married woman commits suicide Archives - Daily Post Punjabi

ਕੋਟਕਪੂਰਾ ‘ਚ ਵਿਆਹੁਤਾ ਮਹਿਲਾ ਨੇ ਆਪਣੀ ਜੀਵਨ ਲੀਲਾ ਕੀਤੀ ਸਮਾਪਤ, ਘਰੇਲੂ ਕਲੇਸ਼ ਤੋਂ ਸੀ ਪਰੇਸ਼ਾਨ
ਕੋਟਕਪੂਰਾ ਸ਼ਹਿਰ ‘ਚ ਇੱਕ ਵਿਆਹੁਤਾ ਮਹਿਲਾ ਨੇ ਘਰੇਲੂ ਕਲੇਸ਼ ਕਾਰਨ ਘਰ ‘ਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕਾ ਦੀ ਪਛਾਣ ਰੀਨਾ ਕੌਰ (32) ਵਜੋਂ ਹੋਈ ਹੈ ਅਤੇ ਉਸ ਦੇ ਪਿਤਾ ਦੀ ਸ਼ਿਕਾਇਤ ‘ਤੇ ਥਾਣਾ ਸਿਟੀ ਦੀ ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਹਸਪਤਾਲ ਭੇਜ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਮ੍ਰਿਤਕਾ ਦੇ ਪਤੀ, ਨਨਾਣ ਅਤੇ ਇਕ ਹੋਰ ਨੌਜਵਾਨ ਖਿਲਾਫ ਮਾਮਲਾ ਦਰਜ ਕਰ ਲਿਆ ਹੈ।

ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਬਾਘਾਪੁਰਾਣਾ (ਮੋਗਾ) ਦੇ ਪਿੰਡ ਗੱਜਣਵਾਲਾ ਦੇ ਵਸਨੀਕ ਸਾਧੂ ਸਿੰਘ ਨੇ ਦੱਸਿਆ ਕਿ ਉਸ ਦੀ ਲੜਕੀ ਰੀਨਾ ਕੌਰ ਦਾ ਵਿਆਹ ਸਾਲ 2015 ਵਿੱਚ ਕੋਟਕਪੂਰਾ ਦੇ ਰਹਿਣ ਵਾਲੇ ਸੋਨੂੰ ਸਿੰਘ ਨਾਲ ਹੋਇਆ ਸੀ। ਉਸ ਦੀ ਧੀ ਨੇ ਜਦੋਂ ਮੁੰਡੇ ਨੂੰ ਜਨਮ ਦਿੱਤਾ ਸੀ ‘ਤਾਂ ਉਹ ਆਪਣੇ ਪਤੀ ਨਾਲ ਧਾਰਮਿਕ ਸਥਾਨ ’ਤੇ ਮੱਥਾ ਟੇਕਣ ਗਈ ਸੀ ਤਾਂ ਕੋਟਕਪੂਰਾ ਦਾ ਰਹਿਣ ਵਾਲਾ ਅਨਮੋਲ ਉਰਫ਼ ਜਗਵਿੰਦਰ ਸਿੰਘ ਨਾਂ ਦਾ ਨੌਜਵਾਨ ਵੀ ਉਨ੍ਹਾਂ ਨਾਲ ਗਿਆ ਸੀ।

ਇਹ ਵੀ ਪੜ੍ਹੋ : ਕਿਸਾਨਾਂ ਵੱਲੋਂ ਨਵਾਂ ਸਾਲ ਨਾ ਮਨਾਉਣ ਦਾ ਐਲਾਨ, ਕਿਹਾ- “ਇਹ ਸਮਾਂ ਖੁਸ਼ੀ ਦਾ ਨਹੀਂ, ਡੱਲੇਵਾਲ ਦੀ ਹਾਲਤ ਨਾਜ਼ੁਕ…

ਇਸ ਤੋਂ ਬਾਅਦ ਅਨਮੋਲ ਦਾ ਘਰ ‘ਚ ਆਉਣਾ-ਜਾਣਾ ਸ਼ੁਰੂ ਕਰ ਦਿੱਤਾ, ਜਿਸ ਦਾ ਰੀਨਾ ਕੌਰ ਵਿਰੋਧ ਕਰਦੀ ਸੀ, ਪਰ ਉਸ ਦੇ ਪਤੀ ਅਤੇ ਨਨਾਣ ਨੇ ਇਕ ਨਾ ਸੁਣੀ, ਉਲਟਾ ਉਸ ‘ਤੇ ਘਰ ਛੱਡਣ ਲਈ ਦਬਾਅ ਬਣਾਉਣਾ ਸ਼ੁਰੂ ਕਰ ਦਿੱਤਾ। ਇਸ ਗੱਲ ਨੂੰ ਲੈ ਕੇ ਘਰ ‘ਚ ਤਕਰਾਰ ਸ਼ੁਰੂ ਹੋ ਗਿਆ ਅਤੇ ਇਸ ਤੋਂ ਤੰਗ ਆ ਕੇ ਰੀਨਾ ਕੌਰ ਨੇ ਘਰ ਦੇ ਕਮਰੇ ‘ਚ ਚੁੰਨੀ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ।

ਇਸ ਸਬੰਧੀ ਥਾਣਾ ਸਿਟੀ ਦੇ ਐਸ.ਐਚ.ਓ ਇੰਸਪੈਕਟਰ ਮਨੋਜ ਕੁਮਾਰ ਸ਼ਰਮਾ ਨੇ ਦੱਸਿਆ ਕਿ ਮ੍ਰਿਤਕਾ ਦੇ ਪਿਤਾ ਦੇ ਬਿਆਨਾਂ ‘ਤੇ ਪੁਲਿਸ ਨੇ ਮਹਿਲਾ ਦੇ ਪਤੀ ਸੋਨੂੰ ਸਿੰਘ, ਨਨਾਣ ਕੱਦੂ ਤੇ ਇੱਕ ਹੋਰ ਨੌਜਵਾਨ ਅਨਮੋਲ ਉਰਫ਼ ਜਗਵਿੰਦਰ ਸਿੰਘ ਖਿਲਾਫ BSS ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ ਤੇ ਲਾਸ਼ ਦਾ ਪੋਸਟਮਾਰਟਮ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਹਸਪਤਾਲ ਫ਼ਰੀਦਕੋਟ ਤੋਂ ਕਰਵਾਇਆ ਜਾ ਰਿਹਾ ਹੈ। ਨਾਲ ਹੀ ਪੁਲਿਸ ਨੇ ਮੁਲਜ਼ਮਾਂ ਦੀ ਭਾਲ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ, ਜਿਨ੍ਹਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਵੀਡੀਓ ਲਈ ਕਲਿੱਕ ਕਰੋ -:

“ਆਖਿਰ ਕਿੱਥੇ ਲੈ ਕੇ ਜਾਵਾਂ ਮੈਂ 6 ਧੀਆਂ ਸਣੇ 2 ਪੁੱਤਾਂ ਨੂੰ?” ਬੰਦੇ ਨੂੰ ਟੱਬਰ ਸਣੇ ਪਿੰਡ ‘ਚੋਂ ਕੱਢਣ ਦਾ ਕੀਤਾ ਫੈਸਲਾ

The post ਕੋਟਕਪੂਰਾ ‘ਚ ਵਿਆਹੁਤਾ ਮਹਿਲਾ ਨੇ ਆਪਣੀ ਜੀਵਨ ਲੀਲਾ ਕੀਤੀ ਸਮਾਪਤ, ਘਰੇਲੂ ਕਲੇਸ਼ ਤੋਂ ਸੀ ਪਰੇਸ਼ਾਨ appeared first on Daily Post Punjabi.

ਹਰਿਆਣਾ ‘ਚ ਔਰਤ ਨੇ 11ਵੀਂ ਮੰਜ਼ਿਲ ਤੋਂ ਛਾਲ ਮਾਰ ਕੀਤੀ ਖੁਦਕੁਸ਼ੀ, ਪਤੀ ‘ਤੇ ਤੰਗ-ਪ੍ਰੇਸ਼ਾਨ ਕਰਨ ਦੇ ਲਾਏ ਦੋਸ਼
ਹਰਿਆਣਾ ਦੇ ਧਾਰੂਹੇੜਾ ਸਥਿਤ ਅਰਾਵਲੀ ਹਾਈਟਸ ਸੁਸਾਇਟੀ ‘ਚ ਬੀਤੀ ਰਾਤ ਇਕ ਔਰਤ ਨੇ 11ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰਨ ਦੀ ਖਬਰ ਸਾਹਮਣੇ ਆਈ ਹੈ। ਔਰਤ ਇੱਥੇ ਆਪਣੇ ਪਤੀ ਨਾਲ ਰਹਿੰਦੀ ਸੀ। ਇਸ ਮਾਮਲੇ ਸਬੰਧੀ ਮ੍ਰਿਤਕ ਦੀ ਮਾਂ ਵੱਲੋਂ ਪਤੀ ‘ਤੇ ਔਰਤ ਨੂੰ ਤੰਗ-ਪ੍ਰੇਸ਼ਾਨ ਕਰਨ ਦਾ ਦੋਸ਼ ਲਗਾਇਆ ਹੈ। ਸੈਕਟਰ-6 ਥਾਣਾ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਪੁਲਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਨੂੰ ਦੇਰ ਰਾਤ ਸੂਚਨਾ ਮਿਲੀ ਸੀ ਕਿ ਅਰਾਵਲੀ ਹਾਈਟਸ ਸੁਸਾਇਟੀ, ਧਾਰੂਹੇੜਾ ਦੀ 11ਵੀਂ ਮੰਜ਼ਿਲ ਤੋਂ ਇੱਕ ਔਰਤ ਹੇਠਾਂ ਡਿੱਗ ਗਈ ਹੈ। ਸੂਚਨਾ ਮਿਲਣ ‘ਤੋਂ ਬਾਅਦ ਪੁਲਿਸ ਮੌਕੇ ‘ਤੇ ਪਹੁੰਚ ਗਈ। ਪੁਲਿਸ ਔਰਤ ਨੂੰ ਇਲਾਜ ਲਈ ਹਸਪਤਾਲ ਲੈ ਗਈ, ਜਿੱਥੇ ਉਸ ਨੂੰ ਮ੍ਰਿਤਕ ਐਲਨ ਕਰ ਦਿੱਤਾ ਗਿਆ। ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਮ੍ਰਿਤਕ ਔਰਤ ਦੇ ਪਿਤਾ ਭਗਵਾਨ ਸਿੰਘ ਵਾਸੀ ਮਹਾਵਿਧਾ ਕਾਲੋਨੀ ਮਥੁਰਾ ਨੇ ਦੱਸਿਆ ਹੈ ਕਿ ਉਸ ਦੀ ਲੜਕੀ ਵਿਨੀਤਾ ਦਾ ਵਿਆਹ ਮੱਧ ਪ੍ਰਦੇਸ਼ ਦੇ ਗੁਨਾ ਜ਼ਿਲਾ ਵਾਸੀ ਪੰਕਜ ਨਾਲ ਹੋਇਆ ਸੀ।

ਇਹ ਵੀ ਪੜ੍ਹੋ : ਸ਼ਰਮਨਾਕ ! ਆਟੋ ਚਾਲਕ ਨੇ ਸਕੂਲ ਜਾ ਰਹੀ ਵਿਦਿਆਰਥਣ ਨੂੰ ਨਸ਼ਾ ਦੇ ਕੇ ਕੀਤੀ ਅਸ਼ਲੀਲ ਹਰਕਤ

ਉਨ੍ਹਾਂ ਦੱਸਿਆ ਕਿ ਪੰਕਜ ਦਿੱਲੀ ਸਥਿਤ HCL ਕੰਪਨੀ ਵਿੱਚ ਕੰਮ ਕਰਦਾ ਹੈ। ਪੰਕਜ ਅਤੇ ਵਿਨੀਤਾ ਫਿਲਹਾਲ ਧਾਰੂਹੇੜਾ ਸਥਿਤ ਅਰਾਵਲੀ ਹਾਈਟਸ ਸੋਸਾਇਟੀ ਦੀ 11ਵੀਂ ਮੰਜ਼ਿਲ ‘ਤੇ ਬਣੇ ਫਲੈਟ ‘ਚ ਰਹਿੰਦੇ ਸਨ। ਭਗਵਾਨ ਸਿੰਘ ਨੇ ਦੋਸ਼ ਲਾਇਆ ਕਿ ਪੰਕਜ ਵੱਲੋਂ ਤੰਗ ਪ੍ਰੇਸ਼ਾਨ ਕਰਨ ਕਾਰਨ ਵਿਨੀਤਾ ਨੇ 11ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਪੁਲਿਸ ਨੇ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ।

ਸੈਕਟਰ-6 ਥਾਣਾ ਪੁਲਿਸ ਨੇ ਭਗਵਾਨ ਸਿੰਘ ਦੀ ਸ਼ਿਕਾਇਤ ‘ਤੇ ਪੰਕਜ ਖਿਲਾਫ ਖੁਦਕੁਸ਼ੀ ਲਈ ਉਕਸਾਉਣ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਥਾਣੇ ਦੇ SHO ਰਜਨੀਸ਼ ਕੁਮਾਰ ਨੇ ਦੱਸਿਆ ਕਿ FIR ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ। ਜਲਦ ਹੀ ਦੋਸ਼ੀ ਪਤੀ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

The post ਹਰਿਆਣਾ ‘ਚ ਔਰਤ ਨੇ 11ਵੀਂ ਮੰਜ਼ਿਲ ਤੋਂ ਛਾਲ ਮਾਰ ਕੀਤੀ ਖੁਦਕੁਸ਼ੀ, ਪਤੀ ‘ਤੇ ਤੰਗ-ਪ੍ਰੇਸ਼ਾਨ ਕਰਨ ਦੇ ਲਾਏ ਦੋਸ਼ appeared first on Daily Post Punjabi.

ਲੁਧਿਆਣਾ ‘ਚ ਵਿਆਹੀ ਔਰਤ ਨੇ ਘਰ ‘ਚ ਲਗਾਇਆ ਫਾਹਾ, ਪਤੀ ਨੇ ਆਪਣੇ ਹੱਥ ਦੀਆਂ ਕੱਟੀਆ ਨੱਸਾਂ, ਪਤਨੀ ਦੀ ਹਸਪਤਾਲ ‘ਚ ਮੌਤ
married woman commits suicide: ਮੰਗਲਵਾਰ ਸਵੇਰੇ ਜਗਰਾਉਂ ਦੇ ਨਲਕੀਅਨ ਵਾਲਾ ਚੌਕ ਨੇੜੇ ਇਕ ਇਲਾਕੇ ਵਿਚ ਇਕ ਔਰਤ ਨੇ ਘਰ ਵਿਚ ਹੀ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਜਦੋਂ ਕਿ ਉਸਦੇ ਪਤੀ ਨੇ ਬਾਂਹ ਦੀਆਂ ਨਸਾਂ ਕੱਟ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਉਸ ਨੂੰ ਗੰਭੀਰ ਹਾਲਤ ਵਿੱਚ ਲੁਧਿਆਣਾ ਦੇ ਦਯਾਨੰਦ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

married woman commits suicide

ਲੁਧਿਆਣਾ ਦੀ ਰਹਿਣ ਵਾਲੀ ਸ਼ਿਵਾਨੀ ਵਰਮਾ ਦਾ ਵਿਆਹ ਡੇਢ ਸਾਲ ਪਹਿਲਾਂ ਸ਼ੁਭਮ ਵਰਮਾ ਨਾਲ ਜਗਰਾਉਂ ਦੇ ਨਲਕੀਅਨ ਵਾਲਾ ਚੌਕ ਨੇੜੇ ਹੋਇਆ ਸੀ। ਉਨ੍ਹਾਂ ਦਾ ਚਾਰ ਮਹੀਨਿਆਂ ਦਾ ਬੱਚਾ ਹੈ। ਸ਼ਿਵਾਨੀ ਆਈਲੈਟਸ ਦਾ ਕੋਰਸ ਕਰਨਾ ਚਾਹੁੰਦੀ ਸੀ।

ਇਸ ਦੇ ਲਈ ਬੱਚੇ ਨੂੰ ਨਾਨਕੇ ਘਰ ਛੱਡ ਦਿੱਤਾ ਗਿਆ ਸੀ, ਪਰ ਪਰਿਵਾਰ ਦੇ ਇਸ਼ਾਰੇ ‘ਤੇ ਸ਼ੁਭਮ ਵਰਮਾ ਅਤੇ ਸ਼ਿਵਾਨੀ ਸੋਮਵਾਰ ਨੂੰ ਬੱਚੇ ਨੂੰ ਲੈ ਕੇ ਲੁਧਿਆਣਾ ਗਏ ਸਨ। ਸਵੇਰੇ ਦੋਵੇਂ ਸ਼ੁਭਮ ਦੇ ਪਿਤਾ ਰਾਜੂ ਵਰਮਾ ਅਤੇ ਉਸਦਾ ਵੱਡਾ ਭਰਾ ਅਜੀਤਵਾਲ ਵਿਖੇ ਉਨ੍ਹਾਂ ਦੀ ਦੁਕਾਨ ‘ਤੇ ਗਏ ਸਨ। ਇਸ ਤੋਂ ਇਲਾਵਾ ਵੱਡੀ ਭੈਣ ਜੀ ਸਕੂਲ ਗਈ। ਇਸ ਤੋਂ ਬਾਅਦ ਸਵੇਰੇ ਸਾਢੇ ਨੌਂ ਵਜੇ ਸ਼ਿਵਾਨੀ ਵਰਮਾ ਨੇ ਘਰ ‘ਚ ਫਾਹਾ ਲਗਾ ਲਿਆ, ਅਤੇ ਸ਼ੁਭਮ ਨੇ ਬਾਂਹ ਦੀਆਂ ਨਸਾਂ ਵੱਢ ਦਿੱਤੀਆਂ ਸਨ। ਉਹ ਗੁਆਂਢੀਆਂ ਦੀ ਮਦਦ ਨਾਲ ਦੋਵਾਂ ਨੂੰ ਸਿਵਲ ਹਸਪਤਾਲ ਲੈ ਕੇ ਜਾਇਆ ਗਿਆ।

ਸ਼ਿਵਾਨੀ ਵਰਮਾ ਨੂੰ ਹਸਪਤਾਲ ਦੇ ਡਾਕਟਰਾਂ ਨੇ ਮ੍ਰਿਤਕ ਘੋਸ਼ਿਤ ਕਰ ਦਿੱਤਾ ਅਤੇ ਸ਼ੁਭਮ ਨੂੰ ਉਸਦੀ ਹਾਲਤ ਨਾਜ਼ੁਕ ਹੋਣ ਕਾਰਨ ਲੁਧਿਆਣਾ ਰੈਫ਼ਰ ਕਰ ਦਿੱਤਾ ਗਿਆ। ਇਸ ਸਬੰਧ ਵਿਚ ਮ੍ਰਿਤਕ ਸ਼ਿਵਾਨੀ ਵਰਮਾ ਦੇ ਮਾਮੇ ਰਿਸ਼ਤੇਦਾਰਾਂ ਨੇ ਦੋਸ਼ ਲਾਇਆ ਕਿ ਉਸ ਨੂੰ ਆਪਣੇ ਸਹੁਰੇ ਘਰ ਵਿਚ ਸ਼ੁਰੂ ਤੋਂ ਹੀ ਦਾਜ ਲਈ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਸੀ। ਇਸ ਕਾਰਨ ਉਸਦੇ ਸਹੁਰਿਆਂ ਨੇ ਉਸ ਦਾ ਕਤਲ ਕਰ ਦਿੱਤਾ। ਦੂਜੇ ਪਾਸੇ ਸ਼ੁਭਮ ਵਰਮਾ ਦੇ ਪਿਤਾ ਰਾਜੂ ਵਰਮਾ ਨੇ ਸ਼ਿਵਾਨੀ ਦੇ ਪਰਿਵਾਰ ਦੇ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੱਤਾ।

The post ਲੁਧਿਆਣਾ ‘ਚ ਵਿਆਹੀ ਔਰਤ ਨੇ ਘਰ ‘ਚ ਲਗਾਇਆ ਫਾਹਾ, ਪਤੀ ਨੇ ਆਪਣੇ ਹੱਥ ਦੀਆਂ ਕੱਟੀਆ ਨੱਸਾਂ, ਪਤਨੀ ਦੀ ਹਸਪਤਾਲ ‘ਚ ਮੌਤ appeared first on Daily Post Punjabi.