marriage 87 out of Archives - Daily Post Punjabi

ਵਿਆਹ ‘ਚ ਸ਼ਾਮਿਲ ਹੋਏ ਰਿਸ਼ਤੇਦਾਰਾਂ ‘ਤੇ ਭਾਰੀ ਪਿਆ ਕੋਰੋਨਾ, 370 ਵਿੱਚੋਂ 87 ਨਿਕਲੇ ਪਾਜ਼ੇਟਿਵ
corona knocks marriage 87-out of 370 relatives: ਦੁਨੀਆ ਭਰ ‘ਚ ਖਤਰਨਾਕ ਕੋਰੋਨਾ ਦਾ ਕਹਿਰ ਦਿਨੋ-ਦਿਨ ਵੱਧਦਾ ਹੀ ਜਾ ਰਿਹਾ ਹੈ।ਪ੍ਰਸ਼ਾਸਨ ਲਈ ਵੀ ਇਹ ਬੇਹੱਦ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ।ਕੇਂਦਰੀ ਸਿਹਤ ਮੰਤਰਾਲੇ ਅਨੁਸਾਰ, ਪਿਛਲੇ 24 ਘੰਟਿਆਂ ‘ਚ ਦੇਸ਼ ‘ਚ ਇੱਕ ਲੱਖ ਤੋਂ ਵੱਧ ਮਾਮਲੇ ਸਾਹਮਣੇ ਆਏ ਅਤੇ 478 ਲੋਕ ਇਸ ਖਤਰਨਾਕ ਵਾਇਰਸ ਕਰਕੇ ਆਪਣੀਆਂ ਕੀਮਤਾਂ ਜਾਨਾਂ ਕੁਰਬਾਨ ਕਰ ਚੁੱਕੇ ਹਨ।ਦੱਸਣਯੋਗ ਹੈ ਕਿ ਤੇਲੰਗਾਨਾ ‘ਚ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਇੱਕ ਵੱਡੀ ਲਾਪਰਵਾਹੀ ਵੇਖੀ ਗਈ ਹੈ।ਇੱਕ ਵਿਆਹ ਸਮਾਰੋਹ ‘ਚ ਸ਼ਾਮਲ ਹੋਣ ਵਾਲੇ 370 ਰਿਸ਼ਤੇਦਾਰਾਂ ਵਿਚੋਂ 87 ਕੋਰੋਨਾ ਪਾਜ਼ੇਟਿਵ ਪਾਏ ਗਏ ਹਨ।

corona knocks marriage 87-out of 370 relatives

ਦੱਸ ਦੇਈਏ ਕਿ ਇਹ ਮਾਮਲਾ ਨਿਜ਼ਾਮਾਬਾਦ ਜ਼ਿਲੇ ਨਾਲ ਸਬੰਧਤ ਹੈ।ਉਨਾਂ੍ਹ ਸਾਰੇ ਪਾਜ਼ੇਟਿਵ ਰਿਸ਼ਤੇਦਾਰਾਂ ਨੂੰ ਹੋਮ ਕੁਆਰੰਟਾਈਨ ਕੀਤਾ ਗਿਆ ਹੈ।ਇਨ੍ਹਾਂ ਲੋਕਾਂ ਦੇ ਸੰਪਰਕ ‘ਚ ਆਉਣ ਵਾਲੇ ਲੋਕਾਂ ਦਾ ਪਤਾ ਕੀਤਾ ਜਾ ਰਿਹਾ ਹੈ ਅਤੇ ਉਨਾਂ੍ਹ ਦਾ ਕੋਰੋਨਾ ਟੈਸਟ ਕਰਾਇਆ ਜਾ ਰਿਹਾ ਹੈ।ਵਿਆਹ ‘ਚ ਸਿਦਾਪੁਰ ਦੇ ਕੁਝ ਲੋਕ ਵੀ ਸ਼ਾਮਲ ਹੋਏ, ਉਨ੍ਹਾਂ ‘ਚ ਵੀ ਕੋਰੋਨਾ ਦੇ ਲੱਛਣ ਪਾਏ ਗਏ ਹਨ।

ਨਾ ਕਰਜ਼ਾ ਦੇਣਾ, ਨਾ ਟੈਕਸ ਦੇਣਾ, ਕਰ ਲਵੇ ਸਰਕਾਰ ਜੋ ਕਰਨਾ, Ruldu Singh Mansa ਹੋ ਗਿਆ ਸਿੱਧਾ

The post ਵਿਆਹ ‘ਚ ਸ਼ਾਮਿਲ ਹੋਏ ਰਿਸ਼ਤੇਦਾਰਾਂ ‘ਤੇ ਭਾਰੀ ਪਿਆ ਕੋਰੋਨਾ, 370 ਵਿੱਚੋਂ 87 ਨਿਕਲੇ ਪਾਜ਼ੇਟਿਵ appeared first on Daily Post Punjabi.