mask Archives - Daily Post Punjabi

ਚੰਡੀਗੜ੍ਹਵਾਸੀ ਹੋ ਜਾਣ ਸਾਵਧਾਨ : ਮਾਸਕ ਨਾ ਪਹਿਨਿਆ ਤਾਂ ਹੁਣ ਭਰਨਾ ਪਊ 1000 ਰੁਪਏ ਜੁਰਮਾਨਾ
Fine on not wearing mask : ਚੰਡੀਗੜ੍ਹ : ਕੋਰੋਨਾ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਪੰਜਾਬ ਤੋਂ ਬਾਅਦ ਹੁਣ ਚੰਡੀਗੜ੍ਹ ਵਿੱਚ ਵੀ ਮੁੜ ਸਖਤੀ ਕੀਤੀ ਜਾ ਰਹੀ ਹੈ। ਹੁਣ ਚੰਡੀਗੜ੍ਹ ਵਿੱਚ ਮਾਸਕ ਨਾ ਪਹਿਨਣ ਵਾਲਿਆਂ ਨੂੰ 1000 ਰੁਪਏ ਜੁਰਮਾਨਾ ਭਰਨਾ ਪਏਗਾ। ਇਹ ਫੈਸਲਾ ਕੋਰੋਨਾ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਹੋਈ ਇੱਕ ਮੀਟਿੰਗ ਵਿੱਚ ਲਿਆ ਗਿਆ। ਫਿਲਹਾਲ ਚੰਡੀਗੜ੍ਹ ਵਿੱਚ ਨਾਈਟ ਕਰਫਿਊ ਨਹੀਂ ਲਗਾਇਆ ਜਾਵੇਗਾ।

Fine on not wearing mask

ਪ੍ਰਸ਼ਾਸਕ ਵੀਪੀ ਬਦਨੌਰ ਦੀ ਪ੍ਰਧਾਨਗੀ ਵਾਲੀ ਵਾਰ ਰੂਮ ਵਿੱਚ ਹੋਈ ਬੈਠਕ ਵਿੱਚ ਅਧਿਕਾਰੀਆਂ ਨੂੰ ਮਾਸਕ ਪਹਿਨਣ ਦੀ ਸਖਤੀ ਨਾਲ ਪਾਲਣਾ ਨੂੰ ਯਕੀਨੀ ਬਣਾਉਣ ਦੇ ਹੁਕਮ ਦਿੱਤੇ ਗਏ। ਸੈਕਟਰ-26, ਮੰਡੀ ਸੈਕਟਰ-17, ਆਈਐਸਬੀਟੀ ਸੈਕਟਰ-43 ਦੇ ਆਈਐਸਬੀਟੀ ਅਤੇ ਰੌਕ ਗਾਰਡਨ ਤੇ ਸੁਖਨਾ ਲੇਕ ‘ਤੇ ਵੀ ਕੋਵਿਡ-19 ਤੋਂ ਬਚਾਅ ਸੰਬੰਧੀ ਨਿਯਮਾਂ ਦੀ ਪਾਲਣਾ ਲਈ ਵੀ ਸਖਤੀ ਵਰਤਣ ਲਈ ਕਿਹਾ ਗਿਆ ਹੈ। ਹਾਲਾਂਕਿ ਸ਼ਹਿਰ ਵਿੱਚ ਅਜੇ ਨਾਈਟ ਕਰਫਿਊ ਨਹੀਂ ਲਗਾਇਆ ਗਿਆ ਹੈ। ਪਰ ਜੇਕਰ ਚੰਡੀਗੜ੍ਹ ਵਿੱਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੁੰਦਾ ਰਿਹਾ ਤਾਂ ਅਗਲੇ ਹਫਤੇ ਹੋਣ ਵਾਲੀ ਵਾਰ ਰੂਮ ਬੈਠਕ ਵਿੱਚ ਇਸ ਸੰਬੰਧੀ ਫੈਸਲਾ ਲਿਆ ਜਾਵੇਗਾ। ਦੱਸਣਯੋਗ ਹੈ ਕਿ ਚੰਡੀਗੜ੍ਹ ਵਿੱਚ ਕੋਰੋਨਾ ਦੇ ਮਾਮਲੇ ਹੁਣ ਲਗਾਤਾਰ ਵਧਦੇ ਜਾ ਰਹੇ ਹਨ। ਚੰਡੀਗੜ੍ਹ ਵਿੱਚ ਹੁਣ ਤੱਕ ਕੋਰੋਨਾ ਦੇ 16,925 ਮਾਮਲੇ ਸਾਹਮਣੇ ਆ ਚੁੱਕੇ ਹਨ, ਜਦਕਿ 266 ਮੌਤਾਂ ਹੋ ਚੁੱਕੀਆਂ ਹਨ।

Fine on not wearing mask

ਦੱਸਣਯੋਗ ਹੈ ਕਿ ਬੀਤੇ ਦਿਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਪੰਜਾਬ ਵਿੱਚ ਨਾਈਟ ਕਰਫਿਊ ਦਾ ਐਲਾਨ ਕਰ ਦਿੱਤਾ ਹੈ ਇਸ ਦੇ ਨਾਲ ਜੁਰਮਾਨਾ ਵੀ ਦੁੱਗਣਾ ਕਰ ਦਿੱਤਾ ਹੈ। ਦਿੱਲੀ-ਐਨਸੀਆਰ ਦੀ ਗੰਭੀਰ ਸਥਿਤੀ ਅਤੇ ਪੰਜਾਬ ‘ਚ ਦੂਜੀ ਲਹਿਰ ਦੇ ਖਦਸ਼ੇ ਦੇ ਮੱਦੇਨਜ਼ਰ ਮੁੱਖ ਮੰਤਰੀ ਨੇ ਬੁੱਧਵਾਰ ਨੂੰ ਪੰਜਾਬ ਦੇ ਸਾਰੇ ਕਸਬਿਆਂ ਅਤੇ ਸ਼ਹਿਰਾਂ ‘ਚ ਰਾਤ ਦੇ ਕਰਫਿਊ ਨੂੰ ਦੁਬਾਰਾ ਲਾਗੂ ਕਰਨ ਸਮੇਤ ਰਾਜ ‘ਚ ਕਈ ਨਵੇਂ ਪਾਬੰਦੀਆਂ ਲਗਾਉਣ ਦੇ ਆਦੇਸ਼ ਦਿੱਤੇ ਹਨ। ਜਿਸ ਦੇ ਚੱਲਦਿਆਂ 1 ਦਸੰਬਰ ਤੋਂ ਮਾਸਕ ਨਾ ਪਹਿਨਣ ਜਾਂ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਨਾ ਕਰਨ ‘ਤੇ ਜੁਰਮਾਨਾ 1000 ਰੁਪਏ ਕਰ ਦਿੱਤਾ ਗਿਆ ਹੈ। ਰਾਤ ਦੇ ਕਰਫਿਊ ਦਾ ਸਮਾਂ ਰਾਤ 10 ਵਜੇ ਤੋਂ ਸਵੇਰੇ 5 ਵਜੇ ਤੱਕ ਰਹੇਗਾ।

The post ਚੰਡੀਗੜ੍ਹਵਾਸੀ ਹੋ ਜਾਣ ਸਾਵਧਾਨ : ਮਾਸਕ ਨਾ ਪਹਿਨਿਆ ਤਾਂ ਹੁਣ ਭਰਨਾ ਪਊ 1000 ਰੁਪਏ ਜੁਰਮਾਨਾ appeared first on Daily Post Punjabi.

…ਜਦ ਗਾਹਕ ਬਣ ਦੁਕਾਨ ‘ਤੇ ਪਹੁੰਚੇ DHO, ਦੁਕਾਨਦਾਰਾਂ ਨੂੰ ਪਈਆਂ ਭਾਜੜਾਂ
ludhiana dho visit sweetshop: ਰੱਖੜੀ ਦੇ ਤਿਉਹਾਰ ਨੂੰ ਦੇਖਦੇ ਹੋਏ ਸੂਬੇ ‘ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਇਸ ਦੇ ਮੱਦੇਨਜ਼ਰ ਸੂਬੇ ‘ਚ ਮਿਠਾਈ ਦੀਆਂ ਦੁਕਾਨਦਾਰਾਂ ਨੂੰ ਸਲਾਹ ਦਿੱਤੀ ਗਈ ਸੀ ਕਿ ਉਹ ਰੱਖੜੀ ਦੇ ਤਿਉਹਾਰ ਦੇ ਮੌਕੇ ‘ਤੇ ਆਉਣ ਵਾਲੇ ਗਾਹਕਾਂ ਨੂੰ ਮੁਫਤ ‘ਚ ਇਕ ਜੋੜੀ ਮਾਸਕ ਦੇਣ। ਇਸ ਸਬੰਧੀ ਚੈਕਿੰਗ ਕਰਨ ਲਈ ਲੁਧਿਆਣਾ ਦੇ ਡੀ.ਐੱਚ.ਓ ਵੱਲੋਂ ਅਚਾਨਕ ਮਿਠਾਈ ਦੀਆਂ ਦੁਕਾਨਾਂ ‘ਚੇ ਗਾਹਕ ਬਣ ਕੇ ਪਹੁੰਚੇ।

ludhiana dho visit sweetshop

ਦੱਸਣਯੋਗ ਹੈ ਕਿ ਡੀ.ਐੱਚ.ਓ ਡਾਕਟਰ ਰਾਜੇਸ਼ ਗਰਗ ਸਭ ਤੋਂ ਪਹਿਲਾਂ ਦੰਡੀ ਸਵਾਮੀ ਰੋਡ ‘ਤੇ ਸਥਿਤ ਦੁਕਾਨਾਂ ‘ਤੇ ਪਹੁੰਚੇ, ਜਿੱਥੇ ਉਨ੍ਹਾਂ ਨੇ ਗਾਹਕ ਬਣ ਕੇ ਮਿਠਾਈ ਖਰੀਦੀ ਅਤੇ ਇਹ ਚੈੱਕ ਕੀਤਾ ਕੀਤਾ ਕਿ ਦੁਕਾਨਦਾਰ ਮੁੱਖ ਮੰਤਰੀ ਵੱਲੋਂ ਜਾਰੀ ਕੀਤੇ ਗਏ ਆਦੇਸ਼ਾਂ ਦਾ ਪਾਲਣ ਕਰ ਰਹੇ ਹਨ। ਇਸ ਦੌਰਾਨ ਉਨ੍ਹਾਂ ਦੇ ਨਾਲ ਫੂਡ ਸੇਫਟੀ ਅਫਸਰ ਯੋਗੇਸ਼ ਗੋਇਲ ਵੀ ਆਮ ਗਾਹਕ ਬਣ ਕੇ ਪਹੁੰਚੇ। ਜਦੋਂ ਇਨ੍ਹਾਂ ਅਫਸਰਾਂ ਨੇ ਮਿਠਾਈ ਖਰੀਦੀ ਤਾਂ ਦੁਕਾਨਦਾਰਾਂ ਨੇ ਉਨ੍ਹਾਂ ਨੂੰ ਦੋ ਮਾਸਕ ਵੀ ਦਿੱਤੇ।ਇਸ ਸਬੰਧੀ ਡੀ.ਐੱਚ.ਓ ਡਾਕਟਰ ਰਾਜੇਸ਼ ਗਰਗ ਨੇ ਦੱਸਿਆ ਕਿ ਉਨ੍ਹਾਂ ਨੇ 8 ਦੁਕਾਨਾਂ ‘ਤੇ ਚੈਕਿੰਗ ਕੀਤੀ। ਸਾਰੀਆਂ ਥਾਵਾਂ ‘ਤੇ ਮਿਠਾਈ ਦੇ ਨਾਲ ਮਾਸਕ ਵੀ ਦਿੱਤੇ ਜਾ ਰਹੇ ਸੀ। ਇਸ ਤੋਂ ਇਲਾਵਾ ਸ਼ਹਿਰ ਦੇ ਨਾਲ ਨਾਲ ਜਗਰਾਓ, ਖੰਨਾ, ਮਾਛੀਵਾੜਾ, ਦੋਰਾਹਾ, ਰਾਏਕੋਟ ਅਤੇ ਸਮਰਾਲਾ ‘ਚ ਵੀ ਇਸ ਤਰ੍ਹਾਂ ਦੀ ਚੈਕਿੰਗ ਕੀਤੀ ਗਈ।

The post …ਜਦ ਗਾਹਕ ਬਣ ਦੁਕਾਨ ‘ਤੇ ਪਹੁੰਚੇ DHO, ਦੁਕਾਨਦਾਰਾਂ ਨੂੰ ਪਈਆਂ ਭਾਜੜਾਂ appeared first on Daily Post Punjabi.

…ਜਦ ਚਾਹ ਪੀਣ ਲੱਗੇ ਨੌਜਵਾਨ ਤਾ ਕੱਟਿਆ ਗਿਆ ਚਲਾਨ, ਜਾਣੋ ਕਾਰਨ
youth police cut challan: ਲੁਧਿਆਣਾ ਪੁਲਿਸ ਦੀ ਉਸ ਸਮੇਂ ਵੱਡੀ ਲਾਪਰਵਾਹੀ ਦੇਖਣ ਨੂੰ ਮਿਲੀ, ਜਦ ਉਨ੍ਹਾਂ ਨੇ ਚਾਹ ਪੀਣ ਲੱਗੇ ਇਕ ਨੌਜਵਾਨ ਦਾ ਚਲਾਨ ਕੱਟ ਦਿੱਤਾ। ਜਾਣਕਾਰੀ ਮੁਤਾਬਕ ਇੱਥੇ ਪਿੰਡ ਕੁਲਾਰ ਦਾ ਨੌਜਵਾਨ ਕੁਲਵਿੰਦਰ ਸਿੰਘ ਇਕ ਦੁਕਾਨ ‘ਤੇ ਫਿਟਿੰਗ ਦੇ ਲਈ ਸ਼ੀਸੇ ਦਾ ਨਾਪ ਦੇਣ ਗਿਆ ਸੀ, ਤਾਂ ਦੁਕਾਨ ਮਾਲਕ ਰਾਜਵਿੰਦਰ ਸਿੰਘ ਨੇ ਚਾਹ ਬਣਾ ਲਈ। ਜਦੋਂ ਨੌਜਵਾਨ ਦੁਕਾਨ ‘ਤੇ ਬੈਠ ਕੇ ਚਾਹ ਪੀਣ ਲੱਗੇ ਤਾਂ ਉਨ੍ਹਾਂ ਨੇ ਮਾਸਕ ਉਤਾਰ ਲਿਆ ਪਰ ਇੰਨੇ ਸਮੇਂ ਨੂੰ ਉੱਥੇ ਕੁਝ ਪੁਲਿਸ ਕਰਮਚਾਰੀਆਂ ਪਹੁੰਚੇ, ਜਿਨ੍ਹਾਂ ਨੇ ਕੁਲਵਿੰਦਰ ਸਿੰਘ ਅਤੇ ਰਾਜਵਿੰਦਰ ਸਿੰਘ ਦਾ 500-500 ਰੁਪਏ ਦਾ ਚਾਲਾਨ ਕੱਟ ਦਿੱਤਾ ਅਤੇ ਜਦੋਂ ਉਨ੍ਹਾਂ ਨੌਜਵਾਨਾਂ ਨੇ ਚਲਾਨ ਭਰਨ ਤੋਂ ਇਨਕਾਰ ਕੀਤਾ ਤਾਂ ਉਨ੍ਹਾਂ ਨੂੰ ਥਾਣੇ ਲਿਜਾਣ ਦੀ ਧਮਕੀ ਦੇਣ ਲੱਗੇ।

youth police cut challan

ਦੱਸਣਯੋਗ ਹੈ ਕਿ ਦੇਸ਼ ਵਿਆਪੀ ਖਤਰਨਾਕ ਕੋਰੋਨਾਵਾਇਰਸ ਦਾ ਕਹਿਰ ਰੋਕਣ ਲਈ ਸਰਕਾਰ ਵੱਲੋਂ ਗਾਈਡਲਾਈਨਜ਼ ਜਾਰੀ ਕੀਤੀਆਂ ਗਈਆਂ ਹਨ, ਜਿਨ੍ਹਾਂ ਦੀ ਪਾਲਣਾ ਕਰਵਾਉਣ ਲਈ ਪੁਲਿਸ ਵੱਲੋਂ ਵੀ ਸਖਤੀ ਵਰਤੀ ਜਾ ਰਹੀ ਹੈ।

The post …ਜਦ ਚਾਹ ਪੀਣ ਲੱਗੇ ਨੌਜਵਾਨ ਤਾ ਕੱਟਿਆ ਗਿਆ ਚਲਾਨ, ਜਾਣੋ ਕਾਰਨ appeared first on Daily Post Punjabi.

ਹੁਣ ਹਰ ਪੁਲਿਸ ਕਰਮਚਾਰੀਆਂ ਲਈ ਥਾਣੇ ਦੇ ਅੰਦਰ ਵੀ ਮਾਸਕ ਪਹਿਨਣਾ ਹੋਇਆ ਲਾਜ਼ਮੀ
ludhiana police wear mask:ਲੁਧਿਆਣਾ ‘ਚ ਲਗਾਤਾਰ ਵੱਧ ਰਹੇ ਖਤਰਨਾਕ ਕੋਰੋਨਾਵਾਇਰਸ ਦੇ ਕਹਿਰ ਨੂੰ ਦੇਖਦੇ ਹੋਏ ਇੱਥੋ ਦੇ ਪੁਲਿਸ ਪ੍ਰਸ਼ਾਸਨ ਨੇ ਅਹਿਮ ਫੈਸਲਾ ਲਿਆ। ਵਿਭਾਗ ਵੱਲੋਂ ਆਪਣੇ ਪੁਲਿਸ ਕਰਮਚਾਰੀਆਂ ਲਈ ਕੁਝ ਨਵੀਆਂ ਹਦਾਇਤਾਂ ਲਾਗੂ ਕੀਤੀਆਂ ਗਈਆਂ, ਜਿਸ ਨੂੰ ਹਰ ਪੁਲਿਸ ਅਧਿਕਾਰੀ ਦੇ ਨਾਲ-ਨਾਲ ਪੁਲਿਸ ਥਾਣੇ ਦੇ ਅੰਦਰ ਆਉਣ ਵਾਲੇ ਆਮ ਲੋਕ ਵੀ ਧਿਆਨ ‘ਚ ਰੱਖਣਗੇ। ਦੱਸ ਦੇਈਏ ਕਿ ਲੁਧਿਆਣਾ ਦੇ ਹਰ ਥਾਣੇ ਦੇ ਅੰਦਰ ਪੁਲਿਸ ਕਰਮਚਾਰੀ ਮਾਸਕ ਪਹਿਨੇ ਹੀ ਨਜ਼ਰ ਆਉਣਗੇ। ਇਸ ਦੇ ਨਾਲ ਹੀ ਥਾਣੇ ਦੇ ਅੰਦਰ ਆਉਣ-ਜਾਣ ਵਾਲੇ ਲੋਕਾਂ ਨੂੰ ਵੀ ਪੁਲਿਸ ਦੇ ਨਾਲ-ਨਾਲ ਸੋਸ਼ਲ ਡਿਸਟੈਂਸਿੰਗ ਦਾ ਧਿਆਨ ਰੱਖਣਾ ਹੋਵੇਗਾ।

ludhiana police wear mask

ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਹੁਣ ਪੁਲਿਸ ਥਾਣੇ ਦੇ ਅੰਦਰ ਵੀ ਕਰਮਚਾਰੀ ਮਾਸਕ ਪਹਿਨ ਕੇ ਕੰਮ ਕਰਨਗੇ ਅਤੇ ਬਾਹਰੋਂ ਆਉਣ ਵਾਲਿਆਂ ਦੇ ਲਈ ਮਾਸਕ ਪਹਿਨਣਾ ਜਰੂਰੀ ਹੋਵੇਗਾ, ਚਾਹੇ ਉਹ ਕੋਈ ਵੀ ਕਰਮਚਾਰੀ ਹੋਵੇ। ਇਸ ਦੇ ਨਾਲ ਹੀ ਆਮ ਵਿਅਕਤੀ ਥਾਣੇ ‘ਚ ਦਾਖਲ ਹੋਣ ਤੋਂ ਪਹਿਲਾਂ ਉਸ ਦਾ ਬੁਖਾਰ ਵੀ ਚੈੱਕ ਕੀਤਾ ਜਾਵੇਗਾ। ਕਰਮਚਾਰੀਆਂ ਨੂੰ ਵੀ ਉਸੇ ਸਰਕਲ ‘ਚ ਰਹਿ ਕੇ ਅਧਿਕਾਰੀਆਂ ਨਾਲ ਗੱਲਬਾਤ ਕਰਨੀ ਹੋਵੇਗੀ।

The post ਹੁਣ ਹਰ ਪੁਲਿਸ ਕਰਮਚਾਰੀਆਂ ਲਈ ਥਾਣੇ ਦੇ ਅੰਦਰ ਵੀ ਮਾਸਕ ਪਹਿਨਣਾ ਹੋਇਆ ਲਾਜ਼ਮੀ appeared first on Daily Post Punjabi.