mayor balkar sandhu Archives - Daily Post Punjabi

ਮੇਅਰ ਬਲਕਾਰ ਸੰਧੂ ਨੇ ਲਗਵਾਇਆ ਕੋਰੋਨਾ ਟੀਕਾ
mayor balkar sandhu coronavirus vaccine: ਲੁਧਿਆਣਾ (ਤਰਸੇਮ ਭਾਰਦਵਾਜ)- ਸ਼ਹਿਰ ‘ਚ ਕੋਰੋਨਾਵਾਇਰਸ ਵੈਕਸੀਨੇਸ਼ਨ ਨੇ ਰਫਤਾਰ ਫੜ ਲਈ ਹੈ। ਅੱਜ ਭਾਵ ਵੀਰਵਾਰ ਸ਼ਹਿਰ ਦੇ ਮੇਅਰ ਬਲਕਾਰ ਸਿੰਘ ਸੰਧੂ ਨੇ ਸੀ.ਐੱਚ.ਸੀ ਜਵੱਦੀ ‘ਚ ਕੋਰੋਨਾ ਵੈਕਸੀਨ ਦਾ ਪਹਿਲਾ ਟੀਕਾ ਲਗਵਾਇਆ। ਇਸ ਦੌਰਾਨ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਪਤਨੀ ਅਤੇ ਕੌਂਸਲਰ ਮਮਤਾ ਆਸ਼ੂ ਵੀ ਮੌਜੂਦ ਸੀ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਵੀ ਕੋਰੋਨਾ ਵੈਕਸੀਨੇਸ਼ਨ ਦੀ ਡੋਜ਼ ਲਗਵਾ ਚੁੱਕੇ ਹਨ।

mayor balkar sandhu coronavirus vaccine

ਵੈਕਸੀਨ ਲਗਵਾਉਣ ਤੋਂ ਬਾਅਦ ਮੇਅਰ ਬਲਕਾਰ ਸਿੰਘ ਸੰਧੂ ਨੇ ਕਿਹਾ ਹੈ ਕਿ ਵੈਕਸੀਨ ਨੂੰ ਲੈ ਕੇ ਕੋਈ ਵੀ ਅਫਵਾਹਾਂ ਨਾਲ ਫੈਲਾਓ। ਇਹ ਪੂਰੀ ਤਰ੍ਹਾਂ ਸੁਰੱਖਿਅਤ ਹੈ। ਮੇਅਰ ਨੇ ਇਹ ਵੀ ਦੱਸਿਆ ਕਿ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਬੁੱਧਵਾਰ ਨੂੰ ਮੋਹਾਲੀ ‘ਚ ਵੈਕਸੀਨ ਲਗਵਾ ਚੁੱਕੇ ਹਨ। ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਕੋਰੋਨਾ ਤੋਂ ਜਿੱਤਣ ਲਈ ਹੁਣ ਵੈਕਸੀਨੇਸ਼ਨ ਕਰਵਾਉਣ ਬੇਹੱਦ ਜਰੂਰੀ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰੀ ਹਸਪਤਾਲਾਂ ਦੇ ਨਾਲ-ਨਾਲ ਪ੍ਰਾਈਵੇਟ ਹਸਪਤਾਲਾਂ ‘ਚ ਵੀ ਵੈਕਸੀਨੇਸ਼ਨ ਲਗਾਈ ਜਾ ਰਹੀ ਹੈ।

mayor balkar sandhu coronavirus vaccine

ਦੱਸਣਯੋਗ ਹੈ ਕਿ ਪੰਜਾਬ ‘ਚ ਹੁਣ ਕੋਰੋਨਾ ਵੈਕਸੀਨ ਲਈ ਰਜ਼ਿਸਟ੍ਰੇਸ਼ਨ ਸੇਵਾ ਕੇਂਦਰਾਂ ‘ਚ ਵੀ ਕੀਤੀ ਜਾ ਸਕੇਗੀ। ਲੁਧਿਆਣਾ ਜ਼ਿਲ੍ਹੇ ਦੇ 38 ਸੇਵਾ ਕੇਂਦਰਾਂ ‘ਚ ਇਹ ਸੇਵਾ ਹੁਣ ਸ਼ੁਰੂ ਕਰ ਦਿੱਤੀ ਗਈ ਹੈ। ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਹੈ ਕਿ ਸ਼ਹਿਰਵਾਸੀ ਕੋਰੋਨਾ ਵੈਕਸੀਨੇਸ਼ਨ ਦੇ ਲਈ ਜੇਕਰ ਖੁਦ ਰਜ਼ਿਸਟ੍ਰੇਸ਼ਨ ਨਹੀਂ ਕਰਵਾ ਸਕਦੇ ਹਨ ਤਾਂ ਉਹ ਨੇੜੇ ਦੇ ਸੇਵਾ ਕੇਂਦਰਾਂ ‘ਚ ਜਾ ਕੇ ਵੀ ਰਜ਼ਿਸਟ੍ਰੇਸ਼ਨ ਕਰਵਾ ਸਕਦੇ ਹਨ, ਜਿੱਥੇ ਰਜ਼ਿਸਟ੍ਰੇਸ਼ਨ ਕਰਵਾਉਣ ‘ਤੇ 30 ਰੁਪਏ ਫੀਸ ਲੱਗੇਗੀ।

The post ਮੇਅਰ ਬਲਕਾਰ ਸੰਧੂ ਨੇ ਲਗਵਾਇਆ ਕੋਰੋਨਾ ਟੀਕਾ appeared first on Daily Post Punjabi.

ਮੇਅਰ ਬਲਕਾਰ ਸੰਧੂ ਦੀ ਦੋ ਟੁੱਕ, ਸੜਕ ਨਿਰਮਾਣ ਕੰਮ ‘ਚ ਵਰਤੀ ਲਾਪਰਵਾਹੀ ਤਾਂ ਹੋਵੇਗੀ ਕਾਰਵਾਈ
mayor balkar sandhu warns officers: ਲੁਧਿਆਣਾ (ਤਰਸੇਮ ਭਾਰਦਵਾਜ)- ਸ਼ਹਿਰ ‘ਚ ਸੜਕ ਨਿਰਮਾਣ ‘ਚ ਕੁਆਲਿਟੀ ਨੂੰ ਲੈ ਕੇ ਲਗਾਤਾਰ ਸਵਾਲ ਖੜੇ ਹੋ ਰਹੇ ਹਨ। ਆਉਣ ਵਾਲੇ ਦਿਨਾਂ ਦੌਰਾਨ ਸ਼ਹਿਰ ‘ਚ ਫਿਰ ਤੋਂ ਸੜਕ ਨਿਰਮਾਣ ਵਿਕਾਸ ਕੰਮ ਹੋਣੇ ਹਨ, ਜਿਸ ਨੂੰ ਲੈ ਕੇ  ਬੀਤੇ ਦਿਨ ਭਾਵ ਬੁੱਧਵਾਰ ਨੂੰ ਮੇਅਰ ਬਲਕਾਰ ਸਿੰਘ ਸੰਧੂ ਨੇ ਬੀ.ਐੱਡ ਆਰ. ਬ੍ਰਾਂਚ ਦੇ ਅਫਸਰਾਂ ਨਾਲ ਕੈਂਪ ਦਫਤਰ ‘ਚ ਮੀਟਿੰਗ ਕੀਤੀ, ਜਿਸ ‘ਚ ਕਮਿਸ਼ਨਰ ਪ੍ਰਦੀਪ ਸੱਭਰਵਾਲ ਅਤੇ ਐਡੀਸ਼ਨਲ ਕਮਿਸ਼ਨਰ ਰਿਸ਼ੀਪਾਲ ਸਿੰਘ ਵੀ ਪਹੁੰਚੇ।

mayor balkar sandhu warns officers

ਮੇਅਰ ਨੇ ਬੀ.ਐੱਡ ਆਰ ਬ੍ਰਾਂਚ ਦੇ ਅਫਸਰਾਂ ਨੂੰ ਦੋ ਟੁੱਕ ਕਹਿ ਦਿੱਤਾ ਕਿ ਪਿਛਲੀ ਰਿਪੋਰਟ ਤਿਆਰ ਹੋ ਰਹੀ ਹੈ ਅਤੇ ਹੁਣ ਅੱਗੇ ਦੇ ਕੰਮਾਂ ‘ਚ ਕੁਆਲਿਟੀ ਅਤੇ ਮਾਪਦੰਡਾਂ ‘ਚ ਲਾਪਰਵਾਹੀ ਹੋਈ ਤਾਂ ਇਕ-ਇਕ ਜ਼ਿੰਮੇਵਾਰ ਅਫਸਰ ‘ਤੇ ਕਾਰਵਾਈ ਹੋਵੇਗੀ। ਮੇਅਰ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਨਵੇਂ ਕੰਮਾਂ ‘ਚ ਕਿਸੇ ਵੀ ਤਰ੍ਹਾਂ ਦੀ ਸ਼ਿਕਾਇਤ ਆਈ ਤਾਂ ਅਫਸਰਾਂ ਦੀ ਜ਼ਿੰਮੇਵਾਰੀ ਤੈਅ ਕੀਤੀ ਜਾਵੇਗੀ ਅਤੇ ਉਨ੍ਹਾਂ ਤੋਂ ਵਸੂਲੀ ਦੀ ਕਾਰਵਾਈ ਵੀ ਕੀਤੀ ਜਾਵੇਗੀ। ਸੰਧੂ ਨੇ ਦੱਸਿਆ ਹੈ ਕਿ ਸ਼ਹਿਰ ‘ਚ ਲਗਭਗ 100 ਛੋਟੀਆਂ ਵੱਡੀਆਂ ਸੜਕਾਂ ਦਾ ਨਿਰਮਾਣ ਕੰਮ ਜਲਦੀ ਹੀ ਸ਼ੁਰੂ ਕੀਤਾ ਜਾਵੇਗਾ। ਠੇਕੇਦਾਰਾਂ ਨੂੰ ਪਿਛਲੀ ਪੇਮੈਂਟ ਦਿੱਤੀ ਜਾ ਰਹੀ ਹੈ ਤਾਂ ਉਹ ਅੱਗੇ ਦੇ ਕੰਮ ਸ਼ੁਰੂ ਕਰ ਸਕੇ। ਹਰ ਵਿਕਾਸ ਕੰਮ ਦੇ ਜੋ ਮਾਪਦੰਡ ਹਨ ਉਸ ਦੇ ਹਿਸਾਬ ਨਾਲ ਕਾਰਵਾਉ, ਇਹ ਜ਼ਿੰਮੇਵਾਰੀ ਸੰਬੰਧਿਤ ਜ਼ੋਨ ਦੇ ਸੁਪਰਡੈਂਟ ਇੰਜੀਨੀਅਰ ਦੀ ਹੋਵੇਗੀ।

The post ਮੇਅਰ ਬਲਕਾਰ ਸੰਧੂ ਦੀ ਦੋ ਟੁੱਕ, ਸੜਕ ਨਿਰਮਾਣ ਕੰਮ ‘ਚ ਵਰਤੀ ਲਾਪਰਵਾਹੀ ਤਾਂ ਹੋਵੇਗੀ ਕਾਰਵਾਈ appeared first on Daily Post Punjabi.