markets Archives - Daily Post Punjabi

ਇਕ ਦਿਨ ਪਹਿਲਾਂ ਹੀ ਕਰਵਾਚੌਥ ਦੇ ਰੰਗ ‘ਚ ਰੰਗੇ ਬਾਜ਼ਾਰ
markets customers karvachauth festival: ਲੁਧਿਆਣਾ (ਤਰਸੇਮ ਭਾਰਦਵਾਜ)-ਚਾਹੇ ਕਰਵਾਚੌਥ ਦਾ ਤਿਉਹਾਰ ਬੁੱਧਵਾਰ ਨੂੰ ਹੈ ਪਰ ਬਾਜ਼ਾਰਾਂ ‘ਚ ਇਕ ਦਿਨ ਪਹਿਲਾਂ ਭਾਵ ਰੌਣਕ ਦੇਖਣ ਨੂੰ ਮਿਲ ਰਹੀਆਂ ਹਨ। ਦਰਅਸਲ ਕਰਵਾਚੌਥ ਦੇ ਤਿਉਹਾਰ ਦੀਆਂ ਤਿਆਰੀਆਂ ਆਖਰੀ ਪੜਾਅ ‘ਚ ਹਨ। ਅੱਜ ਤਿਉਹਾਰ ਤੋਂ ਇਕ ਦਿਨ ਪਹਿਲਾਂ ਹੀ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ‘ਚ ਕਾਫੀ ਚਹਿਲ ਪਹਿਲ ਦੇਖਣ ਨੂੰ ਮਿਲੀ ਹੈ। ਕਾਸਮੈਟਿਕ ਸ਼ਾਪਸ ,ਮਹਿੰਦੀ ਦੇ ਸਟਾਲ, ਬਿਊਟੀ ਪਾਰਲਰ, ਮਿਠਾਈ ਦੀਆਂ ਦੁਕਾਨਾਂ ਸਮੇਤ ਹਰ ਪਾਸੇ ਰੌਣਕ ਦੇਖਣ ਨੂੰ ਮਿਲ ਰਹੀ ਹੈ। ਕਾਸਮੈਟਿਕ ਦੀਆਂ ਦੁਕਾਨਾਂ ‘ਚ ਔਰਤਾਂ ਡਰੈਸ ਦੇ ਨਾਲ ਮੈਚਿੰਗ ਸਮਾਨ ਖਰੀਦਣ ‘ਚ ਰੁੱਝੀਆਂ ਹੋਈਆਂ ਹਨ।

markets customers karvachauth festival

ਦੱਸਣਯੋਗ ਹੈ ਕਿ ਬੇਸ਼ੱਕ ਕੋਰੋਨਾ ਕਾਰਨ ਇਸ ਵਾਰ ਕਰਵਾ ਚੌਥ ਦੀ ਸੈਲੀਬ੍ਰੇਸ਼ਨ ਪਹਿਲਾਂ ਵਰਗੀ ਨਹੀਂ ਹੋ ਰਹੀ ਪਰ ਬਾਜ਼ਾਰ ਪਹਿਲਾਂ ਦੀ ਤਰ੍ਹਾਂ ਹੀ ਗੁਲਜ਼ਾਰ ਹਨ। ਲੋਕਾਂ ‘ਚ ਪਹਿਲਾਂ ਵਰਗੀਆਂ ਹੀ ਭਾਵਨਾਵਾਂ ਹਨ ਸਿਰਫ ਤਿਉਹਾਰ ਮਨਾਉਣ ਦਾ ਅੰਦਾਜ਼ ‘ਚ ਥੋੜਾ ਬਦਲਾਅ ਕੀਤਾ ਹੈ। ਮਹਿੰਦੀ ਦੇ ਸਟਾਲ ਤਾਂ ਕਰਵਾਚੌਥ ਤੋਂ 2-3 ਦਿਨ ਪਹਿਲਾਂ ਹੀ ਸਜ ਚੁੱਕੇ ਹਨ। ਅਸਲ ‘ਚ ਰੌਣਕ ਇਕ ਦਿਨ ਪਹਿਲਾਂ ਭਾਵ ਅੱਜ ਦੇਖਣ ਨੂੰ ਮਿਲੀ ਹੈ। ਸਵੇਰ ਤੋਂ ਹੀ ਸ਼ਹਿਰ ਦੇ ਹਰ ਕੋਨੇ ‘ਚ ਰੌਣਕਾਂ ਦੇਖਣ ਨੂੰ ਮਿਲ ਰਹੀਆਂ ਹਨ।

The post ਇਕ ਦਿਨ ਪਹਿਲਾਂ ਹੀ ਕਰਵਾਚੌਥ ਦੇ ਰੰਗ ‘ਚ ਰੰਗੇ ਬਾਜ਼ਾਰ appeared first on Daily Post Punjabi.

‘ਬਾਜ਼ਾਰਾਂ ‘ਚ ਲੱਗੀਆਂ ਰੌਣਕਾਂ’ ਸੱਜ ਰਹੀਆਂ ਨੇ ਸੁਆਣੀਆਂ ਕਰਵਾਚੌਥ ਲਈ, ਭਲਕੇ ਰੱਖਣਗੀਆਂ ਵਰਤ….
karvachauth fasting tomorrow markets crowd: ਸੁਹਾਗ ਦੀ ਸਲਾਮਤੀ ਅਤੇ ਲੰਮੀ ਉਮਰ ਲਈ ਰੱਖਿਆ ਜਾਣ ਵਾਲਾ ਕਰਵਾ ਚੌਥ ਦਾ ਵਰਤ ਇਸ ਸਾਲ 4 ਨਵੰਬਰ ਨੂੰ ਮਨਾਇਆ ਜਾਵੇਗਾ।ਹਰ ਇੱਕ ਔਰਤ ਦੀ ਦਿਲੀ ਤਮੰਨਾ ਹੁੰਦੀ ਹੈ ਕਿ ਉਸਦਾ ਪਤੀ ਸੋਹਣਾ, ਸ਼ੀਤਲ, ਮਨਮੋਹਕ, ਸ਼ਕਤੀਸ਼ਾਲੀ ਅਤੇ ਤਰੱਕੀਆਂ ਨੂੰ ਛੋਹਣ ਵਾਲਾ ਹੋਵੇ।ਇਸੇ ਚਾਅ ‘ਚ ਔਰਤਾਂ, ਵਲੋਂ ਕਈ ਤਰ੍ਹਾਂ ਦੇ ਵਰਤ ਰੱਖੇ ਜਾਂਦੇ ਹਨ।ਕਈ ਕੁਆਰੀਆਂ ਲੜਕੀਆਂ ਚੰਗੇ ਵਰ ਦੀ ਪ੍ਰਾਪਤੀ ਲਈ ਸੋਮਵਾਰ ਦਾ ਵਰਤ ਰੱਖਦੀਆਂ ਹਨ ਜਿਸਦੀ ਬਹੁਤ ਮਾਨਤਾ ਹੈ।ਔਰਤਾਂ ਲਈ ਰੀਤੀ-ਰਿਵਾਜ਼ਾਂ ਅਨੁਸਾਰ ਕਈ ਵਰਤ ਰੱਖੇ ਜਾਂਦੇ ਹਨ।ਜਿਨ੍ਹਾਂ ‘ਚੋਂ ਸਭ ਤੋਂ ਖੂਬਸੂਰਤ ਹੈ ‘ਕਰਵਾਚੌਥ’ ਦਾ ਵਰਤ।ਜਿਸਦੀ ਔਰਤਾਂ ਵਲੋਂ ਬੜੀ ਬੇਸਬਰੀ ਨਾਲ ਉਡੀਕ ਕੀਤੀ ਜਾਂਦੀ ਹੈ।

karvachauth fasting tomorrow markets crowd

ਇਸ ਵਰਤ ਲਈ ਔਰਤਾਂ ਦੀ ਕਈ ਮਹੀਨੇ ਪਹਿਲਾਂ ਹੀ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਹਨ।ਜਿਵੇਂ ਜਿਵੇਂ ਕਰਵਾਚੌਥ ਦਾ ਤਿਉਹਾਰ ਨੇੜੇ ਆ ਰਿਹਾ ਹੁੰਦਾ ਹੈ ਔਰਤਾਂ ਦੀ ਉਤਸੁਕਤਾ ਹੋਰ ਵੱਧਦੀ ਜਾਂਦੀ ਹੈ।ਔਰਤਾਂ ‘ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਦਾ ਹੈ।ਕਰਵਾਚੌਥ ਹਿੰਦੂ ਧਰਮ ਦਾ ਇੱਕ ਪ੍ਰਸਿੱਧ ਤਿਉਹਾਰ ਮੰਨਿਆ ਜਾਂਦਾ ਹੈ।ਕਰਵਾਚੌਥ ਦਾ ਮਹੱਤਵ ਇਹ ਹੈ ਕਿ ਅਜਿਹਾ ਮੰਨਿਆ ਜਾਂਦਾ ਹੈ ਕਿ ਔਰਤਾਂ ਇਹ ਰੱਖ ਕੇ ਆਪਣੀ ਪਤੀ ਦੀ ਲੰਬੀ ਉਮਰ ਲਈ ਪ੍ਰਾਥਨਾ ਕਰਦੀਆਂ ਹਨ।ਇਹ ਵਰਤ ਸਵੇਰੇ ਸੂਰਜ ਚੜ੍ਹਨ ਤੋਂ

karvachauth fasting tomorrow markets crowd

ਪਹਿਲਾਂ ਕਰੀਬ 4 ਵਜੇ ਦੇ ਬਾਅਦ ਸ਼ੁਰੂ ਹੋ ਕੇ ਚੰਦਰਮਾ ਦੇ ਨਿਕਲਣ ਦੇ ਸਮੇਂ ਤੱਕ ਰਹਿੰਦਾ ਹੈ।ਪਿੰਡਾਂ ਅਤੇ ਸ਼ਹਿਰਾਂ ਦੀਆਂ ਔਰਤਾਂ ਇਹ ਵਰਤ ਬੜੀ ਹੀ ਸ਼ਰਧਾ ਪੂਰਵਕ ਅਤੇ ਉਤਸ਼ਾਹ ਨਾਲ ਰੱਖਦੀਆਂ ਹਨ।ਇਸ ਦਿਨ ਸੁਹਾਗਣਾਂ ਨੂੰ ਸਦਾ ਸੁਹਾਗਣ ਰਹਿਣ ਦਾ ਆਸ਼ੀਰਵਾਦ ਮਿਲਦਾ ਹੈ ਜਿਸ ਨਾਲ ਔਰਤਾਂ ਦੇ ਚਿਹਰੇ ‘ਤੇ ਇੱਕ ਵੱਖਰੀ ਰੌਣਕ ਆ ਜਾਂਦੀ ਹੈ।ਕਰਵਾਚੌਥ ਵਾਲੇ ਦਿਨ ਬਜ਼ੁਰਗ ਸੁਹਾਗਣਾਂ ਨੂੰ ਇਹੀ ਆਸ਼ੀਰਵਾਦ ਸਭ ਤੋਂ ਵੱਧ ਦਿੰਦੇ ਹਨ।ਇਸ ਵਰਤ ਸਬੰਧੀ ਕਈ ਦੰਤ ਕਥਾਵਾਂ ਵੀ ਮਸ਼ਹੂਰ ਹਨ।ਕਰਵਾਚੌਥ ਦੇ ਵਰਤ ‘ਚ ਕਥਾ ਸੁਣਨਾ ਸਭ ਤੋਂ ਜ਼ਰੂਰੀ ਮੰਨਿਆ ਜਾਂਦਾ ਹੈ।ਔਰਤਾਂ ਵਲੋਂ ਕਰਵਾਚੌਥ ਦਾ ਵਰਤ ਰੱਖ ਕੇ ਚੰਦਰਮਾ ਦੀ ਉਡੀਕ ਕਰਦੀਆਂ ਹਨ।

karvachauth fasting tomorrow markets crowd

ਇਸ ਦਿਨ ਔਰਤਾਂ ਸਵੇਰੇ ਤਾਰਿਆਂ ਦੀ ਲੋਅ ‘ਚ 4 ਜਾਂ 5 ਵਜੇ ਦੇ ਕਰੀਬ ਖਾਣਾ ਖਾ ਲੈਂਦੀਆਂ ਹਨ ਜਿਸਨੂੰ ਭਾਰਤੀ ਪ੍ਰੰਪਰਾ ਅਨੁਸਾਰ ਸਰਗੀ ਕਿਹਾ ਜਾਂਦਾ ਹੈ ਜੋ ਕਿ ਔਰਤਾਂ ਦੀਆਂ ਸੱਸਾਂ ਵਲੋਂ ਉਨ੍ਹਾਂ ਨੂੰ ਖਵਾਈ ਜਾਂਦੀ ਹੈ।ਇਸ ਕਰਵਾਚੌਥ ਸਬੰਧੀ ਸਾਰੀਆਂ ਹੀ ਔਰਤਾਂ ਭਾਵੇਂ ਉਹ ਪਿੰਡ ਦੀਆਂ ਹੋਣ ਜਾਂ ਸ਼ਹਿਰ ਦੀਆਂ ਉਹ ਖੂਬ ਖ੍ਰੀਦਦਾਰੀ ਕਰਦੀਆਂ ਹਨ।ਸ਼ਹਿਰਾਂ ‘ਚ ਥਾਂ-ਥਾਂ ‘ਤੇ ਔਰਤਾਂ ਦੀ ਭੀੜ ਦੇਖਣ ਨੂੰ ਮਿਲਦੀ ਹੈ।ਮਨਿਆਰੀ ਦੀਆਂ ਦੁਕਾਨਾਂ, ਬਜ਼ਾਜੀ ਦੀਆਂ ਦੁਕਾਨਾਂ ਅਤੇ ਫਲਾਂ ਦੀਆਂ ਦੁਕਾਨਾਂ ‘ਤੇ ਔਰਤਾਂ ਦੀ ਭੀੜ ਆਮ ਦੇਖਣ ਨੂੰ ਮਿਲਦੀ ਹੈ।ਇਸ ਵਰਤ ਲਈ ਔਰਤਾਂ ਖਾਸ ਤੌਰ ‘ਤੇ ਮਿੱਟੀ ਦੇ ਬਣੇ ‘ਕਰਵੇ’ ਖ੍ਰੀਦ ਦੀਆਂ ਹਨ।ਜਿਸ ‘ਚ ਉਨ੍ਹਾਂ ਦੇ ਪਤੀ ਪਾਣੀ ਪਿਆ ਕੇ ਪਤਨੀ ਦਾ ਵਰਤ ਤੋੜਦੇ ਹਨ।ਕਰਵਾ ਚੌਥ ਦੀਆਂ ਤਿਆਰੀਆਂ ਨੂੰ ਲੈ ਕੇ ਸ਼ਹਿਰ ਬਾਜ਼ਾਰਾਂ ‘ਚ ਔਰਤਾਂ ਦੀ ਭੀੜ ਦੇਖਣ ਨੂੰ ਮਿਲ ਰਹੀ।ਮਹਿੰਦੀ ਵਾਲੀਆਂ ਦੁਕਾਨਾਂ ‘ਤੇ ਔਰਤਾਂ ਦੀ ਖਾਸ ਕਰਕੇ ਭੀੜ ਵੱਧ ਹੁੰਦੀ ਹੈ।ਕਰਵਾਚੌਥ ਦੀਆਂ ਤਿਆਰੀਆਂ ਨੂੰ ਲੈ ਕੇ ਸਾਰੇ ਬਾਜ਼ਾਰਾਂ ਦੀਆਂ ਦੁਕਾਨਾਂ ਖੂਬ ਸਜੀਆਂ ਹੋਈਆਂ ਹਨ ਪਰ ਗਾਹਕਾਂ ਦੀ ਆਮਦ ਘੱਟ ਹੋਣ ਕਾਰਨ ਦੁਕਾਨਦਾਰ ਕੁਝ ਮਾਯੂਸ ਹਨ।

The post ‘ਬਾਜ਼ਾਰਾਂ ‘ਚ ਲੱਗੀਆਂ ਰੌਣਕਾਂ’ ਸੱਜ ਰਹੀਆਂ ਨੇ ਸੁਆਣੀਆਂ ਕਰਵਾਚੌਥ ਲਈ, ਭਲਕੇ ਰੱਖਣਗੀਆਂ ਵਰਤ…. appeared first on Daily Post Punjabi.

ਲੁਧਿਆਣਾ ‘ਚ ਐਤਵਾਰ ਕਰਫਿਊ ਦੌਰਾਨ ਸਾਰੇ ਮੁੱਖ ਬਾਜ਼ਾਰ ਬੰਦ, ਥਾਂ-ਥਾਂ ‘ਤੇ ਪੁਲਸ ਨਾਕੇ…..
ludhiana all main markets closed : ਲੁਧਿਆਣਾ,(ਤਰਸੇਮ ਭਾਰਦਵਾਜ)-ਲੁਧਿਆਣਾ ਜ਼ਿਲੇ ‘ਚ ਕੋਰੋਨਾ ਮਹਾਂਮਾਰੀ ਨੇ ਭਿਆਨਕ ਰੂਪ ਧਾਰਨ ਕੀਤਾ ਹੋਇਆ ਹੈ।ਲੁਧਿਆਣਾ ਜ਼ਿਲਾ ‘ਚ ਰੋਜ਼ਾਨਾ ਕੋਰੋਨਾ ਮਹਾਂਮਾਰੀ ਦੇ ਰਿਕਾਰਡ ਤੋੜ ਮਾਮਲੇ ਸਾਹਮਣੇ ਆ ਰਹੇ ਹਨ।ਜਿਸ ਦੇ ਮੱਦੇਨਜ਼ਰ ਐਤਵਾਰ ਨੂੰ ਕੋਰੋਨਾ ਵਾਇਰਸ ਦੇ ਵੱਧ ਰਹੇ ਮਾਮਲਿਆਂ ਦੇ ਵਿਚਕਾਰ ਮਹਾਂਨਗਰ ਵਿੱਚ ਕਰਫਿਊ ਦੌਰਾਨ ਸ਼ਹਿਰ ਦੇ ਪ੍ਰਮੁੱਖ ਬਾਜ਼ਾਰ ਬੰਦ ਰਹੇ। ਸੜਕਾਂ ‘ਤੇ ਟ੍ਰੈਫਿਕ ਆਮ ਨਾਲੋਂ ਘੱਟ ਲੱਗਦਾ ਹੈ। ਪ੍ਰਸ਼ਾਸਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਬੇਲੋੜੇ ਘਰਾਂ ਤੋਂ ਬਾਹਰ ਨਾ ਜਾਣ।

ludhiana all main markets closed

ਜ਼ਿਲ੍ਹਾ ਪ੍ਰਸ਼ਾਸਨ ਨੇ ਸ਼ਹਿਰ ਵਿਚ ਰੋਜ਼ਾਨਾ 500 ਨਵੇਂ ਕਰੋਨਾ ਵਾਇਰਸ ਸੰਕਰਮਣ ਦੇ ਕੇਸਾਂ ਦੇ ਉਭਾਰ ਦੇ ਮੱਦੇਨਜ਼ਰ ਐਤਵਾਰ ਦਾ ਕਰਫਿਊ ਲਗਾ ਦਿੱਤਾ ਹੈ। ਇਸ ਮਿਆਦ ਦੇ ਦੌਰਾਨ ਸਿਰਫ ਜ਼ਰੂਰੀ ਸੇਵਾਵਾਂ ਨਾਲ ਜੁੜੇ ਲੋਕਾਂ ਨੂੰ ਹੀ ਜਾਣ ਦੀ ਆਗਿਆ ਦਿੱਤੀ ਗਈ ਹੈ ।ਐਤਵਾਰ ਨੂੰ ਸ਼ਹਿਰ ਦੇ ਸਾਰੇ ਵੱਡੇ ਬਾਜ਼ਾਰ ਜਿਵੇਂ ਕਿ ਚੌੜਾ ਬਾਜ਼ਾਰ, ਮਾਲ ਰੋਡ, ਘੁਮਾਰ ਮੰਡੀ, ਮਾਡਲ ਟਾਊਨ, ਹੈਬੋਵਾਲ, ਦੁੱਗਰੀ, ਡਾਂਡੀ ਸਵਾਮੀ ਮਾਰਕੀਟ, ਪ੍ਰਤਾਪ ਬਾਜ਼ਾਰ, ਦੱਲ ਬਾਜ਼ਾਰ, ਗੁਰ ਮੰਡੀ, ਸਰਾਫਾ ਬਾਜ਼ਾਰ, ਸਾਬਣ ਬਾਜ਼ਾਰ, ਮਾਧੋਪੁਰੀ ਆਦਿ ਬੰਦ ਰਹੇ। ਸਿਰਫ ਜ਼ਰੂਰੀ ਚੀਜ਼ਾਂ ਨਾਲ ਜੁੜੀਆਂ ਦੁਕਾਨਾਂ ਖੁੱਲੀਆਂ ਹਨ। ਪੁਲਿਸ ਟੀਮਾਂ ਹਰ ਜਗ੍ਹਾ ਨਾਕੇ ਲਗਾ ਕੇ ਡਰਾਈਵਰਾਂ ਦੀ ਜਾਂਚ ਕਰ ਰਹੀਆਂ ਹਨ।

The post ਲੁਧਿਆਣਾ ‘ਚ ਐਤਵਾਰ ਕਰਫਿਊ ਦੌਰਾਨ ਸਾਰੇ ਮੁੱਖ ਬਾਜ਼ਾਰ ਬੰਦ, ਥਾਂ-ਥਾਂ ‘ਤੇ ਪੁਲਸ ਨਾਕੇ….. appeared first on Daily Post Punjabi.