married couple Archives - Daily Post Punjabi

ਵਿਆਹ ਦੇ ਚਾਅ ਵੀ ਨਹੀਂ ਹੋਏ ਸੀ ਪੂਰੇ ਜੋੜੇ ਨੇ ਚੁੱਕਿਆ ਖੌਫਨਾਕ ਕਦਮ, ਮੰਜਰ ਦੇਖ ਕੰਬੇ ਲੋਕ
married couple commit suicide: ਲੁਧਿਆਣਾ ‘ਚ ਇਕ ਨਵ ਵਿਆਹੇ ਜੋੜੇ ਵੱਲੋਂ ਅਜਿਹਾ ਖੌਫਨਾਕ ਕਦਮ ਚੁੱਕਿਆ ਗਿਆ ਕਿ ਲਾਸ਼ਾਂ ਦੀ ਹਾਲਤ ਦੇਖ ਲੋਕ ਵੀ ਕੰਬ ਗਏ। ਮਾਮਲਾ ਇੱਥੋ ਦੇ ਦੋਰਾਹਾ ਥਾਣਾ ਅਧੀਨ ਰਾਜਗੜ੍ਹ ਪਿੰਡ ਤੋਂ ਸਾਹਮਣੇ ਆਇਆ ਹੈ, ਜਿੱਥੇ ਨੌਜਵਾਨ ਜੋੜੇ ਨੇ ਜ਼ਹਿਰੀਲੀ ਚੀਜ਼ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਮਾਮਲਾ ਦਰਜ ਕਰਕੇ ਲਾਸ਼ਾਂ ਪੋਸਟ ਮਾਰਟਮ ਲਈ ਭੇਜ ਦਿੱਤੀਆਂ ਹਨ ਫਿਲਹਾਲ ਇਸ ਘਟਨਾ ਦੀ ਤਫਤੀਸ਼ ਜਾਰੀ ਹੈ। ਮ੍ਰਿਤਕਾਂ ‘ਚ ਨੌਜਵਾਨ ਦਲਵੀਰ ਸਿੰਘ ਅਤੇ ਉਸ ਦੀ ਪਤਨੀ ਖੁਸ਼ਪ੍ਰੀਤ ਕੌਰ ਦੇ ਨਾਂ ਨਾਲ ਹੋਈ ਹੈ।

married couple commit suicide

ਦੱਸਣਯੋਗ ਹੈ ਕਿ ਮ੍ਰਿਤਕ ਜੋੜੇ ਦਾ ਲਗਭਗ 1 ਸਾਲ ਪਹਿਲਾਂ ਵਿਆਹ ਹੋਇਆ ਸੀ ਅਤੇ ਮ੍ਰਿਤਕਾ ਖੁਸ਼ਪ੍ਰੀਤ ਕੌਰ 5 ਮਹੀਨਿਆਂ ਦੀ ਗਰਭਵਤੀ ਵੀ ਸੀ। ਘਟਨਾ ਦੀ ਜਾਣਕਾਰੀ ਦਿੰਦਿਆ ਪਿੰਡ ਵਾਸੀਆਂ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦਲਵੀਰ ਸਿੰਘ ਮਾਪਿਆ ਦਾ ਇਕਲੌਤਾ ਪੁੱਤਰ ਸੀ ਅਤੇ ਘਰ ‘ਚ ਕੋਈ ਵੀ ਲੜਾਈ-ਝਗੜਾ ਵੀ ਨਹੀਂ ਸੀ। ਇਸ ਦੌਰਾਨ ਇਹ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ ਮ੍ਰਿਤਕਾ ਖੁਸ਼ਪ੍ਰੀਤ ਕੌਰ ਨੇ ਆਈਲੈਟਸ ਕੀਤਾ ਹੋਇਆ ਸੀ ਅਤੇ ਦੋਵੇ ਪਤੀ-ਪਤਨੀ ਵਿਦੇਸ਼ ਜਾਣ ਦੇ ਇਛੁੱਕ ਸੀ।

married couple commit suicide

ਜਦੋਂ ਇਹ ਘਟਨਾ ਵਾਪਰੀ ਉਸ ਸਮੇਂ ਘਰ ‘ਚ ਦੋਵੇਂ ਪਤੀ-ਪਤਨੀ ਹੀ ਮੌਜੂਦ ਸੀ ਜਦਕਿ ਮ੍ਰਿਤਕ ਨੌਜਵਾਨ ਦੀ ਮਾਂ ਘਰੋਂ ਦਵਾਈ ਲੈਣ ਲਈ ਬਾਹਰ ਗਈ ਹੋਈ ਸੀ, ਜਦੋਂ ਵਾਪਿਸ ਆਈ ਤਾਂ ਮੇਨ ਗੇਟ ਬੰਦ ਸੀ। ਕਾਫੀ ਸਮਾਂ ਖੜਕਾਉਣ ਦੇ ਬਾਵਜੂਦ ਜਦੋਂ ਅੰਦਰੋਂ ਕਿਸੇ ਨੇ ਦਰਵਾਜ਼ਾ ਨਾ ਖੋਲਿਆ ਤਾਂ ਮ੍ਰਿਤਕ ਦੀ ਮਾਂ ਨੇ ਰੌਲਾ ਪਾ ਦਿੱਤਾ। ਇੰਨੇ ਨੂੰ ਆਸ-ਪਾਸ ਦੇ ਲੋਕ ਇਕੱਠੇ ਹੋ ਗਏ ਅਤੇ ਦਰਵਾਜ਼ਾ ਤੋੜ ਕੇ ਅੰਦਰ ਦੇਖਿਆ ਤਾਂ ਜੋੜੇ ਨੇ ਜ਼ਹਿਰੀਲ ਚੀਜ਼ ਖਾ ਲਈ ਸੀ, ਜਿਸ ਕਾਰਨ ਖੁਸ਼ਪ੍ਰੀਤ ਦੀ ਤਾਂ ਮੌਕੇ ‘ਤੇ ਹੀ ਮੌਤ ਹੋ ਗਈ ਸੀ ਅਤੇ ਨੌਜਵਾਨ ਦੀ ਹਾਲਤ ਨਾਜ਼ੁਕ ਸੀ, ਜਦੋਂ ਉਸ ਨੂੰ ਹਸਪਤਾਲ ਪਹੁੰਚਾਇਆ ਤਾਂ ਇਲਾਜ ਅਧੀਨ ਉਸ ਦੀ ਮੌਤ ਹੋ ਗਈ।

The post ਵਿਆਹ ਦੇ ਚਾਅ ਵੀ ਨਹੀਂ ਹੋਏ ਸੀ ਪੂਰੇ ਜੋੜੇ ਨੇ ਚੁੱਕਿਆ ਖੌਫਨਾਕ ਕਦਮ, ਮੰਜਰ ਦੇਖ ਕੰਬੇ ਲੋਕ appeared first on Daily Post Punjabi.