mata vaishno devi Archives - Daily Post Punjabi

ਵੱਡੀ ਖਬਰ: ਮਾਤਾ ਵੈਸ਼ਨੋ ਦੇਵੀ ਭਵਨ ਮਾਰਗ ‘ਤੇ ਖਿਸਕੀ ਜ਼ਮੀਨ,ਕਈ ਸ਼ਰਧਾਲੂ ਜ਼ਖਮੀ
ਮਾਤਾ ਵੈਸ਼ਨੋ ਦੇਵੀ ਯਾਤਰਾ ਦੇ ਦੌਰਾਨ ਇੱਕ ਵੱਡਾ ਹਾਦਸਾ ਵਾਪਰਿਆ ਹੈ। ਯਾਤਰਾ ਮਾਰਗ ‘ਤੇ ਜ਼ਮੀਨ ਖਿਸਕਣ ਕਾਰਨ ਕਈ ਸ਼ਰਧਾਲੂ ਜ਼ਖਮੀ ਹੋ ਗਏ ਹਨ। ਇਸ ਘਟਨਾ ਦੇ ਬਾਅਦ ਰਾਹਤ ਤੇ ਬਚਾਅ ਕਾਰਜ ਤੇਜ਼ੀ ਨਾਲ ਸ਼ੁਰੂ ਕੀਤਾ ਗਿਆ, ਜਿਸ ਨਾਲ ਸਥਿਤੀ ਨੂੰ ਕਾਬੂ ਕੀਤਾ ਜਾ ਸਕੇ। ਜ਼ਖਮੀਆਂ ਨੂੰ ਮੈਡੀਕਲ ਸਹੂਲਤ ਦਿੱਤੀ ਜਾ ਰਹੀ ਹੈ।

Landslide hits Shri Mata Vaishno Devi Bhawan route

ਦੱਸਿਆ ਜਾ ਰਿਹਾ ਹੈ ਕਿ ਮੌਸਮ ਖਰਾਬ ਹੋਣ ਕਾਰਨ ਜ਼ਮੀਨ ਖਿਸਕਣ ਦੀ ਘਟਨਾ ਵਾਪਰੀ ਹੈ। ਇਲਾਕੇ ਵਿੱਚ ਪਿਛਲੇ ਕੁਝ ਘੰਟਿਆਂ ਤੋਂ ਲਗਾਤਾਰ ਬਾਰਿਸ਼ ਹੋ ਰਹੀ ਹੈ। ਪ੍ਰਸ਼ਾਸਨ ਨੇ ਸ਼ਰਧਾਲੂਆਂ ਨੂੰ ਅਪੀਲ ਕੀਤੀ ਹੈ ਕਿ ਉਹ ਯਾਤਰਾ ਕਦੇ ਦੌਰਾਨ ਸਾਵਧਾਨ ਰਹਿਣ ਤੇਰਸਤੇ ਦੀ ਸਥਿਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਅੱਗੇ ਵਧੋ। ਜ਼ਮੀਨ ਖਿਸਕਣ ਕਾਰਨ ਯਾਤਰਾ ਵਾਲੇ ਰਸਤੇ ‘ਤੇ ਅਸਥਾਈ ਰੂਪ ਨਾਲ ਆਵਾਜਾਈ ਰੋਕ ਦਿੱਤੀ ਗਈ ਹੈ ਤੇ ਰਸਤਾ ਸਾਫ਼ ਕਰਨ ਦੇ ਲਈ ਸਬੰਧਿਤ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਗਏ ਹਨ।

ਇਹ ਵੀ ਪੜ੍ਹੋ: ਨਿਸ਼ਾਦ ਕੁਮਾਰ ਨੇ ਪੈਰਾਲੰਪਿਕਸ ‘ਚ ਕੀਤਾ ਸ਼ਾਨਦਾਰ ਪ੍ਰਦਰਸ਼ਨ, ਹਾਈ ਜੰਪ ‘ਚ ਜਿੱਤਿਆ ਚਾਂਦੀ ਦਾ ਤਗਮਾ

ਦੱਸ ਦੇਈਏ ਕਿ ਇਸ ਤੋਂ ਪਹਿਲਾਂ 15 ਅਗਸਤ ਨੂੰ ਦੱਖਣੀ ਦੇਵਰੀ ਦੇ ਨੇੜੇ ਮਾਤਾ ਵੈਸ਼ਨੋ ਦੇਵੀ ਯਾਤਰਾ ਮਾਰਗ ‘ਤੇ ਸਮੇਂ ਖਿਸਕਣ ਦੀ ਘਟਨਾ ਵਾਪਰੀ ਸੀ। ਇਸ ਘਟਨਾ ਵਿੱਚ ਸ਼ਰਧਾਲੂਆਂ ਦੇ ਲਈ ਪਵਿੱਤਰ ਮੰਦਰ ਦੀ ਯਾਤਰਾ ਅਸਥਾਈ ਰੂਪ ਨਾਲ ਰੁੱਕ ਗਈ ਸੀ। ਇਹ ਘਟਨਾ ਖੇਤਰ ਵਿੱਚ ਭਾਰੀ ਬਾਰਿਸ਼ ਕਾਰਨ ਵਾਪਰੀ ਸੀ, ਜਿਸ ਵਿੱਚ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਸੀ।

ਵੀਡੀਓ ਲਈ ਕਲਿੱਕ ਕਰੋ -:

Amritpal Brother | Exclusive Interview | Live | ਜੇਲ੍ਹ ‘ਚ ਕੀ-ਕੀ ਹੋਇਆ MP ਅੰਮ੍ਰਿਤ/ਪਾਲ ਦੇ ਭਰਾ ਨਾਲ ||

The post ਵੱਡੀ ਖਬਰ: ਮਾਤਾ ਵੈਸ਼ਨੋ ਦੇਵੀ ਭਵਨ ਮਾਰਗ ‘ਤੇ ਖਿਸਕੀ ਜ਼ਮੀਨ,ਕਈ ਸ਼ਰਧਾਲੂ ਜ਼ਖਮੀ appeared first on Daily Post Punjabi.

ਜੰਮੂ ਦੇ ਵੈਸ਼ਣੋ ਦੇਵੀ ‘ਚ ਇਨ੍ਹਾਂ ਚੀਜ਼ਾਂ ਤੇ ਲੱਗੀ ਪਾਬੰਦੀ, ਨਿਯਮ ਤੋੜਨ ‘ਤੇ ਹੋਵੇਗੀ ਸਖ਼ਤ ਕਾਰਵਾਈ
ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਲਈ ਅਹਿਮ ਖਬਰ ਹੈ। ਪਵਿੱਤਰ ਸ਼ਹਿਰ ਕਟੜਾ ਦੇ ਪ੍ਰਸ਼ਾਸਨ ਨੇ ਮਾਤਾ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ‘ਤੇ ਕਟੜਾ ਤੋਂ ਮਾਤਾ ਭਵਨ ਤੱਕ ਤੰਬਾਕੂ, ਸਿਗਰਟ ਅਤੇ ਹੋਰ ਤੰਬਾਕੂ ਉਤਪਾਦਾਂ ਦੀ ਵਿਕਰੀ ਅਤੇ ਸੇਵਨ ‘ਤੇ ਸਖ਼ਤ ਪਾਬੰਦੀ ਲਗਾ ਦਿੱਤੀ ਹੈ। ਇਹ ਪਾਬੰਦੀ ਅੱਜ ਤੋਂ ਸ਼ੁਰੂ ਹੋ ਗਈ ਹੈ। ਇਸ ਦੇ ਲਈ ਪ੍ਰਸ਼ਾਸਨ ਨੇ ਅਲਟੀਮੇਟਮ ਵੀ ਜਾਰੀ ਕੀਤਾ ਹੈ।

ਕਟੜਾ ਦੇ ਪ੍ਰਸ਼ਾਸਨ ਵੱਲੋਂ ਜਾਰੀ ਅਲਟੀਮੇਟਮ ਵਿੱਚ ਦੱਸਿਆ ਗਿਆ ਹੈ ਕਿ ਜਿਹੜੇ ਵੀ ਦੁਕਾਨਦਾਰ ਤੰਬਾਕੂ ਵੇਚ ਰਹੇ ਹਨ ਜਾਂ ਜਿਨ੍ਹਾਂ ਨੇ ਕਟੜਾ ਜਾਂ ਭਵਨ ‘ਤੇ ਤੰਬਾਕੂ ਦੀਆਂ ਦੁਕਾਨਾਂ ਲਗਾਈਆਂ ਹੋਈਆਂ ਹਨ, ਉਹ ਤੁਰੰਤ ਆਪਣੀਆਂ ਦੁਕਾਨਾਂ ਤੋਂ ਤੰਬਾਕੂ ਪਦਾਰਥਾਂ ਨੂੰ ਹਟਾਉਣ, ਨਹੀਂ ਤਾਂ ਪ੍ਰਸ਼ਾਸਨ ਵੱਲੋਂ ਇਸ ਨੂੰ ਜ਼ਬਤ ਕਰ ਲਿਆ ਜਾਵੇਗਾ ਲਿਆ ਜਾਵੇਗਾ ਅਤੇ ਕਾਰਵਾਈ ਵੀ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਗੌਤਮ ਅਡਾਨੀ ਬਣੇ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ, ਮੁਕੇਸ਼ ਅੰਬਾਨੀ ਨੂੰ ਛੱਡਿਆ ਪਿੱਛੇ

ਕਟੜਾ ਪ੍ਰਸ਼ਾਸਨ ਨੇ ਪਹਿਲਾਂ ਹੀ ਕਟੜਾ ਅਤੇ ਆਸਪਾਸ ਦੇ ਇਲਾਕਿਆਂ ‘ਚ ਸ਼ਰਾਬ ਅਤੇ ਮੀਟ ਦੀ ਵਿਕਰੀ ‘ਤੇ ਪਾਬੰਦੀ ਲਗਾ ਦਿੱਤੀ ਹੈ। ਜਿਸ ਤੋਂ ਬਾਅਦ ਕਟੜਾ ਅਤੇ ਆਲੇ-ਦੁਆਲੇ ਕਿਤੇ ਵੀ ਸ਼ਰਾਬ ਦੇ ਠੇਕੇ, ਵਿਹੜੇ ਜਾਂ ਮੀਟ ਦੀਆਂ ਦੁਕਾਨਾਂ ਨਹੀਂ ਹਨ। ਹੁਣ ਪ੍ਰਸ਼ਾਸਨ ਨੇ ਤੰਬਾਕੂ ਅਤੇ ਸਿਗਰਟ ਦੇ ਸੇਵਨ, ਖਰੀਦ ਅਤੇ ਵਿਕਰੀ ‘ਤੇ ਵੀ ਪਾਬੰਦੀ ਲਗਾ ਦਿੱਤੀ ਹੈ।

ਪ੍ਰਸ਼ਾਸਨ ਨੇ ਕਟੜਾ ਅਤੇ ਇਸ ਦੇ ਆਸ-ਪਾਸ ਤੰਬਾਕੂ ਅਤੇ ਸਿਗਰਟ ਵੇਚਣ ਅਤੇ ਵੇਚਣ ‘ਤੇ ਸਖ਼ਤ ਜੁਰਮਾਨੇ ਅਤੇ ਸਜ਼ਾ ਦਾ ਵੀ ਪ੍ਰਬੰਧ ਕੀਤਾ ਹੈ। ਜਿਸ ਦੇ ਤਹਿਤ ਕਟੜਾ ਵਿੱਚ ਵੀ ਸਿਗਰਟ ਪੀਣਾ ਜਾਂ ਵੇਚਣਾ ਸਜ਼ਾਯੋਗ ਅਪਰਾਧ ਮੰਨਿਆ ਜਾਵੇਗਾ। ਦੱਸ ਦੇਈਏ ਕਿ ਮਾਤਾ ਵੈਸ਼ਨੋ ਦੇਵੀ ਸ਼ਰਾਈਨ ਬੋਰਡ ਦੇ ਇਸ ਫੈਸਲੇ ਦਾ ਸ਼ਰਧਾਲੂਆਂ ਨੇ ਸਵਾਗਤ ਕੀਤਾ ਹੈ। ਇਸ ਫੈਸਲੇ ਦਾ ਮੁੱਖ ਮੰਤਵ ਇਸ ਧਾਰਮਿਕ ਸਥਾਨ ਦੀ ਪਵਿੱਤਰਤਾ ਨੂੰ ਕਾਇਮ ਰੱਖਣਾ ਅਤੇ ਸ਼ਰਧਾਲੂਆਂ ਦੀ ਆਸਥਾ ਦਾ ਖਿਆਲ ਰੱਖਣਾ ਹੈ।

ਵੀਡੀਓ ਲਈ ਕਲਿੱਕ ਕਰੋ -:

ਮੈਨੂੰ ਆਪਣੀ ਬਾਪ ਦੀ ਮੌਤ ਦਾ 6 ਮਹੀਨੇ ਬਾਅਦ ਪਤਾ ਲੱਗਾ ! ਅਫੀਮ ਦੀ ਖੇਤੀ ਦੇ ਹੱਕ ‘ਚ ਹਾਂ ਮੈਂ”, ਸੁਣੋ ਕੌਣ ਨੇ ਅਸਲੀ ਬੰਦੀ ਸਿੰਘ ? ਤੱਤੇ ਸਵਾਲਾਂ ‘ਤੇ ਵਿਰਸਾ ਸਿੰਘ ਵਲਟੋਹਾ ਦੀ ਬੇਬਾਕ ਇੰਟਰਵਿਊ

The post ਜੰਮੂ ਦੇ ਵੈਸ਼ਣੋ ਦੇਵੀ ‘ਚ ਇਨ੍ਹਾਂ ਚੀਜ਼ਾਂ ਤੇ ਲੱਗੀ ਪਾਬੰਦੀ, ਨਿਯਮ ਤੋੜਨ ‘ਤੇ ਹੋਵੇਗੀ ਸਖ਼ਤ ਕਾਰਵਾਈ appeared first on Daily Post Punjabi.

ਮਾਤਾ ਵੈਸ਼ਨੋ ਦੇਵੀ ਜਾਣ ਵਾਲਿਆਂ ਦੀ ਗਿਣਤੀ ’ਚ ਭਾਰੀ ਉਛਾਲ, 40 ਲੱਖ ਤੋਂ ਵੱਧ ਭਗਤਾਂ ਨੇ ਕੀਤੇ ਪਵਿੱਤਰ ਗੁਫਾ ਦੇ ਦਰਸ਼ਨ
ਅਸਕਰ ਲੋਕ ਗਰਮੀਆਂ ਦੀਆਂ ਛੁੱਟੀਆਂ ਕਿਸੇ ਪਹਾੜੀ ਜਗ੍ਹਾ ‘ਤੇ ਬਿਤਾਉਣਾ ਪਸੰਦ ਕਰਦੇ ਹਨ। ਖਾਸ ਕਰਕੇ ਲੋਕ ਧਾਰਮਿਕ ਯਾਤਰਾ ਲਈ ਮਾਂ ਵੈਸ਼ਨੋ ਦੇਵੀ ਦੇ ਭਵਨ ਜਾਣਾ ਜ਼ਿਆਦਾ ਪਸੰਦ ਕਰਦੇ ਹਨ। ਹੁਣ ਗਰਮੀ ਦੇ ਮੌਸਮ ਦੇ ਮੱਦੇਨਜ਼ਰ ਬੱਚਿਆਂ ਦੇ ਸਕੂਲਾਂ ਵਿੱਚ ਛੁੱਟੀ ਦਾ ਵੀ ਐਲਾਨ ਹੋ ਚੁੱਕਾ ਹੈ, ਜਿਸ ਕਰਕੇ ਲੋਕ ਵੱਡੀ ਗਿਣਤੀ ਵਿੱਚ ਆਪਣੇ ਪਰਿਵਾਰ, ਦੋਸਤ ਨਾਲ ਇੱਥੇ ਪਹੁੰਚ ਰਹੇ ਹਨ।

More than 40 lakh devotees

ਇਕ ਵਾਰ ਫਿਰ ਮਾਂ ਵੈਸ਼ਨੋ ਦੇਵੀ ਦੀ ਯਾਤਰਾ ਲਈ ਜਾਣ ਵਾਲੇ ਸ਼ਰਧਾਲੂਆਂ ਦੀ ਗਿਣਤੀ ’ਚ ਭਾਰੀ ਉਛਾਲ ਦੇਖਣ ਨੂੰ ਮਿਲਿਆ ਹੈ। ਵੈਸ਼ਨੋ ਦੇਵੀ ਜਾਨ ਵਾਲੇ ਸ਼ਰਧਾਲੂਆਂ ਦੀ ਗਿਣਤੀ 40 ਲੱਖ ਤੋਂ ਪਾਰ ਹੋ ਗਈ ਹੈ। 31 ਮਈ 2024 ਤੱਕ 40,30,927 ਸ਼ਰਧਾਲੂ ਸ਼੍ਰੀ ਮਾਤਾ ਵੈਸ਼ਨੋ ਦੇਵੀ ਜੀ ਦੇ ਗੁਫਾ ਦੇ ਦਰਸ਼ਨ ਕਰ ਚੁੱਕੇ ਹਨ।

ਇਹ ਵੀ ਪੜ੍ਹੋ : ਦੋਸਤ ਨੂੰ ਬਚਾਉਣ ਦੌਰਾਨ ਨਹਿਰ ‘ਚ ਡੁੱਬਿਆ ਫੌਜੀ, ਇੱਕ ਦਿਨ ਪਹਿਲਾਂ ਹੀ ਛੁੱਟੀ ਲੈ ਕੇ ਆਇਆ ਸੀ ਘਰ

ਵੀਡੀਓ ਲਈ ਕਲਿੱਕ ਕਰੋ -:

ਮੈਨੂੰ ਆਪਣੀ ਬਾਪ ਦੀ ਮੌਤ ਦਾ 6 ਮਹੀਨੇ ਬਾਅਦ ਪਤਾ ਲੱਗਾ ! ਅਫੀਮ ਦੀ ਖੇਤੀ ਦੇ ਹੱਕ ‘ਚ ਹਾਂ ਮੈਂ”, ਸੁਣੋ ਕੌਣ ਨੇ ਅਸਲੀ ਬੰਦੀ ਸਿੰਘ ? ਤੱਤੇ ਸਵਾਲਾਂ ‘ਤੇ ਵਿਰਸਾ ਸਿੰਘ ਵਲਟੋਹਾ ਦੀ ਬੇਬਾਕ ਇੰਟਰਵਿਊ

The post ਮਾਤਾ ਵੈਸ਼ਨੋ ਦੇਵੀ ਜਾਣ ਵਾਲਿਆਂ ਦੀ ਗਿਣਤੀ ’ਚ ਭਾਰੀ ਉਛਾਲ, 40 ਲੱਖ ਤੋਂ ਵੱਧ ਭਗਤਾਂ ਨੇ ਕੀਤੇ ਪਵਿੱਤਰ ਗੁਫਾ ਦੇ ਦਰਸ਼ਨ appeared first on Daily Post Punjabi.

ਸ਼੍ਰਾਈਨ ਬੋਰਡ ਦਾ ਵੱਡਾ ਫੈਸਲਾ, ਨਵੇਂ ਸਾਲ ਤੋਂ ਵੈਸ਼ਨੋ ਦੇਵੀ ਦੇ ਸ਼ਰਧਾਲੂਆਂ ਦੇ RFID ਕਾਰਡਾਂ ‘ਤੇ ਲੱਗੇਗਾ ਸਟਿੱਕਰ, ਜਾਣੋ ਕਾਰਨ
ਮਾਂ ਵੈਸ਼ਣੋ ਦੇਵੀ ਦੇ ਭਗਤਾਂ ਲਈ ਜ਼ਰੂਰੀ ਖਬਰ ਹੈ। ਨਵੇਂ ਸਾਲ ‘ਤੇ ਮਾਂ ਦੇ ਦਰਸ਼ਨ ਕਰਨ ਲਈ ਸ਼ਰਧਾਲੂਆਂ ਦੀ ਭੀੜ ਉਮਰ ਰਹੀ ਹੈ।ਇਸ ਭੀੜ ਨੂੰ ਕੰਟਰੋਲ ਕਰਨ ਲਈ ਸ਼੍ਰਾਈਨ ਬੋਰਡ ਨੇ ਨਵੀਂ ਵਿਵਸਥਾ ਕੀਤੀ ਹੈ। ਹੁਣ ਲੋਕ ਦਰਸ਼ਨ ਪਚੀ ਦਿਖਾਕੇ ਮਾਂ ਦੇ ਦਰਸ਼ਨ ਨਹੀਂ ਕਰ ਸਕਣਗੇ ਸਗੋਂ ਹਰੇਕ ਸ਼ਰਧਾਲੂ ਨੂੰਸਪੈਸ਼ਲ ਸਟਿੱਕ ਵਾਲਾ RFID ਕਾਰਡ ਉਪਲਬਧ ਕਰਾਇਆ ਜਾਵੇਗਾ। ਇਸ ਕਾਰਡ ਦੇ ਬਿਨਾਂ ਸ਼ਰਧਾਲੂ ਮਾਂ ਵੈਸ਼ਣੋ ਦੇਵੀ ਦੇ ਦਰਸ਼ਨ ਕਰਨ ਲਈ ਅੱਗੇ ਨਹੀਂ ਵਧ ਸਕਣਗੇ ਇਹ ਕਾਰਡ ਚੈੱਕ ਕਰਨ ਲਈ ਥਾਂ-ਥਾਂ ‘ਤੇ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ ਜਿਨ੍ਹਾਂ ਨੂੰ ਸਖਤ ਨਿਰਦੇਸ਼ ਵੀ ਦਿੱਤੇ ਗਏ ਹਨ। ਇਹ ਜਾਣਕਾਰੀ ਮਾਤਾ ਵੈਸ਼ਣੋ ਦੇਵੀ ਸ਼੍ਰਾਈਨ ਬੋਰਡ ਦੇ ਸੀਈਓ ਅੰਸ਼ੁਲ ਗਰਗ ਨੇ ਦਿੱਤੀ।

ਮਾਂ ਵੈਸ਼ਣੋ ਦੇਵੀ ਦੇ ਦਰਸ਼ਨ ਕਰਨ ਵਾਲਿਆਂ ਨੇ ਸਾਲ 2023 ਵਿਚ ਪਿਛਲੇ 10 ਸਾਲਾਂ ਦਾ ਕਿਰਾਡ ਤੋੜ ਦਿੱਤਾ। ਇਸ ਸਾਲ 31 ਦਸੰਬਰ ਤੱਕ 97 ਲੱਖ ਲੋਕ ਮਾਂ ਦੇ ਦਰਸ਼ਨ ਕਰ ਚੁੱਕੇ ਹਨ। ਸਾਲ 2012 ਵਿਚ ਇਕ ਕਰੋੜ ਸ਼ਰਧਾਲੂਆਂ ਨੇ ਮਾਂ ਦੇ ਦਰਸ਼ਨ ਕੀਤੇ ਸਨ। ਦੂਜੇ ਪਾਸੇ ਮਾਂ ਵੈਸ਼ਮੋ ਦੇਵੀ ਧਾਮ ਵਿਚ ਨਵੇਂ ਸਾਲ ‘ਤੇ ਭੀੜ ਦੇਖ ਕੇ ਸੁਰੱਖਿਆ ਦੇ ਸਖਤ ਇੰਤਜ਼ਾਰ ਕੀਤੇ ਗਏ ਹਨ। ਕੱਟੜਾ ਤੋਂ ਮਾਂ ਵੈਸ਼ਣੋ ਦੇਵੀ ਭਵਨ ਤੱਕ ਸੀਸੀਟੀਵੀ ਕੈਮਰਿਆਂ ਤੇ ਡ੍ਰੋਨ ਨਾਲ ਸ਼ਰਧਾਲੂਆਂ ‘ਤੇ ਨਜ਼ਰ ਰੱਖੀ ਜਾ ਰਹੀ ਹੈ। ਦੂਜੇ ਪਾਸੇ ਕਾਰਡ ਦੀ ਚੈਕਿੰਗ ਕਰਕੇ ਸ਼੍ਰਾਈਨ ਬੋਰਡ ਨੂੰ ਇਹ ਪਤਾ ਲੱਗੇਗਾ ਕਿ ਕਿੰਨ ਭਗਤ ਦਰਸ਼ਨ ਕਰਨ ਪਹੁੰਚ ਚੁੱਕੇ ਹਨ ਤੇ ਕਿੰਨੇ ਅਜੇ ਯਾਤਰਾ ਕਰ ਰਹੇ ਹਨ। ਯਾਤਰੀਆਂ ਤੋਂ ਵੀ ਸ਼੍ਰਾਈਨ ਬੋਰਡ ਨੇ ਅਪੀਲ ਕੀਤੀ ਹੈ ਕਿ ਉਹ ਪ੍ਰਸ਼ਾਸਨ ਨੂੰ ਸਹਿਯੋਗ ਕਰਨ।

ਇਹ ਵੀ ਪੜ੍ਹੋ : ਜਲੰਧਰ ‘ਚ ਨਵੇਂ ਸਾਲ ਦੇ ਜਸ਼ਨਾਂ ਨੂੰ ਲੈ ਕੇ ਪੁਲਿਸ ਦੇ ਸਖਤ ਨਿਰਦੇਸ਼, ਆਵਾਜ਼ ਪ੍ਰਦੂਸ਼ਣ ਤੇ ਡ੍ਰਿੰਕ ਐਂਡ ਡ੍ਰਾਈਵ ਦਾ ਹੋਵੇਗਾ ਚਾਲਾਨ

ਮਾਂ ਵੈਸ਼ਣੋ ਦੇਵੀ ਜਾਣ ਵਾਲਿਆਂ ਨੂੰ ਨਵੇਂ ਸਾਲ ਦਾ ਇਕ ਤੋਹਫਾ ਮਿਲਿਆ ਹੈ। ਪ੍ਰਧਾਨ ਮੰਤਰੀ ਮੋਦੀ ਨੇ ਵੈਸ਼ਣੋ ਦੇਵੀ ਲਈ ਇਕ ਹੋਰ ਵੰਦੇ ਭਾਰਤ ਟ੍ਰੇਨ ਦੀ ਸ਼ੁਰੂਆਤ ਕੀਤੀ ਹੈ। ਇਹ ਟ੍ਰੇਨ ਸਵੇਰੇ ਕੱਟੜਾ ਤੋਂ ਦਿੱਲੀ ਲਈ ਚੱਲੇਗੀ ਤੇ ਸ਼ਾਮ ਨੂੰ ਦਿੱਲੀ ਪਹੁੰਚੇਗੀ। ਇਸ ਤੋਂ ਪਹਿਲਾਂ ਵੰਦੇ ਭਾਰਤ ਟ੍ਰੇਨ ਦਿੱਲੀ ਤੋਂ ਸਵੇਰੇ 6 ਵਜੇ ਚੱਲਦੀ ਹੈ ਤੇ ਦੁਪਹਿਰ 2 ਵਜੇ ਕੱਟੜਾ ਪਹੁੰਚਦੀ ਹੈ। ਦੁਪਹਿਰ 3 ਵਜੇ ਟ੍ਰੇਨ ਦਿੱਲੀ ਲਈ ਕੱਟੜਾ ਤੋਂ ਚੱਲਦੀ ਹੈ ਤੇ ਰਾਤ 11 ਵਜੇ ਦਿੱਲੀ ਪਹੁੰਚਦੀ ਹੈ।ਅਜਿਹੇ ਵਿਚ ਸ਼ਰਧਾਲੂ ਹੁਣ ਵੈਸ਼ਣੋ ਦੇਵੀ ਲਈ ਰਾਤ ਵਿਚ ਵੀ ਸਫਰ ਕਰ ਸਕਦੇ ਹਨ। ਨਵੀਂ ਟ੍ਰੇਨ ਰਸਤੇ ਵਿਚ ਕਠੂਆ ਤੇ ਊਧਮਪੁਰ ਰੇਲਵੇ ਸਟੇਸ਼ਨ ‘ਤੇ ਰੁਕੇਗੀ।

ਵੀਡੀਓ ਲਈ ਕਲਿੱਕ ਕਰੋ –

“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”

The post ਸ਼੍ਰਾਈਨ ਬੋਰਡ ਦਾ ਵੱਡਾ ਫੈਸਲਾ, ਨਵੇਂ ਸਾਲ ਤੋਂ ਵੈਸ਼ਨੋ ਦੇਵੀ ਦੇ ਸ਼ਰਧਾਲੂਆਂ ਦੇ RFID ਕਾਰਡਾਂ ‘ਤੇ ਲੱਗੇਗਾ ਸਟਿੱਕਰ, ਜਾਣੋ ਕਾਰਨ appeared first on Daily Post Punjabi.

ਮਾਤਾ ਵੈਸ਼ਨੋ ਦੇਵੀ ਦੇ ਸ਼ਰਧਾਲੂਆਂ ਲਈ ਖੁਸ਼ਖਬਰੀ, ਨਹੀਂ ਖੜਨਾ ਪਊ ਲੰਮੀਆਂ ਲਾਈਨਾਂ ‘ਚ
ਨਵਾਂ ਸਾਲ ਆਉਣ ਨੂੰ ਕੁਝ ਹੀ ਦਿਨ ਬਾਕੀ ਹੈ, ਦੂਜਾ ਇਸੇ ਮਹੀਨੇ ਦੇ ਅਖੀਰ ਵਿੱਚ ਛੁੱਟੀਆਂ ਹੋਣ ਕਰਕੇ ਬਹੁਤ ਸਾਰੇ ਲੋਕ ਘੁੰਮਣ-ਫਿਰਨ ਦਾ ਟੂਰ ਬਣਾਉਂਦੇ ਹਨ ਤੇ ਕਈ ਤੀਰਥ ਸਥਾਨਾਂ ਦੇ ਦਰਸ਼ਨਾਂ ਲਈ ਨਿਕਲਦੇ ਹਨ। ਇਸ ਤੋਂ ਪਹਿਲਾਂ ਹੀ ਮਾਤਾ ਵੈਸ਼ਨੋ ਦੇਵੀ ਦੇ ਸ਼ਰਧਾਲੂਆਂ ਲਈ ਖੁਸ਼ਖਬਰੀ ਆਈ ਹੈ। ਹੁਣ ਭਵਨ ਤੋਂ ਭੈਰੋ ਵੈਲੀ ਰੋਪਵੇਅ ਦੀ ਆਨਲਾਈਨ ਸੇਵਾ ਸ਼ੁਰੂ ਹੋ ਗਈ ਹੈ, ਜਿਸ ਕਰਕੇ ਹੁਣ ਉਨ੍ਹਾਂ ਨੂੰ ਖੜ੍ਹੇ ਹੋ ਕੇ ਲੰਮੀਆਂ ਲਾਈਨਾਂ ਵਿੱਚ ਉਡੀਕ ਕਰਨ ਦੀ ਲੋੜ ਨਹੀਂ ਪਏਗੀ।

ਲੈਫਟੀਨੈਂਟ ਗਵਰਨਰ ਮਨੋਜ ਸਿਨਹਾ ਨੇ ਮੰਗਲਵਾਰ ਨੂੰ ਬੁਕਿੰਗ ਸਹੂਲਤ ਦਾ ਉਦਘਾਟਨ ਕੀਤਾ। ਸਿਨਹਾ ਨੇ ਕਿਹਾ ਕਿ ਸ਼੍ਰਾਈਨ ਬੋਰਡ ਸ਼ਰਧਾਲੂਆਂ ਨੂੰ ਬਿਹਤਰ ਯਾਤਰਾ ਸਹੂਲਤਾਂ ਪ੍ਰਦਾਨ ਕਰਨ ਲਈ ਯਤਨਸ਼ੀਲ ਹੈ। ਰੋਪਵੇਅ ਟਿਕਟ www.maavaishnodevi.org ਪਹਿਲਾਂ ਆਓ ਪਹਿਲਾਂ ਪਾਓ ਦੇ ਆਧਾਰ ‘ਤੇ ਉਪਲਬਧ ਹੋਵੇਗਾ।

ਇਹ ਵੀ ਪੜ੍ਹੋ : Fastag ਲਾਉਣ ‘ਤੇ ਵੀ ਟੋਲ ਪਲਾਜ਼ਾ ਪਹੁੰਚਣ ‘ਤੇ ਲਗ ਸਕਦੀ ਏ Penalty! ਤੁਸੀਂ ਨਾ ਕਰੀਓ ਇਹ ਗਲਤੀ

ਵਰਨਣਯੋਗ ਹੈ ਕਿ ਭਵਨ-ਭੈਰੋ ਘਾਟੀ ਦੇ ਦਰਸ਼ਨ ਕਰਨ ਵਾਲੇ ਲਗਭਗ 800 ਸ਼ਰਧਾਲੂਆਂ ਲਈ ਇਹ ਸਹੂਲਤ ਰੋਜ਼ਾਨਾ 8 ਤੋਂ 10 ਘੰਟੇ ਲਈ ਉਪਲਬਧ ਹੈ। ਇਸ ਦੌਰਾਨ ਉਪ ਰਾਜਪਾਲ ਨੇ ਸ਼੍ਰਾਈਨ ਬੋਰਡ ਦੇ ਮੈਂਬਰਾਂ ਦੇ ਨਾਲ ਪੰਚਾਂਗ ਵੀ ਜਾਰੀ ਕੀਤਾ।

ਵੀਡੀਓ ਲਈ ਕਲਿੱਕ ਕਰੋ : –

“ਪੰਜਾਬ ਦੇ ਅਰਬਾਂਪਤੀ MLA ਰਾਣਾ ਗੁਰਜੀਤ ਤੇ ਪੁੱਤਰ ਰਾਣਾ ਇੰਦਰ ਪ੍ਰਤਾਪ ਦਾ ਬੇਬਾਕ ਇੰਟਰਵਿਊ !

The post ਮਾਤਾ ਵੈਸ਼ਨੋ ਦੇਵੀ ਦੇ ਸ਼ਰਧਾਲੂਆਂ ਲਈ ਖੁਸ਼ਖਬਰੀ, ਨਹੀਂ ਖੜਨਾ ਪਊ ਲੰਮੀਆਂ ਲਾਈਨਾਂ ‘ਚ appeared first on Daily Post Punjabi.

ਮਾਤਾ ਵੈਸ਼ਣੋ ਦੇਵੀ ਦੇ ਭਗਤਾਂ ਨੂੰ ਰੇਲਵੇ ਦਾ ਵੱਡਾ ਤੋਹਫ਼ਾ, ਪੰਜਾਬ ਤੋਂ ਕੱਟੜਾ ਲਈ ਚੱਲੇਗੀ ਸਪੈਸ਼ਲ ਰੇਲਗੱਡੀ
ਤਿਉਹਾਰੀ ਸੀਜ਼ਨ ਬਸ ਸ਼ੁਰੂ ਹੋਣ ਹੀ ਵਾਲਾ ਹੈ। ਤਿਉਹਾਰਾਂ ਵਿੱਚ ਸਭ ਤੋਂ ਪਹਿਲਾਂ ਨਰਾਤੇ ਆ ਰਹੇ ਹਨ, ਇਸੇ ਵਿਚਾਲੇ ਰੇਲਵੇ ਮਾਤਾ ਵੈਸ਼ਣੋ ਦੇਵੀ ਦੇ ਭਗਤਾਂ ਨੂੰ ਵੱਡਾ ਤੋਹਫਾ ਦਿੱਤਾ ਹੈ। ਦਰਅਸਲ ਸ਼੍ਰੀ ਮਾਤਾ ਵੈਸ਼ਣੋ ਦੇਵੀ ਕਟੜਾ-ਵਾਰਾਣਸੀ ਵਿਚਾਲੇ ਤਿਉਹਾਰ ਸਪੈਸ਼ਲ ਰੇਲਗੱਡੀ ਚੱਲੇਗੀ। ਇਹ ਰੇਲਗੱਡੀ ਪਠਾਨਕੋਟ ਕੈਂਟ, ਜਲੰਧਰ ਕੈਂਟ, ਲੁਧਿਆਣਾ, ਅੰਬਾਲਾ ਕੈਂਟ ਸਟੇਸ਼ਨਾਂ ‘ਤੇ ਦੋਵੇਂ ਰੂਟਾਂ ‘ਚ ਰੁਕੇਗੀ।

ਰੇਲਵੇ ਨੇ ਇਸ ਸਬੰਧੀ ਸੂਚਨਾ ਦੇ ਦਿੱਤੀ ਹੈ ਕਿ ਰੇਲਵੇ ਯਾਤਰੀਆਂ ਦੀ ਸਹੂਲਤ ਅਤੇ ਵਾਧੂ ਭੀੜ ਨੂੰ ਦੂਰ ਕਰਨ ਲਈ, ਰੇਲਵੇ ਨੇ ਤਿਉਹਾਰ ਵਿਸ਼ੇਸ਼ ਰੇਲਗੱਡੀ 04610/04609 ਸ਼੍ਰੀ ਮਾਤਾ ਵੈਸ਼ਣੋ ਦੇਵੀ ਕਟੜਾ-ਵਾਰਾਣਸੀ- ਸ਼੍ਰੀ ਮਾਤਾ ਵੈਸ਼ਣੋ ਦੇਵੀ ਕਟੜਾ-ਸਪੈਸ਼ਲ਼ ਰੇਲਗੱਡੀ (04 ਯਾਤਰਾਵਾਂ) ਚਲਾਉਣ ਦਾ ਫੈਸਲਾ ਕੀਤਾ ਹੈ।

04610 ਸ਼੍ਰੀ ਮਾਤਾ ਵੈਸ਼ਣੋ ਦੇਵੀ ਕਟੜਾ-ਵਾਰਾਣਸੀ ਵਿਸ਼ੇਸ਼ ਰੇਲਗੱਡੀ ਸ਼੍ਰੀ ਮਾਤਾ ਵੈਸ਼ਣੋ ਦੇਵੀ ਕਟੜਾ ਤੋਂ 16.10.2023 ਅਤੇ 20.10.2023 ਨੂੰ ਰਾਤ 11.20 ਵਜੇ ਰਵਾਨਾ ਹੋਵੇਗੀ ਅਤੇ ਅਗਲੇ ਦਿਨ ਰਾਤ 11.55 ਵਜੇ ਵਾਰਾਣਸੀ ਪਹੁੰਚੇਗੀ। ਵਾਪਸੀ ਦਿਸ਼ਾ ਵਿੱਚ 04609 ਵਾਰਾਣਸੀ – ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਵਿਸ਼ੇਸ਼ ਰੇਲਗੱਡੀ 18.10.2023 ਅਤੇ 22.10.2023 ਨੂੰ ਸਵੇਰੇ 06.20 ਵਜੇ ਵਾਰਾਣਸੀ ਤੋਂ ਰਵਾਨਾ ਹੋਵੇਗੀ ਅਤੇ ਅਗਲੇ ਦਿਨ ਸਵੇਰੇ 11.40 ਵਜੇ ਸ਼੍ਰੀ ਮਾਤਾ ਵੈਸ਼ਣੋ ਦੇਵੀ ਕਟੜਾ ਪਹੁੰਚੇਗੀ।

ਇਹ ਵੀ ਪੜ੍ਹੋ : ਤਿਉਹਾਰੀ ਸੀਜ਼ਨ ਦੌਰਾਨ ਮਾਨ ਸਰਕਾਰ ਦਾ ਮੁਲਾਜ਼ਮਾਂ ਨੂੰ ਤੋਹਫਾ, ਜਾਰੀ ਹੋਏ ਲਿਖਤੀ ਹੁਕਮ

ਏਅਰ ਕੰਡੀਸ਼ਨਡ, ਸਲੀਪਰ ਅਤੇ ਜਨਰਲ ਕਲਾਸ ਕੋਚਾਂ ਵਾਲੀ ਇਹ ਵਿਸ਼ੇਸ਼ ਰੇਲਗੱਡੀ ਸ਼ਹੀਦ ਕੈਪਟਨ ਤੁਸ਼ਾਰ ਮਹਾਜਨ (ਊਧਮਪੁਰ), ਜੰਮੂ ਤਵੀ, ਪਠਾਨਕੋਟ ਕੈਂਟ, ਜਲੰਧਰ ਕੈਂਟ, ਲੁਧਿਆਣਾ, ਅੰਬਾਲਾ ਕੈਂਟ, ਸਹਾਰਨਪੁਰ, ਮੁਰਾਦਾਬਾਦ, ਬਰੇਲੀ, ਲਖਨਊ ਅਤੇ ਸੁਲਤਾਨਪੁਰ ਸਟੇਸ਼ਨਾਂ ‘ਤੇ ਦੋਵੇਂ ਦਿਸ਼ਾਵਾਂ ਵਿੱਚ ਰੁਕੇਗੀ।

ਵੀਡੀਓ ਲਈ ਕਲਿੱਕ ਕਰੋ -:

“ਗਾਇਕ ਕਿਉਂ ਨਹੀਂ ਕਰਾਉਣ ਦਿੰਦੇ ਨਾਲ ਗਾਉਣ ਵਾਲੀ ਕੁੜੀ ਨੂੰ ਵਿਆਹ, ਕੀ ਕੋਈ ਸੁਰਿੰਦਰ ਮਾਨ-ਕਰਮਜੀਤ ਕੰਮੋ ਦੀ ਜੋੜੀ…

The post ਮਾਤਾ ਵੈਸ਼ਣੋ ਦੇਵੀ ਦੇ ਭਗਤਾਂ ਨੂੰ ਰੇਲਵੇ ਦਾ ਵੱਡਾ ਤੋਹਫ਼ਾ, ਪੰਜਾਬ ਤੋਂ ਕੱਟੜਾ ਲਈ ਚੱਲੇਗੀ ਸਪੈਸ਼ਲ ਰੇਲਗੱਡੀ appeared first on Daily Post Punjabi.

ਮਾਤਾ ਵੈਸ਼ਨੂੰ ਦੇਵੀ ਦੇ ਭਗਤਾਂ ਲਈ ਵੱਡਾ ਤੋਹਫਾ- ਰੇਲਵੇ ਚਲਾਏਗਾ ਪੰਜ ਜੋੜੀ ਟ੍ਰੇਨਾਂ, ਦੇਖੋ ਪੂਰਾ ਸ਼ੈਡਿਊਲ
Big gift for devotees of Mata Vaishno Devi : ਮਾਤਾ ਵੈਸ਼ਨੂੰ ਦੇਵੀ ਜਾਣ ਵਾਲੇ ਸ਼ਰਧਾਲੂਆਂ ਲਈ ਰੇਲਵੇ ਪੰਜ ਜੋੜੀ ਰੇਲ ਗੱਡੀਆਂ ਦੀ ਸ਼ੁਰੂਆਤ ਕਰਨ ਜਾ ਰਹੀ ਹੈ। ਇਸ ਸਮੇਂ ਰੇਲਵੇ ਨੰਬਰ 02919/02920 ਡਾ. ਅੰਬੇਦਕਰ ਨਗਰ-ਸ਼੍ਰੀਮਾਤਾ ਵੈਸ਼ਨੂੰ ਦੇਵੀ ਕਟੜਾ-ਡਾ. ਅੰਬੇਦਕਰ ਨਗਰ ਅਤੇ ਰੇਲ ਨੰਬਰ 02461/02462 ਨਵੀਂ ਦਿੱਲੀ-ਸ਼੍ਰੀਮਾਤਾ ਵੈਸ਼ਨੂੰ ਦੇਵੀ ਕਟੜਾ – ਨਵੀਂ ਦਿੱਲੀ ਸ਼੍ਰੀਸ਼ਕਤੀ ਐਕਸਪ੍ਰੈਸ ਹੀ ਚਲਾਈ ਜਾ ਰਹੀ ਹੈ। ਅੰਬਾਲਾ ਡਵੀਜ਼ਨ ਸੀਨੀਅਰ ਵਣਜ ਅਧਿਕਾਰੀ ਹਰੀ ਮੋਹਨ ਨੇ ਦੱਸਿਆ ਕਿ ਪੰਜ ਜੋੜੀ ਰੇਲ ਗੱਡੀਆਂ 30 ਦਸੰਬਰ ਤੋਂ ਸ਼ੁਰੂ ਕੀਤੀਆਂ ਜਾਣਗੀਆਂ। ਇਸ ਦੇ ਨਾਲ ਹੀ, ਨਾਂਦੇੜ ਜਾਣ ਵਾਲੀ ਸੱਚਖੰਡ ਐਕਸਪ੍ਰੈਸ ਵੀ 1 ਜਨਵਰੀ ਤੋਂ ਨਵੀਂ ਸਮਾਂ ਸਾਰਣੀ ਅਨੁਸਾਰ, ਚੰਡੀਗੜ੍ਹ ਦੇ ਰਸਤੇ ਰੇਲਵੇ ਟ੍ਰੈਕ ‘ਤੇ ਦੌੜਦੀ ਦਿਖਾਈ ਦੇਵੇਗੀ।

Big gift for devotees of Mata Vaishno Devi

ਟ੍ਰੇਨ ਨੰਬਰ 04672 ਸ਼੍ਰੀ ਮਾਤਾ ਵੈਸ਼ਨੂੰ ਦੇਵੀ ਕਟੜਾ-ਬਾਂਦਰਾ ਟਰਮੀਨਸ ਐਕਸਪ੍ਰੈਸ 30 ਦਸੰਬਰ ਤੋਂ ਚੱਲੇਗੀ। ਰੇਲਗੱਡੀ ਸ਼੍ਰੀਮਾਤਾ ਵੈਸ਼ਨੂੰ ਦੇਵੀ ਕਟੜਾ ਤੋਂ ਸਵੇਰੇ 9:55 ਵਜੇ ਚੱਲੇਗੀ ਅਤੇ ਅਗਲੇ ਦਿਨ ਸ਼ਾਮ 4:10 ਵਜੇ ਬਾਂਦਰਾ ਟਰਮੀਨਸ ਪਹੁੰਚੇਗੀ। ਵਾਪਸੀ ਵਿੱਚ, ਟ੍ਰੇਨ ਨੰਬਰ 04671 ਬਾਂਦਰਾ ਟਰਮਿਨਸ – ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ 1 ਜਨਵਰੀ, 2021 ਨੂੰ ਚੱਲੇਗੀ। ਰੇਲਗੱਡੀ ਬਾਂਦਰਾ ਤੋਂ ਸਵੇਰੇ 11 ਵਜੇ ਰਵਾਨਾ ਹੋਵੇਗੀ ਅਤੇ ਅਗਲੇ ਦਿਨ ਸ਼ਾਮ 5:40 ਵਜੇ ਸ਼੍ਰੀਮਤਾ ਵੈਸ਼ਨੂੰ ਵੀ ਕਟੜਾ ਪਹੁੰਚੇਗੀ।

Big gift for devotees of Mata Vaishno Devi

ਗਾਂਧੀਧਾਮ ਟ੍ਰੇਨ ਨੰਬਰ 04676 ਸ਼੍ਰੀ ਮਾਤਾ ਵੈਸ਼ਨੂੰ ਦੇਵੀ ਕਟੜਾ-ਗਾਂਧੀਧਾਮ 31 ਦਸੰਬਰ ਤੋਂ ਚੱਲੇਗੀ। ਸ਼੍ਰੀਮਾਤਾ ਵੈਸ਼ਨੂੰ ਦੇਵੀ ਕਟੜਾ ਤੋਂ, ਰੇਲਗੱਡੀ ਸਵੇਰੇ 9:55 ਵਜੇ ਚੱਲੇਗੀ ਅਤੇ ਅਗਲੇ ਦਿਨ ਸ਼ਾਮ 5:40 ਵਜੇ ਗਾਂਧੀਧਾਮ ਪਹੁੰਚੇਗੀ। ਵਾਪਸੀ ਵਿੱਚ, ਰੇਲਵੇ ਨੰਬਰ 04675 ਗਾਂਧੀਧਾਮ-ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ 2 ਜਨਵਰੀ 2021 ਤੋਂ ਚੱਲੇਗੀ। ਗਾਂਧੀਧਮ ਤੋਂ ਟ੍ਰੇਨ ਸਵੇਰੇ 9.10 ਵਜੇ ਰਵਾਨਾ ਹੋਵੇਗੀ ਅਤੇ ਅਗਲੇ ਦਿਨ ਸ਼ਾਮ 5:40 ਵਜੇ ਸ਼੍ਰੀਮਾਤਾ ਵੈਸ਼ਨੂੰ ਦੇਵੀ ਕਟੜਾ ਪਹੁੰਚੇਗੀ।

Big gift for devotees of Mata Vaishno Devi

ਰੇਲ ਨੰਬਰ 04678 ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ-ਹਾਪਾ 4 ਜਨਵਰੀ ਤੋਂ ਚੱਲੇਗੀ। ਰੇਲਗੱਡੀ ਸ਼੍ਰੀਮਾਤਾ ਵੈਸ਼ਨੋ ਦੇਵੀ ਕਟੜਾ ਤੋਂ ਸਵੇਰੇ 9:55 ਵਜੇ ਰਵਾਨਾ ਹੋਵੇਗੀ ਅਤੇ ਅਗਲੇ ਦਿਨ ਸ਼ਾਮ 6:30 ਵਜੇ ਹਾਪਾ ਪਹੁੰਚੇਗੀ। ਵਾਪਸੀ ਵਿੱਚ, ਰੇਲ ਨੰਬਰ 04677 ਹਾਪਾ-ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ 5 ਜਨਵਰੀ ਤੋਂ ਚੱਲੇਗੀ। ਹਾਪਾ ਤੋਂ ਰੇਲਗੱਡੀ ਸਵੇਰੇ 8:30 ਵਜੇ ਰਵਾਨਾ ਹੋਵੇਗੀ ਅਤੇ ਅਗਲੇ ਦਿਨ ਸ਼ਾਮ 5:40 ਵਜੇ ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਪਹੁੰਚੇਗੀ।

Big gift for devotees of Mata Vaishno Devi

ਰੇਲ ਨੰਬਰ 04680 ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ-ਜਾਮਨਗਰ 3 ਜਨਵਰੀ ਤੋਂ ਚੱਲੇਗੀ। ਸ੍ਰੀਮਾਤਾ ਵੈਸ਼ਨੋ ਦੇਵੀ ਕਟੜਾ ਤੋਂ, ਰੇਲਗੱਡੀ ਸਵੇਰੇ 9:55 ਵਜੇ ਚੱਲੇਗੀ ਅਤੇ ਅਗਲੇ ਦਿਨ ਸ਼ਾਮ 6:45 ਵਜੇ ਜਾਮਨਗਰ ਪਹੁੰਚੇਗੀ। ਵਾਪਸੀ ਵਿਚ ਰੇਲ ਨੰਬਰ 04679 ਜਾਮਨਗਰ-ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ 6 ਜਨਵਰੀ ਨੂੰ ਰਵਾਨਾ ਹੋਵੇਗੀ। ਟ੍ਰੇਨ ਜਾਮਨਗਰ ਤੋਂ ਸਵੇਰੇ 8.15 ਵਜੇ ਚੱਲੇਗੀ ਅਤੇ ਅਗਲੇ ਦਿਨ ਸ਼ਾਮ 5:40 ਵਜੇ ਸ਼੍ਰੀਮਾਤਾ ਵੈਸ਼ਨੋ ਦੇਵੀ ਕਟੜਾ ਪਹੁੰਚੇਗੀ।

Big gift for devotees of Mata Vaishno Devi

ਰੇਲ ਨੰਬਰ 04610 ਸ਼੍ਰੀਮਾਤਾ ਵੈਸ਼ਨੋ ਦੇਵੀ ਕਟੜਾ-ਰਿਸ਼ੀਕੇਸ਼ 5 ਜਨਵਰੀ ਨੂੰ ਚੱਲੇਗੀ। ਰੇਲਗੱਡੀ ਸ੍ਰੀਮਾਤਾ ਵੈਸ਼ਨੋ ਦੇਵੀ ਕਟੜਾ ਤੋਂ ਸ਼ਾਮ 4:30 ਵਜੇ ਰਵਾਨਾ ਹੋਵੇਗੀ ਅਤੇ ਅਗਲੇ ਦਿਨ ਸਵੇਰੇ 8.35 ਵਜੇ ਰਿਸ਼ੀਕੇਸ਼ ਪਹੁੰਚੇਗੀ। ਵਾਪਸੀ ਵਿੱਚ, ਰੇਲ ਨੰਬਰ 04609 ਰਿਸ਼ੀਕੇਸ਼-ਸ਼੍ਰੀਮਾਤਾ ਵੈਸ਼ਨੋ ਦੇਵੀ ਕਟੜਾ 6 ਜਨਵਰੀ ਤੋਂ ਚੱਲੇਗੀ। ਟ੍ਰੇਨ ਰਿਸ਼ੀਕੇਸ਼ ਤੋਂ ਸ਼ਾਮ 5:20 ਵਜੇ ਰਵਾਨਾ ਹੋਵੇਗੀ ਅਤੇ ਸਵੇਰੇ ਸੱਤ ਵਜੇ ਸ਼੍ਰੀਮਾਤਾ ਵੈਸ਼ਨੋ ਦੇਵੀ ਕਟੜਾ ਪਹੁੰਚੇਗੀ।

Big gift for devotees of Mata Vaishno Devi

ਰੇਲ ਗੱਡੀ ਦਾ ਨੰਬਰ 4131 ਪ੍ਰਯਾਗਰਾਜ-ਊਧਮਪੁਰ ਸਪੈਸ਼ਲ ਇੱਕ ਜਨਵਰੀ ਤੋਂ 30 ਜਨਵਰੀ ਤੱਕ ਹਰ ਮੰਗਲਵਾਰ ਅਤੇ ਸ਼ਨੀਵਾਰ ਨੂੰ ਚਲਾਈ ਜਾਵੇਗੀ। ਟ੍ਰੇਨ ਪ੍ਰਯਾਗਰਾਜ ਤੋਂ ਸ਼ਾਮ 4 ਵਜੇ ਰਵਾਨਾ ਹੋਵੇਗੀ ਅਤੇ ਅਗਲੇ ਦਿਨ ਦੁਪਹਿਰ 12:30 ਵਜੇ ਊਧਮਪੁਰ ਪਹੁੰਚੇਗੀ। ਵਾਪਸੀ ਵਿੱਚ ਰੇਲਗੱਡੀ 04132 ਊਧਮਪੁਰ-ਪ੍ਰਯਾਗਰਾਜ ਸਪੈਸ਼ਲ ਹਰ ਬੁੱਧਵਾਰ ਅਤੇ ਐਤਵਾਰ 2 ਜਨਵਰੀ ਤੋਂ 31 ਜਨਵਰੀ, 2021 ਤੱਕ ਚੱਲੇਗੀ.।

Big gift for devotees of Mata Vaishno Devi

ਰੇਲ ਨੰਬਰ 02715 ਵੀ ਚੱਲੇਗਾ, ਨਾਂਦੇੜ-ਅੰਮ੍ਰਿਤਸਰ ਸਪੈਸ਼ਲ ਵੀ 1 ਜਨਵਰੀ ਤੋਂ ਆਪਰੇਟ ਕਰਨਾ ਸ਼ੁਰੂ ਕਰੇਗਾ। ਟ੍ਰੇਨ ਸਵੇਰੇ 9:30 ਵਜੇ ਅਤੇ ਰਾਤ 8:30 ਵਜੇ ਨੰਦੇੜ ਤੋਂ ਅੰਮ੍ਰਿਤਸਰ ਪਹੁੰਚੇਗੀ। ਬਦਲੇ ਵਿੱਚ, ਟ੍ਰੇਨ 02716 ਅੰਮ੍ਰਿਤਸਰ-ਨਾਂਦੇੜ ਸਪੈਸ਼ਲ 3 ਜਨਵਰੀ ਤੋਂ ਚੱਲੇਗੀ. ਟ੍ਰੇਨ ਸਵੇਰੇ 4:25 ਵਜੇ ਅੰਮ੍ਰਿਤਸਰ ਤੋਂ ਰਵਾਨਾ ਹੋਵੇਗੀ ਅਤੇ ਅਗਲੇ ਦਿਨ ਦੁਪਹਿਰ 2:10 ਵਜੇ ਨਾਦੇਡ ਪਹੁੰਚੇਗੀ। ਹੁਣ ਇਹ ਰੇਲ ਰਾਜਪੁਰਾ-ਖੰਨਾ-ਸਰਹਿੰਦ ਦੀ ਬਜਾਏ ਚੰਡੀਗੜ੍ਹ ਤੋਂ ਚੱਲੇਗੀ।

The post ਮਾਤਾ ਵੈਸ਼ਨੂੰ ਦੇਵੀ ਦੇ ਭਗਤਾਂ ਲਈ ਵੱਡਾ ਤੋਹਫਾ- ਰੇਲਵੇ ਚਲਾਏਗਾ ਪੰਜ ਜੋੜੀ ਟ੍ਰੇਨਾਂ, ਦੇਖੋ ਪੂਰਾ ਸ਼ੈਡਿਊਲ appeared first on Daily Post Punjabi.

ਵੈਸ਼ਨੋ ਦੇਵੀ ਦੀ ਯਾਤਰਾ ਅੱਜ ਤੋਂ ਸ਼ੁਰੂ, ਰੋਜ਼ਾਨਾ 2000 ਸ਼ਰਧਾਲੂਆਂ ਨੂੰ ਦਰਸ਼ਨ ਕਰਨ ਦੀ ਇਜਾਜ਼ਤ
Mata Vaishno Devi Yatra: ਕੋਰੋਨਾ ਸੰਕਟ ਦੇ ਚੱਲਦਿਆਂ ਬੰਦ ਹੋਇਆ ਵੈਸ਼ਨੋ ਦੇਵੀ ਦਾ ਦਰਬਾਰ ਅੱਜ ਸ਼ਰਧਾਲੂਆਂ ਲਈ ਖੋਲ੍ਹ ਦਿੱਤਾ ਗਿਆ ਹੈ। ਜੰਮੂ-ਕਸ਼ਮੀਰ ਪ੍ਰਸ਼ਾਸਨ ਨੇ ਐਤਵਾਰ ਯਾਨੀ ਕਿ 16 ਅਗਸਤ ਤੋਂ ਮਾਂ ਵੈਸ਼ਨੋ ਦੇਵੀ ਦੀ ਯਾਤਰਾ ਸ਼ੁਰੂ ਕਰਨ ਦੀ ਇਜਾਜ਼ਤ ਦੇ ਦਿੱਤੀ ਸੀ । ਦੇਸ਼ ਵਿੱਚ ਕੋਰੋਨਾ ਦੀ ਲਾਗ ਸ਼ੁਰੂ ਹੋਣ ਤੋਂ ਬਾਅਦ ਮਾਰਚ ਵਿੱਚ ਵੈਸ਼ਨੋ ਦੇਵੀ ਦੀ ਯਾਤਰਾ ਬੰਦ ਕਰ ਦਿੱਤੀ ਗਈ ਸੀ। ਪਹਿਲੇ ਹਫਤੇ ਵਿੱਚ 2,000 ਸ਼ਰਧਾਲੂ ਰੋਜ਼ਾਨਾ ਦਰਸ਼ਨ ਕਰਨ ਦੇ ਯੋਗ ਹੋਣਗੇ, ਜਿਨ੍ਹਾਂ ਵਿੱਚ 1,900 ਭਾਰਤੀ ਅਤੇ 100 ਵਿਦੇਸ਼ੀ ਯਾਤਰੀ ਹੋ ਸਕਦੇ ਹਨ।

Mata Vaishno Devi Yatra

ਸ਼ਰਾਈਨ ਬੋਰਡ ਦੇ ਮੁੱਖ ਕਾਰਜਕਾਰੀ ਅਧਿਕਾਰੀ ਰਮੇਸ਼ ਕੁਮਾਰ ਅਨੁਸਾਰ ਯਾਤਰਾ ਵਿੱਚ ਸ਼ਾਮਿਲ ਹੋਣ ਲਈ ਜੰਮੂ-ਕਸ਼ਮੀਰ ਪ੍ਰਸ਼ਾਸਨ ਨੇ ਕਈ ਨਿਯਮ ਬਣਾਏ ਹਨ। ਇਸ ਦੌਰਾਨ ਸ਼ਰਧਾਲੂਆਂ ਨੂੰ ਸਮਾਜਿਕ ਦੂਰੀਆਂ ਅਤੇ ਮਾਸਕ ਪਹਿਨਣ ਵਾਲੀਆਂ ਚੀਜ਼ਾਂ ਦਾ ਵਿਸ਼ੇਸ਼ ਧਿਆਨ ਰੱਖਣਾ ਪੈਂਦਾ ਹੈ। ਸਾਰੇ ਪ੍ਰਵੇਸ਼ ਦੁਆਰ ‘ਤੇ ਯਾਤਰੀਆਂ ਦੀ ਥਰਮਲ ਕੰਚ ਕੀਤੀ ਜਾਵੇਗੀ। ਲੋਕਾਂ ਨੂੰ ਫੋਨ ਵਿੱਚ ਅਰੋਗਿਆ ਸੇਤੂ ਐਪ ਨੂੰ ਡਾਊਨਲੋਡ ਕਰਨਾ ਜਰੂਰੀ ਹੋਵੇਗਾ।

ਉਨ੍ਹਾਂ ਦੱਸਿਆ ਕਿ 60 ਸਾਲ ਤੋਂ ਵੱਧ ਉਮਰ ਦੇ ਵਿਅਕਤੀ, ਬਿਮਾਰੀਆਂ ਤੋਂ ਪੀੜਤ ਲੋਕ, ਗਰਭਵਤੀ ਔਰਤਾਂ, 10 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਧਾਰਮਿਕ ਅਸਥਾਨਾਂ ਵਿੱਚ ਦਾਖਲਾ ਨਹੀਂ ਦਿੱਤਾ ਜਾਵੇਗਾ । ਸਥਿਤੀ ਆਮ ਹੋਣ ਤੋਂ ਬਾਅਦ ਇਸ ਸਲਾਹ-ਮਸ਼ਵਰੇ ਦੀ ਸਮੀਖਿਆ ਕੀਤੀ ਜਾਵੇਗੀ।  ਨਾਲ ਹੀ, ਸ਼ਰਧਾਲੂਆਂ ਨੂੰ ਸਿਰਫ ਆਨਲਾਈਨ ਰਜਿਸਟ੍ਰੇਸ਼ਨ ਤੋਂ ਬਾਅਦ ਹੀ ਯਾਤਰਾ ਕਰਨ ਦੀ ਆਗਿਆ ਦਿੱਤੀ ਜਾਵੇਗੀ। ਇਸ ਤੋਂ ਇਲਾਵਾ 600 ਤੋਂ ਵੱਧ ਲੋਕ ਇੱਕ ਸਮੇਂ ਭਵਨ ਵਿੱਚ ਇਕੱਠੇ ਨਹੀਂ ਹੋ ਸਕਣਗੇ। ਜੰਮੂ-ਕਸ਼ਮੀਰ ਪ੍ਰਸ਼ਾਸਨ ਦੇ ਇਹ ਦਿਸ਼ਾ ਨਿਰਦੇਸ਼ 30 ਸਤੰਬਰ ਤੱਕ ਲਾਗੂ ਰਹਿਣਗੇ । ਇਸ ਤੋਂ ਇਲਾਵਾ ਸ਼ਰਧਾਲੂ ਮੰਦਰ ਦੇ ਵਿਹੜੇ ਵਿੱਚ ਕਿਸੇ ਵੀ ਤਰ੍ਹਾਂ ਦੀ ਭੇਟ ਨਹੀਂ ਚੜ੍ਹਾ ਸਕਣਗੇ।

The post ਵੈਸ਼ਨੋ ਦੇਵੀ ਦੀ ਯਾਤਰਾ ਅੱਜ ਤੋਂ ਸ਼ੁਰੂ, ਰੋਜ਼ਾਨਾ 2000 ਸ਼ਰਧਾਲੂਆਂ ਨੂੰ ਦਰਸ਼ਨ ਕਰਨ ਦੀ ਇਜਾਜ਼ਤ appeared first on Daily Post Punjabi.