matt sheron wala Archives - Daily Post Punjabi

ਸਿੱਧੂ ਮੂਸੇਵਾਲਾ ਤੇ ਬੱਬੂ ਮਾਨ ਦੇ ਕੱਟੜ ਫੈਨਜ਼ ਨੂੰ ਗੀਤਕਾਰ ਮੱਟ ਸ਼ੇਰੋਂਵਾਲਾ ਨੇ ਦਿੱਤੀ ਨੇਕ ਸਲਾਹ
matt sheron wala reaction babbu sidhu fans:ਬੱਬੂ ਮਾਨ ਅਤੇ ਸਿੱਧੂ ਮੂਸੇਵਾਲਾ ਦੇ ਫੈਨਸ ਵਿਚਾਲੇ ਵਿਵਾਦ ਭਖਦਾ ਹੀ ਜਾ ਰਿਹਾ ਹੈ । ਬੀਤੇ ਦਿਨ ਸਿੱਧੂ ਮੂਸੇਵਾਲਾ ਨੇ ਇੱਕ ਵੀਡੀਓ ਜਾਰੀ ਕਰਕੇ ਬੱਬੂ ਮਾਨ ਦੇ ਪ੍ਰਸ਼ੰਸਕਾਂ ਨੂੰ ਜਵਾਬ ਦਿੱਤਾ ਸੀ ।ਜਿਸ ਤੋਂ ਬਾਅਦ ਅੱਜ ਗੀਤਕਾਰ ਮੱਟ ਸ਼ੇਰੋਂਵਾਲਾ ਨੇ ਇਸ ਵਿਵਾਦ ਤੇ ਆਪਣਾ ਪੱਖ ਰੱਖਿਆ ਹੈ ।ਉਨ੍ਹਾਂ ਨੇ ਕਿਹਾ ਕਿ ਕਿਸੇ ਦਾ ਫੈਨ ਹੋਣਾ ਗਲਤ ਗੱਲ ਨਹੀਂ ਹੈ। ਉਨ੍ਹਾਂ ਕਿਹਾ ਕਿ ਇੱਕ ਦੂਜੇ ਦੀ ਲੜਾਈ ‘ਚ ਨਹੀਂ ਪੈਣਾ ਅਤੇ ਆਪਣੇ ਦਿਮਾਗ ਨੂੰ ਚੰਗੇ ਕੰਮਾਂ ‘ਚ ਲਾਉਣਾ ਚਾਹੀਦਾ ਹੈ ।ਸਿੱਧੂ ਮੂਸੇਵਾਲਾ ਤੇ ਬੱਬੂ ਮਾਨ ਦੇ ਪ੍ਰਸ਼ੰਸਕਾਂ ਵਿਚਾਲੇ ਵੱਧ ਰਹੀ ਖਿੱਚੋਤਾਣ ਦੇ ਮੱਦੇਨਜ਼ਰ ਉਹਨਾਂ ਨੇ ਗੱਲਾਂ ਸਾਂਝੀਆ ਕੀਤੀਆਂ ਹਨ।

ਅੜਬ ਪੰਜਾਬੀ ਗੀਤ ਵਿਚਲੇ ਸ਼ਬਦਾਂ ਨੂੰ ਲੈ ਕੇ ਔਖੇ ਸਿੱਧੂ ਮੂਸੇਵਾਲਾ ਨੇ ਲਾਈਵ ਹੋ ਕੇ ਬੱਬੂ ਮਾਨ ਦੇ ਪ੍ਰਸ਼ੰਸਕਾਂ ‘ਤੇ ਗੰਭੀਰ ਇਲਜ਼ਾਮ ਲਗਾਏ ਸੀ ।ਸਿੱਧੂ ਮੂਸੇਵਾਲਾ ਨੇ ਕਿਹਾ ਕਿ ਲਾਈਵ ਹੋ ਕੇ ਕਿਹਾ ਸੀ ਕਿ ‘ਕੁਝ ਲੋਕ ਉਹਨਾਂ ਨੂੰ ਤੇ ਉਹਨਾਂ ਦੇ ਪਰਿਵਾਰ ਵਾਲਿਆਂ ਨੂੰ ਫੋਨ ਤੇ ਅਵਾ ਤਵਾ ਬੋਲਦੇ ਹਨ ਜੋ ਕਿ ਹੋਸ਼ੀਆਂ ਹਰਕਤਾਂ ਹਨ ।ਸਿੱਧੂ ਨੇ ਕਿਹਾ ਸੀ ਕਿ ਜੇਕਰ ਉਹਨਾਂ ਤੋਂ ਕਿਸੇ ਨੂੰ ਵੀ ਕੋਈ ਤਕਲੀਫ ਹੈ, ਉਹ ਉਸ ਦੇ ਪਿੰਡ ਆ ਕੇ ਉਸ ਨਾਲ ਗੱਲ ਕਰ ਸਕਦਾ ਹੈ । ਉਹ ਹਰ ਗੱਲ ਦਾ ਜਵਾਬ ਦੇਣਗੇ ।

ਇਸ ਦੇ ਨਾਲ ਹੀ ਸਿੱਧੂ ਮੂਸੇਵਾਲਾ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਸੀ ਕਿ ਜੇਕਰ ਇਹ ਲੋਕ ਆਪਣੀਆਂ ਇਨਾਂ ਹਰਕਤਾਂ ਤੋਂ ਬਾਜ਼ ਨਾ ਆਏ ਤਾਂ ਉਹਨਾਂ ਉਹਨਾਂ ਤੇ ਢੁਕਵੀਂ ਕਾਰਵਾਈ ਕਰਨਗੇ ।ਉਹਨਾਂ ਨੇ ਬੱਬੂ ਮਾਨ ਦੇ ਫੈਨਜ਼ ਨੂੰ ਤਗੜੀ ਝਾੜ ਪਾਉਦਿਆਂ ਕਿਹਾ ਕਿ ਪਹਿਲਾ ਉਹ ਸਾਰੇ ਇੱਕ ਕੁੜੀ ਮਤਲਬ ਰੁਪਿੰਦਰ ਹਾਂਡਾ ਮਗਰ ਪਏ।ਜਿਸਨੂੰ ਇਹਨਾਂ ਇਹਨਾਂ ਨੇ ਹੱਦੋਂ ਵੱਧ ਤੰਗ-ਪ੍ਰੇਸ਼ਾਨ ਕੀਤਾ ਸੀ।ਪਰ ਹੁਣ ਉਹਨਾਂ ਦਾ ਵਾਹ ਸਿੱਧੂ ਨਾਲ ਪਿਆ ਹੈ।ਅਤੇ ਉਹ ਚੁੱਪ ਕਰਨ ਵਾਲਿਆਂ ਵਿੱਚੋ ਨਹੀ ਹਨ।ਇਸ ਮਾਹੌਲ ਨੂੰ ਦੇਖਕੇ ਪੰਜਾਬੀ ਇੰਡਸਟਰੀ ਲੜਾਈ ਦਾ ਅਖਾੜਾ ਜਾਪਦੀ ਨਜ਼ਰ ਆ ਰਹੀ ਹੈ।ਕਲਾਕਾਰਾਂ ਤੇ ਪਰਚੇ ਤੇ ਨਿੱਤ ਦੇ ਝਗੜੇ ਸੰਗੀਤ ਨੂੰ ਗੰਧਲੀ ਕਰਨ ਵਿੱਚ ਕੋਈ ਕਮੀ ਨਹੀ ਛੱਡ ਰਹੇ ਹਨ।ਸੰਗੀਤ ਪ੍ਰੇਮੀਆਂ ਨੂੰ ਅਪੀਲ ਹੈ ਕਿ ਇਸ ਮਨੋਰੰਜਨ ਤੱਕ ਹੀ ਸੀਮਿਤ ਰੱਖਿਆ ਜਾਵੇ।ਤਾ ਨਿੱਤ ਦੇ ਝਮੇਲਿਆਂ ਨੂੰ ਤੋਬਾ ਕੀਤੀ ਜਾਵੇ।

The post ਸਿੱਧੂ ਮੂਸੇਵਾਲਾ ਤੇ ਬੱਬੂ ਮਾਨ ਦੇ ਕੱਟੜ ਫੈਨਜ਼ ਨੂੰ ਗੀਤਕਾਰ ਮੱਟ ਸ਼ੇਰੋਂਵਾਲਾ ਨੇ ਦਿੱਤੀ ਨੇਕ ਸਲਾਹ appeared first on Daily Post Punjabi.