mathura Archives - Daily Post Punjabi

ਮਥੁਰਾ ‘ਚ ਯਮੁਨਾ ਐਕਸਪ੍ਰੈੱਸਵੇਅ ‘ਤੇ 7 ਬੱਸਾਂ ਤੇ 3 ਕਾਰਾਂ ਦੀ ਹੋਈ ਟੱਕਰ, 4 ਲੋਕਾਂ ਦੀ ਮੌਤ, ਕਈ ਜ਼ਖਮੀ
ਮਥੁਰਾ ਵਿੱਚ ਦਿੱਲੀ-ਆਗਰਾ ਐਕਸਪ੍ਰੈਸਵੇਅ ‘ਤੇ ਮੰਗਲਵਾਰ ਸਵੇਰੇ ਇੱਕ ਭਿਆਨਕ ਹਾਦਸਾ ਵਾਪਰਿਆ। ਸੰਘਣੀ ਧੁੰਦ ਵਿੱਚ ਸੱਤ ਬੱਸਾਂ ਅਤੇ ਤਿੰਨ ਕਾਰਾਂ ਟਕਰਾ ਗਈਆਂ, ਜਿਸ ਕਾਰਨ ਵਾਹਨਾਂ ਨੂੰ ਅੱਗ ਲੱਗ ਗਈ। ਸੂਚਨਾ ਮਿਲਣ ‘ਤੇ ਸਥਾਨਕ ਪੁਲਿਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਮੌਕੇ ‘ਤੇ ਪਹੁੰਚੇ। 4 ਲੋਕਾਂ ਦੀ ਮੌਤ ਅਤੇ 80 ਤੋਂ ਵੱਧ ਜ਼ਖਮੀ ਹੋਣ ਦੀ ਸੂਚਨਾ ਹੈ। ਹਾਲਾਂਕਿ, ਸਥਾਨਕ ਪ੍ਰਸ਼ਾਸਨ ਨੇ ਸਿਰਫ ਚਾਰ ਮੌਤਾਂ ਦੀ ਪੁਸ਼ਟੀ ਕੀਤੀ ਹੈ। ਦੇਰ ਰਾਤ ਹੋਏ ਇਸ ਹਾਦਸੇ ਕਾਰਨ ਯਾਤਰੀਆਂ ਨੂੰ ਕਾਫ਼ੀ ਪਰੇਸ਼ਾਨੀ ਹੋਈ। ਘਟਨਾ ਤੋਂ ਬਾਅਦ, 11 ਫਾਇਰ ਬ੍ਰਿਗੇਡ ਵਾਹਨ ਅਤੇ 14 ਐਂਬੂਲੈਂਸਾਂ ਨੂੰ ਬਚਾਅ ਅਤੇ ਰਾਹਤ ਕਾਰਜਾਂ ਲਈ ਮੌਕੇ ‘ਤੇ ਭੇਜਿਆ ਗਿਆ।

ਫਾਇਰਫਾਈਟਰਾਂ ਦੁਆਰਾ ਅੱਗ ‘ਤੇ ਕਾਬੂ ਪਾ ਲਿਆ ਗਿਆ ਹੈ, ਜਦੋਂ ਕਿ ਐਕਸਪ੍ਰੈਸਵੇਅ ਦੇ ਇਸ ਹਿੱਸੇ ‘ਤੇ ਆਵਾਜਾਈ ਨੂੰ ਅਸਥਾਈ ਤੌਰ ‘ਤੇ ਰੋਕ ਦਿੱਤਾ ਗਿਆ ਹੈ। ਇੱਕ ਚਸ਼ਮਦੀਦ ਗਵਾਹ ਦੇ ਅਨੁਸਾਰ, ਪਹਿਲਾਂ ਇੱਕ ਹਾਦਸਾ ਹੋਇਆ, ਉਸ ਤੋਂ ਬਾਅਦ ਅੱਗ ਲੱਗ ਗਈ ਜਿਸਨੇ ਤਿੰਨ ਤੋਂ ਛੇ ਬੱਸਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਹਾਦਸੇ ਸਮੇਂ ਬੱਸਾਂ ਪੂਰੀ ਤਰ੍ਹਾਂ ਭਰੀਆਂ ਹੋਈਆਂ ਸਨ, ਸਾਰੀਆਂ ਸੀਟਾਂ ‘ਤੇ ਯਾਤਰੀ ਸਵਾਰ ਸਨ। ਚਸ਼ਮਦੀਦ ਗਵਾਹ ਨੇ ਕਿਹਾ ਕਿ ਉਹ ਹਾਦਸੇ ਸਮੇਂ ਸੌਂ ਰਿਹਾ ਸੀ। ਅੱਗ ਅਚਾਨਕ ਤੇਜ਼ ਆਵਾਜ਼ ਨਾਲ ਫੈਲ ਗਈ, ਜਿਸ ਨਾਲ ਯਾਤਰੀਆਂ ਵਿੱਚ ਦਹਿਸ਼ਤ ਫੈਲ ਗਈ।

ਹਾਦਸੇ ਬਾਰੇ ਐਸਐਸਪੀ ਮਥੁਰਾ ਸ਼ਲੋਕ ਕੁਮਾਰ ਨੇ ਦੱਸਿਆ ਕਿ ਸੱਤ ਬੱਸਾਂ ਅਤੇ ਤਿੰਨ ਕਾਰਾਂ ਆਪਸ ਵਿੱਚ ਟਕਰਾ ਗਈਆਂ, ਜਿਸ ਕਾਰਨ ਸਾਰੇ ਵਾਹਨਾਂ ਨੂੰ ਅੱਗ ਲੱਗ ਗਈ। ਹਾਦਸੇ ਕਾਰਨ ਘਟਨਾ ਸਥਾਨ ‘ਤੇ ਹਫੜਾ-ਦਫੜੀ ਮਚ ਗਈ। ਰਾਹਤ ਅਤੇ ਬਚਾਅ ਕਾਰਜ ਲਗਭਗ ਪੂਰੇ ਹੋ ਗਏ ਹਨ। ਹੁਣ ਤੱਕ ਚਾਰ ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ​​ਚੁੱਕੀ ਹੈ, ਜਦੋਂ ਕਿ 25 ਜ਼ਖਮੀਆਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਸਾਰਿਆਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਰਾਣਾ ਬਲਾਚੌਰੀਆ ਕਤਲ ਮਾਮਲਾ : ਫੈਨਜ਼ ਬਣਕੇ ਆਏ ਹਮਲਾਵਰਾਂ ਨੇ ਚਲਾਈਆਂ ਗੋਲੀਆਂ, 10 ਦਿਨ ਪਹਿਲਾਂ ਹੀ ਹੋਇਆ ਸੀ ਵਿਆਹ

ਮੁੱਖ ਮੰਤਰੀ ਨੇ ਮਥੁਰਾ ਸੜਕ ਹਾਦਸੇ ਦਾ ਨੋਟਿਸ ਲਿਆ ਹੈ ਅਤੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਜ਼ਖਮੀਆਂ ਦਾ ਸਹੀ ਅਤੇ ਬਿਹਤਰ ਇਲਾਜ ਕਰਨ ਦੇ ਵੀ ਨਿਰਦੇਸ਼ ਦਿੱਤੇ ਹਨ। ਜ਼ਿਲ੍ਹਾ ਮੈਜਿਸਟ੍ਰੇਟ ਨੇ ਕਿਹਾ ਕਿ ਸਾਰੇ ਜ਼ਖਮੀਆਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ, ਅਤੇ ਪ੍ਰਸ਼ਾਸਨ ਹਰ ਲੋੜੀਂਦੀ ਸਹਾਇਤਾ ਪ੍ਰਦਾਨ ਕਰ ਰਿਹਾ ਹੈ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਮਥੁਰਾ ‘ਚ ਯਮੁਨਾ ਐਕਸਪ੍ਰੈੱਸਵੇਅ ‘ਤੇ 7 ਬੱਸਾਂ ਤੇ 3 ਕਾਰਾਂ ਦੀ ਹੋਈ ਟੱਕਰ, 4 ਲੋਕਾਂ ਦੀ ਮੌਤ, ਕਈ ਜ਼ਖਮੀ appeared first on Daily Post Punjabi.

ਮਥੁਰਾ ਰੇਲਵੇ ਸਟੇਸ਼ਨ ‘ਤੇ ਵਾਪਰਿਆ ਵੱਡਾ ਹਾ.ਦਸਾ, ਟ੍ਰੈਕ ਛੱਡ ਪਲੇਟਫਾਰਮ ‘ਤੇ ਚੜ੍ਹੀ ਟ੍ਰੇਨ
ਉੱਤਰ ਪ੍ਰਦੇਸ਼ ਦੇ ਮਥੁਰਾ ਤੋਂ ਇੱਕ ਵੱਡੀ ਖਬਰ ਆ ਰਹੀ ਹੈ, ਜਿੱਥੇ ਸ਼ਕੂਰਬਸਤੀ ਤੋਂ ਆ ਰਹੀ ਇੱਕ EMU ਟ੍ਰੇਨ ਮਥੁਰਾ ਜੰਕਸ਼ਨ ‘ਤੇ ਹਾ.ਦਸੇ ਦਾ ਸ਼ਿਕਾਰ ਹੋ ਗਈ। ਇਹ ਟ੍ਰੇਨ ਅਚਾਨਕ ਟ੍ਰੈਕ ਛੱਡ ਕੇ ਪਲੇਟਫਾਰਮ ‘ਤੇ ਚੜ੍ਹ ਗਈ। ਗਨੀਮਤ ਇਹ ਰਹੀ ਕਿ ਜਿਸ ਸਮੇਂ ਇਹ ਹਾ.ਦਸਾ ਵਾਪਰਿਆ, ਉਸ ਸਮੇਂ ਟ੍ਰੇਨ ਵਿੱਚ ਕੋਈ ਯਾਤਰੀ ਮੌਜੂਦ ਨਹੀਂ ਸੀ। ਇਸ ਹਾ.ਦਸੇ ਦੇ ਬਾਅਦ ਰੇਲਵੇ ਸਟੇਸ਼ਨ ‘ਤੇ ਅਫਰਾ-ਤਫੜੀ ਮੱਚ ਗਈ। ਲੋਕ ਡਰ ਕਰ ਇੱਧਰ-ਉੱਧਰ ਭੱਜਣ ਲੱਗੇ। ਇਸ ਹਾ.ਦਸੇ ਵਿੱਚ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਹੋਣ ਦੀ ਖਬਰ ਨਹੀਂ ਹੈ। ਆਖਿਰ ਇਹ ਟ੍ਰੇਨ ਕਿਸ ਤਰ੍ਹਾਂ ਅਚਾਨਕ ਟ੍ਰੈਕ ਛੱਡਦੇ ਹੋਏ ਪਲੇਟਫਾਰਮ ‘ਤੇ ਆ ਗਈ, ਇਸਦੀਂ ਜਾਂਚ ਕੀਤੀ ਜਾ ਰਹੀ ਹੈ।

Mathura train accident

ਦੱਸਿਆ ਜਾ ਰਿਹਾ ਹੈ ਕਿ ਇਹ EMU ਟ੍ਰੇਨ ਸ਼ਕੂਬਬਸਤੀ ਤੋਂ ਆ ਰਹੀ ਸੀ। ਰਾਤ ਕਰੀਬ 10.49 ਵਜੇ ਟ੍ਰੇਨ ਮਥੁਰਾ ਜੰਕਸ਼ਨ ‘ਤੇ ਪਹੁੰਚੀ, ਜਿਸ ਤੋਂ ਬਾਅਦ ਟ੍ਰੇਨ ਵਿੱਚ ਸਵਾਰ ਸਾਰੇ ਯਾਤਰੀ ਉਤਰ ਗਏ, ਪਰ ਫਿਰ ਇਹ ਟ੍ਰੇਨ ਟਰੈਕ ਤੋਂ ਹਟ ਕੇ ਅੱਗੇ ਪਲੇਟਫਾਰਮ ‘ਤੇ ਚੜ੍ਹ ਗਈ। ਇਸ ਹਾ.ਦਸੇ ਦੀ ਜਿਹੜੀ ਵੀਡੀਓ ਸਾਹਮਣੇ ਆਈ ਹੈ, ਉਸ ਵਿੱਚ ਵੀ ਦੇਖਿਆ ਜਾ ਸਕਦਾ ਹੈ ਕਿ ਟ੍ਰੇਨ ਦਾ ਇੰਜਣ ਪਲੇਟਫਾਰਮ ‘ਤੇ ਚੜ੍ਹਿਆ ਹੋਇਆ ਹੈ। ਜਿਸ ਕਾਰਨ ਪਲੇਟਫਾਰਮ ਟੁੱਟ ਗਿਆ ਹੈ ਤੇ ਟ੍ਰੇਨ ਦੇ ਵੀ ਕੁਝ ਹਿੱਸੇ ਨੁਕਸਾਨੇ ਗਏ ਹਨ। ਇਸ ਹਾ.ਦਸੇ ਕਾਰਨ ਇੱਥੋਂ ਗੁਜ਼ਰਨ ਵਾਲੀ ਮਾਲਵਾ ਐਕਸਪ੍ਰੈੱਸ ਸਣੇ ਕੁਝ ਟ੍ਰੇਨਾਂ ਪ੍ਰਭਾਵਿਤ ਹੋਈਆਂ ਹਨ।

ਇਹ ਵੀ ਪੜ੍ਹੋ: ਏਸ਼ੀਆਈ ਖੇਡਾਂ ‘ਚ ਭਾਰਤ ਨੂੰ ਮਿਲਿਆ ਚੌਥਾ ਗੋਲਡ, 25 ਮੀਟਰ ਰੈਪਿਡ ‘ਚ ਮਹਿਲਾ ਟੀਮ ਨੇ ਜਿੱਤਿਆ ਸੋਨ ਤਮਗਾ

ਇਸ ਸਬੰਧੀ ਜਾਣਕਾਰੀ ਦਿੰਦਿਆਂ ਮਥੁਰਾ ਰੇਲਵੇ ਸਟੇਸ਼ਨ ਦੇ ਡਾਇਰੈਕਟਰ ਐੱਸਕੇ ਸ਼੍ਰੀਵਾਸਤਵ ਨੇ ਕਿਹਾ ਕਿ ਗੱਡੀ ਸ਼ਕੂਰਬਸਤੀ ਤੋਂ ਆਈ ਸੀ। ਟ੍ਰੇਨ ਦੇ ਜੰਕਸ਼ਨ ‘ਤੇ ਖੜ੍ਹਨ ਮਗਰੋਂ ਸਾਰੇ ਯਾਤਰੀ ਉਤਰ ਗਏ, ਪਰ ਫਿਰ ਅਚਾਨਕ ਕਿਸ ਤਰ੍ਹਾਂ ਇਹ ਗੱਡੀ ਪਟੜੀ ਨੂੰ ਛੱਡ ਕੇ ਪਲੇਟਫਾਰਮ ‘ਤੇ ਚੜ੍ਹ ਗਈ, ਇਸਦੀ ਜਾਂਚ ਕੀਤੀ ਜਾ ਰਹੀ ਹੈ। ਇਸ ਕਾਰਨ ਪਲੇਟਫਾਰਮ ਤੇ ਉੱਤੇ ਦੀ ਸ਼ੈੱਡ ਨੂੰ ਨੁਕਸਾਨ ਹੋਇਆ ਹੈ। ਉੱਥੇ ਹੀ ਕੁਝ ਗੱਡੀਆਂ ਵੀ ਪ੍ਰਭਾਵਿਤ ਹੋਈਆਂ ਹਨ। ਗਨੀਮਤ ਇਹ ਰਹੀ ਹੈ ਕਿ ਇਸ ਹਾ.ਦਸੇ ਦੇ ਸਮੇਂ ਟ੍ਰੇਨ ਵਿੱਚ ਕੋਈ ਵੀ ਸਵਾਰ ਨਹੀਂ ਸੀ, ਨਹੀਂ ਤਾਂ ਇਹ ਵੱਡਾ ਹਾ.ਦਸਾ ਹੋ ਸਕਦਾ ਸੀ। ਇਸ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ।

ਵੀਡੀਓ ਲਈ ਕਲਿੱਕ ਕਰੋ -:

ਜੇ ਤੁਸੀਂ ਇਥੇ ਇਕ ਵਾਰੀ ਚਲੇ ਗਏ ਤਾਂ ਉਂਗਲਾਂ ਤੱਕ ਚੱਟ ਜਾਉਗੇ, ਇਕੋ ਜਗ੍ਹਾ ‘ਤੇ ਮੌਜੂਦ ਹੈ ਹਰ ਤਰ੍ਹਾਂ ਦੀ Dish

The post ਮਥੁਰਾ ਰੇਲਵੇ ਸਟੇਸ਼ਨ ‘ਤੇ ਵਾਪਰਿਆ ਵੱਡਾ ਹਾ.ਦਸਾ, ਟ੍ਰੈਕ ਛੱਡ ਪਲੇਟਫਾਰਮ ‘ਤੇ ਚੜ੍ਹੀ ਟ੍ਰੇਨ appeared first on Daily Post Punjabi.

ਮਥੁਰਾ ‘ਚ ਨਸ਼ੇੜੀ ਚੂਹੇ ਡਕਾਰ ਗਏ 581 ਕਿਲੋ ਗਾਂਜਾ, ਅਦਾਲਤ ‘ਚ ਪੁਲਿਸ ਬੋਲੀ- ‘ਅਸੀਂ ਬੇਵੱਸ ਹਾਂ’
ਮਥੁਰਾ ਵਿੱਚ ਨਸ਼ੇੜੀ ਚੂਹਿਆਂ ਤੋਂ ਸਥਾਨਕ ਪੁਲਿਸ ਵੀ ਪ੍ਰੇਸ਼ਾਨ ਹੈ। ਹਾਲਾਤ ਇਹ ਹਨ ਕਿ ਮਾਲਖਾਨੇ ਵਿੱਚ ਰੱਖੇ 581 ਕਿਲੋ ਗਾਂਜੇ ਨੂੰ ਵੀ ਚੂਹੇ ਡਕਾਰ ਗਏ । ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਅਦਾਲਤ ਨੇ ਇਸ ਸਬੰਧੀ ਪੁਲਿਸ ਤੋਂ ਜਵਾਬ ਮੰਗਿਆ । ਆਪਣੇ ਜਵਾਬ ਵਿੱਚ ਪੁਲਿਸ ਨੇ ਵੀ ਚੂਹਿਆਂ ਦੀ ਦਹਿਸ਼ਤ ਨਾਲ ਨਜਿੱਠਣ ਵਿੱਚ ਆਪਣੀ ਬੇਵੱਸੀ ਜ਼ਾਹਰ ਕੀਤੀ ਹੈ । ਦਰਅਸਲ, ਸ਼ੇਰਗੜ੍ਹ ਅਤੇ ਹਾਈਵੇ ਥਾਣੇ ਦੀ ਪੁਲਿਸ ਵੱਲੋਂ ਜ਼ਬਤ ਕੀਤੇ ਗਏ 581 ਕਿਲੋ ਗਾਂਜੇ ਦੀ ਖੇਪ ਮਾਲਖਾਨੇ ਜਮ੍ਹਾਂ ਕਰਵਾਈ ਸੀ।

Rats ate 581kg marijuana

ਇਹ ਪੂਰਾ ਮਾਮਲਾ ਸ਼ੇਰਗੜ੍ਹ ਅਤੇ ਹਾਈਵੇ ਥਾਣੇ ਦੀ ਪੁਲਿਸ ਵੱਲੋਂ ਸਾਲ 2018 ਵਿੱਚ 386 ਅਤੇ 195 ਕਿਲੋ ਗਾਂਜੇ ਸਮੇਤ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਨਾਲ ਸਬੰਧਤ ਹੈ । ਇਸ ਮਾਮਲੇ ਵਿੱਚ ਪੁਲਿਸ ਨੇ ਸਬੂਤ ਵਜੋਂ ਗਾਂਜੇ ਦੇ ਨਮੂਨੇ ਅਦਾਲਤ ਵਿੱਚ ਪੇਸ਼ ਕੀਤੇ ਸਨ । ਇਸ ਮਾਮਲੇ ਵਿੱਚ ਜੱਜ ਨੇ ਪੁਲਿਸ ਨੂੰ ਗਾਂਜੇ ਦੇ ਪੈਕੇਟ ਨੂੰ ਸੀਲ ਸਮੇਤ ਅਦਾਲਤ ਵਿੱਚ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਸਨ। ਇਸ ਦੇ ਜਵਾਬ ਵਿੱਚ ਪੁਲਿਸ ਨੇ ਕਿਹਾ ਕਿ ਮਾਲਖਾਨੇ ਵਿੱਚ ਰੱਖੇ ਗਾਂਜੇ ਨੂੰ ਚੂਹੇ ਖਾ ਗਏ। ਇਸ ਲਈ ਗਾਂਜੇ ਦੀ ਖੇਪ ਅਦਾਲਤ ਵਿੱਚ ਪੇਸ਼ ਨਹੀਂ ਕੀਤੀ ਜਾ ਸਕਦੀ।

ਇਹ ਵੀ ਪੜ੍ਹੋ: ਜੇਲ੍ਹ ਵਾਪਸੀ ਤੋਂ ਪਹਿਲਾਂ ਰਾਮ ਰਹੀਮ ਦਾ ‘ਚੈਟ ਪੇ ਚੈਟ’ ਗਾਣਾ ਲਾਂਚ, ਗੀਤ ‘ਚ ਪਰਿਵਾਰ ਨਾਲ ਸਮਾਂ ਬਿਤਾਉਣ ਦਾ ਦਿੱਤਾ ਸੰਦੇਸ਼

ਦੱਸ ਦੇਈਏ ਕਿ ਇਸ ਦੇ ਨਾਲ ਹੀ ਪੁਲਿਸ ਵੱਲੋਂ ਅਦਾਲਤ ਅੱਗੇ ਬੇਵਸੀ ਵੀ ਜ਼ਾਹਰ ਕੀਤੀ ਗਈ ਹੈ । ਪੁਲਿਸ ਨੇ ਆਪਣੇ ਜਵਾਬ ਵਿੱਚ ਕਿਹਾ ਹੈ ਕਿ ਮਾਲਖਾਨੇ ਵਿੱਚ ਅਜਿਹੀ ਕੋਈ ਥਾਂ ਨਹੀਂ ਹੈ ਜਿੱਥੇ ਮਾਲ ਨੂੰ ਚੂਹਿਆਂ ਤੋਂ ਬਚਾਇਆ ਜਾ ਸਕੇ । ਪੁਲਿਸ ਵੱਲੋਂ ਦਿੱਤੇ ਜਵਾਬ ਵਿੱਚ ਕਿਹਾ ਗਿਆ ਕਿ ਜੋ ਵੀ ਗਾਂਜਾ ਬਚਿਆ ਸੀ, ਉਸ ਨੂੰ ਨਸ਼ਟ ਕਰ ਦਿੱਤਾ ਗਿਆ ਹੈ। ਇਸ ਤੋਂ ਬਾਅਦ ਅਦਾਲਤ ਨੇ ਥਾਣਾ ਮਾਲਖਾਨੇ ਵਿੱਚ ਵਧ ਰਹੇ ਚੂਹਿਆਂ ਨੂੰ ਠੱਲ੍ਹ ਪਾਉਣ ਲਈ ਐਸਐਸਪੀ ਨੂੰ ਕਾਰਗਰ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ। ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 26 ਨਵੰਬਰ ਨੂੰ ਹੋਵੇਗੀ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

The post ਮਥੁਰਾ ‘ਚ ਨਸ਼ੇੜੀ ਚੂਹੇ ਡਕਾਰ ਗਏ 581 ਕਿਲੋ ਗਾਂਜਾ, ਅਦਾਲਤ ‘ਚ ਪੁਲਿਸ ਬੋਲੀ- ‘ਅਸੀਂ ਬੇਵੱਸ ਹਾਂ’ appeared first on Daily Post Punjabi.

ਕੋਰੋਨਾ ਦਾ ਜਨਮਅਸ਼ਟਮੀ ‘ਤੇ ਅਸਰ, ਬੰਦ ਪਈਆਂ ਮਥੁਰਾ ਦੀ ਇੱਕ ਸੜਕ ‘ਤੇ ਬਣੀਆਂ 100 ਦੁਕਾਨਾਂ
Krishna Janmashtami 2020: ਦੇਸ਼ ਵਿੱਚ ਕੋਰੋਨਾ ਵਾਇਰਸ ਨੇ ਇਸ ਕਦਰ ਤਬਾਹੀ ਮਚਾਈ ਹੋਈ ਹੈ ਕਿ ਅੱਜ ਜਨਮਅਸ਼ਟਮੀ ਦੇ ਮੌਕੇ ਸਾਰਾ ਕੁਝ ਸੁੰਨਾ ਪਿਆ ਹੈ। ਜਨਮਅਸ਼ਟਮੀ ਮੌਕੇ ਮਥੁਰਾ ਵਿੱਚ ਪੂਰੀ ਚਹਿਲ-ਪਹਿਲ ਹੁੰਦੀ ਹੈ , ਪਰ ਇਸ ਵਾਰ ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਸਭ ਕੁਝ ਫਿੱਕਾ ਹੈ। ਮਥੁਰਾ ਵਿੱਚ ਮੰਦਰ ਦੇ ਮੁੱਖ ਗੇਟ ਕੋਲ ਤਕਰੀਬਨ 100 ਦੁਕਾਨਾਂ ਹਨ।  ਇਸ ਵਰ ਇਹ ਇਹ ਦੁਕਾਨਾਂ ਖੁਲ੍ਹੀਆਂ ਤਾਂ ਹਨ ਪਰ ਉਨ੍ਹਾਂ ਦਾ ਖੁੱਲ੍ਹਣਾ ਨਾ ਖੁੱਲ੍ਹਣ ਦੇ ਬਰਾਬਰ ਹੈ। ਉਥੇ ਹੀ ਦੂਜੇ ਪਾਸੇ ਮਥੁਰਾ ਦੀਆਂ ਸੜਕਾਂ, ਜੋ ਹਮੇਸ਼ਾਂ ਚੱਲਦੀਆਂ ਰਹਿੰਦੀਆਂ ਸਨ, ਜਨਮ ਅਸ਼ਟਮੀ ਦੇ ਮੌਕੇ ‘ਤੇ ਸੁੰਨੀਆਂ ਪਈਆਂ ਹਨ। ਅੱਜ, ਸ਼ਹਿਰ ਦੇ ਸਟੇਸ਼ਨ ਰੋਡ ਅਤੇ ਨਵੇਂ ਬੱਸ ਅੱਡੇ ਵਿੱਚ ਪਹਿਲਾਂ ਨਾਲੋਂ ਵਧੇਰੇ ਆਵਾਜਾਈ ਹੈ। ਸੁਰੱਖਿਆ ਕਰਮਚਾਰੀ ਮੰਦਰ ਦੇ ਮੁੱਖ ਗੇਟ ‘ਤੇ ਤਾਇਨਾਤ ਹਨ ਅਤੇ ਸਥਾਨਕ ਮੀਡੀਆ ਦੇ ਕੁਝ ਪੱਤਰਕਾਰ ਮੋਬਾਇਲਾਂ ‘ਤੇ ਵੀਡੀਓ ਬਣਾ ਰਹੇ ਹਨ ਕਿ ਇਸ ਵਾਰ ਕੋਰੋਨਾ ਹੋਣ ਕਾਰਨ ਸ਼ਰਧਾਲੂਆਂ ਨੂੰ ਸ੍ਰੀ ਕ੍ਰਿਸ਼ਨ-ਜਨਮਸਥਾਨ ਮੰਦਰ ਵਿੱਚ ਸ਼ਰਧਾਲੂਆਂ ਨੂੰ ਦਾਖਲ ਹੋਣ ਦੀ ਆਗਿਆ ਨਹੀਂ ਹੈ।

Krishna Janmashtami 2020

ਦਰਅਸਲ ਕੋਰੋਨਾ ਦੇ ਕਾਰਨ ਇਸ ਵਾਰ ਮਥੁਰਾ ਅਤੇ ਵਰਿੰਦਾਵਨ ਦੇ ਹਰ ਮੰਦਰ ਨੂੰ ਬਾਹਰੋਂ ਆਉਣ ਵਾਲੇ ਲੋਕਾਂ ਲਈ 10 ਅਗਸਤ ਤੋਂ 13 ਅਗਸਤ ਤੱਕ ਬੰਦ ਕਰ ਦਿੱਤਾ ਗਿਆ ਹੈ। ਸ਼੍ਰੀ ਕ੍ਰਿਸ਼ਨ ਜਨਮਸਥਾਨ ਸੇਵਾ ਸੰਸਥਾ ਦੇ ਸਕੱਤਰ ਕਪਿਲ ਸ਼ਰਮਾ ਨੇ ਕਿਹਾ ਕਿ ‘ਕੀ ਕਰੀਏ? ਕੋਈ ਰਸਤਾ ਨਹੀਂ ਸੀ। ਇਹ ਮਥੁਰਾ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋ ਰਿਹਾ ਹੈ ਕਿ ਮਥੁਰਾ ਵਿੱਚ ਕ੍ਰਿਸ਼ਨਾ ਜਨਮ ਅਸ਼ਟਮੀ ਦੇ ਮੌਕੇ ‘ਤੇ ਸ਼ਰਧਾਲੂਆਂ ਨੂੰ ਜਾਣ ਦੀ ਮਨਾਹੀ ਹੈ। ਇਹ ਪੰਜ ਹਜ਼ਾਰ ਸਾਲਾਂ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋ ਰਿਹਾ ਹੈ।

ਇਸ ਸਬੰਧੀ ਮੰਦਰ ਪ੍ਰਸ਼ਾਸਨ ਦਾ ਦਾਅਵਾ ਹੈ ਕਿ ਸ਼ਰਧਾਲੂਆਂ ਨੂੰ ਨਿਰਾਸ਼ ਨਹੀਂ ਹੋਣਾ ਪਵੇਗਾ। ਉਨ੍ਹਾਂ ਦੇ ਘਰ ਤੱਕ ਮਥੁਰਾ ਵਿੱਚ ਹੋਣ ਵਾਲਾ ਜਨਮ ਉਤਸਵ ਪਹੁੰਚੇਗਾ। ਉਹ ਉੱਥੇ ਹੀ ਦਰਸ਼ਨ ਕਰ ਲੈਣ, ਪਰ ਇਸ ਦਾਅਵੇ ਅਤੇ ਇਸ ਵਿਵਸਥਾ ਦੇ ਕਾਰਨ ਮੰਦਰ ਦੇ ਆਲੇ ਦੁਆਲੇ ਦੇ ਸਾਰੇ ਦੁਕਾਨਦਾਰ ਨਾਖੁਸ਼ ਹਨ।

The post ਕੋਰੋਨਾ ਦਾ ਜਨਮਅਸ਼ਟਮੀ ‘ਤੇ ਅਸਰ, ਬੰਦ ਪਈਆਂ ਮਥੁਰਾ ਦੀ ਇੱਕ ਸੜਕ ‘ਤੇ ਬਣੀਆਂ 100 ਦੁਕਾਨਾਂ appeared first on Daily Post Punjabi.