marriage today Archives - Daily Post Punjabi

ਅੱਜ ਵਿਆਹ ਦੇ ਬੰਧਨ ਵਿੱਚ ਬੱਝੇਗੀ ਅਦਾਕਾਰਾ ਕਾਜਲ, ਵੇਖੋ ਹਲਦੀ ਸੈਰੇਮਨੀ ਦੀਆਂ ਤਸਵੀਰਾਂ
kajal aggarwal haldi ceremony pics viral:ਅਦਾਕਾਰਾ ਕਾਜਲ ਅਗਰਵਾਲ ਦੇ ਘਰ ਵਿਆਹ ਦੀ ਰਸਮਾਂ ਸ਼ੁਰੂ ਹੋ ਗਈਆਂ ਹਨ।30 ਅਕਤੂਬਰ ਨੂੰ ਅਦਾਕਾਰਾ ਕਾਰੋਬਾਰੀ ਗੌਤਮ ਕਿਚਲੂ ਨਾਲ ਵਿਆਹ ਦੇ ਬੰਧਨ ‘ਚ ਬੱਝੇਗੀ।ਵੀਰਵਾਰ ਨੂੰ ਹਲਦੀ ਦੀਆਂ ਰਸਮਾਂ ਹੋਈਆਂ, ਜਿਨ੍ਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਕਾਜਲ ਅਗਰਵਾਲ ਦੇ ਬਹੁਤ ਸਾਰੇ ਫੈਨ ਪੇਜ ਹਨ, ਜਿਨ੍ਹਾਂ ‘ਤੇ ਉਸਦੀ ਹਲਦੀ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਗਈਆਂ ਹਨ।

ਵੀਰਵਾਰ ਸਵੇਰੇ ਕਾਜਲ ਨੇ ਮਹਿੰਦੀ ਦੀਆਂ ਰਸਮਾਂ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਹਨ।ਹੁਣ ਹਲਦੀ ਦੀਆਂ ਰਸਮਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ।ਕਾਜਲ ਅਗਰਵਾਲ ਆਪਣੇ ਮੰਗੇਤਰ ਗੌਤਮ ਨਾਲ ਡਾਂਸ ਕਰਦੀ ਨਜ਼ਰ ਆ ਰਹੀ ਹੈ। ਕਾਜਲ ਪੀਲੇ ਰੰਗ ਦੇ ਕੱਪੜਿਆਂ ਵਿਚ ਬਹੁਤ ਖੂਬਸੂਰਤ ਲੱਗ ਰਹੀ ਹੈ। ਇਸ ਮੌਕੇ, ਉਸਨੇ ਇੱਕ ਸਧਾਰਣ ਪੀਲੀ ਸਲਵਾਰ-ਕਮੀਜ਼ ਪਾਈ ਹੋਈ ਸੀ।ਫਲੋਰਲ ਜੂਲਰੀ ਪਾਏ ਦੋਸਤਾਂ ਅਤੇ ਮੰਗੇਤਰ ਨਾਲ ਡਾਂਸ ਕਰਦੀ ਅਦਾਕਾਰਾ ਨਜ਼ਰ ਆਈ।

ਹਾਲ ਹੀ ਵਿੱਚ ਕਾਜਲ ਦੀ ਭੈਣ ਨਿਸ਼ਾ ਨੇ ਵਿਆਹ ਦੇ ਬਾਰੇ ਵਿੱਚ ਦੱਸਦੇ ਹੋਏ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਕੋਰੋਨਾ ਮਹਾਮਾਰੀ ਦੇ ਕਾਰਨ ਅਸੀਂ ਸਿੰਪਲ ਤਰੀਕੇ ਦੇ ਨਾਲ ਵਿਆਹ ਕਰ ਰਹੇ ਹਾਂ।ਨਿਸ਼ਾ ਨੇ ਅੱਗੇ ਕਿਹਾ ਕਿ ਅਸੀਂ ਵਿਆਹ ਦੇ ਵਧੀਆ ਮਾਹੌਲ ਨੂੰ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਹਲਦੀ ਅਤੇ ਮਹਿੰਦੀ ਦੀਆਂ ਰਸਮਾਂ ਘਰ ਵਿੱਚ ਹੀ ਆਯੋਜਿਤ ਕੀਤੀਆਂ ਜਾ ਰਹੀਆਂ ਹਨ।

ਨਿਸ਼ਾ ਦਾ ਕਹਿਣਾ ਹੈ ਕਿ ਦੋਵੇਂ ਰਸਮ ਵਿਆਹ ਤੋਂ ਇਕ ਦਿਨ ਪਹਿਲਾਂ 29 ਅਕਤੂਬਰ ਨੂੰ ਹੋਈਆਂ। ਅਸੀਂ ਬਹੁਤ ਉਤਸ਼ਾਹਿਤ ਹਾਂ ਕਿ ਕਾਜਲ ਆਪਣੀ ਜ਼ਿੰਦਗੀ ਦਾ ਨਵਾਂ ਸਫਰ ਸ਼ੁਰੂ ਕਰਨ ਜਾ ਰਹੀ ਹੈ।ਦੱਸ ਦੇਈਏ ਕਿ ਕਾਜਲ ਨੇ ਇੰਸਟਾਗ੍ਰਾਮ ‘ਤੇ ਪੋਸਟ ਸ਼ੇਅਰ ਕੀਤੀ ਅਤੇ ਆਪਣੇ ਵਿਆਹ ਦੀ ਜਾਣਕਾਰੀ ਦਿੱਤੀ। ਉਸਨੇ ਲਿਖਿਆ ਕਿ ਮੈਂ ਹਾਂ ਕਰ ਦਿੱਤੀ।

ਕਾਜਲ ਨੇ ਲਿਖਿਆ ਕਿ ਮੈਂ ਤੁਹਾਨੂੰ ਇਹ ਦੱਸਦਿਆਂ ਬਹੁਤ ਖੁਸ਼ ਹੋਇਆ ਕਿ ਮੈਂ 30 ਅਕਤੂਬਰ, 2020 ਨੂੰ ਗੌਤਮ ਕਿਚਲੂ ਨਾਲ ਵਿਆਹ ਕਰਨ ਜਾ ਰਹੀ ਹਾਂ। ਕਾਜਲ ਨੇ ਇਿਸ ਤੋਂ ਅੱਗੇ ਲਿਖਿਆ ਕਿ ਅਸੀਂ ਇਕ ਛੋਟਾ ਜਿਹਾ ਨਿੱਜੀ ਸਮਾਰੋਹ ਰੱਖਿਆ ਹੈ, ਜਿਸ ਵਿਚ ਸਿਰਫ ਪਰਿਵਾਰਕ ਮੈਂਬਰ ਸ਼ਾਮਲ ਹੋਣਗੇ। ਇਕੱਠੇ ਮਿਲ ਕੇ ਅਸੀਂ ਆਪਣੀ ਜਿੰਦਗੀ ਦੀ ਇੱਕ ਨਵੀਂ ਸ਼ੁਰੂਆਤ ਕਰਨ ਲਈ ਤਿਆਰ ਹਾਂ।

The post ਅੱਜ ਵਿਆਹ ਦੇ ਬੰਧਨ ਵਿੱਚ ਬੱਝੇਗੀ ਅਦਾਕਾਰਾ ਕਾਜਲ, ਵੇਖੋ ਹਲਦੀ ਸੈਰੇਮਨੀ ਦੀਆਂ ਤਸਵੀਰਾਂ appeared first on Daily Post Punjabi.