manu bhakar Archives - Daily Post Punjabi

ਓਲੰਪਿਕ ‘ਚ 2 ਮੈਡਲ ਜਿੱਤਣ ਵਾਲੀ ਮਨੂ ਭਾਕਰ ਪਰਤੀ ਭਾਰਤ, ਦਿੱਲੀ ਹਵਾਈ ਅੱਡੇ ‘ਤੇ ਹੋਇਆ ਨਿੱਘਾ ਸਵਾਗਤ
ਪੈਰਿਸ ਓਲੰਪਿਕ 2024 ‘ਚ ਨਿਸ਼ਾਨੇਬਾਜ਼ੀ ‘ਚ ਦੋਹਰਾ ਤਗਮਾ ਜਿੱਤਣ ਤੋਂ ਬਾਅਦ ਨਿਸ਼ਾਨੇਬਾਜ਼ ਮਨੂ ਭਾਕਰ ਬੁੱਧਵਾਰ 7 ਅਗਸਤ ਦੀ ਸਵੇਰ ਨੂੰ ਦਿੱਲੀ ਪਹੁੰਚ ਗਈ। ਨਵੀਂ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਉਨ੍ਹਾਂ ਦੇ ਸਵਾਗਤ ਲਈ ਹਜ਼ਾਰਾਂ ਲੋਕ ਹਵਾਈ ਅੱਡੇ ‘ਤੇ ਪਹੁੰਚੇ। ਕਿਸੇ ਨੇ ਫੁੱਲਾਂ ਦੀ ਵਰਖਾ ਕੀਤੀ ਅਤੇ ਕਿਸੇ ਨੇ ਓਲੰਪਿਕ ਤਮਗਾ ਜੇਤੂ ਦਾ ਹਾਰ ਪਾ ਕੇ ਸਵਾਗਤ ਕੀਤਾ।

Manu Bhakar received warm

ਉਹ ਨਵੀਂ ਦਿੱਲੀ ਹਵਾਈ ਅੱਡੇ ਦੇ ਟਰਮੀਨਲ 3 ਦੇ ਵੀਆਈਪੀ ਗੇਟ ਤੋਂ ਬਾਹਰ ਆਈ, ਜਿੱਥੇ ਹਜ਼ਾਰਾਂ ਲੋਕ ਉਸ ਦੇ ਸਵਾਗਤ ਲਈ ਤਿਆਰ ਖੜ੍ਹੇ ਸਨ। ਏਅਰਪੋਰਟ ‘ਤੇ ਵੀ ਉਨ੍ਹਾਂ ਨੂੰ ਬਹੁਤ-ਬਹੁਤ ਵਧਾਈਆਂ ਮਿਲੀਆਂ। ਟੋਕੀਓ ਓਲੰਪਿਕ ਵਿੱਚ ਉਸ ਦੀ ਪਿਸਤੌਲ ਨੇ ਉਸ ਨੂੰ ਧੋਖਾ ਦਿੱਤਾ ਸੀ, ਪਰ ਇਸ ਵਾਰ ਉਹ ਸਹੀ ਅਤੇ ਸਟੀਕ ਨਿਸ਼ਾਨੇ ਤੋਂ ਨਹੀਂ ਖੁੰਝੀ। ਉਹ ਤਗਮੇ ਦੇ ਦਾਅਵੇਦਾਰਾਂ ਵਿੱਚੋਂ ਇੱਕ ਸੀ ਅਤੇ ਉਸਨੇ ਆਪਣੇ ਦੇਸ਼ ਵਾਸੀਆਂ ਨੂੰ ਨਿਰਾਸ਼ ਨਹੀਂ ਕੀਤਾ। ਉਸ ਨੇ ਪੈਰਿਸ ਓਲੰਪਿਕ ‘ਚ ਤਗਮਿਆਂ ਦਾ ਖਾਤਾ ਵੀ ਖੋਲ੍ਹਿਆ ਸੀ।

Manu Bhakar received warm

22 ਸਾਲਾ ਮਨੂ ਭਾਕਰ ਨੇ ਮਹਿਲਾਵਾਂ ਦੇ 10 ਮੀਟਰ ਏਅਰ ਪਿਸਟਲ ਮੁਕਾਬਲੇ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ, ਜਦਕਿ 10 ਮੀਟਰ ਏਅਰ ਪਿਸਟਲ ਮਿਕਸਡ ਟੀਮ ਮੁਕਾਬਲੇ ਵਿੱਚ ਉਸ ਨੇ ਸਰਬਜੋਤ ਸਿੰਘ ਨਾਲ ਮਿਲ ਕੇ ਕਾਂਸੀ ਦਾ ਤਗ਼ਮਾ ਜਿੱਤਿਆ। ਉਸ ਕੋਲ ਇੱਕੋ ਓਲੰਪਿਕ ਵਿੱਚ ਤਿੰਨ ਤਗ਼ਮੇ ਜਿੱਤਣ ਦਾ ਮੌਕਾ ਸੀ, ਪਰ ਮਨੂ 25 ਮੀਟਰ ਪਿਸਟਲ ਮਹਿਲਾ ਮੁਕਾਬਲੇ ਦੇ ਫਾਈਨਲ ਵਿੱਚ ਚੌਥੇ ਸਥਾਨ ’ਤੇ ਰਹੀ। ਇਸ ਤਰ੍ਹਾਂ ਉਹ ਮੈਡਲਾਂ ਦੀ ਹੈਟ੍ਰਿਕ ਤੋਂ ਖੁੰਝ ਗਈ ਪਰ ਫਿਰ ਵੀ ਉਸ ਨੇ ਇਤਿਹਾਸ ਦੇ ਪੰਨਿਆਂ ਵਿੱਚ ਆਪਣਾ ਨਾਂ ਦਰਜ ਕਰ ਲਿਆ।

ਇਹ ਵੀ ਪੜ੍ਹੋ : ਪੰਜਾਬ ਦੇ 5 ਜ਼ਿਲ੍ਹਿਆਂ ‘ਚ ਭਾਰੀ ਮੀਂਹ ਦੀ ਚੇਤਾਵਨੀ, ਮੌਸਮ ਵਿਭਾਗ ਨੇ ਜਾਰੀ ਕੀਤਾ ਯੈਲੋ ਅਲਰਟ

ਮਨੂ ਭਾਕਰ ਨੇ ਮਹਿਲਾਵਾਂ ਦੇ 10 ਮੀਟਰ ਏਅਰ ਪਿਸਟਲ ਮੁਕਾਬਲੇ ਵਿੱਚ ਕਾਂਸੀ ਦਾ ਤਗਮਾ ਹਾਸਲ ਕਰਕੇ ਓਲੰਪਿਕ ਵਿੱਚ ਤਮਗਾ ਜਿੱਤਣ ਵਾਲੀ ਭਾਰਤ ਦੀ ਪਹਿਲੀ ਮਹਿਲਾ ਨਿਸ਼ਾਨੇਬਾਜ਼ ਬਣਨ ਦਾ ਮਾਣ ਹਾਸਲ ਕੀਤਾ। ਫਿਰ ਉਸਨੇ ਮਿਕਸਡ 10 ਮੀਟਰ ਏਅਰ ਪਿਸਟਲ ਟੀਮ ਈਵੈਂਟ ਵਿੱਚ ਇੱਕ ਹੋਰ ਕਾਂਸੀ ਦਾ ਤਗਮਾ ਜਿੱਤਿਆ ਅਤੇ ਇਸ ਤਰ੍ਹਾਂ ਇੱਕੋ ਓਲੰਪਿਕ ਵਿੱਚ ਦੋ ਤਗਮੇ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਖਿਡਾਰਨ ਬਣ ਗਈ। ਉਸਨੇ ਵਿਸ਼ਵ ਚੈਂਪੀਅਨਸ਼ਿਪ ਵਿੱਚ ਸੋਨੇ ਅਤੇ ਚਾਂਦੀ ਦੇ ਤਗਮੇ ਜਿੱਤੇ ਹਨ।

ਵੀਡੀਓ ਲਈ ਕਲਿੱਕ ਕਰੋ -:

ਮਸ਼ਹੂਰ Youtuber ਪਿੱਛੇ ਸ.ਲ. ਫਾਸ ਖਾਣ ਵਾਲੀ ਕੁੜੀ ਆਈ ਕੈਮਰੇ ਸਾਹਮਣੇ, ਕਰ ’ਤੇ ਵੱਡੇ ਖੁਲਾਸੇ

The post ਓਲੰਪਿਕ ‘ਚ 2 ਮੈਡਲ ਜਿੱਤਣ ਵਾਲੀ ਮਨੂ ਭਾਕਰ ਪਰਤੀ ਭਾਰਤ, ਦਿੱਲੀ ਹਵਾਈ ਅੱਡੇ ‘ਤੇ ਹੋਇਆ ਨਿੱਘਾ ਸਵਾਗਤ appeared first on Daily Post Punjabi.

ਓਲੰਪਿਕ ‘ਚ ਮੈਡਲ ਜਿੱਤਣ ਮਗਰੋਂ ਬੋਲੀ Manu Bhaker, ਕਿਹਾ- “ਮੈਂ ਕਰਮ ‘ਤੇ ਫੋਕਸ ਕੀਤਾ, ਫਲ ਦੀ ਚਿੰਤਾ…”
ਮਨੁ ਭਾਕਰ ਨੇ ਪੈਰਿਸ ਓਲੰਪਿਕ ਵਿੱਚ ਭਾਰਤ ਨੂੰ ਪਹਿਲਾ ਮੈਡਲ ਦਿਵਾਇਆ ਹੈ। ਭਾਰਤ ਦੀ ਸਟਾਰ ਸ਼ੂਟਰ ਮਨੁ ਭਾਕਰ ਨੇ ਇਹ ਮੈਡਲ 10 ਮੀਟਰ ਏਅਰ ਪਿਸਟਲ ਈਵੈਂਟ ਵਿੱਚ ਜਿੱਤਿਆ। ਮਨੁ ਇਸਦੇ ਨਾਲ ਹੀ ਓਲੰਪਿਕ ਮੈਡਲ ਜਿੱਤਣ ਵਾਲੀ ਭਾਰਤ ਦੀ ਪਹਿਲੀ ਮਹਿਲਾ ਸ਼ੂਟਰ ਬਣ ਗਈ ਹੈ। ਮਨੁ ਭਾਕਰ ਨੇ ਦੱਸਿਆ ਕਿ ਇਹ ਮੈਡਲ ਜਿੱਤਣ ਵਿੱਚ ‘ਗੀਤਾ’ ਨੇ ਉਸਦੀ ਕਿਸ ਤਰ੍ਹਾਂ ਮਦਦ ਕੀਤੀ। ਮਨੁ ਭਾਕਰ ਨੇ ਦੱਸਿਆ ਕਿ ਜਦੋਂ ਮੈਂ ਆਖਰੀ ਸ਼ਾਟਸ ਖੇਡ ਰਹੀ ਸੀ ਤਾਂ ਮੇਰਾ ਫੋਕਸ ਕਲੀਅਰ ਸੀ। ਮੈਂ ਗੀਤਾ ਪੜ੍ਹਦੀ ਰਹੀ ਹਾਂ। ਆਖਰੀ ਸ਼ਾਟ ਦੇ ਸਮੇਂ ਮੇਰੇ ਦਿਮਾਗ ਵਿੱਚ ਚੱਲ ਰਿਹਾ ਸੀ ਕਿ ਕਰਮ ‘ਤੇ ਫੋਕਸ ਕਰੋ, ਰਿਜ਼ਲਟ ਦੀ ਚਿੰਤਾ ਨਾ ਕਰੋ।

Manu bhaker statement after medal win

ਮਨੁ ਭਾਕਰ ਨੇ ਇੱਕ ਦਿਨ ਪਹਿਲਾਂ ਯਾਨੀ ਕਿ ਸ਼ਨੀਵਾਰ ਨੂੰ ਫਾਈਨਲ ਵਿੱਚ ਜਗ੍ਹਾ ਬਣਾਈ ਸੀ। ਫਾਈਨਲ ਐਤਵਾਰ ਨੂੰ ਹੋਇਆ। ਇਸ ਇੰਤਜ਼ਾਰ ਬਾਰੇ ਮਨੁ ਭਾਕਰ ਨੇ ਕਿਹਾ ਕਿ ਜਦੋਂ ਕੁਆਲੀਫਿਕੇਸ਼ਨ ਖਤਮ ਹੋ ਗਏ ਤਾਂ ਫਾਈਨਲ ਦਾ ਇੰਤਜ਼ਾਰ ਹੋਣ ਲੱਗਿਆ। ਮੈਨੂੰ ਸਵੇਰ ਦਾ ਬੇਸਬਰੀ ਨਾਲ ਇੰਤਜ਼ਾਰ ਸੀ। ਇਹ ਇੰਤਜ਼ਾਰ ਖਤਮ ਨਹੀਂ ਹੋ ਰਿਹਾ ਸੀ। ਹਰ ਸਮੇਂ ਫਾਈਨਲ ਦਿਮਾਗ ਵਿੱਚ ਸੀ। ਚੰਗੀ ਗੱਲ ਇਹ ਹੈ ਕਿ ਆਸ-ਪਾਸ ਬਹੁਤ ਸਾਰੇ ਭਾਰਤੀ ਸਨ। ਇਸ ਨਾਲ ਥੋੜ੍ਹਾ ਦਬਾਅ ਘੱਟ ਹੋਇਆ।

ਇਹ ਵੀ ਪੜ੍ਹੋ: ਮੰਦਭਾਗੀ ਖਬਰ, ਕੈਨੇਡਾ ‘ਚ 3 ਪੰਜਾਬੀਆਂ ਦੀ ਸੜਕ ਹਾਦਸੇ ‘ਚ ਹੋਈ ਦਰਦਨਾਕ ਮੌਤ

ਦੱਸ ਦੇਈਏ ਕਿ ਆਪਣਾ ਦੂਜਾ ਓਲੰਪਿਕ ਖੇਡ ਰਹੀ ਮਨੁ ਭਾਕਰ ਨੇ ਕਿਹਾ ਕਿ ਦੇਸ਼ ਦੇ ਲਈ ਮੈਡਲ ਜਿੱਤ ਕੇ ਵਧੀਆ ਲੱਗ ਰਿਹਾ ਹੈ। ਇਸ ਸਮੇਂ ਉਹ ਸਾਰੇ ਲੋਕ ਯਾਦ ਆ ਰਹੇ ਹਨ, ਜਿਨ੍ਹਾਂ ਨੇ ਇਸ ਸਫ਼ਰ ਵਿੱਚ ਮੇਰਾ ਸਾਥ ਦਿੱਤਾ। ਮਨੁ ਨੇ ਇਹ ਵੀ ਕਿਹਾ ਕਿ ਹਾਲੇ ਤਾਂ ਇਹ ਸ਼ੁਰੂਆਤ ਹੈ, ਅੱਗੇ ਹੋਰ ਮੈਡਲ ਆਉਣਗੇ। ਆਪਣੇ ਪ੍ਰਦਰਸ਼ਨ ‘ਤੇ ਮਨੁ ਭਾਕਰ ਨੇ ਕਿਹਾ ਕਿ ਫਾਈਨਲ ਵਿੱਚ ਸਖਤ ਮੁਕਾਬਲਾ ਖੇਡਿਆ। ਖਿਸ਼ੀ ਦੀ ਗੱਲ ਹੈ ਕਿ ਮੈਂ ਵਧੀਆ ਖੇਡੀ। ਮੈਂ ਪੂਰੇ ਉਤਸ਼ਾਹ ਨਾਲ ਮੁਕਾਬਲੇ ਵਿੱਚ ਉਤਰੀ ਤੇ ਖੁਦ ‘ਤੇ ਦਬਾਅ ਨਹੀਂ ਆਉਣ ਦਿੱਤਾ। ਪਰ ਇਹ ਹਾਲੇ ਸ਼ੁਰੂਆਤ ਹੈ। ਮੈਂ ਅੱਗੇ ਵੀ ਵਧੀਆ ਪਰਫਾਰਮ ਕਰਾਂਗੀ। ਮੈਂ ਦੱਸ ਨਹੀਂ ਸਕਦੀ ਕਿ ਇਸ ਜਿੱਤ ਨਾਲ ਮੈਂ ਕਿੰਨੀ ਖੁਸ਼ ਹਾਂ। ਜਿਸਨੂੰ ਬਿਆਨ ਕਰਨ ਅਪੁਨਾ ਬਹੁਤ ਮੁਸ਼ਕਿਲ ਹੈ।

ਵੀਡੀਓ ਲਈ ਕਲਿੱਕ ਕਰੋ -:

ਮਸ਼ਹੂਰ Youtuber ਪਿੱਛੇ ਸ.ਲ. ਫਾਸ ਖਾਣ ਵਾਲੀ ਕੁੜੀ ਆਈ ਕੈਮਰੇ ਸਾਹਮਣੇ, ਕਰ ’ਤੇ ਵੱਡੇ ਖੁਲਾਸੇ

The post ਓਲੰਪਿਕ ‘ਚ ਮੈਡਲ ਜਿੱਤਣ ਮਗਰੋਂ ਬੋਲੀ Manu Bhaker, ਕਿਹਾ- “ਮੈਂ ਕਰਮ ‘ਤੇ ਫੋਕਸ ਕੀਤਾ, ਫਲ ਦੀ ਚਿੰਤਾ…” appeared first on Daily Post Punjabi.