Master Saleem Singer Pollywood Archives - Daily Post Punjabi

ਕਿਵੇਂ ਦਾ ਰਿਹਾ ਸਲੀਮ ਤੋਂ ਮਾਸਟਰ ਸਲੀਮ ਬਣਨ ਤੱਕ ਦਾ ਸਫਰ, ਜਾਣੋ ਕੁੱਝ ਦਿਲਚਸਪ ਗੱਲਾਂ
Master Saleem Singer Pollywood: ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਸੁਰਾਂ ਦੇ ਬਾਦਸ਼ਾਹ ਕਹਾਉਣ ਵਾਲੇ ਮਾਸਟਰ ਸਲੀਮ ਦਾ ਅੱਜ ਜਨਮ ਦਿਨ ਹੈ. ਉਨ੍ਹਾਂ ਦੇ ਜਨਮ ਦਿਨ ਤੇ ਫੈਂਸ ਉਨ੍ਹਾਂ ਨੂੰ ਵਧਾਈਆਂ ਦੇ ਰਹੇ ਨੇ। ਮਹਿਜ਼ ਪੰਜ ਸਾਲ ਦੀ ਉਮਰ ਤੋਂ ਗਾਣਾ ਸ਼ੁਰੂ ਕਰਨ ਵਾਲੇ ਮਾਸਟਰ ਸਲੀਮ ਨੇ ਅੱਜ ਸਿੰਗਿੰਗ ਇੰਡਸਟਰੀ ਵਿੱਚ ਆਪਣੇ ਨਾਮ ਦਾ ਝੰਡਾ ਗੱਡ ਕੇ ਆਪਣੇ ਪਿਤਾ ਦਾ ਸਿਰ ਫਕਰ ਨਾਲ ਹੋਰ ਉੱਚਾ ਕਰ ਦਿੱਤਾ ਹੈ। ਮਾਸਟਰ ਸਲੀਮ ਨੂੰ ਸਿੰਗਿੰਗ ਦਾ ਬੱਬਰ ਸ਼ੇਰ ਕਿਹਾ ਜਾਵੇ ਤਾਂ ਗਲਤ ਨਹੀਂ ਹੋਵੇਗਾ। ਕਿਉਂਕਿ ਉਨ੍ਹਾਂ ਦੇ ਬੋਲ ਲੋਕਾਂ ਦੇ ਦਿਲ ਵਿੱਚ ਘਰ ਕਰ ਜਾਂਦੇ ਨੇ।

Master Saleem Singer Pollywood

ਮਾਸਟਰ ਸਲੀਮ 5 ਸਾਲ ਦੀ ਉਮਰ ਤੋਂ ਹੀ ਗਾਣਾ ਸ਼ੁਰੂ ਕਰ ਦਿੱਤਾ ਸੀ। ਹੋਲੀ ਹੋਲੀ ਉਨ੍ਹਾਂ ਦਾ ਇਹ ਸਫਰ ਉਨ੍ਹਾਂ ਨੂੰ ਕਾਮਯਾਬੀ ਦੇ ਵੱਲ ਲੈ ਕੇ ਚੱਲਦਾ ਗਿਆ। ਦੇਸ਼ ਵਿੱਚ ਹੀ ਨਹੀਂ ਬਲਕਿ ਵਿਦੇਸ਼ ਵਿੱਚ ਵੀ ਮਾਸਟਰ ਸਲੀਮ ਨੂੰ ਚਾਹੁਣ ਵਾਲੇ ਲੱਖਾਂ ਦੀ ਤਾਦਾਦ ਵਿੱਚ ਮੌਜੂਦ ਹਨ। ਆਪਣੇ ਖੁਸ਼ਮਿਜਾਜ਼ ਬੋਲਾਂ ਕਾਰਨ ਦਰਸ਼ਕਾਂ ਦੇ ਦਿਲਾਂ ਵਿੱਚ ਖਾਸ ਜਗ੍ਹਾ ਬਣਾਉਣ ਵਾਲੇ ਮਾਸਟਰ ਸਲੀਮ ਜਲਦ ਹੀ ਫੈਂਸ ਲਈ ਕੁਝ ਨਵਾਂ ਲੈ ਕੇ ਵੀ ਆ ਰਹੇ ਨੇ, ਜਿਸ ਦਾ ਫੈਂਸ ਨੂੰ ਬੜੀ ਬੇਸਬਰੀ ਨਾਲ ਇੰਤਜ਼ਾਰ ਹੈ। ਕੀ ਹੈ ਉਹ ਖਾਸ ਪ੍ਰਾਜੈਕਟ। ਅਜੇ ਇਹ ਸਰਪ੍ਰਾਈਜ਼ ਬਣਿਆ ਹੋਇਆ ਹੈ ਜੋ ਆਉਣ ਵਾਲੇ ਸਮੇਂ ਵਿੱਚ ਹੀ ਪਤਾ ਚੱਲੇਗਾ। ਇਸ ਦੇ ਨਾਲ ਹੀ ਤੁਹਾਨੂੰ ਵਿਖਾਉਂਦੇ ਹਾਂ ਮਾਸਟਰ ਸਲੀਮ ਦੀ ਵਾਇਰਲ ਹੋ ਰਹੀ ਇਕ ਵੀਡੀਓ। ਜਿਸ ਵਿੱਚ ਉਹ ਇੱਕ ਖ਼ੂਬਸੂਰਤ ਗੀਤ ਗਾਉਂਦੇ ਨਜ਼ਰ ਆ ਰਹੇ ਨੇ।

The post ਕਿਵੇਂ ਦਾ ਰਿਹਾ ਸਲੀਮ ਤੋਂ ਮਾਸਟਰ ਸਲੀਮ ਬਣਨ ਤੱਕ ਦਾ ਸਫਰ, ਜਾਣੋ ਕੁੱਝ ਦਿਲਚਸਪ ਗੱਲਾਂ appeared first on Daily Post Punjabi.