mars Archives - Daily Post Punjabi

ਕੀ ਮੰਗਲ ਗ੍ਰਹਿ ‘ਤੇ ਤਰਲ ਅਵਸਥਾ ‘ਚ ਪਾਣੀ ਹੈ ਜਾਂ ਨਹੀਂ? ਮਾਹਿਰਾਂ ਨੇ ਕੀਤਾ ਖੁਲਾਸਾ
liquid water mars discovery reveals buried lake; ਨਾਸਾ ਦੇ ਵਿਗਿਆਨੀਆਂ ਨੇ ਵੱਡੀ ਸਫਲਤਾ ਹਾਸਲ ਕਰਦਿਆਂ ਇੱਕ ਹੈਰਾਨੀਜਨਕ ਖੁਲਾਸਾ ਕੀਤਾ ਹੈ।ਖੋਜ ਅਨੁਸਾਰ ਮੰਗਲ ਗ੍ਰਹਿ ‘ਤੇ ਪਾਣੀ ਹੋਣ ਦੀ ਸੰਭਾਵਨਾ ਪਾਈ ਗਈ ਹੈ।ਮਹੱਤਵਪੂਰਨ ਗੱਲ ਇਹ ਹੈ ਕਿ ਇਸ ਨਾਲ ਜੁੜੇ ਬਹੁਤ ਸਾਰੇ ਸੋਮਿਆਂ ਦੀ ਖੋਜ ਕੀਤੀ ਗਈ ਹੈ।ਜਿਸ ਖੋਜ ਦੀ ਦੁਨੀਆਂ ਨੂੰ ਸਭ ਤੋਂ ਵੱਧ ਬੇਸਬਰੀ ਨਾਲ ਉਡੀਕ ਸੀ,ਉਮੀਦ ਹੈ ਕਿ ਉਹ ਹੁਣ ਪੂਰੀ ਹੋਣ ਜਾ ਰਹੀ ਹੈ।ਅਮਰੀਕੀ ਪੁਲਾੜ ਏਜੰਸੀ ਨੇ ਇਹ ਦਾਅਵਾ ਕੀਤਾ ਹੈ ਕਿ ਵਿਗਿਆਨੀਆਂ

liquid water mars discovery reveals buried lake

ਨੇ ਮੰਗਲ ਗ੍ਰਹਿ ‘ਤੇ 3 ਝੀਲਾਂ ਹੋਣ ਦਾ ਦਾਅਵਾ ਕੀਤਾ ਹੈ।ਮਾਹਿਰ ਲੰਬੇ ਸਮੇਂ ਤੋਂ ਇਸ

ਗ੍ਰਹਿ ਬਾਰੇ ਜਾਣਕਾਰੀ ਇਕੱਠੀ ਕਰਨ ਲਈ ਵਿਅਸਤ ਰਹੇ ਹਨ।ਇਸ ਲਈ ਵੱਡੇ ਦੇਸ਼ਾਂ ਨੇ ਵੀ ਮੰਗਲ ‘ਤੇ ਆਪਣੇ ਸ੍ਰੋਤ ਭੇਜਣੇ ਸ਼ੁਰੂ ਕਰ ਦਿੱਤੇ ਹਨ।ਹੁਣ ਨਾਸਾ ਦੀ ਇਹ ਖੋਜ ਇੱਕ ਮੀਲ ਦਾ ਪੱਥਰ ਸਾਬਿਤ ਹੋ ਸਕਦੀ ਹੈ।ਇਸ ਤੋਂ ਪਹਿਲਾਂ ਸਾਲ 2018 ‘ਚ ਪੁਲਾੜ ਏਜੰਸੀ ਨੇ ਮੰਗਲ ‘ਤੇ ਝੀਲ ਲੱਭਣ ਦਾ ਦਾਅਵਾ ਕੀਤਾ ਸੀ।ਉਸ ਸਮੇਂ ਕਿਹਾ ਜਾਂਦਾ ਸੀ ਕਿ ਬਰਫ ਦੇ ਹੇਠਾਂ ਖਾਰਾ ਪਾਣੀ ਹੈ।ਹੁਣ ਉਸੇ ਇਰਦ-ਗਿਰਦ 3 ਹੋਰਾਂ ਝੀਲਾਂ ਹੋਣ ਦਾ ਖੁਲਾਸਾ ਹੋਇਆ ਹੈ।ਇੱਕ ਰਿਪੋਰਟ ‘ਚ ਦਰਸਾਇਆ ਗਿਆ ਹੈ ਕਿ ਉੱਥੇ ਪਾਣੀ ਬਰਫ ਦੇ ਰੂਪ ‘ਚ ਨਾ ਹੋ ਕੇ ਤਰਲ ਅਵਸਥਾ ‘ਚ ਦੱਸਿਆ ਜਾ ਰਿਹਾ ਹੈ।ਮੰਗਲ ਸਬੰਧੀ ਵਿਗਿਆਨੀ ਲੰਬੇ ਸਮੇਂ ਤੋਂ ਕਹਿੰਦੇ ਆ ਰਹੇ ਹਨ ਕਿ ਇੱਥੇ ਪਾਣੀ ਅਤੇ ਜੀਵਨ ਸੰਭਵ ਹੈ।

The post ਕੀ ਮੰਗਲ ਗ੍ਰਹਿ ‘ਤੇ ਤਰਲ ਅਵਸਥਾ ‘ਚ ਪਾਣੀ ਹੈ ਜਾਂ ਨਹੀਂ? ਮਾਹਿਰਾਂ ਨੇ ਕੀਤਾ ਖੁਲਾਸਾ appeared first on Daily Post Punjabi.

ਮੰਗਲ ਗ੍ਰਹਿ ‘ਤੇ ਮਿਲਿਆ ਪਾਣੀ, ਜ਼ਮੀਨ ਦੇ ਨੀਚੇ ਮਿਲੀਆਂ 3 ਝੀਲਾਂ !
Water on Mars: ਅਮਰੀਕੀ ਪੁਲਾੜ ਏਜੰਸੀ NASA ਦੇ ਵਿਗਿਆਨੀਆਂ ਨੇ ਮੰਗਲ ਗ੍ਰਹਿ ‘ਤੇ ਪਾਣੀ ਦੇ ਸਰੋਤ ਦੀ ਖੋਜ ਕੀਤੀ ਹੈ। ਵਿਗਿਆਨੀਆਂ ਨੂੰ ਮੰਗਲ ਦੀ ਧਰਤੀ ਦੇ ਹੇਠੋਂ ਤਿੰਨ ਝੀਲਾਂ ਮਿਲੀਆਂ ਹਨ। ਦੱਸ ਦੇਈਏ ਕਿ ਦੋ ਸਾਲ ਪਹਿਲਾਂ ਮੰਗਲ ਗ੍ਰਹਿ ਦੇ ਦੱਖਣੀ ਧਰੁਵ ‘ਤੇ ਇੱਕ ਬਹੁਤ ਵੱਡੀ ਖਾਰੇ ਪਾਣੀ ਦੀ ਝੀਲ ਮਿਲੀ ਸੀ । ਇਹ ਝੀਲ ਬਰਫ ਦੇ ਹੇਠਾਂ ਦੱਬੀ ਹੋਈ ਹੈ। ਅਰਥਾਤ, ਭਵਿੱਖ ਵਿੱਚ ਮੰਗਲ ਗ੍ਰਹਿ ‘ਤੇ ਜਾ ਕੇ ਵਸਿਆ ਜਾ ਸਕਦਾ ਹੈ ਜੇਕਰ ਉਸ ਪਾਣੀ ਦੀ ਵਰਤੋਂ ਕੀਤੀ ਜਾ ਸਕੇ।

Water on Mars

2018 ਵਿੱਚ ਯੂਰਪੀਅਨ ਪੁਲਾੜ ਏਜੰਸੀ (ESA) ਦੇ ਸਪੇਸਕ੍ਰਾਫਟ ਮਾਰਸ ਐਕਸਪ੍ਰੈਸ ਨੇ ਜਿੱਥੇ ਬਰਫ ਦੇ ਹੇਠਾਂ ਖਾਰੇ ਪਾਣੀ ਦੀ ਝੀਲ ਲੱਭੀ ਸੀ।  2012 ਤੋਂ 2015 ਤੱਕ, ਮਾਰਸ ਐਕਸਪ੍ਰੈਸ ਸੈਟੇਲਾਈਟ ਇਸ ਝੀਲ ਨੂੰ ਪੁਖਤਾ ਕਰਨ ਲਈ 29 ਵਾਰ ਉਸ ਖੇਤਰ ਵਿੱਚੋਂ ਲੰਘਿਆ ਤੇ ਇਸਦੀਆਂ ਤਸਵੀਰਾਂ ਲਈਆਂ। ਇਸ ਖੇਤਰ ਦੇ ਆਸ ਪਾਸ ਉਸਨੇ ਫਿਰ ਤਿੰਨ ਹੋਰ ਝੀਲਾਂ ਵੇਖੀਆਂ ਹਨ। ਇਨ੍ਹਾਂ ਤਿੰਨ ਝੀਲਾਂ ਲਈ ਪੁਲਾੜ ਯਾਨ ਨੂੰ 2012 ਅਤੇ 2019 ਦੇ ਵਿਚਕਾਰ 134 ਵਾਰ ਵੇਖਣਾ ਪਿਆ ਹੈ।

Water on Mars

ਦਰਅਸਲ, ਮੰਗਲ ਗ੍ਰਹਿ ਦੀ ਸਤਹ ‘ਤੇ ਪਾਣੀ ਤਰਲ ਅਵਸਥਾ ਵਿੱਚ ਦੇਖਿਆ ਗਿਆ ਹੈ। ਇਹ ਰਿਪੋਰਟ ਵਿਗਿਆਨ ਮੈਗਜ਼ੀਨ ਨੇਚਰ ਐਸਟ੍ਰੋਨਮੀ ਵਿੱਚ ਪ੍ਰਕਾਸ਼ਤ ਕੀਤੀ ਗਈ ਹੈ। ਝੀਲ, ਜੋ ਕਿ 2018 ਵਿੱਚ ਲੱਭੀ ਗਈ ਸੀ, ਮੰਗਲ ਦੇ ਦੱਖਣੀ ਰੂਪ ਵਿੱਚ ਸਥਿਤ ਹੈ। ਇਹ ਬਰਫ ਨਾਲ ਢੱਕੀ ਹੋਈ ਹੈ। ਇਹ ਲਗਭਗ 20 ਕਿਲੋਮੀਟਰ ਚੌੜੀ ਹੈ। ਇਹ ਮੰਗਲ ‘ਤੇ ਪਾਇਆ ਜਾਣ ਵਾਲਾ ਪਾਣੀ ਦੀ ਸਤ੍ਹਾ ਹੈ। ਇਸ ਸਬੰਧੀ ਰੋਮ ਯੂਨੀਵਰਸਿਟੀ ਦੀ ਖਗੋਲ ਵਿਗਿਆਨੀ ਅਲਾਇਨਾ ਪੈਟੀਨੇਲੀ ਨੇ ਦੱਸਿਆ ਕਿ ਅਸੀਂ ਦੋ ਸਾਲ ਪਹਿਲਾਂ ਲੱਭੀ ਝੀਲ ਦੇ ਆਸ ਪਾਸ ਤਿੰਨ ਹੋਰ ਝੀਲਾਂ ਲੱਭੀਆਂ ਹਨ। ਪਾਣੀ ਦੇ ਸਰੋਤਾਂ ਦਾ ਇੱਕ ਬਹੁਤ ਹੀ ਦੁਰਲੱਭ ਅਤੇ ਸੰਘਣੀ ਨਮੂਨਾ ਮੰਗਲ ‘ਤੇ ਦਿਖਾਈ ਦਿੰਦਾ ਹੈ। ਜਿਸ ਨੂੰ ਅਸੀਂ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ। ਇਸ ਤੋਂ ਪਹਿਲਾਂ ਹੋਈ ਖੋਜ ਵਿੱਚ ਮੰਗਲ ਦੀ ਸਤਹ ‘ਤੇ ਤਰਲ ਪਾਣੀ ਦੇ ਸੰਕੇਤ ਮਿਲੇ ਸਨ।

ਦੱਸ ਦੇਈਏ ਕਿ ਮੰਗਲ ਸੁੱਕਾ ਅਤੇ ਬੰਜਰ ਗ੍ਰਹਿ ਨਹੀਂ ਹੈ ਜਿਵੇਂ ਕਿ ਪਹਿਲਾਂ ਸੋਚਿਆ ਗਿਆ ਸੀ। ਕੁਝ ਸਥਿਤੀਆਂ ਵਿੱਚ ਮੰਗਲ ‘ਤੇ ਪਾਣੀ ਤਰਲ ਅਵਸਥਾ ਵਿੱਚ ਪਾਇਆ ਗਿਆ ਹੈ। ਵਿਗਿਆਨੀ ਲੰਬੇ ਸਮੇਂ ਤੋਂ ਵਿਸ਼ਵਾਸ ਕਰ ਰਹੇ ਸਨ ਕਿ ਕਿਸੇ ਸਮੇਂ ਸਾਰੇ ਲਾਲ ਗ੍ਰਹਿ ‘ਤੇ ਪਾਣੀ ਕਾਫ਼ੀ ਮਾਤਰਾ ਵਿੱਚ ਵਗਦਾ ਸੀ। ਤਿੰਨ ਅਰਬ ਸਾਲ ਪਹਿਲਾਂ ਮੌਸਮ ਵਿੱਚ ਵੱਡੀਆਂ ਤਬਦੀਲੀਆਂ ਕਾਰਨ ਮੰਗਲ ਦੀ ਦਿੱਖ ਬਦਲ ਗਈ।

The post ਮੰਗਲ ਗ੍ਰਹਿ ‘ਤੇ ਮਿਲਿਆ ਪਾਣੀ, ਜ਼ਮੀਨ ਦੇ ਨੀਚੇ ਮਿਲੀਆਂ 3 ਝੀਲਾਂ ! appeared first on Daily Post Punjabi.

ਹੁਣ ਇਨਸਾਨੀ ਪਿਸ਼ਾਬ ਨਾਲ ਉਸਾਰੀ ਜਾਵੇਗੀ ਚੰਨ ‘ਤੇ ਇਮਾਰਤ!
ਚੰਨ ਦੇ ਟੁਕੜੇ ਅਤੇ ਕਦੇ ਚੰਨ ‘ਤੇ ਪਲਾਟ ਦੀ ਚਰਚਾ ਤਾਂ ਆਏ ਦਿਨ ਹੁੰਦੀ ਰਹਿੰਦੀ ਹੈ ਪਰ ਇੱਕ ਸਪੇਸ ਏਜੰਸੀ ਦਾ ਦਾਅਵਾ ਪੜ੍ਹਕੇ ਹੈਰਾਨੀ ਜ਼ਰੂਰ ਹੋਵੇਗੀ। ਦਾਅਵੇ ਮੁਤਾਬਕ ਚੰਨ ‘ਤੇ ਕੰਕਰੀਟ ਬਣਾਉਣ ਲਈ ਹੁਣ ਇਨਸਾਨੀ ਪਿਸ਼ਾਬ ਦੀ ਵਰਤੋਂ ਕੀਤੀ ਜਾਵੇਗੀ। ਜੀ ਹਾਂ, ਇਹ ਦਾਅਵਾ ਹੈ European Space Agency ਦਾ ਜਿਸ ‘ਚ ਉਹਨਾਂ ਨੇ ਸਾਫ ਕੀਤਾ ਕਿ ਉਹਨਾਂ ਵੱਲੋਂ ਪਿਸ਼ਾਬ ‘ਚ ਮੌਜੂਦਾ ਤੱਤਾਂ ਦੀ ਡੂੰਘੀ ਖੋਜ ਕਰਨ ਤੋਂ ਬਾਅਦ ਹੀ ਇਹ ਖੁਲਾਸਾ ਕੀਤਾ ਹੈ।

ਵਿਗਿਆਨੀ ਮਾਰਲਿਸ ਅਰਨਹੌਫ ਨੇ ਇਸ ਖੋਜ ਸੰਬੰਧੀ ਜਾਣਕਾਰੀ ਦਿੱਤੀ ਕਿ ਪਿਸ਼ਾਬ ‘ਚ ਯੂਰੀਆ ਹੁੰਦਾ ਹੈ ਜੋ ‘ਲੂਨਰ ਕੰਕਰੀਟ’ ਬਣਾਉਣ ਇੱਕ ਵਰਦਾਨ ਸਾਬਿਤ ਹੋ ਸਕਦਾ ਹੈ। ਇਸ ਨਾਲ ਤਿਆਰ ਕੰਕਰੀਟ ਵਧੇਰੇ ਲਚੀਲੀ ਹੋਵੇਗੀ ਅਤੇ ਸਖ਼ਤ ਹੋਣ ਤੋਂ ਪਹਿਲਾਂ ਕੋਈ ਵੀ ਆਕਾਰ ‘ਚ ਢਾਲਿ ਜਾ ਸਕੇਗੀ। ਜਿਸ ਨਾਲ ਲੂਨਰ ਬੇਸ ਦੀ ਉਸਾਰੀ ‘ਚ ਚੰਗੀ ਮਿਲੇਗੀ।

ਖੋਜਕਾਰਾਂ ਮੁਤਾਬਕ ਪਾਣੀ ਦੀ ਥਾਂ ਪਲਾਸਟੀਸਾਈਜ਼ਰਜ਼ ਦੀ ਵਰਤੋਂ ਨਾਲੋਂ ਯੂਰੀਆ ਇੱਕ ਚੰਗਾ ਵਿਕਲਪ ਸਾਬਿਤ ਹੋਵੇਗਾ। ਦੱਸ ਦੇਈਏ ਕਿ ਇੱਕ ਆਮ ਇਨਸਾਨ ਇੱਕ ਦਿਨ ‘ਚ ਕਰੀਬ ਡੇਢ ਲੀਟਰ ਪਿਸ਼ਾਬ ਕਰਦਾ ਹੈ । ਜੇਕਰ ਇਹ ਦਾਅਵੇ ਦੀ ਮੰਨੀਏ ਤਾਂ ਪਿਸ਼ਾਬ ਦੀ ਵਰਤੋਂ ਨਾਲ ਬਣਿਆ ਕੰਕਰੀਟ ਚੰਨ ਦੇ ਤਾਪਮਾਨ, ਸਤ੍ਹਾ ਦੀ ਘੱਟ ਖਿੱਚ (ਗ੍ਰੈਵਿਟੇਸ਼ਨ ਫੋਰਸ) ਤੇ ਖਲਾਅ (ਵੈਕਿਊਮ) ਆਦਿ ਲਈ ਵੀ ਅਨੁਕੂਲ ਰਹਿਣਯੋਗ ਹੈ , ਜੋ ਅੰਦਾਜ਼ਨ ਮਨਫੀ ਤੋਂ 80 ਦਰਜੇ ਹੇਠ ਯਾਨੀ ਕਿ -80 ਡਿਗਰੀ ਸੈਂਟੀਗ੍ਰੇਡ ਤੋਂ ਲੈ ਕੇ ਪਾਣੀ ਦੇ ਉਬਾਲ ਬਿੰਦੂ ਤੋਂ ਵੱਧ ਯਾਨੀ ਕਿ 114 ਡਿਗਰੀ ਸੈਂਟੀਗ੍ਰੇਡ ਦੇ ਆਸ ਪਾਸ ਹੈ।

The post ਹੁਣ ਇਨਸਾਨੀ ਪਿਸ਼ਾਬ ਨਾਲ ਉਸਾਰੀ ਜਾਵੇਗੀ ਚੰਨ ‘ਤੇ ਇਮਾਰਤ! appeared first on Daily Post Punjabi.