mayor balkar singh sandhu Archives - Daily Post Punjabi

ਹੁਣ ਤਾਲ ਕਟੋਰਾ ਦੀ ਤਰਜ ‘ਤੇ ਸ਼ਹਿਰ ‘ਚ ਬਣਨਗੇ ਇਨਡੋਰ ਸਵੀਮਿੰਗ ਪੂਲ
indoor swimming pool mayor: ਲੁਧਿਆਣਾ (ਤਰਸੇਮ ਭਾਰਦਵਾਜ)-ਸਮਾਰਟ ਸਿਟੀ ਦੇ ਤਹਿਤ ਸ਼ਹਿਰ ‘ਚ ਰੱਖਬਾਗ ਸਥਿਤ ਸਵੀਮਿੰਗ ਪੂਲ ਨੂੰ ਤਾਲ ਕਟੋਰਾ ਸਟੇਡੀਅਮ ਦੀ ਤਰਜ ‘ਤੇ ਇਨਡੋਰ ਸਵੀਮਿੰਗ ਪੂਲ ‘ਚ ਤਬਦੀਲ ਕੀਤਾ ਜਾਵੇਗਾ। ਇਸ ਤੋਂ ਇਲਾਵਾ ਗੁਰੂ ਨਾਨਕ ਸਟੇਡੀਅਮ ‘ਚ ਬਾਸਕਟਬਾਲ ਦੇ 2 ਇਨਡੋਰ ਕੋਰਟ ਵੀ ਤਿਆਰ ਕੀਤੇ ਜਾਣਗੇ। ਇਸ ਸਬੰਧ ‘ਚ ਡੀ.ਪੀ.ਆਰ ਪਹਿਲਾਂ ਹੀ ਤਿਆਰ ਹੋ ਚੁੱਕੀ ਹੈ ਅਤੇ ਜਲਦ ਹੀ ਕੰਮ ਸ਼ੁਰੂ ਹੋਣ ਦੀ ਉਮੀਦ ਹੈ। ਦੱਸ ਦੇਈਏ ਕਿ ਨਗਰ ਨਿਗਮ ਜ਼ੋਨ ਡੀ ਆਫਿਸ ‘ਚ ਮੀਟਿੰਗ ਦੌਰਾਨ ਸ਼ਹਿਰ ‘ਚ ਮੌਜੂਦਾ ਖੇਲ ਸਹੂਲਤਾਂ ਦੇ ਨਵੀਕਰਨ ਨਾਲ ਸਬੰਧਿਤ ਕੰਮ ਦੀ ਪ੍ਰਗਤੀ ਦਾ ਮੇਅਰ ਬਲਕਾਰ ਸਿੰਘ ਸੰਧੂ ਵੱਲੋਂ ਜਾਇਜ਼ਾ ਲਿਆ ਗਿਆ ਅਤੇ ਅਧਿਕਾਰੀਆਂ ਨੂੰ ਲੋੜੀਂਦੀਆਂ ਹਦਾਇਤਾਂ ਦਿੱਤੀਆਂ

indoor swimming pool mayor

ਮੀਟਿੰਗ ਦੌਰਾਨ ਕੌਂਸਲਰ ਸ੍ਰੀਮਤੀ ਮਮਤਾ ਆਸ਼ੂ ਨੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਵਲੋਂ ਇਸ ਮੀਟਿੰਗ ‘ਚ ਸ਼ਿਰਕਤ ਕੀਤੀ। ਮੀਟਿੰਗ ‘ਚ ਸਾਬਕਾ ਮੇਅਰ ਅਪਿੰਦਰ ਸਿੰਘ ਗਰੇਵਾਲ, ਨਗਰ ਨਿਗਮ ਕਮਿਸ਼ਨਰ ਪ੍ਰਦੀਪ ਕੁਮਾਰ ਸੱਭਰਵਾਲ ਤੋਂ ਇਲਾਵਾ ਵੱਖ-ਵੱਖ ਖੇਡ ਸੰਸਥਾਵਾਂ ਦੇ ਅਹੁਦੇਦਾਰ ਅਤੇ ਸ਼ਹਿਰ ਦੇ ਪ੍ਰਮੁੱਖ ਅਥਲੀਟ/ਖਿਡਾਰੀ ਵੀ ਮੌਜੂਦ ਸੀ। ਮੇਅਰ ਬਲਕਾਰ ਸਿੰਘ ਸੰਧੂ ਨੇ ਦੱਸਿਆ ਕਿ ਬਹੁਤ ਜਲਦ ਹੀ, ਲੁਧਿਆਣਾ ਬਾਸਕਿਟਬਾਲ ਅਕੈਡਮੀ ਵਿਖੇ 2 ਓਪਨ ਬਾਸਕਿਟਬਾਲ ਕੋਰਟ ਇੰਡੋਰ ਕਰ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਇਸ ਸਬੰਧ ‘ਚ ਡੀ.ਪੀ.ਆਰ. ਪਹਿਲਾਂ ਹੀ ਤਿਆਰ ਹੋ ਚੁੱਕੀ ਹੈ ਤੇ ਜਲਦੀ ਕੰਮ ਸ਼ੁਰੂ ਕਰਾਇਆ ਜਾਵੇਗਾ।

indoor swimming pool mayor

ਸ਼੍ਰੀਮਤੀ ਮਮਤਾ ਆਸ਼ੂ ਨੇ ਦੱਸਿਆ ਕਿ ਸ੍ਰੀ ਭਾਰਤ ਭੂਸ਼ਣ ਆਸ਼ੂ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪਹਿਲਾਂ ਹੀ ਸ਼ਹਿਰ ਦੀਆਂ ਸਾਰੀਆਂ ਮੌਜੂਦਾ ਖੇਡ ਸਹੂਲਤਾਂ ਨੂੰ ਅੱਪਗ੍ਰੇਡ ਕਰਨ ਦਾ ਫ਼ੈਸਲਾ ਲਿਆ ਸੀ ਤੇ ਇਨ੍ਹਾਂ ਪ੍ਰਾਜੈਕਟਾਂ ‘ਚ ਗੁਰੂ ਨਾਨਕ ਸਟੇਡੀਅਮ ਵਿਖੇ ਨਵਾਂ ਐਥਲੈਟਿਕਸ ਸਿੰਥੈਟਿਕ ਟਰੈਕ, ਇਨਡੋਰ ਸਵੀਮਿੰਗ ਪੂਲ, ਬੈਡਮਿੰਟਨ ਸ਼ਾਸਤਰੀ ਹਾਲ ਦਾ ਨਵੀਨੀਕਰਨ, ਨਵੀਂ ਟੇਬਲ ਟੈਨਿਸ ਕੋਰਟ ਦਾ ਨਿਰਮਾਣ, ਐਸਟ੍ਰੋਟਰਫ ਦੀ ਨਵੀਨੀਕਰਨ ਅਤੇ ਪੀ.ਏ.ਯੂ. ਵਿਖੇ ਇਕ ਵੇਲਡਰੋਮ (ਸਾਈਕਲਿੰਗ ਟਰੈਕ) ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਜ਼ਿਲ੍ਹਾ ਲੁਧਿਆਣਾ ਦੇ ਜੈਨਪੁਰ ਪਿੰਡ ‘ਚ 32 ਏਕੜ ਰਕਬੇ ‘ਚ ਇਕ ਸਪੋਰਟਸ ਪਾਰਕ ਵੀ ਉਸਾਰੀ ਜਾ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਮਿੱਟੀ ਪਰਖਣ ਦੀ ਰਿਪੋਰਟ ਤੋਂ ਬਾਅਦ, ਜੈਨਪੁਰ ਸਪੋਰਟਸ ਪਾਰਕ ਦੀ ਜਗ੍ਹਾ ‘ਤੇ ਟੌਪੋਗ੍ਰਾਫਿਕ ਸਰਵੇਖਣ ‘ਤੇ ਜ਼ਮੀਨ ਦੀ ਹੱਦਬੰਦੀ ਦਾ ਕੰਮ ਜਾਰੀ ਹੈ ਤੇ ਜਲਦ ਹੀ ਇਸ ਨੂੰ ਪੂਰਾ ਕਰ ਲਿਆ ਜਾਵੇਗਾ।

The post ਹੁਣ ਤਾਲ ਕਟੋਰਾ ਦੀ ਤਰਜ ‘ਤੇ ਸ਼ਹਿਰ ‘ਚ ਬਣਨਗੇ ਇਨਡੋਰ ਸਵੀਮਿੰਗ ਪੂਲ appeared first on Daily Post Punjabi.

ਕੂੜੇ ਦੀ ਸਾਂਭ ਸੰਭਾਲ ‘ਚ ਵਰਤੀ ਲਾਪਰਵਾਹੀ ਨਹੀਂ ਕੀਤੀ ਜਾਵੇਗੀ ਬਰਦਾਸ਼ਤ: ਮੇਅਰ ਸੰਧੂ
mayor balkar singh sandhu warning: ਲੁਧਿਆਣਾ (ਤਰਸੇਮ ਭਾਰਦਵਾਜ)-ਮਹਾਨਗਰ ‘ਚ ਨਿਕਲਦੇ ਰੋਜ਼ਾਨਾ ਕਰੀਬ 1100 ਟਨ ਕੂੜੇ ਦਾ ਆਧੁਨਿਕ ਢੰਗਨਾਲ ਨਿਪਟਾਰਾ ਨਾ ਹੋਣ ਦੇ ਹੱਲ ਲਈ ਮੇਅਰ ਬਲਕਾਰ ਸਿੰਘ ਸੰਧੂ ਵਲੋਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਇਸ ਦੌਰਾਨ ਮੇਅਰ ਸ. ਸੰਧੂ ਨੇ ਨਿੱਜੀ ਕੰਪਨੀ ਨੂੰ ਸਪੱਸ਼ਟ ਕੀਤਾ ਕਿ ਜੇਕਰ ਕੂੜੇ ਦਾ ਨਿਪਟਾਰਾ ਨਹੀਂ ਕਰ ਸਕਦੀ ਤਾਂ ਪਿੱਛੇ ਹੱਟ ਸਕਦੀ ਹੈ, ਨਗਰ ਨਿਗਮ ਪ੍ਰਸ਼ਾਸਨ ਖ਼ੁਦ ਪ੍ਰਬੰਧ ਕਰ ਲਵੇਗਾ ।ਦੱਸ ਦੇਈਏ ਕਿ ਬੀਤੇ ਦਿਨ ਹੋਈ ਮੀਟਿੰਗ ‘ਚ ਕਮਿਸ਼ਨਰ ਪ੍ਰਦੀਪ ਕੁਮਾਰ ਸਭਰਵਾਲ, ਸੰਯੁਕਤ ਕਮਿਸ਼ਨਰ ਮੈਡਮ ਸਿਵਾਤੀ ਟਿਵਾਣਾ, ਸੀਨੀਅਰ ਵਾਤਾਵਰਨ ਇੰਜੀਨੀਅਰ ਸੰਦੀਪ ਬਹਿਲ, ਵਾਤਾਵਰਨ ਇੰਜੀਨੀਅਰ ਪਰਮਜੀਤ ਸਿੰਘ ਤੇ ਜ਼ੋਨਲ ਕਮਿਸ਼ਨਰ ਨੀਰਜ ਜੈਨ ਆਦਿ ਪਹੁੰਚੇ ਸੀ।

mayor balkar singh sandhu warning

ਜ਼ਿਕਰਯੋਗ ਹੈ ਕਿ ਨੈਸ਼ਨਲ ਗ੍ਰੀਨ ਟਰਬਿਊਨਿਲ ਵਲੋਂ ਕਾਇਮ ਕੀਤੀ ਮੋਨੀਟਰਿੰਗ ਕਮੇਟੀ ਦੀ ਟੀਮ ਮੈਂਬਰਾਂ ਵਲੋਂ ਸਥਾਨਕ ਅਧਿਕਾਰੀਆਂ ਨਾਲ ਹੋਈ ਮੀਟਿੰਗ ਦੌਰਾਨ ਸ਼ਹਿਰ ‘ਚੋਂ ਨਿਕਲਦੇ ਕੂੜੇ ਦਾ ਨਿਪਟਾਰਾ ਨਾ ਹੋਣ ਦਾ ਮਾਮਲਾ ਉਠਾਇਆ ਸੀ, ਜਿਸ ਕਾਰਨ ਨਗਰ ਨਿਗਮ ਅਧਿਕਾਰੀਆਂ ‘ਚ ਖਲਬਲੀ ਮੱਚੀ ਹੋਈ ਹੈ । ਐੱਨ.ਜੀ.ਟੀ. ਵਲੋਂ ਕੂੜੇ ਦਾ ਨਿਪਾਟਾਰ ਨਾ ਹੋਣ ‘ਤੇ ਬੈਕ ਗ੍ਰੀਟੀ ਵੀ ਲਗਾਈ ਹੋਈ ਹੈ। ਮੀਟਿੰਗ ਦੌਰਾਨ ਏ.ਟੂ.ਜੈੱਡ ਕੰਪਨੀ ਦੇ ਨੁਮਾਇੰਦਿਆਂ ਨੇ ਮੇਅਰ ਨੂੰ ਦੱਸਿਆ ਕਿ ਕੂੜੇ ਦੇ ਨਿਪਟਾਰੇ ਲਈ ਮੁੱਖ ਕੂੜਾ ਘਰ ‘ਚ ਪਲਾਂਟ ਚਲਾਉਣ ਲਈ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਸਹਿਮਤੀ ਨਹੀਂ ਦਿੱਤੀ ਜਾ ਰਹੀ, ਜਿਸ ‘ਤੇ ਪੀ.ਪੀ.ਸੀ.ਬੀ. ਦੇ ਅਧਿਕਾਰੀਆਂ ਨੇ ਏ ਟੂ ਜੈੱਡ ਕੰਪਨੀ ਦੀ ਕਾਰਗੁਜ਼ਾਰੀ ਠੀਕ ਨਾ ਹੋਣ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੂੜੇ ਦੀ ਸਾਂਭ ਸੰਭਾਲ ਲਈ ਪਲਾਂਟ ਲਗਾਉਣ ਲਈ 2017 ਤੱਕ ਸਹਿਮਤੀ ਦਿੱਤੀ ਹੋਈ ਸੀ ਪਰ ਨਿੱਜੀ ਕੰਪਨੀ ਵਲੋਂ ਹੁਣ ਤੱਕ ਵੀ ਸ਼ਰਤਾਂ ਪੂਰੀਆਂ ਨਹੀਂ ਕੀਤੀਆਂ ਜਾ ਰਹੀਆਂ।

mayor balkar singh sandhu warning

ਅਧਿਕਾਰੀਆਂ ਨੇ ਕਿਹਾ ਕਿ ਜੇਕਰ ਏ ਟੂ ਜੈੱਡ ਕੰਪਨੀ ਸ਼ਹਿਰ ‘ਚੋਂ ਨਿਕਲਦੇ 100 ਫੀਸਦੀ ਕੂੜੇ ਦੀ ਨਾਲੋਂ ਨਾਲ ਸੰਭਾਲ ਦਾ ਵਿਸ਼ਵਾਸ਼ ਦਿਵਾਏ ਤਾਂ ਪਲਾਂਟ ਚਲਾਉਣ ਲਈ ਸਹਿਮਤੀ ਦਿੱਤੀ ਜਾ ਸਕਦੀ ਹੈ। ਪੀ.ਪੀ.ਸੀ.ਬੀ. ਦੇ ਅਧਿਕਾਰੀਆਂ ਦੀ ਦਲੀਲ ਸੁਣਨ ਤੋਂ ਬਾਅਦ ਮੇਅਰ ਸੰਧੂ ਨੇ ਏ ਟੂ ਜੈੱਡ ਕੰਪਨੀ ਦੇ ਨੁਮਾਇੰਦਿਆਂ ਦੀ ਜੰਮ ਕੇ ਕਲਾਸ ਲਗਾਈ ਅਤੇ ਚਿਤਾਵਨੀ ਦਿੱਤੀ ਕਿ ਕੰਪਨੀ ਆਪਣਾ ਇੰਤਜਾਮ ਕਰ ਲਵੇ, ਨਗਰ ਨਿਗਮ ਪ੍ਰਸ਼ਾਸਨ ਕੂੜੇ ਦੀ ਸੰਭਾਲ ਦਾ ਪ੍ਰਬੰਧ ਕਰ ਲਵੇਗਾ ।

The post ਕੂੜੇ ਦੀ ਸਾਂਭ ਸੰਭਾਲ ‘ਚ ਵਰਤੀ ਲਾਪਰਵਾਹੀ ਨਹੀਂ ਕੀਤੀ ਜਾਵੇਗੀ ਬਰਦਾਸ਼ਤ: ਮੇਅਰ ਸੰਧੂ appeared first on Daily Post Punjabi.