Marion Biotech 2 syrups harmful Archives - Daily Post Punjabi

ਭਾਰਤ ਦੀ ਮੈਰੀਅਨ ਬਾਇਓਟੈਕ ਦੇ 2 ਸੀਰਪ ਬੱਚਿਆਂ ਲਈ ਹਾਨੀਕਾਰਕ, WHO ਨੇ ਜਾਰੀ ਕੀਤਾ ਅਲਰਟ
ਵਿਸ਼ਵ ਸਿਹਤ ਸੰਗਠਨ WHO ਨੇ ਕਿਹਾ ਕਿ ਭਾਰਤ ਦੀ ਮੈਰੀਅਨ ਬਾਇਓਟੈਕ ਦੁਆਰਾ ਬਣਾਏ ਗਏ 2 ਖੰਘ ਦੇ ਸੀਰਪ ਬੱਚਿਆਂ ਨੂੰ ਨਹੀਂ ਦਿੱਤੇ ਜਾਣੇ ਚਾਹੀਦੇ। ਸੀਰਪ ਦੇ ਨਾਮ ਐਂਬਰੋਨੋਲ ਸੀਰਪ ਅਤੇ DOK-1 MAX ਹਨ। ਇਹ ਦੋਵੇਂ ਸੀਰਪ ਨੋਇਡਾ ਸਥਿਤ ਕੰਪਨੀ ਮੈਰੀਅਨ ਬਾਇਓਟੈਕ ਦੁਆਰਾ ਤਿਆਰ ਕੀਤੇ ਗਏ ਹਨ। WHO ਨੇ ਕਿਹਾ ਕਿ ਜਾਂਚ ‘ਚ ਪਤਾ ਲੱਗਾ ਹੈ ਕਿ ਦੋਵੇਂ ਸੀਰਪ ਚੰਗੀ ਗੁਣਵੱਤਾ ਦੇ ਨਹੀਂ ਹਨ। ਇਹਨਾਂ ਵਿੱਚ ਡਾਇਥਾਈਲੀਨ ਗਲਾਈਕੋਲ ਜਾਂ ਐਥੀਲੀਨ ਗਲਾਈਕੋਲ ਦੀ ਮਹੱਤਵਪੂਰਨ ਮਾਤਰਾ ਦੂਸ਼ਿਤ ਤੱਤਾਂ ਵਜੋਂ ਨਹੀਂ ਹੁੰਦੀ ਹੈ।

WHO’s alert on India’s 2 cough syrups

ਦੱਸ ਦੇਈਏ ਕਿ ਉਜ਼ਬੇਕਿਸਤਾਨ ਸਰਕਾਰ ਨੇ 28 ਦਸੰਬਰ ਨੂੰ ਦੋਸ਼ ਲਾਇਆ ਸੀ ਕਿ ਭਾਰਤ ਵਿੱਚ ਬਣੇ ਖੰਘ ਦੇ ਸਿਰਪ ਨੇ ਉਨ੍ਹਾਂ ਦੇ ਦੇਸ਼ ਵਿੱਚ 18 ਬੱਚਿਆਂ ਦੀ ਜਾਨ ਲੈ ਲਈ ਹੈ। ਉਜ਼ਬੇਕ ਸਿਹਤ ਮੰਤਰਾਲੇ ਨੇ ਕਿਹਾ ਕਿ ਬੱਚਿਆਂ ਦੀ ਮੌਤ ਨੋਇਡਾ ਵਿੱਚ ਮੇਰੀਅਨ ਬਾਇਓਟੈਕ ਦੁਆਰਾ ਬਣਾਈ ਗਈ ਖੰਘ ਦੀ ਦਵਾਈ DOK-1 MAX ਪੀਣ ਨਾਲ ਹੋਈ। WHO ਨੇ ਇਸ ਮਾਮਲੇ ਵਿੱਚ ਸੀਰਪ ਦੀ ਜਾਂਚ ਕੀਤੀ ਹੈ।

ਇਹ ਵੀ ਪੜ੍ਹੋ : ਗਣਤੰਤਰ ਦਿਵਸ ਲਈ ਪੰਜਾਬ ‘ਚ ਅਲਰਟ ਜਾਰੀ, DGP ਨੇ ਪੁਲਿਸ ਫੋਰਸ ਨੂੰ ਦਿੱਤੇ ਸਖ਼ਤ ਨਿਰਦੇਸ਼

ਭਾਰਤ ਨੇ ਉਜ਼ਬੇਕ ਸਰਕਾਰ ਦੇ ਦੋਸ਼ਾਂ ਦੀ ਜਾਂਚ ਕਰਨ ਦਾ ਵੀ ਫੈਸਲਾ ਕੀਤਾ ਸੀ। ਯੂਪੀ ਫੂਡ ਸੇਫਟੀ ਐਂਡ ਡਰੱਗ ਐਡਮਨਿਸਟ੍ਰੇਸ਼ਨ ਵਿਭਾਗ ਨੇ ਬਾਇਓਟੈਕ ਕੰਪਨੀ ਦਾ ਉਤਪਾਦਨ ਲਾਇਸੈਂਸ ਮੁਅੱਤਲ ਕਰ ਦਿੱਤਾ ਹੈ। ਦੱਸਿਆ ਜਾ ਰਿਹਾ ਹੈ, ਕੱਚੇ ਮਾਲ ਦੀ ਖਰੀਦ ਅਤੇ ਦਵਾਈਆਂ ਦੇ ਰਿਕਾਰਡ ਦੀ ਸਾਂਭ-ਸੰਭਾਲ ਬਾਰੇ ਸਮੇਂ ਸਿਰ ਜਾਣਕਾਰੀ ਨਾ ਦੇਣ ਕਾਰਨ ਕੰਪਨੀ ਦਾ ਉਤਪਾਦਨ ਲਾਇਸੈਂਸ ਮੁਅੱਤਲ ਕਰ ਦਿੱਤਾ ਗਿਆ ਹੈ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

WHO ਦੇ ਅਨੁਸਾਰ, ethylene glycol ਇੱਕ ਕਾਰਬਨ ਮਿਸ਼ਰਣ ਹੈ। ਇਸ ਵਿੱਚ ਨਾ ਕੋਈ ਮਹਿਕ ਹੈ ਅਤੇ ਨਾ ਹੀ ਰੰਗ। ਇਹ ਮਿੱਠਾ ਹੈ। ਇਸ ਨੂੰ ਬੱਚਿਆਂ ਦੇ ਸੀਰਪ ਵਿੱਚ ਸਿਰਫ਼ ਇਸ ਲਈ ਜੋੜਿਆ ਜਾਂਦਾ ਹੈ ਤਾਂ ਜੋ ਉਹ ਆਸਾਨੀ ਨਾਲ ਪੀ ਸਕਣ। ਇਸਦੀ ਮਾਤਰਾ ਦੇ ਅਸੰਤੁਲਨ ਕਾਰਨ ਇਹ ਘਾਤਕ ਹੋ ਸਕਦੇ ਹਨ। ਜਿਸ ਕਰਕੇ ਕਈ ਦੇਸ਼ਾਂ ਵਿਚ ਇਸ ‘ਤੇ ਪਾਬੰਦੀ ਹੈ।

The post ਭਾਰਤ ਦੀ ਮੈਰੀਅਨ ਬਾਇਓਟੈਕ ਦੇ 2 ਸੀਰਪ ਬੱਚਿਆਂ ਲਈ ਹਾਨੀਕਾਰਕ, WHO ਨੇ ਜਾਰੀ ਕੀਤਾ ਅਲਰਟ appeared first on Daily Post Punjabi.