massi passed way Archives - Daily Post Punjabi

ਵਰੁਣ ਧਵਨ ਦੀ ਇਸ ਕਰੀਬੀ ਰਿਸ਼ਤੇਦਾਰ ਦਾ ਹੋਇਆ ਦਿਹਾਂਤ, ਸੋਸ਼ਲ ਮੀਡੀਆ ‘ਤੇ ਦਿੱਤੀ ਸ਼ਰਧਾਂਜਲੀ
varun dhawan relative death:ਬਾਲੀਵੁੱਡ ਵਰੁਣ ਧਵਨ ਦੇ ਫੈਨਜ਼ ਲਈ ਇੱਕ ਬੁਰੀ ਖਬਰ ਸਾਹਮਣੇ ਆਈ ਹੈ। ਵਰੁਣ ਧਵਨ ਦੀ ਮਾਸੀ ਨੇ ਇਸ ਦੁਨੀਆਂ ਨੂੰ ਅਲਵਿਦਾ ਕਹਿ ਦਿੱਤਾ ਹੈ। ਇਸ ਬਾਰੇ ਜਾਣਕਾਰੀ ਆਪ ਵਰੁਣ ਧਵਨ ਨੇ ਸੋਸ਼ਲ ਮੀਡੀਆ ‘ਤੇ ਇੱਕ ਤਸਵੀਰ ਸ਼ੇਅਰ ਕਰ ਦਿੱਤੀ ਹੈ। ਆਪਣੀ ਪੋਸਟ ਦੇ ਨਾਲ ਵਰੁਣ ਧਵਨ ਨੇ ਮਾਸੀ ਨੂੰ ਸ਼ਰਧਾਜਲੀ ਦਿੰਦੇ ਹੋਏ ਗਾਇਤਰੀ ਮੰਤਰ ਵੀ ਲਿਖਿਆ ਹੈ। ਤਸਵੀਰ ਵਿੱਚ ਵਰੁਣ ਧਵਨ ਆਪਣੀ ਮਾਸੀ ਨਾਲ ਹੱਸਦੇ ਹੋਏ ਨਜ਼ਰ ਆ ਰਹੇ ਹਨ। ਦੋਨਾਂ ਨੇ ਇੱਕ ਦੂਜੇ ਨੂੰ ਗਲੇ ਲਗਾਇਆ ਹੋਇਆ ਹੈ। ਵਰੁਣ ਨੇ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ ਹੈ ਕਿ ਲਵ ਯੂ ਮਾਸੀ। ਪ੍ਰਮਾਤਮਾ ਤੁਹਾਡੀ ਆਤਮਾ ਨੂੰ ਸ਼ਾਂਤੀ ਦੇਵੇ। ਇਸ ਦੇ ਨਾਲ ਹੀ ਵਰੁਣ ਨੇ ਦਿਲ ਵਾਲਾ ਇਮੋਜੀ ਵੀ ਬਣਾਇਆ ਹੈ ਅਤੇ ਨਾਲ ਹੀ ਗਾਇਤਰੀ ਮੰਤਰ ਵੀ ਲਿਖਿਆ ਹੈ।

ਵਰੁਣ ਧਵਨ ਦੀ ਇਸ ਪੋਸਟ ‘ਤੇ ਕਈ ਸਿਤਾਰੇ ਕਮੈਂਟ ਕਰ ਰਹੇ ਹਨ। ਸਭ ਸਿਤਾਰੇ ਵਰੁਣ ਦੀ ਮਾਸੀ ਨੂੰ ਸ਼ਰਧਾਂਜਲੀ ਦੇ ਰਹੇ ਹਨ ਅਤੇ ਨਾਲ ਹੀ ਵਰੁਣ ਨੂੰ ਦਿਲਾਸਾ ਵੀ ਦੇ ਰਹੇ ਹਨ। ਵਰੁਣ ਦੀ ਇਸ ਪੋਸਟ ‘ਤੇ ਸੋਨਲ ਚੌਹਾਨ, ਸੋਨਮ ਕਪੂਰ, ਮਾਨਵੀ ਗਗਰੂ ਤੇ ਕਈ ਹੋਰ ਸਿਤਾਰੇ ਅਤੇ ਫੈਨਜ਼ ਕਮੈਂਟ ਕਰ ਰਹੇ ਹਨ।ਗੱਲ ਕੀਤੀ ਜਾਏ ਵਰੁਣ ਦੇ ਫਿਲਮੀ ਕਰੀਆਰ ਦੀ ਤਾਂ ਆਖਰੀ ਵਾਰ ਵਰੁਣ ਫਿਲਮ ਸਟ੍ਰੀਟ ਡਾਂਸਰ 3ਡੀ ਡਾਂਸਰ ਵਿੱਚ ਨਜ਼ਰ ਆਏ ਸਨ। ਫਿਲਮ ਵਿੱਚ ਵਰੁਣ ਦੇ ਨਾਲ ਸ਼ਰੱਧਾ ਕਪੂਰ ਅਤੇ ਨੌਰਾ ਫਤੇਹੀ ਮੁੱਖ ਭੂਮਿਕਾ ਵਿੱਚ ਸਨ। ਫਿਲਮ ਬਾਕਸ ਆਫਿਸ ‘ਤੇ ਉਮੀਦ ਦੇ ਮੁਤਾਬਿਕ ਕੁਝ ਖਾਸ ਕਮਾਲ ਨਹੀਂ ਦਿਖਾ ਪਾਈ ਸੀ ਪਰ ਵਰੁਣ ਨੇ ਇੱਕ ਵਾਰ ਫਿਰ ਆਪਣੇ ਡਾਂਸ ਨਾਲ ਦਰਸ਼ਕਾਂ ਦਾ ਦਿਲ ਜਿੱਤ ਲਿਆ ਸੀ।

ਜਾਣਕਾਰੀ ਮੁਤਾਬਕ ਤੁਹਾਨੂੰ ਦਸ ਦੇਈਏ ਕਿ ਵਰੁਣ ਧਵਨ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਇਸ ਦੇ ਜ਼ਰੀਏ ਹੀ ਉਹ ਆਪਣੇ ਫੈਨਜ਼ ਨੂੰ ਆਪਣੇ ਬਾਰੇ ਹਰ ਇੱਕ ਅਪਡੇਟ ਦਿੰਦੇ ਰਹਿੰਦੇ ਹਨ। ਵਰੁਣ ਦੀ ਸੋਸ਼ਲ ਮੀਡੀਆ ‘ਤੇ ਫੈਨ ਫਾਲੋਇੰਗ ਕਾਫੀ ਜ਼ਿਆਦਾ ਹੈ। ਵਰੁਣ ਦੀ ਅਦਾਕਾਰੀ ਨੂੰ ਦਰਸ਼ਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਜਾਂਦਾ ਹੈ। ਉਨ੍ਹਾਂ ਨੇ ਹੁਣ ਤਕ ਜਿੰਨੀਆਂ ਵੀ ਫ਼ਿਲਮਾਂ ਕੀਤੀਆਂ ਹਨ ਉਹ ਸਭ ਸੁਪਰਹਿੱਟ ਸਾਬਿਤ ਹੋਈਆਂ ਹਨ।

The post ਵਰੁਣ ਧਵਨ ਦੀ ਇਸ ਕਰੀਬੀ ਰਿਸ਼ਤੇਦਾਰ ਦਾ ਹੋਇਆ ਦਿਹਾਂਤ, ਸੋਸ਼ਲ ਮੀਡੀਆ ‘ਤੇ ਦਿੱਤੀ ਸ਼ਰਧਾਂਜਲੀ appeared first on Daily Post Punjabi.