਪਤੀ ਭਵਨ ਵਿੱਚ ਹੋਵੇਗਾ। ਅਰਜੁਨ ਪੁਰਸਕਾਰ ਪ੍ਰਾਪਤ ਕਰਨ ਵਾਲੇ ਜ਼ਿਆਦਾਤਰ ਪੈਰਾਲੰਪਿਕ ਖੇਡਾਂ ਵਿੱਚ ਚਾਂਦੀ ਦਾ ਤਗਮਾ ਜੇਤੂ ਹਨ। ਇਨ੍ਹਾਂ ‘ਚ ਕ੍ਰਿਕਟਰ ਸ਼ਿਖਰ ਧਵਨ ਵੀ ਸ਼ਾਮਿਲ ਹਨ। ਖੇਡ ਮੰਤਰਾਲੇ ਦੇ ਅਨੁਸਾਰ, “ਭਾਰਤ ਦੇ ਰਾਸ਼ਟਰਪਤੀ 13 ਨਵੰਬਰ, 2021 (ਸ਼ਨੀਵਾਰ) ਨੂੰ ਸ਼ਾਮ 4.30 ਵਜੇ ਰਾਸ਼ਟਰਪਤੀ ਭਵਨ ਦੇ ਦਰਬਾਰ ਹਾਲ ਵਿੱਚ ਵਿਸ਼ੇਸ਼ ਤੌਰ ‘ਤੇ ਆਯੋਜਿਤ ਸਮਾਰੋਹ ਵਿੱਚ ਪੁਰਸਕਾਰ ਜੇਤੂਆਂ ਨੂੰ ਪੁਰਸਕਾਰ ਪ੍ਰਦਾਨ ਕਰਨਗੇ।” ਇਹ ਸਮਾਰੋਹ ਪਿਛਲੇ ਸਾਲ ਕੋਵਿਡ-19 ਮਹਾਂਮਾਰੀ ਦੇ ਕਾਰਨ ਔਨਲਾਈਨ ਆਯੋਜਿਤ ਕੀਤਾ ਗਿਆ ਸੀ।

ਦਰੋਣਾਚਾਰੀਆ ਪੁਰਸਕਾਰ ਲਈ ਕੁੱਲ 10 ਕੋਚਾਂ ਦੀ ਚੋਣ ਕੀਤੀ ਗਈ ਹੈ। ਲਾਈਫਟਾਈਮ ਅਚੀਵਮੈਂਟ ਸ਼੍ਰੇਣੀ ਵਿੱਚ ਟੀ.ਪੀ.ਓਸੇਫ (ਐਥਲੈਟਿਕਸ), ਸਰਕਾਰ ਤਲਵਾਰ (ਕ੍ਰਿਕਟ), ਸਰਪਾਲ ਸਿੰਘ (ਹਾਕੀ), ਅਸ਼ਨ ਕੁਮਾਰ (ਕਬੱਡੀ) ਅਤੇ ਤਪਨ ਕੁਮਾਰ ਪਾਣੀਗ੍ਰਹੀ (ਤੈਰਾਕੀ) ਨੂੰ ਇਸ ਪੁਰਸਕਾਰ ਲਈ ਚੁਣਿਆ ਗਿਆ ਹੈ। ਰੈਗੂਲਰ ਦ੍ਰੋਣਾਚਾਰੀਆ ਸ਼੍ਰੇਣੀ ਦੇ ਜੇਤੂ ਰਾਧਾਕ੍ਰਿਸ਼ਨਨ ਨਾਇਰ ਪੀ (ਐਥਲੈਟਿਕਸ), ਸੰਧਿਆ ਗੁਰੰਗ (ਬਾਕਸਿੰਗ), ਪ੍ਰੀਤਮ ਸਿਵਾਚ (ਹਾਕੀ), ਜੈ ਪ੍ਰਕਾਸ਼ ਨੌਟਿਆਲ (ਪੈਰਾ ਸ਼ੂਟਿੰਗ) ਅਤੇ ਸੁਬਰਾਮਨੀਅਮ ਰਮਨ (ਟੇਬਲ ਟੈਨਿਸ) ਹਨ। ਸੱਜਣ ਸਿੰਘ (ਕੁਸ਼ਤੀ) ਦੇ ਨਾਲ ਸਾਬਕਾ ਵਿਸ਼ਵ ਅਤੇ ਏਸ਼ੀਆਈ ਚੈਂਪੀਅਨ ਮੁੱਕੇਬਾਜ਼ ਲੇਖਾ ਕੇਸੀ, ਅਭਿਜੀਤ ਕੁੰਟੇ (ਸ਼ਤਰੰਜ), ਦਵਿੰਦਰ ਸਿੰਘ ਗਰਚਾ (ਹਾਕੀ) ਅਤੇ ਵਿਕਾਸ ਕੁਮਾਰ (ਕਬੱਡੀ) ਨੂੰ ਲਾਈਫਟਾਈਮ ਅਚੀਵਮੈਂਟ ਲਈ ਧਿਆਨਚੰਦ ਪੁਰਸਕਾਰ ਲਈ ਚੁਣਿਆ ਗਿਆ ਹੈ।

ਖੇਲ ਰਤਨ ਪੁਰਸਕਾਰ ਵਿੱਚ 25 ਲੱਖ ਰੁਪਏ ਦੀ ਇਨਾਮੀ ਰਾਸ਼ੀ ਅਤੇ ਇੱਕ ਪ੍ਰਸ਼ੰਸਾ ਪੱਤਰ ਦਿੱਤਾ ਜਾਂਦਾ ਹੈ। ਜਦਕਿ ਅਰਜੁਨ ਐਵਾਰਡੀ ਨੂੰ 15 ਲੱਖ ਦੀ ਇਨਾਮੀ ਰਾਸ਼ੀ ਅਤੇ ਪ੍ਰਸ਼ੰਸਾ ਪੱਤਰ ਦਿੱਤਾ ਜਾਂਦਾ ਹੈ। ਸਾਲ 2020 ਤੋਂ ਪਹਿਲਾਂ ਖੇਲ ਰਤਨ ਐਵਾਰਡੀ ਨੂੰ 7.50 ਲੱਖ ਰੁਪਏ ਦਿੱਤੇ ਜਾਂਦੇ ਸਨ ਜਦਕਿ ਅਰਜੁਨ ਐਵਾਰਡੀ ਨੂੰ 5 ਲੱਖ ਰੁਪਏ ਦਿੱਤੇ ਜਾਂਦੇ ਸਨ।

ਮੌਲਾਨਾ ਅਬੁਲ ਕਲਾਮ ਆਜ਼ਾਦ (MACA) ਟਰਾਫੀ
ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ।

ਮੇਜਰ ਧਿਆਨ ਚੰਦ ਖੇਲ ਰਤਨ ਪੁਰਸਕਾਰ ਪ੍ਰਾਪਤ ਕਰਨ ਵਾਲੇ ਖਿਡਾਰੀਆਂ ਦੀ ਸੂਚੀ
ਨੀਰਜ ਚੋਪੜਾ (ਐਥਲੈਟਿਕਸ), ਰਵੀ ਕੁਮਾਰ (ਕੁਸ਼ਤੀ), ਲਵਲੀਨਾ ਬੋਰਗੋਹੇਨ (ਬਾਕਸਿੰਗ), ਮਨਪ੍ਰੀਤ ਸਿੰਘ (ਹਾਕੀ), ਪੀਆਰ ਸ਼੍ਰੀਜੇਸ਼ (ਹਾਕੀ), ਅਵਨੀ ਲੇਖਰਾ (ਪੈਰਾ ਸ਼ੂਟਿੰਗ), ਸੁਮਿਤ ਅੰਤਿਲ (ਪੈਰਾ ਅਥਲੈਟਿਕਸ), ਪ੍ਰਮੋਦ ਭਗਤ (ਪੈਰਾ ਬੈਡਮਿੰਟਨ), ਕ੍ਰਿਸ਼ਨਾ ਨਗਰ (ਪੈਰਾ ਬੈਡਮਿੰਟਨ), ਮਨੀਸ਼ ਨਰਵਾਲ (ਪੈਰਾ ਸ਼ੂਟਿੰਗ), ਮਿਤਾਲੀ ਰਾਜ (ਕ੍ਰਿਕਟ), ਸੁਨੀਲ ਛੇਤਰੀ (ਫੁੱਟਬਾਲ)।

ਇਹ ਵੀ ਪੜ੍ਹੋ : ‘ਗਲੋਬਲ ਲੀਡਰਸ ਦੀ ਦੁਨੀਆ ਨੂੰ ਬਚਾਉਣ ਲਈ ਮੀਟਿੰਗ ‘ਚ ਬਾਈਡੇਨ ਨੂੰ ਆਈ ‘ਝਪਕੀ

ਅਰਜੁਨ ਐਵਾਰਡੀ ਖਿਡਾਰੀਆਂ ਦੀ ਸੂਚੀ
ਅਰਪਿੰਦਰ ਸਿੰਘ (ਅਥਲੈਟਿਕਸ), ਸਿਮਰਨਜੀਤ ਕੌਰ (ਬਾਕਸਿੰਗ), ਸ਼ਿਖਰ ਧਵਨ (ਕ੍ਰਿਕਟ), ਸੀਏ ਭਵਾਨੀ ਦੇਵੀ (ਤਲਵਾਰਬਾਜ਼ੀ), ਮੋਨਿਕਾ (ਹਾਕੀ), ਵੰਦਨਾ ਕਟਾਰੀਆ (ਹਾਕੀ), ਸੰਦੀਪ ਨਰਵਾਲ (ਕਬੱਡੀ), ਹਿਮਾਨੀ ਉੱਤਮ ਪਰਬ (ਮੱਲਖੰਬ), ਅਭਿਸ਼ੇਕ ਵਰਮਾ (ਸ਼ੂਟਿੰਗ), ਅੰਕਿਤਾ ਰੈਨਾ (ਟੈਨਿਸ), ਦੀਪਕ ਪੂਨੀਆ (ਕੁਸ਼ਤੀ), ਦਿਲਪ੍ਰੀਤ ਸਿੰਘ (ਹਾਕੀ), ਹਰਮਨਪ੍ਰੀਤ ਸਿੰਘ (ਹਾਕੀ), ਰੁਪਿੰਦਰ ਪਾਲ ਸਿੰਘ (ਹਾਕੀ), ਸੁਰਿੰਦਰ ਕੁਮਾਰ (ਹਾਕੀ), ਅਮਿਤ ਰੋਹੀਦਾਸ (ਹਾਕੀ), ਬੀਰੇਂਦਰ ਲਾਕੜਾ (ਹਾਕੀ), ਸੁਮਿਤ (ਹਾਕੀ), ਨੀਲਕੰਤ ਸ਼ਰਮਾ (ਹਾਕੀ), ਹਾਰਦਿਕ ਸਿੰਘ (ਹਾਕੀ), ਵਿਵੇਕ ਸਾਗਰ ਪ੍ਰਸਾਦ (ਹਾਕੀ), ਗੁਰਜੰਟ ਸਿੰਘ (ਹਾਕੀ), ਮਨਦੀਪ ਸਿੰਘ (ਹਾਕੀ), ਸ਼ਮਸ਼ੇਰ ਸਿੰਘ (ਹਾਕੀ), ਲਲਿਤ ਕੁਮਾਰ ਉਪਾਧਿਆਏ ( ਹਾਕੀ), ਵਰੁਣ ਕੁਮਾਰ (ਹਾਕੀ), ਸਿਮਰਨਜੀਤ ਸਿੰਘ (ਹਾਕੀ), ਯੋਗੇਸ਼ ਕਥੂਨੀਆ (ਪੈਰਾ ਅਥਲੈਟਿਕਸ), ਨਿਸ਼ਾਦ ਕੁਮਾਰ (ਪੈਰਾ ਅਥਲੈਟਿਕਸ), ਪ੍ਰਵੀਨ ਕੁਮਾਰ (ਪੈਰਾ ਅਥਲੈਟਿਕਸ), ਸੁਹਾਸ਼ ਯਤੀਰਾਜ (ਪੈਰਾ ਬੈਡਮਿੰਟਨ), ਸਿੰਘਰਾਜ ਅਧਾਨਾ (ਪੈਰਾ ਸ਼ੂਟਿੰਗ), ਭਾਵਨਾ ਪਟੇਲ (ਪੈਰਾ ਟੇਬਲ ਟੈਨਿਸ), ਹਰਵਿੰਦਰ ਸਿੰਘ (ਪੈਰਾ ਤੀਰਅੰਦਾਜ਼ੀ) ਅਤੇ ਸ਼ਰਦ ਕੁਮਾਰ (ਪੈਰਾ ਅਥਲੈਟਿਕਸ)।

ਵੀਡੀਓ ਲਈ ਕਲਿੱਕ ਕਰੋ -:

Atta Burfi Recipe | ਦੁੱਧ ਅਤੇ ਖੋਏ ਤੋਂ ਬਿਨਾਂ ਆਟਾ ਬਰਫੀ | Wheat Flour Burfi | Diwali Special Desserts

The post ਪਿੰਡ ਮਿੱਠਾਪੁਰ ਦੇ ਮਨਪ੍ਰੀਤ ਸਿੰਘ ਸਣੇ ਇੰਨ੍ਹਾਂ 12 ਖਿਡਾਰੀਆਂ ਨੂੰ ਮਿਲੇਗਾ ‘ਖੇਲ ਰਤਨ’ appeared first on Daily Post Punjabi.

ਭਾਰਤੀ ਪੁਰਸ਼ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਨੇ ਪਿੰਡ ਪਹੁੰਚਣ ਤੋਂ ਬਾਅਦ ਕੀਤਾ ਵਾਅਦਾ, ਕਿਹਾ – ‘ਅਗਲੀ ਵਾਰ ਜ਼ਰੂਰ ਬਦਲੇਗਾ ਮੈਡਲ ਦਾ ਰੰਗ’
ਬੀਤੇ ਦਿਨ ਟੋਕੀਓ ਓਲੰਪਿਕ ਵਿੱਚ ਤਗਮਾ ਜਿੱਤਣ ਵਾਲੀ ਭਾਰਤੀ ਹਾਕੀ ਟੀਮ ਦੇ ਪੰਜਾਬ ਦੇ ਹਾਕੀ ਖਿਡਾਰੀ ਵਾਪਿਸ ਪਰਤੇ ਹਨ। ਇਸ ਤੋਂ ਬਾਅਦ ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਅਗਲੀਆਂ ਓਲੰਪਿਕ ਖੇਡਾਂ ਵਿੱਚ ਤਗਮੇ ਦਾ ਰੰਗ ਨਿਸ਼ਚਿਤ ਰੂਪ ਨਾਲ ਬਦਲੇਗਾ, ਉਨ੍ਹਾਂ ਦੀ ਟੀਮ ਪੂਰੇ ਜੋਸ਼ ਨਾਲ ਭਰੀ ਹੋਈ ਹੈ।

manpreet singh reached village mithapur

ਮਨਪ੍ਰੀਤ ਸਿੰਘ ਆਪਣੇ ਸਾਥੀ ਖਿਡਾਰੀਆਂ ਮਨਦੀਪ ਅਤੇ ਵਰੁਣ ਨਾਲ ਪਿੰਡ ਮਿੱਠਾਪੁਰ ਪਹੁੰਚਿਆ ਸੀ। ਜਦੋਂ ਕੈਪਟਨ ਮਨਪ੍ਰੀਤ ਸਿੰਘ, ਵਰੁਣ ਅਤੇ ਮਨਦੀਪ ਸਿੰਘ ਜਲੰਧਰ ਪਹੁੰਚੇ ਤਾਂ ਰਾਮਾਮੰਡੀ ਚੌਕ ਤੋਂ ਸ਼ੁਰੂ ਹੋ ਕੇ ਵੱਖ -ਵੱਖ ਥਾਵਾਂ ‘ਤੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਕਈ ਥਾਵਾਂ ‘ਤੇ ਫੁੱਲਾਂ ਦੀ ਵਰਖਾ ਕੀਤੀ ਗਈ। ਜਿਉਂ ਹੀ ਉਹ ਪਿੰਡ ਪਹੁੰਚੇ, ਲੋਕ ਢੋਲ ਦੀ ਥਾਪ ‘ਤੇ ਨੱਚਦੇ ਨਜ਼ਰ ਆਏ। ਤਿੰਨਾਂ ਖਿਡਾਰੀਆਂ ਨੇ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਕੀਰਤਨ ਸਰਵਣ ਕੀਤਾ। ਇਸ ਤੋਂ ਬਾਅਦ ਤਿੰਨੇ ਪਿੰਡ ਦੇ ਹਾਕੀ ਮੈਦਾਨ ਵਿੱਚ ਗਏ, ਜਿੱਥੇ ਉਨ੍ਹਾਂ ਨੇ ਮੈਦਾਨ ਵਿੱਚ ਮੈਡਲ ਦਿਖਾ ਕੇ ਮੱਥਾ ਟੇਕਿਆ। ਪਿੰਡ ਦੇ ਹਾਕੀ ਮੈਦਾਨ ਵਿੱਚ ਹਾਕੀ ਖੇਡ ਰਹੇ ਛੋਟੇ ਬੱਚਿਆਂ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਅਤੇ ਫੁੱਲਾਂ ਦੀ ਵਰਖਾ ਕੀਤੀ।

ਇਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਭਾਰਤੀ ਹਾਕੀ ਟੀਮ ਵਿਸ਼ਵ ਹਾਕੀ ਕੱਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰੇਗੀ, ਇਹ ਤੈਅ ਹੈ। ਮਨਪ੍ਰੀਤ ਸਿੰਘ ਨੇ ਕਿਹਾ ਕਿ ਜਿੱਤ ਅਤੇ ਹਾਰ ਦਾ ਦਿਨ ਹੁੰਦਾ ਹੈ। ਕਈ ਵਾਰ ਟੀਮ ਵਧੀਆ ਖੇਡਦੀ ਹੈ ਪਰ ਕਿਸਮਤ ਉਨ੍ਹਾਂ ਦਾ ਸਾਥ ਨਹੀਂ ਦਿੰਦੀ, ਸਿਰਫ ਆਸਟ੍ਰੇਲੀਆ ਦੀ ਕਿਸਮਤ ਨੇ ਉਨ੍ਹਾਂ ਦਾ ਸਾਥ ਦਿੱਤਾ। ਉਨ੍ਹਾਂ ਦੀ ਟੀਮ ਆਸਟ੍ਰੇਲੀਆ ਦੇ ਖਿਲਾਫ ਵਧੀਆ ਖੇਡੀ ਪਰ ਉਹ ਦਿਨ ਆਸਟ੍ਰੇਲੀਆ ਦਾ ਸੀ। ਫਿਰ ਵੀ ਉਹ ਆਸਟ੍ਰੇਲੀਆ ਤੋਂ ਹਾਰਨ ਤੋਂ ਬਾਅਦ ਨਿਰਾਸ਼ ਨਹੀਂ ਹੋਏ। ਟੀਮ ਦਾ ਮਨੋਬਲ ਨਹੀਂ ਡਿੱਗਿਆ, ਇਸ ਲਈ ਪੂਰੀ ਟੀਮ ਉਤਸ਼ਾਹਿਤ ਅਤੇ ਪ੍ਰੇਰਿਤ ਸੀ ਕਿ ਹੁਣ ਕਾਂਸੀ ਦੇ ਤਗਮੇ ਦੀ ਉਮੀਦ ਹੈ।

ਇਹ ਵੀ ਦੇਖੋ : ਰਾਹੁਲ ਦਾ PM ‘ਤੇ ਵਾਰ ਕਿਹਾ – ‘ਦੇਸ਼ ਨੂੰ ਵੇਚਣ ਦਾ ਕੰਮ ਕਰ ਰਹੇ ਨੇ ਪ੍ਰਧਾਨ ਮੰਤਰੀ, ਰਾਜ ਸਭਾ ‘ਚ ਵੀ ਪਹਿਲੀ ਵਾਰ ਹੋਈ ਸੰਸਦ ਮੈਂਬਰਾਂ ਦੀ ਕੁੱਟਮਾਰ’

ਮਨਪ੍ਰੀਤ ਨੇ ਕਿਹਾ ਕਿ ਹਾਲਾਂਕਿ ਉਹ ਸੋਨ ਤਮਗਾ ਜਿੱਤਣ ਦੀ ਸਮਰੱਥਾ ਰੱਖਦੇ ਸੀ ਅਤੇ ਇਸ ਸੋਚ ਨਾਲ ਹੀ ਉਹ ਟੋਕੀਓ ਓਲੰਪਿਕ ਖੇਡਣ ਗਏ ਸੀ। ਪਰ ਫਿਰ ਵੀ ਮਨੋਬਲ ਨਹੀਂ ਡਿੱਗਣ ਦਿੱਤਾ। ਕਾਂਸੀ ਦੇ ਤਗਮੇ ਨਾਲ 41 ਸਾਲਾਂ ਬਾਅਦ, ਹਾਕੀ ਦਾ ਇੱਕ ਨਵਾਂ ਯੁੱਗ ਸ਼ੁਰੂ ਹੋਇਆ ਹੈ ਅਤੇ ਹੁਣ ਹਾਕੀ ਵਿੱਚ ਨੌਜਵਾਨਾਂ ਦਾ ਰੁਝਾਨ ਵਧੇਗਾ। ਮਨਪ੍ਰੀਤ ਨੇ ਕਿਹਾ ਕਿ ਲੜਕੀਆਂ ਦੀ ਟੀਮ ਨੇ ਵੀ ਚੰਗਾ ਖੇਡਿਆ। ਕਾਂਸੀ ਦੇ ਤਗਮੇ ਦੇ ਮੈਚ ਤੋਂ ਪਹਿਲਾਂ, ਉਨ੍ਹਾਂ ਦੀ ਟੀਮ ਨੂੰ ਪੁਰਸ਼ ਟੀਮ ਦੁਆਰਾ ਪੂਰੇ ਸੁਝਾਅ ਦਿੱਤੇ ਗਏ ਅਤੇ ਉਤਸ਼ਾਹ ਦਿੱਤਾ ਗਿਆ ਸੀ, ਪਰ ਗੱਲ ਇਹ ਹੈ ਕਿ ਜਿੱਤ ਹਾਰ ਦਾ ਦਿਨ ਹੁੰਦਾ ਹੈ। ਇਹ ਮੰਦਭਾਗਾ ਹੈ ਕਿ ਲੜਕੀਆਂ ਕਾਂਸੀ ਦਾ ਤਗਮਾ ਨਹੀਂ ਜਿੱਤ ਸਕੀਆਂ।

ਇਹ ਵੀ ਦੇਖੋ : ਇਸ ਪਿੰਡ ਦੀਆਂ ਮੱਝਾਂ-ਗਾਵਾਂ ਨੂੰ ਪਤਾ ਨਹੀਂ ਕੀ ਹੋ ਗਿਆ, ਖੜ੍ਹੇ-ਖੜ੍ਹੇ ਹੋ ਰਹੀਆਂ ਨੇ ਬੇਹੋਸ਼!

The post ਭਾਰਤੀ ਪੁਰਸ਼ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਨੇ ਪਿੰਡ ਪਹੁੰਚਣ ਤੋਂ ਬਾਅਦ ਕੀਤਾ ਵਾਅਦਾ, ਕਿਹਾ – ‘ਅਗਲੀ ਵਾਰ ਜ਼ਰੂਰ ਬਦਲੇਗਾ ਮੈਡਲ ਦਾ ਰੰਗ’ appeared first on Daily Post Punjabi.

ਜਿੱਤ ਪਿੱਛੋਂ ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਦੇ ਘਰ ਜਸ਼ਨ ਦਾ ਮਾਹੌਲ, ਮਾਂ ਹੋਈ ਭਾਵੁਕ ਕਿਹਾ- ਅਰਦਾਸ ਕਬੂਲ ਹੋਈ, ਦੇਖੋ ਵੀਡੀਓ …
ਭਾਰਤੀ ਪੁਰਸ਼ ਹਾਕੀ ਟੀਮ ਨੇ ਟੋਕੀਓ ਓਲੰਪਿਕਸ ਵਿੱਚ 41 ਸਾਲਾਂ ਬਾਅਦ ਦੇਸ਼ ਲਈ ਕਾਂਸੀ ਦਾ ਤਗਮਾ ਜਿੱਤਿਆ ਹੈ। ਪੂਰੇ ਦੇਸ਼ ਦੇ ਨਾਲ -ਨਾਲ ਜਲੰਧਰ ਦੇ ਹਾਕੀ ਖਿਡਾਰੀਆਂ ਦੇ ਘਰਾਂ ਵਿੱਚ ਖੁਸ਼ੀ ਦਾ ਮਾਹੌਲ ਹੈ। ਜਲੰਧਰ ਦੇ ਮਿੱਠਾਪੁਰ ਵਿੱਚ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਦੇ ਘਰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ।

captain manpreets mother said

ਇਸ ਦੌਰਾਨ ਸਾਰਿਆਂ ਨੇ ਮਨਪ੍ਰੀਤ ਦੀ ਮਾਂ ਮਨਜੀਤ ਕੌਰ ਅਤੇ ਖਿਡਾਰੀ ਮਨਦੀਪ ਸਿੰਘ ਦੇ ਪਿਤਾ ਰਵਿੰਦਰ ਸਿੰਘ ਅਤੇ ਮਾਂ ਨੂੰ ਵਧਾਈ ਦਿੱਤੀ ਹੈ। ਇਸ ਖੁਸ਼ੀ ਦੇ ਮੌਕੇ ਬਹੁਤ ਜ਼ਿਆਦਾ ਆਤਿਸ਼ਬਾਜ਼ੀ ਹੋਈ ਅਤੇ ਪ੍ਰਸ਼ੰਸਕਾਂ ਦੇ ਨਾਲ ਪਰਿਵਾਰਕ ਮੈਂਬਰਾਂ ਨੇ ਢੋਲ ਦੀ ਤਾਲ ‘ਤੇ ਭੰਗੜਾ ਵੀ ਪਾਇਆ। ਹਾਕੀ ਟੀਮ ਦੇ ਕਾਂਸੀ ਤਮਗਾ ਜਿੱਤਣ ਤੋਂ ਖੁਸ਼, ਵਰੁਣ ਦੇ ਪਿਤਾ ਬ੍ਰਹਮਾਨੰਦ ਅਤੇ ਮਾਂ ਸ਼ਕੁੰਤਲਾ ਨੇ ਕਿਹਾ ਕਿ ਹੁਣ ਉਹ ਪੁੱਟ ਦੇ ਵਾਪਿਸ ਆਉਣ ਦੀ ਉਡੀਕ ਕਰ ਰਹੇ ਹਨ। ਉਨ੍ਹਾਂ ਨੇ ਬੇਟੇ ਨਾਲ ਵੀ ਗੱਲ ਕੀਤੀ ਅਤੇ ਕਿਹਾ ਕਿ ਉਸ ਦਾ ਨਿੱਘਾ ਸਵਾਗਤ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਹਾਕੀ ਟੀਮ ਨੂੰ ਫੋਨ ਕਰ ਪ੍ਰਧਾਨ ਮੰਤਰੀ ਮੋਦੀ ਨੇ ਦਿੱਤੀਆਂ ਵਧਾਈਆਂ, ਸੁਣੋ ਕੀ ਕੋਚ ‘ਤੇ ਕਪਤਾਨ ਨੂੰ ਕੀ ਕਿਹਾ…

ਮਨਦੀਪ ਦੇ ਪਿਤਾ ਰਵਿੰਦਰ ਸਿੰਘ, ਮਾਂ ਦਵਿੰਦਰ ਕੌਰ ਅਤੇ ਭਰਾ ਹਰਵਿੰਦਰ ਸਿੰਘ ਨੇ ਦੱਸਿਆ ਕਿ ਮਨਦੀਪ ਨਾਲ ਫੋਨ ‘ਤੇ ਗੱਲ ਹੋਈ। ਉਹ ਬਹੁਤ ਭਾਵੁਕ ਸੀ। ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਬੇਟੇ ਨੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਹੁਣ ਅਸੀਂ ਉਸਦੀ ਵਾਪਸੀ ਦੀ ਉਡੀਕ ਕਰ ਰਹੇ ਹਾਂ ਤਾਂ ਜੋ ਅਸੀਂ ਖੁੱਲ੍ਹ ਕੇ ਜਸ਼ਨ ਮਨਾ ਸਕੀਏ। ਭਾਰਤੀ ਟੀਮ ਨੇ ਟੂਰਨਾਮੈਂਟ ਵਿੱਚ ਆਪਣੇ ਪ੍ਰਦਰਸ਼ਨ ਨਾਲ ਨਾ ਸਿਰਫ ਕਾਂਸੀ ਦਾ ਤਗਮਾ ਜਿੱਤਿਆ ਬਲਕਿ ਸਾਰਿਆਂ ਦਾ ਦਿਲ ਵੀ ਜਿੱਤਿਆ ਹੈ। ਆਸਟ੍ਰੇਲੀਆ ਵਿਰੁੱਧ ਦੂਜੇ ਗਰੁੱਪ ਮੈਚ ਵਿੱਚ 1-7 ਦੀ ਕਰਾਰੀ ਹਾਰ ਦੇ ਬਾਵਜੂਦ ਭਾਰਤੀ ਟੀਮ ਬਾਕੀ ਚਾਰ ਗਰੁੱਪ ਮੈਚ ਜਿੱਤ ਕੇ ਦੂਜੇ ਸਥਾਨ ‘ਤੇ ਰਹੀ। ਸ਼ੁਰੂਆਤੀ ਤਿੰਨ ਕੁਆਰਟਰਾਂ ਵਿੱਚ ਸਖਤ ਮੁਕਾਬਲਾ ਦੇਣ ਦੇ ਬਾਵਜੂਦ ਟੀਮ ਵਿਸ਼ਵ ਚੈਂਪੀਅਨ ਬੈਲਜੀਅਮ ਤੋਂ ਸੈਮੀਫਾਈਨਲ ਵਿੱਚ 2-5 ਨਾਲ ਹਾਰ ਗਈ ਸੀ। ਭਾਰਤੀ ਟੀਮ ਨੇ 1980 ਦੇ ਮਾਸਕੋ ਓਲੰਪਿਕਸ ਵਿੱਚ ਸੋਨ ਤਗਮਾ ਜਿੱਤਣ ਦੇ 41 ਸਾਲ ਬਾਅਦ ਓਲੰਪਿਕ ਮੈਡਲ ਜਿੱਤਿਆ ਹੈ।

ਦੇਖੋ ਵੀਡੀਓ : ਜਿੱਤ ਪਿੱਛੋਂ ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਦੇ ਘਰ ਦਾ ਮਾਹੌਲ, ਮਾਂ ਹੋਈ ਭਾਵੁਕ ਜਲੰਧਰ ਤੋਂ LIVE !

The post ਜਿੱਤ ਪਿੱਛੋਂ ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਦੇ ਘਰ ਜਸ਼ਨ ਦਾ ਮਾਹੌਲ, ਮਾਂ ਹੋਈ ਭਾਵੁਕ ਕਿਹਾ- ਅਰਦਾਸ ਕਬੂਲ ਹੋਈ, ਦੇਖੋ ਵੀਡੀਓ … appeared first on Daily Post Punjabi.

ਪੰਜਾਬੀਆਂ ਲਈ ਵੱਡੇ ਮਾਣ ਵਾਲੀ ਗੱਲ, 21 ਸਾਲਾਂ ਬਾਅਦ ਓਲਪਿੰਕ ‘ਚ ਭਾਰਤੀ ਹਾਕੀ ਟੀਮ ਦੀ ਕਪਤਾਨੀ ਕਰੇਗਾ ਇਹ ਪੰਜਾਬੀ ਗੱਭਰੂ
ਇਸ ਸਾਲ ਟੋਕਿਓ ਵਿੱਚ ਓਲੰਪਿਕ ਖੇਡਾਂ ਹੋਣ ਜਾ ਰਹੀਆਂ ਹਨ। ਟੋਕਿਓ ਵਿੱਚ ਓਲੰਪਿਕ ਖੇਡਾਂ 23 ਜੁਲਾਈ ਨੂੰ ਸ਼ੁਰੂ ਹੋਣਗੀਆਂ। ਓਲੰਪਿਕ ਖੇਡਾਂ ਵਿੱਚ 8 ਸੋਨੇ ਦੇ ਤਗਮੇ ਆਪਣੇ ਨਾਮ ਕਰਨ ਵਾਲੀ ਭਾਰਤੀ ਪੁਰਸ਼ ਹਾਕੀ ਟੀਮ ਇਸ ਵਾਰ ਜ਼ੋਰਦਾਰ ਤਿਆਰੀ ਨਾਲ ਮੈਦਾਨ ਵਿੱਚ ਪ੍ਰਵੇਸ਼ ਕਰਨ ਜਾਂ ਰਹੀ ਹੈ।

Tokyo olympic 2020 manpreet

ਪਰ ਪੰਜਾਬ ਲਈ ਵੀ ਵੱਡੇ ਮਾਣ ਦੀ ਗੱਲ਼ ਹੈ ਕਿ ਓਲੰਪਿਕ ਖੇਡਾਂ ਵਿੱਚ ਸੂਬੇ ਨੂੰ 21 ਸਾਲਾਂ ਪਿੱਛੋਂ ਹਾਕੀ ਦੀ ਕਪਤਾਨੀ ਮਿਲੀ ਹੈ। ਟੋਕੀਓ ਓਲਪਿੰਕ ਵਿੱਚ ਪੰਜਾਬ ਦਾ ਨੌਜਵਾਨ ਮਨਪ੍ਰੀਤ ਸਿੰਘ ਭਾਰਤੀ ਹਾਕੀ ਟੀਮ ਦੀ ਕਪਤਾਨੀ ਕਰੇਗਾ। ਇਸੇ ਤਰ੍ਹਾਂ ਬੀਰੇਂਦਰ ਲਾਕੜਾ ਤੇ ਹਰਮਨਪ੍ਰੀਤ ਸਿੰਘ ਨੂੰ ਟੀਮ ਦਾ ਉਪ-ਕਪਤਾਨ ਐਲਾਨਿਆ ਗਿਆ ਹੈ। ਭਾਰਤ ਨੇ ਪਿਛਲੇ ਹਫਤੇ 16 ਮੈਂਬਰੀ ਟੀਮ ਦਾ ਐਲਾਨ ਕੀਤਾ ਸੀ ਪਰ ਕਪਤਾਨ ਦੇ ਨਾਮ ਦੀ ਘੋਸ਼ਣਾ ਨਹੀਂ ਕੀਤੀ ਗਈ ਸੀ। ਮਨਪ੍ਰੀਤ ਤੀਜੀ ਵਾਰ ਓਲੰਪਿਕ ਖੇਡਣ ਜਾ ਰਿਹਾ ਹੈ।

ਮਨਪ੍ਰੀਤ ਨੇ ਹਾਕੀ ਇੰਡੀਆ ਵੱਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ, ‘‘ਮੈਨੂੰ ਖੁਸ਼ੀ ਹੈ ਕਿ ਮੈਨੂੰ ਓਲੰਪਿਕ ਵਿੱਚ ਤੀਜੀ ਵਾਰ ਅਤੇ ਕਪਤਾਨ ਵਜੋਂ ਭਾਰਤ ਲਈ ਖੇਡਣ ਦਾ ਮੌਕਾ ਮਿਲ ਰਿਹਾ ਹੈ। ਇਹ ਮੇਰੇ ਲਈ ਮਾਣ ਵਾਲੀ ਗੱਲ ਹੈ।” ਮਨਪ੍ਰੀਤ ਨੇ ਦਾਅਵਾ ਕੀਤਾ ਹੈ ਕਿ ਪਿਛਲੇ ਕੁੱਝ ਸਾਲਾਂ ਵਿੱਚ ਭਾਰਤੀ ਹਾਕੀ ਟੀਮ ਵਿੱਚ ਕਾਫ਼ੀ ਸੁਧਾਰ ਹੋਇਆ ਹੈ। ਉਨ੍ਹਾਂ ਕਿਹਾ, “ਪਿਛਲੇ ਸਾਲਾਂ ਵਿੱਚ ਅਸੀਂ ਇੱਕ ਮਜ਼ਬੂਤ ​​ਲੀਡਰਸ਼ਿਪ ਤਿਆਰ ਕੀਤੀ ਹੈ ਅਤੇ ਮਹਾਂਮਾਰੀ ਦੀਆਂ ਚੁਣੌਤੀਆਂ ਦਾ ਜ਼ੋਰਦਾਰ ਢੰਗ ਨਾਲ ਸਾਹਮਣਾ ਕੀਤਾ ਹੈ। ਅਸੀਂ ਫਾਰਮ ਅਤੇ ਫਿੱਟਨੈੱਸ ਨੂੰ ਬਣਾਈ ਰੱਖਦੇ ਹੋਏ ਓਲੰਪਿਕ ਨੂੰ ਧਿਆਨ ਵਿੱਚ ਰੱਖਦਿਆਂ ਤਿਆਰੀ ਕੀਤੀ ਹੈ।”

ਮਨਪ੍ਰੀਤ ਦੀ ਕਪਤਾਨੀ ਹੇਠ ਭਾਰਤ ਨੇ ਏਸ਼ੀਆ ਕੱਪ 2017, ਏਸ਼ੀਅਨ ਚੈਂਪੀਅਨਸ ਟਰਾਫੀ 2018 ਅਤੇ ਐਫਆਈਐਚ ਸੀਰੀਜ਼ ਫਾਈਨਲਜ 2019 ਜਿੱਤਿਆ ਸੀ। ਭਾਰਤੀ ਟੀਮ ਭੁਵਨੇਸ਼ਵਰ ‘ਚ ਹੋਏ 2018 ਵਿਸ਼ਵ ਕੱਪ ਦੇ ਕੁਆਰਟਰ ਫਾਈਨਲ ਵਿੱਚ ਵੀ ਪਹੁੰਚੀ ਸੀ। ਹਰਮਨਪ੍ਰੀਤ ਨੇ ਮਨਪ੍ਰੀਤ ਦੀ ਗੈਰਹਾਜ਼ਰੀ ਵਿੱਚ ਟੋਕਿਓ ਵਿਖੇ 2019 ਓਲੰਪਿਕ ਟੈਸਟ ਟੂਰਨਾਮੈਂਟ ਵਿਚ ਭਾਰਤ ਦੀ ਕਪਤਾਨੀ ਕੀਤੀ ਸੀ। ਭਾਰਤੀ ਟੀਮ 24 ਜੁਲਾਈ ਨੂੰ ਟੋਕਿਓ ਓਲੰਪਿਕ ਦੇ ਪਹਿਲੇ ਮੈਚ ਵਿੱਚ ਨਿਊਜ਼ੀਲੈਂਡ ਨਾਲ ਖੇਡੇਗੀ।

ਇਹ ਵੀ ਪੜ੍ਹੋ : ਪੰਜਾਬ ਦੇ ਖਿਡਾਰੀਆਂ ਦੀ ਵੱਡੀ ਪ੍ਰਾਪਤੀ- ਸ੍ਰੀ ਮੁਕਤਸਰ ਸਾਹਿਬ ਦੀ ਕਮਲਪ੍ਰੀਤ ਤੇ ਮੋਗਾ ਦਾ ਤਜਿੰਦਰਪਾਲ ਟੋਕਿਓ ਓਲੰਪਿਕਸ ਲਈ ਹੋਏ ਕੁਆਲੀਫਾਈ

ਦੱਸ ਦਈਏ ਕਿ ਮਨਪ੍ਰੀਤ ਜਲੰਧਰ ਜ਼ਿਲ੍ਹੇ ਦੇ ਪਿੰਡ ਮਿੱਠਾਪੁਰ ਦਾ ਜੰਮਪਲ ਹੈ। ਖਾਸ ਗੱਲ ਇਹ ਹੈ ਕਿ ਮਿੱਠਾਪੁਰ ਪੰਜਾਬ ਦਾ ਪਹਿਲਾ ਅਜਿਹਾ ਪਿੰਡ ਹੈ, ਜਿਸ ਨੂੰ ਤੀਜੀ ਵਾਰ ਓਲੰਪਿਕ ਖੇਡਾਂ ਵਿੱਚ ਹਾਕੀ ਟੀਮ ਦੀ ਕਪਤਾਨੀ ਕਰਨ ਦਾ ਮੌਕਾ ਮਿਲਿਆ ਹੈ। ਮਨਪ੍ਰੀਤ ਤੋਂ ਪਹਿਲਾਂ ਪਰਗਟ ਸਿੰਘ (ਵਿਧਾਇਕ) ਬਾਰਸੀਲੋਨਾ-1992 ਤੇ ਐਟਲਾਂਟਾ-1996 ਵਿੱਚ ਭਾਰਤੀ ਹਾਕੀ ਟੀਮ ਦੇ ਕਪਤਾਨ ਰਹਿ ਚੁੱਕੇ ਹਨ। ਉਂਝ ਮਨਪ੍ਰੀਤ ਸਿੰਘ ਪੰਜਾਬ ਦਾ 8ਵਾਂ ਖਿਡਾਰੀ ਹੈ, ਜੋ ਓਲਪਿੰਕ ਵਿੱਚ ਭਾਰਤੀ ਟੀਮ ਦੀ ਕਪਤਾਨੀ ਕਰ ਰਿਹਾ ਹੈ। ਇਸ ਤੋਂ ਪਹਿਲਾਂ ਪੰਜਾਬ ਦੇ ਬਲਬੀਰ ਸਿੰਘ ਸੀਨੀਅਰ, ਚਰਨਜੀਤ ਸਿੰਘ, ਪ੍ਰਿਥੀਪਾਲ ਸਿੰਘ, ਹਰਮੀਕ ਸਿੰਘ, ਅਜੀਤਪਾਲ ਸਿੰਘ, ਪਰਗਟ ਸਿੰਘ ਤੇ ਰਮਨਦੀਪ ਸਿੰਘ ਗਰੇਵਾਲ ਓਲੰਪਿਕ ਖੇਡਾਂ ਵਿੱਚ ਭਾਰਤੀ ਹਾਕੀ ਟੀਮ ਦੇ ਕਪਤਾਨ ਰਹਿ ਚੁੱਕੇ ਹਨ।

ਇਹ ਵੀ ਦੇਖੋ : Jaipal Bhullar Encounter ਮਾਮਲੇ ‘ਚ ਨਵੇਂ ਖੁਲਾਸੇ ! ਵਕੀਲ ਨੇ ਚੁੱਕੇ ਪੁਲਿਸ ਦੀ ਕਾਰਗੁਜ਼ਾਰੀ ‘ਤੇ ਸਵਾਲ !

The post ਪੰਜਾਬੀਆਂ ਲਈ ਵੱਡੇ ਮਾਣ ਵਾਲੀ ਗੱਲ, 21 ਸਾਲਾਂ ਬਾਅਦ ਓਲਪਿੰਕ ‘ਚ ਭਾਰਤੀ ਹਾਕੀ ਟੀਮ ਦੀ ਕਪਤਾਨੀ ਕਰੇਗਾ ਇਹ ਪੰਜਾਬੀ ਗੱਭਰੂ appeared first on Daily Post Punjabi.