martyrs police personnel Archives - Daily Post Punjabi

ਸ਼ਹੀਦਾਂ ਪੁਲਿਸ਼ ਕਰਮਚਾਰੀਆਂ ਦੀ ਸ਼ਹਾਦਤ ਨੂੰ ਨਮਨ, ਮੁਲਾਜ਼ਮਾਂ ਨੇ ਦਾਨ ਕੀਤਾ ਪਲਾਜ਼ਮਾ
martyrs police personnel donated plasma: ਲੁਧਿਆਣਾ (ਤਰਸੇਮ ਭਾਰਦਵਾਜ)-ਦੇਸ਼ ਦੇ ਲਈ ਸ਼ਹਾਦਤ ਦੇ ਚੁੱਕੇ ਪੁਲਿਸ ਮੁਲਾਜ਼ਮਾਂ ਨੂੰ ਸਨਮਾਣ ਦੇਣ ਲਈ ਜਿੱਥੇ ਗੁਰੂ ਨਾਨਕ ਸਟੇਡੀਅਮ ਤੋਂ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਦੀ ਪ੍ਰਧਾਨਗੀ ‘ਚ ਮੈਰਾਥਨ ਕੱਢੀ ਗਈ। ਇਸ ਦੇ ਨਾਲ ਹੀ ਪੁਲਿਸ ਲਾਈਨ ‘ਚ ਬੂਟੇ ਲਾਏ ਗਏ। ਇਸ ਤੋਂ ਇਲਾਵਾ ਕੋਰੋਨਾ ਪੀੜਤ ਹੋਣ ਤੋਂ ਬਾਅਦ ਠੀਕ ਹੋਏ ਕੇ ਵਾਪਿਸ ਡਿਊਟੀ ‘ਤੇ ਪਰਤੇ ਪੁਲਿਸ ਮੁਲਾਜ਼ਮਾਂ ਨੇ ਆਪਣਾ ਪਲਾਜ਼ਮਾ ਦਾਨ ਕੀਤਾ। ਇਸ ਦੇ ਲਈ ਕੈਂਪ ਲਾਇਆ, ਜਿੱਥੇ ਕਾਫੀ ਗਿਣਤੀ ‘ਚ ਪੁਲਿਸ ਮੁਲਾਜ਼ਮਾਂ ਨੇ ਪਹੁੰਚ ਕੇ ਯੋਗਦਾਨ ਦਿੱਤਾ।

martyrs police personnel donated plasma

ਦੱਸਣਯੋਗ ਹੈ ਕਿ ਬੀਤੇ ਦਿਨ ਭਾਵ ਮੰਗਲਵਾਰ ਨੂੰ ਲਗਭਗ 150 ਪੁਲਿਸ ਅਫਸਰਾਂ ਨੇ ਮਿਲ ਕੇ ਸਟੇਡੀਅਮ ਤੋਂ ਪੁਲਿਸ ਲਾਈਨ ਤੱਕ ਮੈਰਾਥਨ ਪੂਰੀ ਕੀਤੀ ਸੀ, ਇਸ ਦੌਰਾਨ ਜੁਆਇੰਟ ਸੀ.ਪੀ. ਜੇ.ਐਲਨਚੇਜਿਅਨ , ਭਾਗੀਰਥ ਮੀਨਾ, ਡੀ.ਐੱਸ.ਪੀ ਅਸ਼ਵਨੀ ਕਪੂਰ ਅਤੇ ਕਈ ਹੋਰ ਅਧਿਕਾਰੀ ਪਹੁੰਚੇ।

The post ਸ਼ਹੀਦਾਂ ਪੁਲਿਸ਼ ਕਰਮਚਾਰੀਆਂ ਦੀ ਸ਼ਹਾਦਤ ਨੂੰ ਨਮਨ, ਮੁਲਾਜ਼ਮਾਂ ਨੇ ਦਾਨ ਕੀਤਾ ਪਲਾਜ਼ਮਾ appeared first on Daily Post Punjabi.