Mask skin care tips Archives - Daily Post Punjabi

ਮਾਸਕ ਕਾਰਨ ਸਕਿਨ ਨੂੰ ਹੋਣ ਵਾਲੀਆਂ ਪਰੇਸ਼ਾਨੀਆਂ ਨੂੰ ਇਸ ਤਰ੍ਹਾਂ ਕਰੋ ਦੂਰ !
Mask skin care tips: ਕੋਰੋਨਾ ਵਾਇਰਸ ਮਹਾਮਾਰੀ ਨੇ ਪੂਰੀ ਦੁਨੀਆ ‘ਚ ਕਹਿਰ ਮਚਾਇਆ ਹੋਇਆ ਹੈ। ਇਸ ਵਾਇਰਸ ਦੀ ਗੰਭੀਰਤਾ ਨੂੰ ਦੇਖਦੇ ਹੋਏ ਦੇਸ਼ ਦੁਨੀਆ ‘ਚ ਲਾਕਡਾਊਨ ਦੀ ਸਥਿਤੀ ਹੈ। ਲੋਕ ਆਪਣੇ ਘਰਾਂ ‘ਚ ਬੰਦ ਹਨ। ਵਿਸ਼ਵ ਸਿਹਤ ਸੰਗਠਨ ਅਤੇ ਰੋਗ ਨਿਯੰਤਰਣ ਤੇ ਰੋਕਥਾਮ ਕੇਂਦਰ ਵਲੋਂ ਕਈ ਐਡਵਾਈਜਰੀ ਜਾਰੀ ਕੀਤੀ ਗਈ ਹੈ, ਜਿਸ ‘ਚ ਲੋਕਾਂ ਨੂੰ ਜ਼ਰੂਰੀ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਗਈ ਹੈ। ਇਨ੍ਹਾਂ ਸਾਵਧਾਨੀਆਂ ‘ਚ ਮਾਸਕ ਪਾਉਣਾ, ਹੱਥ ਧੋਣਾ ਅਤੇ ਸੋਸ਼ਲ ਡਿਸਟੈਂਸਿੰਗ ਪ੍ਰਮੁੱਖ ਹਨ।

Mask skin care tips

ਹਾਲਾਂਕਿ, ਲਗਾਤਾਰ ਹੱਥ ਧੋਣ ਨਾਲ ਖੁਸ਼ਕੀ ਅਤੇ ਚਮੜੀ ਬੇਜ਼ਾਨ ਹੋਣ ਲੱਗਦੀ ਹੈ, ਉਥੇ ਹੀ ਲਗਾਤਾਰ ਮਾਸਕ ਪਾਉਣ ਨਾਲ ਚਮੜੀ ਸਬੰਧੀ ਪਰੇਸ਼ਾਨੀ ਦਾ ਖ਼ਤਰਾ ਵੱਧ ਜਾਂਦਾ ਹੈ। ਇਸ ਨਾਲ ਚਿਹਰੇ ‘ਤੇ ਜਲਣ ਹੋਣ ਲੱਗਦੀ ਹੈ। ਇਸ ਤੋਂ ਬਚਣ ਲਈ ਕੁਝ ਟਿਪਸ ਅਪਣਾ ਸਕਦੇ ਹੋ। ਆਓ ਜਾਣਦੇ ਹਾਂ ਕੀ ਹਨ ਉਹ ਖ਼ਾਸ ਟਿਪਸ।

ਚਮੜੀ ‘ਚ ਨਮੀ ਬਰਕਰਾਰ ਰੱਖਣ ਲਈ ਵੱਧ ਤੋਂ ਵੱਧ ਪਾਣੀ ਪੀਓ। ਇਸ ਨਾਲ ਇਮੀਊਨ ਸਿਸਟਮ ਵੀ ਮਜ਼ਬੂਤ ਹੁੰਦਾ ਹੈ। ਜਦੋਂ ਵੀ ਮਾਸਕ ਪਾਓ ਤਾਂ ਤਕਰੀਬਨ 30 ਮਿੰਟ ਪਹਿਲਾਂ ਚਮੜੀ ‘ਤੇ ਫੇਸ ਕ੍ਰੀਮ ਜ਼ਰੂਰ ਅਪਲਾਈ ਕਰੋ। ਹਰ ਦੋ ਘੰਟੇ ਬਾਅਦ ਮਾਸਕ ਨੂੰ ਚਿਹਰੇ ਤੋਂ ਉਤਾਰਨਾ ਜ਼ਰੂਰੀ ਹੈ। ਉਤਾਰਨ ਤੋਂ ਬਾਅਦ ਇਸ ਨੂੰ ਸੁਰੱਖਿਅਤ ਥਾਂ ‘ਤੇ ਰੱਖੋ।

ਇਕ ਚੀਜ਼ ਦਾ ਧਿਆਨ ਰੱਖੋ ਕਿ ਜਦੋਂ ਤੁਸੀਂ ਮਾਸਕ ਪਾਓ ਤਾਂ ਤੁਹਾਡੇ ਚਿਹਰੇ ‘ਤੇ ਪਸੀਨਾ ਨਾ ਹੋਵੇ। ਨਹੀਂ ਤਾਂ ਇਸ ਨਾਲ ਚਮੜੀ ਸਬੰਧੀ ਪਰੇਸ਼ਾਨੀ ਹੋ ਸਕਦੀ ਹੈ। ਇਸ ਤੋਂ ਬਚਣ ਲਈ ਮਾਸਕ ਪਾਉਣ ਤੋਂ ਪਹਿਲਾਂ ਆਪਣੇ ਚਿਹਰੇ ਨੂੰ ਚੰਗੀ ਤਰ੍ਹਾਂ ਸਾਫ ਕਰੋ ਤੇ ਫਿਰ ਮਾਸਕ ਪਾਓ।

The post ਮਾਸਕ ਕਾਰਨ ਸਕਿਨ ਨੂੰ ਹੋਣ ਵਾਲੀਆਂ ਪਰੇਸ਼ਾਨੀਆਂ ਨੂੰ ਇਸ ਤਰ੍ਹਾਂ ਕਰੋ ਦੂਰ ! appeared first on Daily Post Punjabi.