Maulana Wahiduddin Khan Dies Archives - Daily Post Punjabi

ਇਸਲਾਮਿਕ ਸਕਾਲਰ ਮੌਲਾਨਾ ਵਹੀਦੁਦੀਨ ਖਾਨ ਦਾ ਕੋਰੋਨਾ ਕਾਰਨ ਦਿਹਾਂਤ, ਰਾਸ਼ਟਰਪਤੀ ਤੇ PM ਮੋਦੀ ਨੇ ਜਤਾਇਆ ਸੋਗ
Maulana Wahiduddin Khan Dies: ਨਵੀਂ ਦਿੱਲੀ: ਮਸ਼ਹੂਰ ਇਸਲਾਮਿਕ ਸਕਾਲਰ ਮੌਲਾਨਾ ਵਹੀਦੁਦੀਨ ਖਾਨ ਦਾ ਕੋਰੋਨਾ ਵਾਇਰਸ ਕਾਰਨ ਦਿਹਾਂਤ ਹੋ ਗਿਆ ਹੈ। ਉਹ 96 ਸਾਲਾਂ ਦੇ ਸੀ। ਕੋਰੋਨਾ ਪੀੜਤ ਪਾਏ ਜਾਣ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ । ਮੌਲਾਨਾ ਵਹੀਦੁਦੀਨ ਖਾਨ ਦੇ ਦਿਹਾਂਤ ਦੀ ਖਬਰ ‘ਤੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੁੱਖ ਜ਼ਾਹਿਰ ਕੀਤਾ ਹੈ।

Deeply grieved by the demise of renowned Islamic scholar Maulana Wahiduddin Khan. A recipient of Padma Vibhushan, Maulana Wahiduddin made significant contribution to peace, harmony and reforms in the society. My deepest condolences to his family and well-wishers.
— President of India (@rashtrapatibhvn) April 22, 2021

ਰਾਸ਼ਟਰਪਤੀ ਕੋਵਿੰਦ ਨੇ ਟਵੀਟ ਕਰਦਿਆਂ ਲਿਖਿਆ, “ਮਸ਼ਹੂਰ ਇਸਲਾਮਿਕ ਸਕਾਲਰ ਮੌਲਾਨਾ ਵਹੀਦੁਦੀਨ ਖਾਨ ਦੇ ਦਿਹਾਂਤ ਤੋਂ ਡੂੰਘਾ ਸਦਮਾ ਹੋਇਆ । ਪਦਮ ਵਿਭੂਸ਼ਣ ਨਾਲ ਸਨਮਾਨਿਤ ਮੌਲਾਨਾ ਵਹੀਦੁਦੀਨ ਨੇ ਸਮਾਜ ਵਿੱਚ ਸ਼ਾਂਤੀ, ਸਦਭਾਵਨਾ ਅਤੇ ਸੁਧਾਰ ਲਿਆਉਣ ਵਿੱਚ ਮਹੱਤਵਪੂਰਣ ਯੋਗਦਾਨ ਦਿੱਤਾ । ਉਨ੍ਹਾਂ ਦੇ ਪਰਿਵਾਰ ਅਤੇ ਸ਼ੁੱਭਚਿੰਤਕਾਂ ਪ੍ਰਤੀ ਡੂੰਘਾ ਦੁੱਖ ਹੈ।”

Saddened by the passing away of Maulana Wahiduddin Khan. He will be remembered for his insightful knowledge on matters of theology and spirituality. He was also passionate about community service and social empowerment. Condolences to his family and countless well-wishers. RIP.
— Narendra Modi (@narendramodi) April 22, 2021

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਮੌਲਾਨਾ ਵਹੀਦੁਦੀਨ ਖ਼ਾਨ ਦੇ ਦਿਹਾਂਤ ‘ਤੇ ਸੋਗ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਟਵੀਟ ਕਰਦਿਆਂ ਲਿਖਿਆ, “ਮੌਲਾਨਾ ਵਹੀਦੁਦੀਨ ਖ਼ਾਨ ਦੀ ਮੌਤ ਤੋਂ ਦੁਖੀ ਹਾਂ । ਉਨ੍ਹਾਂ ਨੂੰ ਧਰਮ ਸ਼ਾਸਤਰ ਅਤੇ ਅਧਿਆਤਮਕਤਾ ਵਿੱਚ ਉਨ੍ਹਾਂ ਦੇ ਗਿਆਨ ਲਈ ਯਾਦ ਕੀਤਾ ਜਾਵੇਗਾ । ਉਹ ਸਮਾਜਿਕ ਸੇਵਾ ਅਤੇ ਸਸ਼ਕਤੀਕਰਨ ਲਈ ਬਹੁਤ ਉਤਸ਼ਾਹਿਤ ਰਹਿੰਦੇ ਸਨ। ਉਨ੍ਹਾਂ ਦੇ ਪਰਿਵਾਰ ਅਤੇ ਅਣਗਿਣਤ ਸ਼ੁੱਭਚਿੰਤਕਾਂ ਪ੍ਰਤੀ ਮੇਰਾ ਦੁੱਖ।”

Maulana Wahiduddin Khan Dies

ਦੱਸ ਦੇਈਏ ਕਿ ਜਨਵਰੀ 2000 ਵਿੱਚ ਵਹੀਦੁਦੀਨ ਖਾਨ ਨੂੰ ਭਾਰਤ ਦਾ ਤੀਜਾ ਸਰਵਉੱਚ ਪੁਰਸਕਾਰ ਪਦਮ ਭੂਸ਼ਣ ਨਾਲ ਨਵਾਜ਼ਿਆ ਗਿਆ ਸੀ। ਫਿਰ ਉਨ੍ਹਾਂ ਨੂੰ ਜਨਵਰੀ 2021 ਵਿੱਚ ਭਾਰਤ ਦੇ ਦੂਜੇ ਪਦਮ ਸਰਵਉੱਚ ਪੁਰਸਕਾਰ ਪਦਮ ਵਿਭੂਸ਼ਣ ਨਾਲ ਵੀ ਸਨਮਾਨਿਤ ਕੀਤਾ ਗਿਆ।

ਇਹ ਵੀ ਦੇਖੋ: ਪੈਸੇ ਨਾ ਵੀਜ਼ਾ ਲੱਗਣ ਤੋਂ ਪਹਿਲਾਂ ਨਾ ਬਾਅਦ ‘ਚ, ਨਹੀਂ ਦੇਖਿਆ ਹੋਣਾ ਅਜਿਹਾ ਕੰਸਲਟੈਂਟ, ਤੁਸੀਂ ਵੀ ਹੋ ਜਾਵੋਗੇ ਹੈਰਾਨ !

The post ਇਸਲਾਮਿਕ ਸਕਾਲਰ ਮੌਲਾਨਾ ਵਹੀਦੁਦੀਨ ਖਾਨ ਦਾ ਕੋਰੋਨਾ ਕਾਰਨ ਦਿਹਾਂਤ, ਰਾਸ਼ਟਰਪਤੀ ਤੇ PM ਮੋਦੀ ਨੇ ਜਤਾਇਆ ਸੋਗ appeared first on Daily Post Punjabi.