master saleem punjab police latest news updates in punjabi Archives - Daily Post Punjabi

ਪੁਲਿਸ ਵਾਲਿਆਂ ਦੇ ਅੱਗੇ ਹੱਥ ਜੋੜਦੇ ਰਹੇ ਮਾਸਟਰ ਸਲੀਮ, ਪਰ ਮੁਲਾਜ਼ਮ ਨੇ ਇਕ ਨਾ ਸੁਣੀ
master saleem punjab police: ਬਾਲੀਵੁੱਡ ਦੇ ਮਸ਼ਹੂਰ ਗਾਇਕ ਮਾਸਟਰ ਸਲੀਮ ਇਨ ਦਿੰਨੀ ਕਾਫ਼ੀ ਚਰਚਾ ਵਿੱਚ ਬਣੇ ਹੋਏ ਹਨ। ਹਾਲ ਹੀ ਵਿਚ ਮਾਸਟਰ ਸਲੀਮ ਦੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ। ਵਾਇਰਲ ਹੋਈ ਇਸ ਵੀਡੀਓ ਵਿੱਚ ਮਾਸਟਰ ਸਲੀਮ ਗੱਡੀ ਦੇ ਕੀਤੇ ਜਾ ਰਹੇ ਸਨ, ਲੇਕਿਨ ਰਸਤੇ ਵਿੱਚ ਪੁਲਸ ਵਾਲਿਆਂ ਨੇ ਉਨ੍ਹਾਂ ਨੂੰ ਰੋਕ ਲਿਆ ਅਤੇ ਉਨ੍ਹਾਂ ਦੇ ਮੂੰਹ ਤੇ ਮਾਸਕ ਨਾ ਹੋਣ ਕਰਕੇ ਉਨ੍ਹਾਂ ਦਾ ਚਲਾਨ ਕੱਟਣਾ ਚਾਹਿਆ।

master saleem punjab police

ਇਸੇ ਦੌਰਾਨ ਦੇਖਿਆ ਜਾ ਸਕਦਾ ਹੈ ਮਾਸਟਰ ਸਲੀਮ ਪੁਲਸ ਵਾਲਿਆਂ ਦੇ ਮੂਹਰੇ ਹੱਥ ਵੀ ਜੋੜ ਰਹੇ ਹਨ, ਲੇਕਿਨ ਪੁਲਸ ਵਾਲੇ ਮਾਸਟਰ ਸਲੀਮ ਦੀ ਇੱਕ ਵੀ ਨਹੀਂ ਸੁਣ ਰਹੇ। ਇਂਝ ਦੇਖਿਆ ਜਾ ਰਿਹਾ ਹੈ ਕਿ ਪੁਲਸ ਮੁਲਾਜ਼ਮ ਇਸ ਦੌਰਾਨ ਆਪਣੀ ਵਰਦੀ ਦਾ ਰੌਅਬ ਵੀ ਦਿਖਾਉਂਦੇ ਨਜ਼ਰ ਆਏ।

ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਮਾਸਟਰ ਸਲੀਮ ਕਹਿ ਰਹੇ ਨੇ ਕਿ ਮੇਰੇ ਸਿਰ ਦਾ ਅਪਰੇਸ਼ਨ ਹੋਇਆ ਹੈ ਜਿਸ ਕਾਰਨ ਮੇਰੀ ਤਬੀਅਤ ਠੀਕ ਨਹੀਂ ਹੈ ਲੇਕਿਨ ਪੁਲਸ ਵਾਲੇ ਉਨ੍ਹਾਂ ਦੀ ਗੱਲ ਨੂੰ ਬਿਲਕੁਲ ਅਣਸੁਣਾ ਕਰਦੇ ਨਜ਼ਰ ਆ ਰਹੇ ਹਨ। ਇੰਟਰਨੈੱਟ ਤੇ ਲੋਕ ਪੁਲਿਸ ਵਾਲਿਆ ਦਾ ਨਿੰਦਾ ਕਰਦੇ ਨਜ਼ਰ ਆ ਰਹੇ ਹਨ। ਮਾਸਟਰ ਸਲੀਮ ਦੀ ਇਹ ਵੀਡੀਓ ਜੰਗਲ ਦੀ ਅੱਗ ਦੇ ਵਾਂਗ ਇੰਟਰਨੈੱਟ ‘ਤੇ ਵਾਇਰਲ ਹੋ ਰਹੀ ਹੈ

The post ਪੁਲਿਸ ਵਾਲਿਆਂ ਦੇ ਅੱਗੇ ਹੱਥ ਜੋੜਦੇ ਰਹੇ ਮਾਸਟਰ ਸਲੀਮ, ਪਰ ਮੁਲਾਜ਼ਮ ਨੇ ਇਕ ਨਾ ਸੁਣੀ appeared first on Daily Post Punjabi.