Masha Ali new Song Archives - Daily Post Punjabi

ਪੰਜਾਬੀ ਗਾਇਕ ਮਾਸ਼ਾ ਅਲੀ ਦੇ ਨਵੇਂ ਗਾਣੇ ਦੀ ਪੋਸਟਰ ਹੋਇਆ ਰਿਲੀਜ਼
Masha Ali new Song: ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਮਾਸ਼ਾ ਅਲੀ ਇੰਨੀ ਦਿਨੀਂ ਕਾਫੀ ਚਰਚਾ ਵਿੱਚ ਬਣੇ ਹੋਏ ਹਨ। ਦੱਸਦੇਈਏ ਮਾਸ਼ਾ ਅਲੀ ਆਪਣੇ ਫ਼ੈਸਲੇ ਕੁਝ ਨਵਾਂ ਲੈ ਕੇ ਆ ਰਹੇ ਹਨ. ਜੀ ਹਾਂ, ਲੋਕਡਾਉਣ ਵਿਚਾਲੇ ਮਾਸ਼ਾ ਅਲੀ ਨੇ ਆਪਣਾ ਇੱਕ ਨਵਾਂ ਗੀਤ ਫੈਂਸ ਲਈ ਲੈ ਕੇ ਆ ਰਹੇ ਨੇ ..ਜਿਸ ਦਾ ਪੋਸਟਰ ਉਨ੍ਹਾਂ ਨੇ ਸਾਂਝਾ ਕੀਤਾ ਹੈ। ਪੋਸਟਰ ਵਿੱਚ ਮਾਸ਼ਾ ਅਲੀ ਅਤੇ ਕੁੰਵਰ ਵਿਰਕ ਬਹੁਤ ਹੀ ਖੂਬਸੂਰਤ ਅੰਦਾਜ਼ ਨਾਲ ਨਜ਼ਰ ਆ ਰਹੇ ਨੇ।

Masha Ali new Song

ਇਸ ਗਾਣੇ ਨੂੰ ਮਾਸ਼ਾ ਅਲੀ ਨੇ ਆਪਣੀ ਆਵਾਜ਼ ਦਿੱਤੀ ਅਤੇ FT. ਕਵਰ ਵਿਰਕ ਨੇ ਕੀਤਾ ਹੈ। ਮਿਊਜ਼ਿਕ ਦੀ ਗੱਲ ਕਰੀ ਅਤੇ ਮਿਊਜ਼ਿਕ ਕਵਰ ਵਿਰਕ ਨੇ ਦਿੱਤਾ ਹੈ। ਲਿਰਿਕਸ ਸ਼ਾਹ ਅਲੀ ਨੇ ਲਿਖੇ ਹਨ, ਲੇਵਲ ਟੀ ਸੀਰੀਜ਼ ਦਾ ਹੈ। ਵੀਡੀਓ ਦੀ ਗੱਲ ਕੀਤੀ ਆਵਾਜ਼ ਵੀਡੀਓ ਅਸ਼ੀਸ਼ ਰਾਏ ਅਤੇ ਜੀਤ ਪਰਮਾਰ ਨੇ ਬਣਾਈ ਹੈ।

ਮਾਸ਼ਾ ਅਲੀ ਦੇ ਇਸ ਗਾਣੇ ਦਾ ਪੋਸਟਰ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਹ ਗਾਣਾ 6 ਸਤੰਬਰ 2020 ਨੂੰ ਰਿਲੀਜ਼ ਕੀਤਾ ਜਾਵੇਗਾ। ਜਿਸ ਦਾ ਫੈਨਜ਼ ਨੂੰ ਬੜੀ ਬੇਸਬਰੀ ਨਾਲ ਇੰਤਜ਼ਾਰ ਹੈ। ਮਾਸ਼ਾ ਅਲੀ ਅਕਸਰ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਤੇ ਵੀਡੀਓ ਸਾਂਝੇ ਕਰਦੇ ਰਹਿੰਦੇ ਹਨ, ਜਿਸਨੂੰ ਫੈਂਸ ਕਾਫੀ ਪਸੰਦ ਕਰਦੇ ਹਨ ਅਤੇ ਇਹ ਹੁਣ ਦੇਖਣ ਵਾਲੀ ਗੱਲ ਹੋਵੇਗੀ ਕਿ ਮਾਂ ਸਾਲੀ ਦਾ ਇਹ ਆਉਣ ਵਾਲਾ ਨਵਾਂ ਗਾਣਾ ਫੈਂਸ ਨੂੰ ਕਿੰਨਾ ਜ਼ਿਆਦਾ ਪਸੰਦ ਆਉਂਦਾ ਹੈ।

The post ਪੰਜਾਬੀ ਗਾਇਕ ਮਾਸ਼ਾ ਅਲੀ ਦੇ ਨਵੇਂ ਗਾਣੇ ਦੀ ਪੋਸਟਰ ਹੋਇਆ ਰਿਲੀਜ਼ appeared first on Daily Post Punjabi.