MasterChef Australia Justin Narayan Archives - Daily Post Punjabi

ਭਾਰਤੀ ਮੂਲ ਦੇ ਜਸਟਿਨ ਨਰਾਇਣ ਨੇ ਦਿਖਾਇਆ ਸਵਾਦ ਦਾ ਦਮ, ਬਣੇ ‘MasterChef Australia’ ਸੀਜ਼ਨ 13 ਦੇ ਜੇਤੂ
ਭਾਰਤੀ ਮੂਲ ਦੇ ਜਸਟਿਨ ਨਾਰਾਇਣ ‘MasterChef Australia’ ਸੀਜ਼ਨ 13 ਦੇ ਜੇਤੂ ਬਣ ਗਏ ਹਨ। ਜਸਟਿਨ MasterChef Australia ਜਿੱਤਣ ਵਾਲੇ ਭਾਰਤੀ ਮੂਲ ਦੇ ਦੂਜੇ ਵਿਅਕਤੀ ਬਣ ਗਏ ਹਨ ।

MasterChef Australia Justin Narayan

ਇਸ ਮੁਕਾਬਲੇ ਦਾ ਜੇਤੂ ਬਣਨ ਤੋਂ ਬਾਅਦ ਨਰਾਇਣ ਨੂੰ 2.5 ਲੱਖ ਡਾਲਰ ਯਾਨੀ ਕਿ ਲਗਭਗ 1.8 ਕਰੋੜ ਰੁਪਏ ਮਿਲੇ ਹਨ । ਇਸ ਤੋਂ ਪਹਿਲਾਂ ਸਾਲ 2018 ਵਿੱਚ ਸ਼ਸ਼ੀ ਚੇਲਿਆ ਨੇ ਇਸ ਰਿਐਲਿਟੀ ਸ਼ੋਅ ਦਾ ਖਿਤਾਬ ਜਿੱਤਿਆ ਸੀ।

ਇਹ ਵੀ ਪੜ੍ਹੋ: ਕੋਰੋਨਾ ਦੇ ਵਧਦੇ ਕਹਿਰ ਦੇ ਮੱਦੇਨਜ਼ਰ ਉੱਤਰਾਖੰਡ ਤੋਂ ਬਾਅਦ ਹੁਣ ਉੜੀਸਾ ਸਰਕਾਰ ਨੇ ਵੀ ਕਾਂਵੜ ਯਾਤਰਾ ‘ਤੇ ਲਗਾਈ ਰੋਕ

ਦਰਅਸਲ, ਇਸ ਸ਼ੋਅ ਦੇ ਵਿਜੇਤਾ ਬਣਨ ‘ਤੇ ਨਾਰਾਇਣ ਨੂੰ ਸੋਸ਼ਲ ਮੀਡੀਆ ਰਾਹੀਂ ਵੀ ਭਾਰਤ ਤੋਂ ਸ਼ੁੱਭਕਾਮਨਾਵਾਂ ਮਿਲ ਰਹੀਆਂ ਹਨ । ਉਨ੍ਹਾਂ ਨੂੰ ਟਵਿੱਟਰ ‘ਤੇ ਇੰਨੀਆਂ ਵਧਾਈਆਂ ਮਿਲੀਆਂ ਹਨ ਕਿ ਉਹ ਟਰੈਂਡਿੰਗ ਵਿੱਚ ਰਹੇ । ਜਸਟਿਨ ਨਾਰਾਇਣ ਪੱਛਮੀ ਆਸਟ੍ਰੇਲੀਆ ਵਿੱਚ ਰਹਿੰਦੇ ਹਨ ਅਤੇ ਉਨ੍ਹਾਂ ਦੀ ਉਮਰ ਸਿਰਫ 27 ਸਾਲ ਹੈ।

MasterChef Australia Justin Narayan

ਇਸ ਤੋਂ ਇਲਾਵਾ MasterChef Australia ਵੱਲੋਂ ਵੀ ਆਪਣੇ ਅਧਿਕਾਰਕ ਇੰਸਟਾਗ੍ਰਾਮ ਪੇਜ ‘ਤੇ ਜਸਟਿਨ ਨਰਾਇਣ ਦੀ ਫੋਟੋ ਨੂੰ ਟਰਾਫੀ ਦੇ ਨਾਲ ਸਾਂਝਾ ਕੀਤਾ ਗਿਆ ਹੈ। ਫੋਟੋ ਸਾਂਝੀ ਕਰਦਿਆਂ ਉਨ੍ਹਾਂ ਨੇ ਕੈਪਸ਼ਨ ਵਿੱਚ ਲਿਖਿਆ- ਸਾਡੇ #MasterChefAU2021 ਦੇ ਜੇਤੂ ਨੂੰ ਵਧਾਈ।

ਇਹ ਵੀ ਪੜ੍ਹੋ: ਟੁੱਟੀ ਅੰਮ੍ਰਿਤਸਰ ਦੇ ਸੇਨ ਬ੍ਰਦਰਜ਼ ਦੀ ਜੋੜੀ, ਧਰਮਸ਼ਾਲਾ ਘੁੰਮਣ ਗਏ ਸੂਫ਼ੀ ਗਾਇਕ ਮਨਮੀਤ ਦੀ ਕਰੇਰੀ ਝੀਲ ਇਲਾਕੇ ‘ਚੋਂ ਮਿਲੀ ਲਾਸ਼

ਇਸ ਪੋਸਟ ਨੂੰ ਲੋਕ ਵੀ ਵਧੇਰੇ ਪਸੰਦ ਕਰ ਰਹੇ ਹਨ।  ਦੱਸ ਦੇਈਏ ਕਿ ਜਸਟਿਨ ਨਾਰਾਇਣ ਬਚਪਨ ਤੋਂ ਹੀ ਖਾਣਾ ਬਣਾਉਣ ਦੇ ਸ਼ੌਕੀਨ ਹਨ । ਉਨ੍ਹਾਂ ਨੇ ਸਿਰਫ 13 ਸਾਲ ਦੀ ਉਮਰ ਵਿੱਚ ਖਾਣਾ ਪਕਾਉਣਾ ਸ਼ੁਰੂ ਕਰ ਦਿੱਤਾ ਸੀ।

ਇਹ ਵੀ ਦੇਖੋ: ਮੁੰਡਿਆਂ ਦਾ ਪੈਸਾ ਲੈ ਕੇ ਕੁੜੀਆਂ ਉੱਡੀਆਂ ਕੈਨੇਡਾ , ਨੰਬਰ ਕੀਤੇ ਬਲਾਕ ,ਲਵਪ੍ਰੀਤ ਦੇ ਘਰ ਇਹਨਾਂ ਮੁੰਡਿਆਂ ਨੇ ਖੋਲੇ ਭੇਤ

The post ਭਾਰਤੀ ਮੂਲ ਦੇ ਜਸਟਿਨ ਨਰਾਇਣ ਨੇ ਦਿਖਾਇਆ ਸਵਾਦ ਦਾ ਦਮ, ਬਣੇ ‘MasterChef Australia’ ਸੀਜ਼ਨ 13 ਦੇ ਜੇਤੂ appeared first on Daily Post Punjabi.