marriage on condition Archives - Daily Post Punjabi

ਸਿਰਫ਼ ਇੱਕ ਸ਼ਰਤ ‘ਤੇ ਏਕਤਾ ਕਪੂਰ ਨਾਲ ਵਿਆਹ ਕਰਨ ਲਈ ਤਿਆਰ ਸਨ ਕਰਣ ਜੌਹਰ
karan ekta marriage condition:ਏਕਤਾ ਕਪੂਰ ਅਤੇ ਕਰਨ ਜੌਹਰ ਕਾਫੀ ਵਧੀਆ ਦੋਸਤ ਹਨ। ਦੋਨਾਂ ਨੇ ਹੁਣ ਤੱਕ ਵਿਆਹ ਨਹੀਂ ਕੀਤਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਇੱਕ ਸਮੇਂ ਵਿੱਚ ਦੋਨਾਂ ਦੇ ਵਿਆਹ ਦੀਆਂ ਖਬਰਾਂ ਕਾਫੀ ਵਾਇਰਲ ਹੋਈਆਂ ਸਨ। ਦਰਅਸਲ ਇੱਕ ਇੰਟਰਵਿਊ ਦੌਰਾਨ ਕਰਨ ਨੇ ਕਿਹਾ ਸੀ ਜੇਕਰ ਮੈਨੂੰ ਅਤੇ ਏਕਤਾ ਨੂੰ ਸਹੀ ਪਾਰਟਨਰ ਨਹੀਂ ਮਿਲਦਾ ਹੈ ਤਾਂ ਅਸੀਂ ਦੋਨੋਂ ਇਕ ਦੂਸਰੇ ਨਾਲ ਵਿਆਹ ਕਰ ਲਵਾਂਗੇ। ਕਰਨ ਨੇ ਅੱਗੇ ਕਿਹਾ ਸੀ ਸਾਡੇ ਦੋਨਾਂ ਨੇ ਵਿਆਹ ਨਾਲ ਮੇਰੀ ਮਾਂ ਕਾਫੀ ਖੁਸ਼ ਹੋਵੇਗੀ ਕਿਉਂਕਿ ਜੇਕਰ ਮੇਰਾ ਅਤੇ ਏਕਤਾ ਦਾ ਵਿਆਹ ਹੋ ਜਾਵੇਗਾ ਤਾਂ ਉਨ੍ਹਾਂ ਨੂੰ ਏਕਤਾ ਦੀ ਵਜ੍ਹਾ ਕਾਰਨ ਪਹਿਲਾਂ ਹੀ ਪਤਾ ਚੱਲ ਜਾਏਗਾ ਕਿ ਸੀਰੀਅਲ ‘ਚ ਕੀ ਹੋਣ ਵਾਲਾ ਹੈ।

ਪੂਰੇ ਦੇਸ਼ ਵਿੱਚ ਜਾਰੀ ਲਾਕਡਾਊਨ ਦੇ ਚੱਲਦੇ ਫਿਲਮ ਮੇਕਰ ਕਰਨ ਜੌਹਰ ਇਨ੍ਹੀਂ ਦਿਨੀਂ ਆਪਣਾ ਜ਼ਿਆਦਾ ਤੋਂ ਜ਼ਿਆਦਾ ਸਮਾਂ ਬੱਚਿਆਂ ਦੇ ਨਾਲ ਬਿਤਾ ਰਹੇ ਹਨ। ਇਸ ਦੌਰਾਨ ਕਰਨ ਲਗਾਤਾਰ ਆਪਣੇ ਬੱਚਿਆਂ ਦੀਆਂ ਮਜ਼ੇਦਾਰ ਵੀਡੀਓ ਸ਼ੇਅਰ ਕਰ ਰਹੇ ਹਨ। ਜਿਸ ਵਿੱਚ ਯਸ਼ ਅਤੇ ਰੂਹੀ ਉਨ੍ਹਾਂ ਦਾ ਅਲੱਗ ਅਲੱਗ ਤਰ੍ਹਾਂ ਨਾਲ ਮਜ਼ਾਕ ਉਡਾ ਰਹੇ ਹਨ। ਕਰਨ ਜੌਹਰ ਨੇ ਲਾਕਡਾਊਨ ਵਿਦ ਜੌਹਰ ਸੀਰੀਜ਼ ਵਿੱਚ ਬੱਚਿਆਂ ਦੇ ਨਾਲ ਆਪਣਾ ਨਵਾਂ ਵੀਡੀਓ ਸ਼ੇਅਰ ਕੀਤਾ ਹੈ। ਇਸ ਵੀਡੀਓ ਵਿੱਚ ਉਨ੍ਹਾਂ ਦੇ ਜੁੜਵਾ ਬੱਚੇ ਯਸ਼ ਅਤੇ ਰੂਹੀ ਘਰ ਵਿੱਚ ਮੌਜੂਦ ਬਾਥਰੂਮ ਦੀ ਬੁਰਾਈ ਕਰ ਰਹੇ ਹਨ।

ਇਸ ਤੋਂ ਪਹਿਲਾਂ ਦੋਨੋਂ ਮਿਲ ਕੇ ਕਰਨ ਦੇ ਕਲੋਜੈਸਟ ਸੈਕਸ਼ਨ ਦਾ ਮਜ਼ਾਕ ਉਡਾਉਂਦੇ ਸਨ ਪਰ ਹੁਣ ਦੋਨੋਂ ਬਾਥਰੂਮ ਤੱਕ ਪਹੁੰਚ ਗਏ ਹਨ। ਵੀਡੀਓ ਵਿੱਚ ਦੋਨੋਂ ਬੱਚੇ ਬਾਥਰੂਮ ਵਿੱਚ ਖੜ੍ਹੇ ਦਿਖਾਈ ਦਿੰਦੇ ਹਨ। ਜਿੱਥੇ ਇੱਕ ਬਹੁਤ ਵੱਡਾ ਬਾਥ ਟੱਬ ਦਿਖਾਈ ਦਿੰਦਾ ਹੈ। ਰੂਹੀ ਉਸ ਬਾਥ ਟੱਬ ਨੂੰ ਦੇਖ ਕੇ ਕਹਿੰਦੀ ਹੈ ਯੂਜ਼ਲੈੱਸ। ਜਿਸ ਤੋਂ ਬਾਅਦ ਕਰਨ ਵੀ ਉਨ੍ਹਾਂ ਦੀ ਹਾਂ ਵਿੱਚ ਹਾਂ ਮਿਲਾਉਂਦੇ ਹੋਏ ਕਹਿੰਦੇ ਹਨ ਹਾਂ ਇਹ ਸੱਚ ਵਿੱਚ ਯੂਜ਼ਲੈੱਸ ਹੈ ਕਿਉਂਕਿ ਮੈਂ ਕਦੀ ਇਸ ਦਾ ਇਸਤੇਮਾਲ ਨਹੀਂ ਕੀਤਾ। ਇਸੇ ਵਿੱਚ ਯਸ਼ ਬਾਥ ਟੱਬ ਦੇ ਨਾਲ ਜੋ ਟੂਟੀ ਹੈ ਉਸ ਨੂੰ ਹੱਥ ਲਗਾਉਂਦੇ ਹਨ ਤਾਂ ਕਰਨ ਉਸ ਨੂੰ ਪੁੱਛਦੇ ਹਨ ਕਿ ਕੀ ਕਰ ਰਹੇ ਹੋ।ਜਿਸ ਦਾ ਜਵਾਬ ਮਿਲਦਾ ਹੈ ਮੈਂ ਦਾਦਾ ਨੂੰ ਧੋ ਰਿਹਾ ਹਾਂ।

The post ਸਿਰਫ਼ ਇੱਕ ਸ਼ਰਤ ‘ਤੇ ਏਕਤਾ ਕਪੂਰ ਨਾਲ ਵਿਆਹ ਕਰਨ ਲਈ ਤਿਆਰ ਸਨ ਕਰਣ ਜੌਹਰ appeared first on Daily Post Punjabi.