mars mission Archives - Daily Post Punjabi

ਭਾਰਤੀ ਮੂਲ ਦੀ ਡਾ. ਸਵਾਤੀ ਨੇ ਮਿਸ਼ਨ ਮੰਗਲ ਨੂੰ ਬਣਾਇਆ ਕਾਮਯਾਬ, Perseverance Rover ਦੀ ਕਰਵਾਈ ਸਫਲਤਾਪੂਰਵਕ ਲੈਂਡਿੰਗ
Indian-American scientist Swati Mohan: 203 ਦਿਨਾਂ ਵਿੱਚ 293 ਮਿਲੀਅਨ ਮੀਲ (472 ਮਿਲੀਅਨ ਕਿਲੋਮੀਟਰ) ਦੀ ਯਾਤਰਾ ਪੂਰੀ ਕਰਨ ਤੋਂ ਬਾਅਦ ਅਮਰੀਕੀ ਪੁਲਾੜ ਏਜੰਸੀ ਨੈਸ਼ਨਲ ਐਰੋਨੋਟਿਕਸ ਐਂਡ ਸਪੇਸ ਅਡਮਿਨਿਸਟ੍ਰੇਸ਼ਨ (NASA) ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਇਸ ਦਾ ਪਰਸੀਵਰੇਂਸ ਰੋਵਰ ਮੰਗਲ ਗ੍ਰਹਿ ‘ਤੇ ਪਹੁੰਚ ਗਿਆ ਹੈ। ਇਸਦਾ ਸਿਹਰਾ ਭਾਰਤੀ ਮੂਲ ਦੀ ਅਮਰੀਕੀ ਵਿਗਿਆਨੀ ਡਾਕਟਰ ਸਵਾਤੀ ਮੋਹਨ ਨੂੰ ਦਿੱਤਾ ਜਾ ਰਿਹਾ ਹੈ।

Indian-American scientist Swati Mohan

ਇੱਕ ਰਿਪੋਰਟ ਅਨੁਸਾਰ ਮੰਗਲ ਦੇ ਨੇੜੇ ਜਾਣਾ ਕੁਝ ਸੌਖਾ ਹੋ ਸਕਦਾ ਹੈ, ਪਰ ਸਭ ਤੋਂ ਮੁਸ਼ਕਿਲ ਹੁੰਦਾ ਹੈ ਇੱਥੇ ਰੋਵਰ ਨੂੰ ਲੈਂਡ ਕਰਵਾਉਣਾ। ਬਹੁਤੇ ਮਿਸ਼ਨ ਇਸ ਪੜਾਅ ‘ਤੇ ਆ ਕੇ ਦਮ ਤੋੜ ਦਿੰਦੇ ਹਨ। ਪਰਸੀਵਰੇਂਸ ਰੋਵਰ ਆਖਰੀ 7 ਮਿੰਟ ਵਿੱਚ 12 ਹਜ਼ਾਰ ਮੀਲ ਪ੍ਰਤੀ ਘੰਟੇ ਦੀ ਰਫਤਾਰ ਨਾਲ 0 ਦੀ ਗਤੀ ਤੱਕ ਪਹੁੰਚਿਆ। ਜਿਸ ਤੋਂ ਬਾਅਦ ਹੀ ਇਸਦੀ ਲੈਂਡਿੰਗ ਕਰਵਾਈ ਗਈ। ਇਸ ਉਚਾਈ ਤੇ ਇਸ ਗਤੀ ਨੂੰ ਜ਼ੀਰੋ ‘ਤੇ ਲਿਆਉਣਾ ਅਤੇ ਫਿਰ ਇਸ ਨੂੰ ਹਲਕੇ ਨਾਲ ਉਤਾਰਨਾ ਕਿਸੇ ਚਮਤਕਾਰ ਤੋਂ ਘੱਟ ਨਹੀਂ ਸੀ। ਡਾ. ਸਵਾਤੀ ਮੋਹਨ ਅਤੇ ਉਨ੍ਹਾਂ ਦੀ ਟੀਮ ਨੇ ਇਹ ਕਰ ਦਿਖਾਇਆ ਅਤੇ ਦੁਨੀਆ ਅੱਜ ਉਨ੍ਹਾਂ ‘ਤੇ ਮਾਣ ਕਰ ਰਹੀ ਹੈ।

ਦੱਸ ਦੇਈਏ ਕਿ ਸਵਾਤੀ ਮੋਹਨ 2013 ਤੋਂ ਮੰਗਲ ਪਰਸੀਵਰੈਂਸ ਰੋਵਰ ਮਿਸ਼ਨ ਦਾ ਹਿੱਸਾ ਹੈ। ਜਦੋਂ ਸਵਾਤੀ ਇੱਕ ਸਾਲ ਦੀ ਸੀ, ਉਸਦੇ ਮਾਤਾ-ਪਿਤਾ ਅਮਰੀਕਾ ਸ਼ਿਫਟ ਹੋ ਗਏ ਸਨ। ਸਵਾਤੀ ਮੋਹਨ ਨੇ ਆਪਣੀ ਮੁੱਢਲੀ ਪੜ੍ਹਾਈ ਉੱਤਰੀ ਵਰਜੀਨੀਆ ਦੇ ਇਲਾਕੇ ਵਿੱਚ ਐਲੇਗਜ਼ੈਂਡਰੀਆ ਸਥਿਤ ਹੇਲਫੀਲਡ ਹਾਈ ਸਕੂਲ ਤੋਂ ਪ੍ਰਾਪਤ ਕੀਤੀ। ਦੱਸਿਆ ਜਾ ਰਿਹਾ ਹੈ ਕਿ ਸਵਾਤੀ ਸ਼ੁਰੂ ਤੋਂ ਹੀ ਮਿਸ਼ਨ ਮੰਗਲ ਅਤੇ ਖ਼ਾਸਕਰ ਪਰਸੀਵਰੇਂਸ ਰੋਵਰ ਨਾਲ ਜੁੜੀ ਰਹੀ ਹੈ। ਉਸਨੇ ਪਾਸਾਡੇਨਾ ਵਿੱਚ ਨਾਸਾ ਦੀ ਜੈੱਟ ਪ੍ਰੋਪਲਸ਼ਨ ਯੂਨਿਟ ਵਿੱਚ ਬਹੁਤ ਸਾਰਾ ਸਮਾਂ ਬਿਤਾਇਆ। ਇਸ ਦੌਰਾਨ ਬਹੁਤ ਸਾਰੇ ਪੁਲਾੜ ਮਿਸ਼ਨਾਂ ਅਤੇ ਐਡਵਾਂਸਡ ਟੈਕਨੋਲੋਜੀ ‘ਤੇ ਖੋਜ ਕੀਤੀ ਗਈ।

ਇਹ ਵੀ ਦੇਖੋ: ਫੋਟੋ ਰਿਲੀਜ਼ ਹੋਣ ‘ਤੇ ਸਤਨਾਮ ਸਿੰਘ ਪੰਨੂੰ ਨੇ ਕਿਹਾ ਮੈਂ ਨਹੀਂ ਗਿਆ ਲਾਲ ਕਿਲ੍ਹੇ ਵੱਲ

The post ਭਾਰਤੀ ਮੂਲ ਦੀ ਡਾ. ਸਵਾਤੀ ਨੇ ਮਿਸ਼ਨ ਮੰਗਲ ਨੂੰ ਬਣਾਇਆ ਕਾਮਯਾਬ, Perseverance Rover ਦੀ ਕਰਵਾਈ ਸਫਲਤਾਪੂਰਵਕ ਲੈਂਡਿੰਗ appeared first on Daily Post Punjabi.

UAE ਦਾ ਪਹਿਲਾ ਮੰਗਲ ਮਿਸ਼ਨ ‘HOPE’ ਸਫਲਤਾਪੂਰਵਕ ਹੋਇਆ ਲਾਂਚ, UN ਨੇ ਕੀਤੀ ਤਾਰੀਫ਼
UAE Launches Mars Mission: ਸੰਯੁਕਤ ਅਰਬ ਅਮੀਰਾਤ ਦੇ ਅਰਬ ਪੁਲਾੜ ਮਿਸ਼ਨ ਨੇ ਖਰਾਬ ਮੌਸਮ ਦੀਆਂ ਸਮੱਸਿਆਵਾਂ ਦੇ ਵਿਚਕਾਰ ਸੋਮਵਾਰ ਸਵੇਰੇ ਮੰਗਲ ਗ੍ਰਹਿ ਲਈ ਆਪਣਾ ਮਾਰਸ ਮਿਸ਼ਨ ‘ਹੋਪ’ ਸਫਲਤਾਪੂਰਵਕ ਲਾਂਚ ਕੀਤਾ ਹੈ। ਪਿਛਲੇ ਕਈ ਦਿਨਾਂ ਤੋਂ ਖਰਾਬ ਮੌਸਮ ਕਾਰਨ ਇਸਦੀ ਲਾਂਚ ਵਿੱਚ ਦੇਰੀ ਹੋ ਰਹੀ ਸੀ। ਨਿਊਜ਼ ਏਜੇਂਸੀ ਅਨੁਸਾਰ ਲਾਂਚਿੰਗ ਸਮੇਂ ਇੱਕ ਲਾਈਵ ਫੀਡ ਵਿੱਚ ਰਾਕੇਟ ਦੀ ਮਨੁੱਖ ਰਹਿਤ ਜਾਂਚ ਦਿਖਾਈ ਗਈ, ਜਿਸ ਨੂੰ ਅਰਬੀ ਵਿੱਚ “ਅਲ-ਅਮਲ” ਵਜੋਂ ਜਾਣਿਆ ਜਾਂਦਾ ਹੈ। ਇਸਨੂੰ ਦੱਖਣੀ ਜਪਾਨ ਦੇ ਤਨੇਗਾਸ਼ੀਮਾ ਪੁਲਾੜ ਕੇਂਦਰ ਤੋਂ ਲਾਂਚ ਕੀਤਾ ਗਿਆ ਸੀ।

UAE Launches Mars Mission

ਸੰਯੁਕਤ ਅਰਬ ਅਮੀਰਾਤ ਦਾ ਮੰਗਲ ਲਈ ਪਹਿਲਾ ਪੁਲਾੜ ਮਿਸ਼ਨ ਸੋਮਵਾਰ ਨੂੰ ਜਾਪਾਨ ਤੋਂ ਲਾਂਚ ਹੋਇਆ । ਇਸ ਪ੍ਰੋਜੈਕਟ ਨੂੰ ਹੋਪ ਕਿਹਾ ਜਾਂਦਾ ਹੈ। ਦੱਸ ਦੇਈਏ ਕਿ ਇਹ ਜਹਾਜ਼ ਨਿਰਵਿਘਨ ਹੈ। ਸੰਯੁਕਤ ਰਾਸ਼ਟਰ ਦਫਤਰ ਦੇ ਪੁਲਾੜ ਮਾਮਲਿਆਂ ਦੇ ਨਿਰਦੇਸ਼ਕ ਸਿਮੋਨਿਟਾ ਡੀ ਪਿਪੋ ਨੇ ਕਿਹਾ ਕਿ ਯੂਏਈ ਹਮੇਸ਼ਾਂ ਭਵਿੱਖ ਦੀ ਉਡੀਕ ਕਰ ਰਿਹਾ ਹੈ, ਇਹ ਸਾਡੀ ਸ਼ਾਨਦਾਰ ਭਾਈਵਾਲ ਹੈ। ਉਨ੍ਹਾਂ  ਕਿਹਾ ਕਿ ਮੈਂ ਹੋਪ ਪ੍ਰੋਬ ਨੂੰ ਲੈ ਕੇ ਉਤਸ਼ਾਹਿਤ ਹਾਂ । ਇਹ ਦਰਸਾਉਂਦਾ ਹੈ ਕਿ ਯੂਏਈ ਅਸਲ ਵਿੱਚ ਪੁਲਾੜ ਖੇਤਰ ਵਿੱਚ ਇੱਕ ਪ੍ਰਮੁੱਖ ਖਿਡਾਰੀ ਬਣ ਰਿਹਾ ਹੈ। ਹੋਪ ਪ੍ਰੋਬ ਦੀ ਲਾਂਚਿੰਗ ਸਮੇਂ ਡੀ ਪਿਪੋ ਨੇ ਕਿਹਾ ਕਿ ਇਹ ਬਹੁਤ ਦਿਲਚਸਪ ਹੈ ਕਿ ਇੱਕ ਦੇਸ਼ ਜਿਸ ਕੋਲ ਕੁਝ ਸਾਲ ਪਹਿਲਾਂ ਕੋਈ ਪੁਲਾੜ ਪ੍ਰੋਗਰਾਮ ਜਾਂ ਪੁਲਾੜ ਏਜੰਸੀ ਨਹੀਂ ਸੀ, ਹੁਣ ਉਹ ਮੰਗਲ ਦੀ ਜਾਂਚ ਸ਼ੁਰੂ ਕਰ ਸਕਦਾ ਹੈ ।

UAE Launches Mars Mission

ਮਿਲੀ ਜਾਣਕਾਰੀ ਅਨੁਸਾਰ ਇਹ ਵਾਹਨ ਮਾਰਸ ਦੇ ਆਰਬਿਟ ਤੱਕ ਫਰਵਰੀ 2021 ਵਿੱਚ ਪਹੁੰਚੇਗਾ। ਰਾਕੇਟ ਬਣਾਉਣ ਵਾਲੀ ਕੰਪਨੀ ਮਿਤਸੁਬੀਸ਼ੀ ਹੈਵੀ ਇੰਡਸਟਰੀਜ਼ ਨੇ ਲਾਂਚ ਦੇ ਤੁਰੰਤ ਬਾਅਦ ਜਾਰੀ ਕੀਤੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਅਸੀਂ H-IIA ਵਹੀਕਲ ਨੰਬਰ 42 (H-IIA F 42) ਤੋਂ ਅਮੀਰਾਤ ਮਿਸ਼ਨ ਹੋਪ ਸਪੇਸ ਕ੍ਰਾਫਟ ਨੂੰ ਸ਼ਾਮ 6.58.14 ਵਜੇ ਲਾਂਚ ਕਰ ਦਿੱਤਾ। ਲਾਂਚ ਹੋਣ ਤੋਂ ਪੰਜ ਮਿੰਟ ਬਾਅਦ ਰਾਕੇਟ ਆਪਣੀ ਉਡਾਣ ਨੂੰ ਅੰਜਾਮ ਦੇ ਰਿਹਾ ਸੀ।

ਦੱਸ ਦੇਈਏ ਕਿ ਲਾਂਚ ਹੋਣ ਤੋਂ ਪੰਜ ਮਿੰਟ ਬਾਅਦ ਇਸ ਸੈਟੇਲਾਈਟ ਨੂੰ ਲੈ ਕੇ ਜਾਣ ਵਾਲਾ ਵਾਹਨ ਆਪਣੇ ਰਾਹ ‘ਤੇ ਸੀ। ਇਸ ਨੇ ਆਪਣੀ ਯਾਤਰਾ ਦਾ ਪਹਿਲਾ ਸੈਪਰੇਸ਼ਨ ਵੀ ਕੀਤਾ। ਅਮੀਰਾਤ ਦਾ ਪ੍ਰਾਜੈਕਟ ਮੰਗਲ ‘ਤੇ ਜਾਣ ਵਾਲੇ ਤਿੰਨ ਪ੍ਰਾਜੈਕਟਾਂ ਵਿਚੋਂ ਇੱਕ ਹੈ। ਇਸ ਵਿੱਚ ਚੀਨ ਦਾ ਤਾਈਨਵੇਨ-1 ਅਤੇ ਅਮਰੀਕਾ ਦਾ ਮਾਰਸ 2020 ਵੀ ਸ਼ਾਮਿਲ ਹੈ। ਉਹ ਇਸ ਮੌਕੇ ਦਾ ਲਾਭ ਲੈ ਰਹੇ ਹਨ ਜਦੋਂ ਧਰਤੀ ਅਤੇ ਮੰਗਲ ਵਿਚਕਾਰ ਦੂਰੀ ਸਭ ਤੋਂ ਘੱਟ ਹੈ।

The post UAE ਦਾ ਪਹਿਲਾ ਮੰਗਲ ਮਿਸ਼ਨ ‘HOPE’ ਸਫਲਤਾਪੂਰਵਕ ਹੋਇਆ ਲਾਂਚ, UN ਨੇ ਕੀਤੀ ਤਾਰੀਫ਼ appeared first on Daily Post Punjabi.