Mark Zuckerberg Became Father Archives - Daily Post Punjabi

Meta ਦੇ CEO ਮਾਰਕ ਜ਼ਕਰਬਰਗ ਤੀਜੀ ਵਾਰ ਬਣੇ ਪਿਤਾ, ਸ਼ੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਬੇਟੀ ਦੀ ਫੋਟੋ
ਫੇਸਬੁੱਕ ਦੇ ਸੰਸਥਾਪਕ ਮਾਰਕ ਜ਼ੁਕਰਬਰਗ ਦੇ ਘਰ ਇਕ ਹੋਰ ਛੋਟਾ ਮਹਿਮਾਨ ਆਇਆ ਹੈ। ਜ਼ੁਕਰਬਰਗ ਦੀ ਪਤਨੀ ਪ੍ਰਿਸਿਲਾ ਚੈਨ ਨੇ ਬੇਟੀ ਨੂੰ ਜਨਮ ਦਿੱਤਾ ਹੈ, ਜਿਸ ਦੀ ਜਾਣਕਾਰੀ ਉਨ੍ਹਾਂ ਨੇ ਫੇਸਬੁੱਕ ਅਤੇ ਇੰਸਟਾਗ੍ਰਾਮ ਪੋਸਟ ਦੇ ਜ਼ਰੀਏ ਦਿੱਤੀ ਹੈ। ਜ਼ੁਕਰਬਰਗ ਨੇ ਤਸਵੀਰ ਪੋਸਟ ਕਰਦੇ ਹੋਏ ਲਿਖਿਆ, ”ਦੁਨੀਆ ‘ਚ ਤੁਹਾਡਾ ਸੁਆਗਤ ਹੈ, ਤੁਸੀਂ ਸੱਚਮੁੱਚ ਰੱਬ ਦੀ ਇੱਕ ਛੋਟੀ ਜਿਹੀ ਅਸੀਸ ਹੋ।

Mark Zuckerberg Became Father

ਦੱਸ ਦੇਈਏ ਕਿ ਮਾਰਕ ਜ਼ੁਕਰਬਰਗ ਅਤੇ ਪ੍ਰਿਸਿਲਾ ਚੈਨ 2003 ਤੋਂ ਇਕੱਠੇ ਹਨ। ਸਤੰਬਰ 2010 ‘ਚ ਮਾਰਕ ਜ਼ੁਕਰਬਰਗ ਅਤੇ ਪ੍ਰਿਸਿਲਾ ਚੈਨ ਨੇ ਫੇਸਬੁੱਕ ਰਾਹੀਂ ਇਕੱਠੇ ਹੋਣ ਦਾ ਐਲਾਨ ਕੀਤਾ ਸੀ ਅਤੇ ਸਾਲ 2012 ‘ਚ ਦੋਹਾਂ ਨੇ ਵਿਆਹ ਕਰ ਲਿਆ ਸੀ। ਮਾਰਕ ਜ਼ੁਕਰਬਰਗ ਅਤੇ ਪ੍ਰਿਸਿਲਾ ਦਾ ਇਹ ਤੀਜਾ ਬੱਚਾ ਹੈ। ਮਾਰਕ ਜ਼ੁਕਰਬਰਗ ਨੇ ਬੇਟੀ ਦੀ ਤਸਵੀਰ ਸਾਂਝੀ ਕਰਦੇ ਹੋਏ ਬੇਟੀ ਦਾ ਨਾਂ ਵੀ ਦੱਸਿਆ ਹੈ। ਉਨ੍ਹਾਂ ਨੇ ਆਪਣੀ ਬੇਟੀ ਦਾ ਨਾਮ ਓਰੀਲੀਆ ਚੋਨ ਜ਼ੁਕਰਬਰਗ ਰੱਖਿਆ ਹੈ। ਇਸ ਤੋਂ ਇਲਾਵਾ ਜ਼ੁਕਰਬਰਗ ਦੀ 5 ਸਾਲ ਦੀ ਦੂਜੀ ਬੇਟੀ ‘ਅਗਸਤ’ ਅਤੇ 7 ਸਾਲ ਦੀ ਪਹਿਲੀ ਬੇਟੀ ‘ਮੈਕਸਿਮਾ’ ਹੈ।

ਇਹ ਵੀ ਪੜ੍ਹੋ : ਆਰਾ ‘ਚ 8 ਸਾਲਾਂ ਬੱਚੀ ‘ਤੇ ਤਾਬੜਤੋੜ ਫਾਇਰਿੰਗ, ਘਰ ‘ਚ ਵੜ 4 ਸ਼ੂਟਰਾਂ ਨੇ ਘਟਨਾ ਨੂੰ ਦਿੱਤਾ ਅੰਜਾਮ

ਜ਼ੁਕਰਬਰਗ ਨੇ 2 ਤਸਵੀਰਾਂ ਪੋਸਟ ਕੀਤੀਆਂ, ਇਕ ਤਸਵੀਰ ‘ਚ ਜ਼ੁਕਰਬਰਗ ਨਵਜੰਮੇ ਬੱਚੇ ਨੂੰ ਦੇਖ ਕੇ ਮੁਸਕਰਾ ਰਹੇ ਹਨ। ਦੂਜੀ ਤਸਵੀਰ ਵਿੱਚ ਪ੍ਰਿਸਿਲਾ ਚੈਨ ਨਾਲ ਨਿਊ ਬਰਨ ਬੇਬੀ ਨਜ਼ਰ ਆ ਰਹੀ ਹੈ। ਫੇਸਬੁੱਕ ‘ਤੇ ਸ਼ੇਅਰ ਕੀਤੀ ਗਈ ਪੋਸਟ ਨੂੰ 1.9 ਮਿਲੀਅਨ ਤੋਂ ਵੱਧ ਲਾਈਕਸ ਮਿਲ ਚੁੱਕੇ ਹਨ। ਜ਼ਕਰਬਰਗ ਦੀ ਪੋਸਟ ‘ਤੇ ਕਮੈਂਟ ਕਰਕੇ ਲੋਕ ਲਗਾਤਾਰ ਦੋਵਾਂ ਨੂੰ ਵਧਾਈ ਦੇ ਰਹੇ ਹਨ।

ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “

The post Meta ਦੇ CEO ਮਾਰਕ ਜ਼ਕਰਬਰਗ ਤੀਜੀ ਵਾਰ ਬਣੇ ਪਿਤਾ, ਸ਼ੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਬੇਟੀ ਦੀ ਫੋਟੋ appeared first on Daily Post Punjabi.