mayur verma Archives - Daily Post Punjabi

ਦੇਵੋਲੀਨਾ ਦੇ ਫੈਨਜ਼ ਖਿਲਾਫ ਸ਼ਿਕਾਇਤ ਦਰਜ, ਇਸ ਅਦਾਕਾਰ ਨੇ ਲਗਾਇਆ ਜਾਨ ਤੋਂ ਮਾਰਨ ਦਾ ਇਲਜ਼ਾਮ
mayur complaint cyber crime:ਟੀਵੀ ਅਦਾਕਾਰਾ ਦੇ ਦੇਵੋਲੀਨਾ ਇੱਕ ਨਵੀਂ ਮੁਸੀਬਤ ਵਿੱਚ ਫਸ ਗਈ ਹੈ। ਅਦਾਕਾਰ ਮਯੂਰ ਵਰਮਾ ਨੇ ਪਹਿਲਾਂ ਉਨ੍ਹਾਂ ਦੇ ਖਿਲਾਫ ਸਾਈਬਰ ਕ੍ਰਾਈਮ ਵਿੱਚ ਸ਼ਿਕਾਇਤ ਦਰਜ ਕੀਤੀ ਸੀ। ਹੁਣ ਦੇਵੋਲੀਨਾ ਦੇ ਫੈਨਜ਼ ਨੂੰ ਵੀ ਮਾਮਲੇ ਵਿੱਚ ਘਸੀਟ ਲਿਆ ਗਿਆ ਹੈ। ਉਨ੍ਹਾਂ ਦੇ ਖਿਲਾਫ ਸਾਈਬਰ ਕ੍ਰਾਇਮ ਵਿੱਚ ਸ਼ਿਕਾਇਤ ਕੀਤੀ ਗਈ ਹੈ।

ਮਯੂਰ ਵਰਮਾ ਨੇ ਟਵੀਟ ਦੇ ਜ਼ਰੀਏ ਜਾਣਕਾਰੀ ਦਿੱਤੀ ਹੈ ਕਿ ਦੇਵੋਲੀਨਾ ਦੇ ਫੈਨਜ਼ ਉਨ੍ਹਾਂ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਰਹੇ ਹਨ। ਅਦਾਕਾਰ ਟਵੀਟ ਕਰਦੇ ਹਨ ਲੰਬੇ ਸਮੇਂ ਤੋਂ ਦੇਵੋਲੀਨਾ ਦੇ ਫੈਨਜ਼ ਮੈਨੂੰ ਜਾਨ ਤੋਂ ਮਾਰਨ ਦੀ ਧਮਕੀ ਦੇ ਰਹੇ ਹਨ। ਮੈਂ ਲੰਬੇ ਸਮੇਂ ਤੱਕ ਝੇਲਦਾ ਰਿਹਾ ਪਰ ਹੁਣ ਐਕਸ਼ਨ ਲੈਣ ਦਾ ਸਮਾਂ ਹੈ। ਮਯੂਰ ਨੇ ਸ਼ਿਕਾਇਤ ਦੀ ਕਾਪੀ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਹੈ। ਉਸ ਸ਼ਿਕਾਇਤ ਵਿੱਚ ਮਯੂਰ ਨੇ ਕਈ ਹੈਰਾਨ ਕਰਨ ਵਾਲੀਆਂ ਗੱਲਾਂ ਕੀਤੀਆਂ ਹਨ। ਉਨ੍ਹਾਂ ਦੇ ਮੁਤਾਬਿਕ ਉਨ੍ਹਾਂ ਨੂੰ ਕੰਮ ਕਰਨ ਤੋਂ ਰੋਕਿਆ ਜਾ ਰਿਹਾ ਹੈ। ਮਯੂਰ ਨੇ ਸ਼ਿਕਾਇਤ ਵਿੱਚ ਇਹ ਤੱਕ ਕਿਹਾ ਹੈ ਕਿ ਉਨ੍ਹਾਂ ਨੂੰ ਘਰ ਵਿੱਚ ਵੜ ਕੇ ਮਾਰਨ ਦੀ ਧਮਕੀ ਦਿੱਤੀ ਗਈ ਹੈ। ਅਦਾਕਾਰ ਦੀ ਮੰਨੀਏ ਤਾਂ ਇਨ੍ਹਾਂ ਘਟਨਾਵਾਂ ਦੇ ਚੱਲਦੇ ਉਹ ਕਾਫੀ ਡਰੇ ਹੋਏ ਹਨ। ਹੁਣ ਉਹ ਇਨ੍ਹਾਂ ਸਾਰੀਆਂ ਧਮਕੀਆਂ ਤੋਂ ਪਰੇਸ਼ਾਨ ਆ ਚੁੱਕੇ ਹਨ।

ਮਯੂਰ ਨੇ ਮੰਗ ਕੀਤੀ ਹੈ ਕਿ ਇਸ ਮਾਮਲੇ ਵਿੱਚ ਸਾਈਬਰ ਕ੍ਰਾਈਮ ਕੜੀ ਕਾਰਵਾਈ ਕਰੇ। ਦਸ ਦੇਈਏ ਕਿ ਇਸ ਤੋਂ ਪਹਿਲਾਂ ਮਯੂਰ ਨੇ ਦੇਵੋਲੀਨਾ ਦੇ ਖਿਲਾਫ ਵੀ ਸਾਈਬਰ ਕਰਾਈਮ ਵਿੱਚ ਸ਼ਿਕਾਇਤ ਦਰਜ ਕੀਤੀ ਸੀ। ਉਦੋਂ ਉਨ੍ਹਾਂ ਨੇ ਦੇਵੋਲੀਨਾ ‘ਤੇ ਵੀ ਕਈ ਇਲਜ਼ਾਮ ਲਗਾਏ ਸਨ।

ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਟੀ ਵੀ ਦੀ ਮਸ਼ਹੂਰ ਅਦਾਕਾਰਾ ਦੇਵੋਲੀਨਾ ਸੋਸ਼ਲ ਮੀਡੀਆ ‘ਤੇ ਕਾਫ਼ੀ ਅੈਕਟਿਵ ਰਹਿੰਦੀ ਹੈ ਅਤੇ ਇਸ ਦੇ ਜ਼ਰੀਏ ਹੀ ਉਹ ਆਪਣੇ ਫੈਨਜ਼ ਨੂੰ ਆਪਣੇ ਬਾਰੇ ਹਰ ਇੱਕ ਅਪਡੇਟ ਦਿੰਦੀ ਰਹਿੰਦੀ ਹੈ। ਦੱਸ ਦਈਏ ਕਿ ਕੋਰੋਨਾ ਦੇ ਚੱਲਦੇ ਉਨ੍ਹਾਂ ਨੇ ਕਈ ਪਰਿਵਾਰਾਂ ਦੀ ਕਾਫੀ ਮਦਦ ਕੀਤੀ ਹੈ ਅਤੇ ਕਾਫੀ ਦਾਨ ਵੀ ਕੀਤਾ ਹੈ।

The post ਦੇਵੋਲੀਨਾ ਦੇ ਫੈਨਜ਼ ਖਿਲਾਫ ਸ਼ਿਕਾਇਤ ਦਰਜ, ਇਸ ਅਦਾਕਾਰ ਨੇ ਲਗਾਇਆ ਜਾਨ ਤੋਂ ਮਾਰਨ ਦਾ ਇਲਜ਼ਾਮ appeared first on Daily Post Punjabi.