mauni roy Archives - Daily Post Punjabi

ਲਾਕਡਾਊਨ ‘ਚ ਇਸ ਤਰ੍ਹਾਂ ਸਮਾਂ ਬਿਤਾ ਰਹੀ ਹੈ ਅਦਾਕਾਰਾ ਮੌਨੀ ਰਾਏ
Mouni Stuck Abu Dhabi:ਕੋਰੋਨਾ ਵਾਇਰਸ ਵਰਗੀ ਮਹਾਮਾਰੀ ਤੋਂ ਜੇਕਰ ਤੁਸੀ ਸੁਰੱਖਿਅਤ ਰਹਿਣਾ ਚਾਹੁੰਦੇ ਹੋ ਤਾਂ ਇਸ ਲਈ ਤੁਹਾਨੂੰ ਸੋਸ਼ਲ ਡਿਸਟੈਂਸਿੰਗ ਅਤੇ ਜ਼ਿਆਦਾ ਤੋੰ ਜ਼ਿਆਦਾ ਸਮਾਂ ਘਰ ਵਿੱਚ ਹੀ ਬਿਤਾਉਣਾ ਪਵੇਗਾ ਅਤੇ ਇਸੀ ਵਜ੍ਹਾ ਕਰਕੇ ਜ਼ਿਆਦਾ ਤੋਂ ਜ਼ਿਆਦਾ ਲੋਕ ਆਪਣੇ ਘਰ ਵਿੱਚ ਸਮਾਂ ਬਿਤਾ ਕੇ ਪਰਿਵਾਰ ਨਾਲ ਮਸਤੀ ਕਰ ਰਹੇ ਹਨ ਤੇ ਨਾਲ ਕਈ ਲੋਕ ਆਪਣੇ ਘਰਾਂ ਵਿੱਚ ਨਵੀਆਂ ਨਵੀਆਂ ਰੈਸੀਪੀਜ਼ ਬਣਾ ਰਹੇ ਹਨ। ਅੱਜ ਅਸੀ ਤੁਹਾਨੂੰ ਇੱਕ ਅਜਿਹੀ ਅਦਾਕਾਰਾ ਦੇ ਬਾਰੇ ਵਿੱਚ ਦੱਸਣ ਜਾ ਰਹੇ ਹਾਂ ਜਿਹਨਾਂ ਨੇ ਆਪਣੇ ਘਰ ‘ਚ ਹੀ ਫੋਟੋਸ਼ੂਟ ਕਰਵਾ ਕਰ ਇੰਟਰਨੈੰਟ ‘ਤੇ ਤਸਵੀਰਾਂ ਸ਼ੇਅਰ ਕੀਤੀਆਂ ਹਨ ਤੇ ਉਹ ਕਾਫੀ ਤੇਜੀ ਨਾਲ ਵਾਇਰਲ ਹੋ ਰਹੀਆਂ ਹਨ।

ਮੌਨੀ ਰਾਏ ਨੇ ਸੋਸ਼ਲ ਮੀਡੀਆ ‘ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ ਜੋ ਕਿ ਕਾਫੀ ਖੂਬਸੂਰਤ ਹਨ। ਤਸਵੀਰਾਂ ਵਿੱਚ ਤੁਸੀ ਦੇਖ ਸਕਦੇ ਹੋ ਕਿ ਮੌਨੀ ਜਮੀਨ ‘ਤੇ ਬੈਠ ਕੇ ਹੌਟ ਤੇ ਬੋਲਡ ਪੋਜ ਦਿੰਦੀ ਹੋਈ ਨਜ਼ਰ ਆ ਰਹੀ ਹੈ। ਇਹ ਪੋਜ ਉਹਨਾਂ ਨੇ ਆਪਣੇ ਭਤੀਜੇ ਦੇ ਕਹਿਣ ‘ਤੇ ਦਿੱਤੇ ਸੀ।

ਮੌਨੀ ਰਾਏ ਇੱਕ ਭਾਰਤੀ ਟੈਲੀਵਿਜਨ ਅਦਾਕਾਰਾ ਅਤੇ ਮਾਡਲ ਹੈ। ਮੌਨੀ ਭਾਰਤ ਦੀਆਂ ਪ੍ਰਸਿੱਧ ਅਦਾਕਾਰਾਂ ਵਿਚੋਂ ਇੱਕ ਹੈ, ਇਸ ਨੂੰ ਸਭ ਤੋਂ ਪਹਿਲਾਂ ਕਿਉਂਕਿ ਸਾਸ ਭੀ ਕਭੀ ਬਹੂ ਥੀ ਵਿੱਚ ਕ੍ਰਿਸ਼ਨਾਤੁਲਸੀ ਦੀ ਭੂਮਿਕਾ ਕਾਰਨ ਪਛਾਣ ਮਿਲੀ ਅਤੇ ਦੇਵੋ ਕੇ ਦੇਵ…ਮਹਾਦੇਵ ਵਿੱਚ ਸਤੀ ਦੀ ਭੂਮਿਕਾ ਨਿਭਾਈ ਅਤੇ ਨਾਗਿਨ ਸੀਰੀਅਲ ਵਿੱਚ ਸ਼ਿਵਾਨਿਆ ਅਤੇ ਸ਼ਿਵਾਂਗੀ ਦੀ ਭੂਮਿਕਾ ਨਿਭਾਈ। ਇਹਨਾਂ ਨੇ ਜਨੂਨ – ਐਸੀ ਨਫ਼ਰਤ ਤੋ ਕੈਸਾ ਇਸ਼ਕ ਵਿੱਚ ਬਤੌਰ ਮੀਰਾ ਭੂਮਿਕਾ ਅਦਾ ਕੀਤੀ। 2014 ਝਲਕ ਦਿਖਲਾ ਜਾ ਦੀ ਪ੍ਰਤਿਯੋਗੀ ਅਤੇ ਆਖ਼ਰੀ ਦਾਅਵੇਦਾਰ ਰਹੀ। ਮੌਨੀ ਟ੍ਰੇਂਡ ਕਥਕ ਡਾਂਸਰ ਹੈ।

ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਮੌਨੀ ਰਾਏ 28 ਸਤੰਬਰ 1985 ਨੂੰ ਇਕ ਬੰਗਾਲੀ ਪਰਿਵਾਰ ਵਿਚ ਪੱਛਮੀ ਬੰਗਾਲ ਦੇ ਕੂਚ ਬਿਹਾਰ ਦੀ ਗਾਂਧੀ ਬਸਤੀ ਵਿਚ ਪੈਦਾ ਹੋਈ ਸੀ। ਮੌਨੀ ਰਾਏ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਇਸ ਦੇ ਜ਼ਰੀਏ ਹੀ ਉਹ ਆਪਣੇ ਫੈਨਜ਼ ਨੂੰ ਆਪਣੇ ਬਾਰੇ ਹਰ ਇੱਕ ਅਪਡੇਟ ਦਿੰਦੀ ਰਹਿੰਦੀ ਹੈ। ਮੌਨੀ ਦੀ ਅਦਾਕਾਰੀ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ।

The post ਲਾਕਡਾਊਨ ‘ਚ ਇਸ ਤਰ੍ਹਾਂ ਸਮਾਂ ਬਿਤਾ ਰਹੀ ਹੈ ਅਦਾਕਾਰਾ ਮੌਨੀ ਰਾਏ appeared first on Daily Post Punjabi.