masha ali birthday post Archives - Daily Post Punjabi

ਆਪਣੇ ਜਨਮ ਦਿਨ ‘ਤੇ ਸਿੰਗਰ ਮਾਸ਼ਾ ਅਲੀ ਨੇ ਸ਼ੇਅਰ ਕੀਤੀ ਇਹ ਪੋਸਟ
masha ali birthday post: ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਗਾਇਕ ਮਾਸ਼ਾ ਅਲੀ ਦਾ ਅੱਜ ਜਨਮਦਿਨ ਹੈ। ਉਨ੍ਹਾਂ ਦੇ ਜਨਮਦਿਨ ‘ਤੇ ਫੈਂਸ ਉਹਨਾਂ ਨੂੰ ਵੱਖੋ ਵੱਖਰੇ ਤਰੀਕੇ ਨਾਲ ਵਧਾਈਆਂ ਦਿੰਦੇ ਨਜ਼ਰ ਆ ਰਹੇ ਹਨ। ਹਾਲ ਹੀ ਵਿੱਚ ਮਾਸ਼ਾ ਦਿਨ ਆਪਣੇ ਸੋਸ਼ਲ ਮੀਡੀਆ ਅਕਾਉਂਟ ‘ਤੇ ਇਕ ਪੋਸਟ ਸਾਂਝੀ ਕੀਤੀ ਹੈ। ਸਾਂਝੀ ਕੀਤੀ ਗਈ ਇਸ ਪੋਸਟ ਮਾਸ਼ਾ ਅਲੀ ਨੇ ਆਪਣੇ ਚਾਹੁਣ ਵਾਲਿਆਂ ਨੂੰ ਕੁਝ ਕਿਹਾ ਹੈ। ਉਨ੍ਹਾਂ ਨੇ ਕਿਹਾ ਜਿਨ੍ਹਾਂ ਨੇ ਵੀ ਮੈਨੂੰ ਮੇਰੇ ਜਨਮਦਿਨ ਤੇ ਵਧਾਈਆਂ ਦਿੱਤੀਆਂ ਉਨ੍ਹਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ।

masha ali birthday post

ਦੱਸ ਦੇਈਏ ਮਾਸ਼ਾ ਅਲੀ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਾਫੀ ਹਿੱਟ ਗੀਤ ਦਿੱਤੇ ਜਿਨ੍ਹਾਂ ਨੂੰ ਅੱਜ ਵੀ ਸੁਣਨਾ ਕਾਫੀ ਪਸੰਦ ਕਰਦੇ ਹਨ। ਜਿਹਨਾਂ ਚੋਂ ਕਸਮ, ਖੰਜਰ, ਟੁੱਟ ਗਈਆਂ, ਖੰਜਰ ਟੂ ਗੀਤ ਕਾਫ਼ੀ ਹਿੱਟ ਸਾਬਿਤ ਹੋਏ ਅਤੇ ਅੱਜ ਵੀ ਫੈਨਜ਼ ਉਨ੍ਹਾਂ ਗੀਤਾਂ ਨੂੰ ਸੁਣਨਾ ਕਾਫੀ ਪਸੰਦ ਕਰਦੇ ਹਨ।

ਜ਼ਿਕਰਯੋਗ ਹੈ ਕਿ ਮਾਸ਼ਾ ਅਲੀ ਕਿਸਾਨੀ ਧਰਨੇ ਵਿੱਚ ਵੀ ਆਪਣੀ ਆਵਾਜ਼ ਬੁਲੰਦ ਕਰਦੇ ਨਜ਼ਰ ਆਏ ਸਨ। ਉਨ੍ਹਾਂ ਨੇ ਕਿਸਾਨਾਂ ਦੇ ਹੱਕ ਵਿੱਚ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਉਹ ਵੱਧ ਚਡ਼੍ਹ ਕੇ ਸਾਰੇ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਚੁੱਕਣ ਤਾਂ ਕਿ ਪੰਜਾਬ ਦੀ ਜਿੱਤ ਹੋ ਸਕੇ। ਰੋਟੀ ਦਾ ਮਸਲਾ ਹੈ। ਇਸ ਲਈ ਸਭ ਨੌਜਵਾਨਾਂ ਨੂੰ ਅੱਗੇ ਆਉਣਾ ਚਾਹੀਦਾ ਹੈ ਅਤੇ ਇਸ ਧਰਨੇ ਵਿਚ ਆਪਣਾ ਯੋਗਦਾਨ ਦੇਣਾ ਚਾਹੀਦਾ ਹੈ। ਦੱਸ ਦੇਈਏ ਮਾਸ਼ਾ ਅਲੀ ਦੇ ਨਾਲ ਨਾਲ ਬਾਕੀ ਕਾਫ਼ੀ ਸਿੰਗਰ ਵੀ ਕਿਸਾਨੀ ਧਰਨੇ ਵਿੱਚ ਆਪਣਾ ਯੋਗਦਾਨ ਦਿੰਦੇ ਨਜ਼ਰ ਆਏ ਸਨ।

The post ਆਪਣੇ ਜਨਮ ਦਿਨ ‘ਤੇ ਸਿੰਗਰ ਮਾਸ਼ਾ ਅਲੀ ਨੇ ਸ਼ੇਅਰ ਕੀਤੀ ਇਹ ਪੋਸਟ appeared first on Daily Post Punjabi.