MC elections Archives - Daily Post Punjabi

ਸ੍ਰੀ ਮੁਕਤਸਰ ਸਾਹਿਬ ਨਗਰ ਕੌਂਸਲ ਚੋਣਾਂ ‘ਚ ਕਾਂਗਰਸ ਨੇ ਜਿੱਤੀਆਂ 31 ‘ਚੋਂ 16 ਸੀਟਾਂ, ਜਾਣੋ ਕਿੱਥੋਂ ਕੌਣ ਜਿੱਤਿਆ
Congress wins 16 out of 31 seats : ਪੰਜਾਬ ਵਿੱਚ ਮਿਉਂਸਪਲ ਚੋਣਾਂ ਦੇ ਨਤੀਜੇ ਲਗਭਗ ਸਾਹਮਣੇ ਆ ਗਏ ਹਨ। ਹੁਣ ਤੱਕ ਦੇ ਨਤੀਜਿਆਂ ਵਿੱਚ ਕਾਂਗਰਸ ਨੇ ਹੀ ਪੰਜਾਬ ਵਿੱਚ ਮੱਲ੍ਹਾਂ ਮਾਰੀਆਂ ਹਨ ਜਦਿਕ ਉਸ ਤੋਂ ਬਾਅਦ ਅਕਾਲੀ ਦਲ, ਤੇ ਫਿਰ ਆਮ ਆਦਮੀ ਪਾਰਟੀ ਹੈ। ਕਿਸਾਨ ਅੰਦੋਲਨ ਦੇ ਚੱਲਦਿਆਂ ਭਾਜਪਾ ਦਾ ਇਸ ਵਾਰ ਮਾੜਾ ਹੀ ਹਾਲ ਹੈ। ਕੁੱਲ 9,222 ਉਮੀਦਵਾਰ 2302 ਵਾਰਡਾਂ ਦੇ ਮੈਦਾਨ ਵਿਚ ਹਨ। ਪਹਿਲੀ ਵਾਰ 2832 ਆਜ਼ਾਦ ਉਮੀਦਵਾਰ ਚੋਣ ਲੜ ਰਹੇ ਹਨ, ਜਦੋਂਕਿ 2037 ਸੱਤਾਧਾਰੀ ਕਾਂਗਰਸ ਦੇ ਅਤੇ 1569 ਅਕਾਲੀ ਦਲ ਦੇ ਹਨ। ਭਾਜਪਾ ਦੀ ਟਿਕਟ ‘ਤੇ 1003 ਉਮੀਦਵਾਰ, ਆਪ ਦੀ ਤਰਫੋਂ 1606 ਅਤੇ ਬਸਪਾ ਦੇ 160 ਉਮੀਦਵਾਰ ਹਨ। ਸ੍ਰੀ ਮੁਕਤਸਰ ਸਾਹਿਬ ਤੋਂ ਸਾਹਮਣੇ ਆਏ ਨਤੀਜਿਆਂ ਵਿੱਚ ਨਗਰ ਕੌਂਸਲ ਦੇ 31 ਵਾਰਡਾਂ ਦੀਆਂ ਚੋਣਾਂ ‘ਚੋਂ 16 ਸੀਟਾਂ ਕਾਂਗਰਸ ਨੇ, 10 ਅਕਾਲੀ ਦਲ ਨੇ, ਤੇ ਆਪ ਤੇ ਭਾਜਪਾ ਨੇ 1-1 ਸੀਟ ਹਾਸਲ ਕੀਤੀ ਹੈ।

Congress wins 16 out of 31 seats

ਮੁਕਤਸਰ ਸਾਹਿਬ ਦੇ ਜਿਨ੍ਹਾਂ ਵਾਰਡਾਂ ਤੋਂ ਕਾਂਗਰਸ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ ਹੈ, ਉਨ੍ਹਾਂ ਵਿੱਚ ਵਾਰਡ ਨੰਬਰ ਇੱਕ ਤੋਂ ਸਿਮਰਜੀਤ ਕੌਰ, ਵਾਰਡ ਨੰਬਰ 3 ਤੋਂ ਹਰਜੀਤ ਕੌਰ, ਵਾਰਡ ਨੰਬਰ 4 ਤੋਂ ਯਾਦਵਿੰਦਰ ਸਿੰਘ, ਵਾਰਡ ਨੰਬਰ 6 ਤੋਂ ਗੁਰਿੰਦਰ ਸਿੰਘ, ਵਰਡ ਨੰਬਰ 10 ਤੋਂ ਮਨੀਸ਼ ਗੁਪਤਾ, ਵਾਰਡ ਨੰਬਰ 12 ਤੋਂ ਜਸਵਿੰਦਰ ਸਿੰਘ (ਮਿੰਟੂ ਕੰਗ), ਵਾਰਡ ਨੰਬਰ 13 ਤੋਂ ਅਨਮੋਲ ਗਰੇਵਾਲ ਚਾਹਲ, ਵਾਰਡ ਨੰਬਰ 16 ਤੋਂ ਗੁਰਬਿੰਦਰ ਕੌਰ, ਵਾਰਡ ਨੰਬਰ 17 ਤੋਂ ਜਸਪ੍ਰੀਤ ਕੌਰ, ਵਾਰਡ ਨੰਬਰ 18 ਤੋਂ ਗੁਰਪ੍ਰੀਤ ਸਿੰਘ, ਵਾਰਡ ਨੰਬਰ 21 ਤੋਂ ਕੁਲਵਿੰਦਰ ਕੌਰ, ਵਰਡ ਨੰਬਰ 22 ਤੋਂ ਗੁਰਸ਼ਰਨ ਸਿੰਘ, ਵਰਡ ਨੰਬਰ 23 ਤੋਂ ਕੰਚਨ ਬਲ, ਵਰਡ ਨੰਬਰ 24 ਤੋਂ ਕ੍ਰਿਸ਼ਨ ਕੁਮਾਰ, ਵਰਡ ਨੰਬਰ 27 ਤੋਂ ਕਸ਼ਿਸ਼, ਵਰਡ ਨੰਬਰ 28 ਤੋਂ ਹਰਜਿੰਦਰ ਕੁਮਾਰ ਸ਼ਾਮਲ ਹਨ।

Congress wins 16 out of 31 seats

ਉਥੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਵਿੱਚੋਂ ਵਾਰਡ ਨੰਬਰ 2 ਤੋਂ ਹਰਦੀਪ ਕੌਰ, ਵਾਰਡ ਨੰਬਰ 7 ਤੋਂ ਰੁਪਿੰਦਰ ਕੁਮਾਰੀ, ਵਰਡ ਨੰਬਰ 9 ਤੋਂ ਭਵਨਦੀਪ ਕੌਰ, ਵਾਰਡ ਨੰਬਰ 11 ਤੋਂ ਰਿੰਕੂ, ਵਾਰਡ ਨੰਬਰ 15 ਤੋਂ ਮਨਜੀਤ ਕੌਰ, ਵਾਰਡ ਨੰਬਰ 19 ਤੋਂ ਸਰੋਜ ਰਾਣੀ, ਵਰਡ ਨੰਬਰ 25 ਤੋਂ ਮਨਦੀਪ ਕੌਰ, ਵਾਰਡ ਨੰਬਰ 29 ਤੋਂ ਕੁਲਵਿੰਦਰ ਸਿੰਘ, ਵਾਰਡ ਨੰਬਰ 30 ਤੋਂ ਵੰਦਨਾ ਸ਼ਰਮਾ ਤੇ ਵਾਰਡ ਨੰਬਰ 31 ਤੋਂ ਦੇਸਾ ਸਿੰਘ ਨੇ ਜਿੱਤ ਹਾਸਲ ਕੀਤੀ। ਭਾਜਪਾ ਉਮੀਦਵਾਰ ਸਤਪਲ ਪਠੇਲਾ ਨੇ ਵਾਰਡ ਨੰਬਰ 26 ਤੇ ਆਪ ਉਮੀਦਵਾਰ ਇੰਦਰਜੀਤ ਕੌਰ ਨੇ ਵਾਰਡ ਨੰਬਰ 5 ਤੋਂ ਜਿੱਤ ਹਾਸਲ ਕੀਤੀ।

The post ਸ੍ਰੀ ਮੁਕਤਸਰ ਸਾਹਿਬ ਨਗਰ ਕੌਂਸਲ ਚੋਣਾਂ ‘ਚ ਕਾਂਗਰਸ ਨੇ ਜਿੱਤੀਆਂ 31 ‘ਚੋਂ 16 ਸੀਟਾਂ, ਜਾਣੋ ਕਿੱਥੋਂ ਕੌਣ ਜਿੱਤਿਆ appeared first on Daily Post Punjabi.

MC Election Results : ਸਨੀ ਦਿਓਲ ਦੇ ਲੋਕ ਸਭਾ ਹਲਕੇ ‘ਚ ਮੂੰਹ ਭਾਰ ਡਿੱਗੀ ਭਾਜਪਾ, ਕਪੂਰਥਲਾ ‘ਚ 50 ‘ਚੋਂ 44 ਸੀਟਾਂ ਕਾਂਗਰਸ ਦੇ ਨਾਂ
Congress and Akali Dal tie : ਪੰਜਾਬ ਵਿੱਚ ਮਿਉਂਸਪਲ ਚੋਣਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ। ਪੰਜਾਬ ਵਿਚ ਹੁਣ ਤਕ ਜੋ ਚੋਣ ਨਤੀਜੇ ਸਾਹਮਣੇ ਆਏ ਹਨ, ਵਿਚ ਕਾਂਗਰਸ ਪਹਿਲੇ ਨੰਬਰ ‘ਤੇ ਹੈ, ਦੂਜੇ ਨੰਬਰ’ ਤੇ ਅਕਾਲੀ ਦਲ, ਤੀਜੇ ਨੰਬਰ ‘ਤੇ ਆਮ ਆਦਮੀ ਪਾਰਟੀ ਅਤੇ ਚੌਥੇ ਨੰਬਰ ‘ਤੇ ਭਾਜਪਾ ਹੈ। ਕੁੱਲ 9,222 ਉਮੀਦਵਾਰ 2302 ਵਾਰਡਾਂ ਦੇ ਮੈਦਾਨ ਵਿਚ ਹਨ। ਪਹਿਲੀ ਵਾਰ 2832 ਆਜ਼ਾਦ ਉਮੀਦਵਾਰ ਚੋਣ ਲੜ ਰਹੇ ਹਨ, ਜਦੋਂਕਿ 2037 ਸੱਤਾਧਾਰੀ ਕਾਂਗਰਸ ਦੇ ਅਤੇ 1569 ਅਕਾਲੀ ਦਲ ਦੇ ਹਨ। ਭਾਜਪਾ ਦੀ ਟਿਕਟ ‘ਤੇ 1003 ਉਮੀਦਵਾਰ, ਆਪ ਦੀ ਤਰਫੋਂ 1606 ਅਤੇ ਬਸਪਾ ਦੇ 160 ਉਮੀਦਵਾਰ ਹਨ।

Congress and Akali Dal tie

ਕਾਂਗਰਸ ਨੇ ਕਪੂਰਥਲਾ ਨਿਗਮ ਚੋਣਾਂ ਦੀਆਂ 50 ਸੀਟਾਂ ਵਿਚੋਂ 44 ਸੀਟਾਂ ਜਿੱਤੀਆਂ ਹਨ। ਆਜ਼ਾਦ ਨੂੰ 2, ਅਕਾਲੀ ਦਲ ਨੂੰ 3 ਸੀਟਾਂ ਮਿਲੀਆਂ ਹਨ। ਇਕ ਸੀਟ ‘ਤੇ ਟਾਈ ਹੈ। ਬੀਜੇਪੀ ਅਤੇ ‘ਆਪ’ ਇਥੇ ਖਾਤਾ ਵੀ ਨਹੀਂ ਖੋਲ੍ਹ ਸਕੇ। ਕਪੂਰਥਲਾ ਦੇ ਵਾਰਡ ਨੰਬਰ 21 ਵਿੱਚ ਮੁਕਾਬਲਾ ਟਾਈ ਹੋ ਗਿਆ ਹੈ। ਕਾਂਗਰਸ ਅਤੇ ਅਕਾਲੀ ਦਲ ਦੀਆਂ ਮਹਿਲਾ ਉਮੀਦਵਾਰਾਂ ਨੂੰ 259 ਵੋਟਾਂ ਮਿਲੀਆਂ ਹਨ। ਬੀਜੇਪੀ ਨੇ ਪੰਜਾਬ ਮਿਊਂਸੀਪਲ ਚੋਣਾਂ ਵਿੱਚ ਭਾਜਪਾ ਦੇ ਸੰਸਦ ਮੈਂਬਰ ਸੰਨੀ ਦਿਓਲ ਦੇ ਲੋਕ ਸਭਾ ਹਲਕੇ ਗੁਰਦਾਸਪੁਰ ਦੀਆਂ ਸਾਰੀਆਂ 29 ਸੀਟਾਂ ਗੁਆ ਦਿੱਤੀਆਂ ਹਨ। ਕਾਂਗਰਸ ਨੇ ਸਾਰੀਆਂ ਸੀਟਾਂ ਜਿੱਤੀਆਂ ਹਨ।

Congress and Akali Dal tie

ਸੁਨਾਮ ‘ਚ ਕਾਂਗਰਸ ਦੀ ਬਾਗੀ ਰਜਨੀ ਬੁਲਾਨ ਧਰਨੇ ‘ਤੇ ਬੈਠੀ ਹੈ। ਉਨ੍ਹਾਂ ਨੇ ਚੋਣਾਂ ਵਿੱਚ ਗੜਬੜੀ ਦੇ ਦੋਸ਼ ਲਗਾਏ ਹਨ। ਬਠਿੰਡਾ ਦੇ ਭਗਤਾ ਭਾਈਕਾ ਦੇ ਵਾਰਡ ਨੰਬਰ 10 ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਰਘੁਵੀਰ ਸਿੰਘ ਨੇ ਦੋਸ਼ ਲਾਇਆ ਕਿ ਉਹ ਕਾਉਂਸਲ ਦੀਆਂ ਚੋਣਾਂ ਆਸਾਨੀ ਨਾਲ ਜਿੱਤੀ ਪਰ ਅਧਿਕਾਰੀਆਂ ਵੱਲੋਂ ਉਨ੍ਹਾਂ ਨੂੰ ਜੇਤੂ ਸਰਟੀਫਿਕੇਟ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਦੱਸਿਆ ਕਿ ਉਹ ਭਗਤ ਨਥਾਣਾ ਰੋਡ ‘ਤੇ ਆਪਣੇ ਸਮਰਥਕਾਂ ਨਾਲ ਧਰਨੇ‘ ਤੇ ਬੈਠਣਗੇ ਜਦ ਤੱਕ ਉਨ੍ਹਾਂ ਨੂੰ ਇਨਸਾਫ ਨਹੀਂ ਮਿਲ ਜਾਂਦਾ।

The post MC Election Results : ਸਨੀ ਦਿਓਲ ਦੇ ਲੋਕ ਸਭਾ ਹਲਕੇ ‘ਚ ਮੂੰਹ ਭਾਰ ਡਿੱਗੀ ਭਾਜਪਾ, ਕਪੂਰਥਲਾ ‘ਚ 50 ‘ਚੋਂ 44 ਸੀਟਾਂ ਕਾਂਗਰਸ ਦੇ ਨਾਂ appeared first on Daily Post Punjabi.

Punjab MC Poll Results: ਪੰਜਾਬ ‘ਚ ਨਗਰ ਨਿਗਮ ਤੇ ਕੌਂਸਲ ਚੋਣਾਂ ਦੇ ਨਤੀਜੇ ਅੱਜ
Punjab MC Poll Results: ਪੰਜਾਬ ਰਾਜ ਵਿੱਚ 14 ਫਰਵਰੀ ਨੂੰ ਹੋਈਆਂ ਸਥਾਨਕ ਚੋਣਾਂ ਦੇ ਨਤੀਜੇ ਅੱਜ ਐਲਾਨੇ ਜਾਣਗੇ। ਪੰਜਾਬ ਵਿੱਚ 8 ਨਗਰ ਨਿਗਮਾਂ ਅਤੇ 109 ਨਗਰ ਕੌਸਲਾਂ ਅਤੇ ਨਗਰ ਪੰਚਾਇਤਾਂ ਲਈ ਪਈਆਂ ਵੋਟਾਂ ਦੀ ਗਿਣਤੀ ਬੁੱਧਵਾਰ ਯਾਨੀ ਕਿ ਅੱਜ ਹੋਵੇਗੀ। ਇਸੇ ਵਿਚਾਲੇ ਕੁਝ ਥਾਵਾਂ ਅਜਿਹੀਆਂ ਹਨ ਜਿੱਥੇ ਚੋਣ ਕਮਿਸ਼ਨ ਵੱਲੋਂ ਮੁੜ ਵੋਟਾਂ ਪਵਾਈਆਂ ਗਈਆਂ ਹਨ।  ਇਸ ਤੋਂ ਇਲਾਵਾ ਬੁੱਧਵਾਰ ਨੂੰ ਮੋਹਾਲੀ ਦੇ ਦੋ ਬੂਥਾਂ ’ਤੇ ਵੀ ਅੱਜ ਮੁੜ ਤੋਂ ਪੋਲਿੰਗ ਕਰਾਉਣ ਦਾ ਫ਼ੈਸਲਾ ਲਿਆ ਗਿਆ ਹੈ ।

Punjab MC Poll Results

ਇਸ ਸਬੰਧੀ ਚੋਣ ਕਮਿਸ਼ਨ ਨੇ ਕਿਹਾ ਕਿ ਵੋਟਾਂ ਦੀ ਗਿਣਤੀ ਸਵੇਰੇ 9 ਵਜੇ ਸ਼ੁਰੂ ਹੋਵੇਗੀ ਅਤੇ ਦੁਪਹਿਰ ਤੱਕ ਨਤੀਜੇ ਆਉਣ ਦੀ ਸੰਭਾਵਨਾ ਹੈ । ਇਨ੍ਹਾਂ ਚੋਣਾਂ ਦੌਰਾਨ ਕੁੱਲ 9222 ਉਮੀਦਵਾਰਾਂ ਦੀ ਕਿਸਮਤ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਵਿੱਚ ਬੰਦ ਹੈ।

ਦੱਸ ਦੇਈਏ ਕਿ ਇਸ ਵਾਰ ਇਨ੍ਹਾਂ ਚੋਣਾਂ ਵਿੱਚ ਪੰਜਾਬ ਦੇ ਲੋਕਾਂ ਵੱਲੋਂ ਭਰਪੂਰ ਉਤਸ਼ਾਹ ਨਾਲ ਵੋਟਾਂ ਪਾ ਕੇ 71 ਫ਼ੀਸਦੀ ਵੋਟਰ ਟਰਨ ਆਊਟ ਦਾ ਰਿਕਾਰਡ ਕਾਇਮ ਕੀਤਾ ਗਿਆ । ਇਨ੍ਹਾਂ ਚੋਣਾਂ ਲਈ ਕਾਂਗਰਸ (2,037), ਭਾਜਪਾ (1,0030), ਅਕਲੀ ਦਲ (1,569) ਅਤੇ ਆਮ ਆਦਮੀ ਪਾਰਟੀ (1,606) ਤੋਂ ਇਲਾਵਾ 2,832 ਆਜ਼ਾਦ ਉਮੀਦਵਾਰ ਮੈਦਾਨ ਵਿੱਚ ਉਤਰੇ ਹਨ। ਇਨ੍ਹਾਂ ਚੋਣਾਂ ਲਈ ਲਗਭਰ 18,000 ਤੋਂ ਵੱਧ ਕਰਮਚਾਰੀਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਸਨ।

ਇਹ ਵੀ ਦੇਖੋ: ਦੀਪ ਸਿੱਧੂ ਦੀ ਗ੍ਰਿਫ਼ਤਾਰੀ, ਲੱਖਾ ਸਿਧਾਣਾ ਅਤੇ ਹੋਰਨਾਂ ਦੀਆਂ ਚਰਚਾਵਾਂ ਦਰਮਿਆਨ ਸੰਯੁਕਤ ਕਿਸਾਨ ਮੋਰਚਾ ਦੀ PC

The post Punjab MC Poll Results: ਪੰਜਾਬ ‘ਚ ਨਗਰ ਨਿਗਮ ਤੇ ਕੌਂਸਲ ਚੋਣਾਂ ਦੇ ਨਤੀਜੇ ਅੱਜ appeared first on Daily Post Punjabi.